ਪੰਜਾਬ
ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਬੀ ਸੀ ਕੈਨੇਡਾ ‘ਚ ਵੀ ਕਰੇਗੀ : ਜਥੇਦਾਰ ਅਵਤਾਰ ਸਿੰਘ
ਕਟਾਣਾ ਸਾਹਿਬ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਦੇ ਇਕੱਤਰਤਾ ਹਾਲ ਵਿਖੇ ਹੋਈ, ਜਿਸ ਵਿੱਚ ਸੈਕਸ਼ਨ 85, 87, ਟਰੱਸਟ ਤੇ ਅਮਲਾ … More
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਵਿਖੇ ‘ਕੌਮੀ ਵਿਗਿਆਨ ਦਿਹਾੜਾ 2015’ ਮਨਾਇਆ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਇੰਜਨੀਅਰਿੰਗ ਅਤੇ ਤਕਨਾਲੌਜੀ ਕਾਲਜ ਵੱਲੋਂ ਕੌਮੀ ਵਿਗਿਆਨ ਦਿਹਾੜੇ ਮੌਕੇ ‘ਵਿਗਿਆਨ ਮੇਲਾ 2015’ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਨਵੀਨਤਮ ਵਿਗਿਆਨਕ ਕਲਾ ਨੂੰ ਨਿਖਾਰਨਾ ਸੀ। ਯੂਨੀਵਰਸਿਟੀ ਅਤੇ ਇਲਾਕੇ … More
ਸੂਰਤ ਸਿੰਘ ਖ਼ਾਲਸਾ ਨੂੰ ਜ਼ਬਰੀ ਚੁੱਕਣਾ, ਜਸਪਾਲ ਸਿੰਘ ਹੇਰਾ, ਗੁਰਦੀਪ ਸਿੰਘ ਤੇ ਮੋਹਕਮ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੇ ਅਮਲ ਕੌਮ ਵਿਰੋਧੀ : ਮਾਨ
ਫ਼ਤਹਿਗੜ੍ਹ ਸਾਹਿਬ – “ਜੇਕਰ 82 ਸਾਲਾਂ ਦੇ ਐਨ.ਆਰ.ਆਈ. ਬਜ਼ੁਰਗ ਸ. ਸੂਰਤ ਸਿੰਘ ਖ਼ਾਲਸਾ ਨੂੰ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੇ ਮਕਸਦ ਦੀ ਪ੍ਰਾਪਤੀ ਲਈ ਆਪਣੀ ਸ਼ਹੀਦੀ ਦੇਣ ਦਾ ਰਸਤਾ ਚੁਣਨਾ ਪਿਆ, ਤਾਂ ਇਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ … More
“ਵਿਸ਼ਵ ਪੰਜਾਬਣ 2015” ਦੇ ਫਾਈਨਲ ਵਾਸਤੇ ਮੁਟਿਆਰਾਂ ਚੁਣੀਆਂ ਗਈਆਂ
ਲੁਧਿਆਣਾ – ਬਾਹਰਵੇਂ ਅੰਤਰ-ਰਾਸ਼ਟਰੀ ਵਿਲੱਖਣ ਸੁੰਦਰਤਾ ਮੁਕਾਬਲੇ “ ਮਿਸ ਵਰਲਡ ਪੰਜਾਬਣ -2015” ਦੇ ਫਾਈਨਲ ਵਾਸਤੇ ਅੱਜ ਲੁਧਿਆਣਾ ਦੇ ਰਾਮਗੜ੍ਹੀਆ ਗਰਲਜ਼ ਕਾਲਜ ਵਿਚ ਭਾਰਤ ਦੇ ਵੱਖ ਵੱਖ ਹਿਸਿਆ ਤੋਂ ਆਈਆਂ ਖੂਬਸਰਤ 14 ਮੁਟਿਆਰਾਂ ਦੀ ਚੋਣ ਕੀਤੀ ਗਈ ਹੈ। ਇਸ ਸੰਬੰਦੀ ਇਹਨਾਂ … More
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪੁਰਤਗਾਲੀ ਯੂਨੀਵਰਸਿਟੀ ਨਾਲ ਕੀਤਾ ਅਹਿਦਨਾਮਾ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਨੇ ਸਿੱਖਿਆ ਦੇ ਉਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਦੇ ਖੇਤਰ ਵਿਚ ਇੱਕ ਵੱਡਾ ਮਾਰਕਾ ਉਦੋਂ ਮਾਰਿਆ ਜਦੋਂ ਪੁਰਤਗਾਲ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿਚੋਂ ਇਕ ਯੂਨੀਵਰਸਿਟੀ ਆੱਫ਼ ਲਿਸਬਨ ਨਾਲ ਸਿੱਖਿਆ ਵਟਾਂਦਰੇ … More
ਬ੍ਰਿਟੇਨ ਤੋਂ ਕੇਰੇਨ ਐਮਾ ਵਾਈਟ ਸਿੱਖਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਕੇਂਦਰੀ ਸਿੱਖ ਅਜਾਇਬਘਰ ਪਹੁੰਚੀ
ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬਘਰ ‘ਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਬ੍ਰਿਟੇਨ ਦੇ ਥੈਟਫ਼ੋਰਡ ਪੁਰਾਤਨ ਅਜਾਇਬਘਰ ਤੋਂ ਕੇਰੇਨ ਐਮਾ ਵਾਈਟ ਪਹੁੰਚੀ।ਉਨ੍ਹਾਂ ਨੂੰ ਸ। ਇਕਬਾਲ ਸਿੰਘ ਐਡੀਸ਼ਨਲ ਮੈਨੇਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਚਖੰਡ … More
ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨ-ਤਾਰਨ ਸਾਹਿਬ ਦੇ ਪ੍ਰਬੰਧਕੀ ਬਲਾਕ ਦਾ ਉਦਘਾਟਨ ਕੀਤਾ
ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਤਰਨ-ਤਾਰਨ ਸਾਹਿਬ ਦੇ ਪ੍ਰਬੰਧਕੀ ਬਲਾਕ ਦਾ ਉਦਘਾਟਨ ਕੀਤਾ। ਪ੍ਰਬੰਧਕੀ ਬਲਾਕ ਦਾ ਉਦਘਾਟਨ ਕਰਦੇ ਸਮੇਂ ਸੰਤ ਬਾਬਾ ਜਗਤਾਰ ਸਿੰਘ ਨੇ ਜਥੇਦਾਰ ਅਵਤਾਰ ਸਿੰਘ ਨੂੰ ਪ੍ਰਬੰਧਕੀ … More
ਸ. ਫੂਲਕਾ ਨੇ ਸਾਇਕਲਿੰਗ ਨੂੰ ਬੜ੍ਹਾਵਾ ਦੇਣ ਲਈ ਕਲੀਨ ਐਂਡ ਗਰੀਨ ਲੁਧਿਆਣਾ ਮੁਹਿੰਮ ਦੇ ਤਹਿਤ ਸਾਇਕਲ ਰੈਲੀ ਦੀ ਅਗਵਾਈ ਕੀਤੀ।
ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਿੱਚ ਸਾਇਕਲ ਚਲਾਉਣ ਦੀ ਪ੍ਰਵਿਰਤੀ ਨੂੰ ਸ਼ਹਿਰ ਵਾਸੀਆਂ ਵਿੱਚ ਬੜ੍ਹਾਵਾ ਦੇਣ ਦੇ ਮਕਸਦ ਨਾਲ ਇੱਕ ਸਾਇਕਲ ਰੈਲੀ ਕੱਢੀ, ਜੋ ਕਿ ਆਪ ਦੇ ਸੀਨੀਅਰ ਆਗੂ ਸ. ਹਰਵਿੰਦਰ ਸਿੰਘ ਫੂਲਕਾ ਦੀ ਅਗਵਾਈ ਵਿੱਚ ਕੱਢੀ ਗਈ। ਸ. ਫੂਲਕਾ … More
ਗੁਰੂਆਂ ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ –ਡਾ. ਸੁਰਜੀਤ ਪਾਤਰ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ 21 ਫ਼ਰਵਰੀ 2015, ਦਿਨ ਸ਼ੁੱਕਰਵਾਰ ਬਾਅਦ ਦੁਪਹਿਰ 3 ਵਜੇ ਇਕ ਵਿਸ਼ੇਸ਼ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਸੁਰਜੀਤ ਪਾਤਰ ਜੀ ਨੇ … More
ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਬਾਦਲ ਵੱਲੋਂ ਅੱਜ ਵੀ ਟਾਲ-ਮਟੋਲ ਦੀ ਨੀਤੀ ਉਤੇ ਅਮਲ ਕਰਨਾ ਅਤਿ ਦੁੱਖਦਾਇਕ : ਮਾਨ
ਫ਼ਤਹਿਗੜ੍ਹ ਸਾਹਿਬ – “ਦੁਨੀਆਂ ਦੇ ਕਿਸੇ ਵੀ ਮੁਲਕ ਦੇ ਵਿਧਾਨ ਵਿਚ ਅਜਿਹਾ ਕਾਨੂੰਨ ਨਹੀਂ ਕਿ ਕਿਸੇ ਸਜ਼ਾ ਪੂਰੀ ਕਰ ਚੁੱਕੇ ਜਾਣ ਵਾਲੇ ਵਿਅਕਤੀ ਨੂੰ ਜੇਲ੍ਹ ਵਿਚ ਜ਼ਬਰੀ ਬੰਦ ਕਰਕੇ ਰੱਖਿਆ ਜਾ ਸਕੇ । ਪਰ ਇਸ ਦੇ ਬਾਵਜੂਦ ਵੀ ਕਾਨੂੰਨੀ, ਸਮਾਜੀ … More








