ਪੰਜਾਬ

22-11-14.resized

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੂਸਰਾ ਖਾਲਸਾਈ ਖੇਡ ਉਤਸਵ ਆਰੰਭ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਸਪੋਰਟਸ ਵੱਲੋਂ ਦੂਸਰਾ ਖ਼ਾਲਸਾਈ ਖੇਡ ਉਤਸਵ (ਹਾਈ ਸਕੂਲਜ਼) ੨੦੧੪-੧੫ ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ ਵਿਖੇ ਆਰੰਭ ਹੋ ਗਿਆ ਹੈ।ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ੨੨ … More »

ਪੰਜਾਬ | Leave a comment
 

ਸਿਰਸੇ ਵਾਲੇ ਕਾਤਲ ਅਤੇ ਬਲਾਤਕਾਰੀ ਸਾਧ ਵੱਲੋਂ ਬਣਾਈ ਗਈ “ਰੱਬ ਦਾ ਦੂਤ” ਵਾਲੀ ਗੁੰਮਰਾਹਕੁੰਨ ਫਿਲਮ ਨੂੰ ਪੰਜਾਬ ਅਤੇ ਹੋਰ ਸਥਾਨਾਂ ਤੇ ਬਿਲਕੁਲ ਰੀਲੀਜ਼ ਨਹੀਂ ਹੋਣ ਦਿੱਤਾ ਜਾਵੇਗਾ : ਮਾਨ

ਚੰਡੀਗੜ੍ਹ- “ਉਸ ਅਕਾਲ ਪੁਰਖ ਦੀ ਅਸੀਮਤ ਸ਼ਕਤੀ ਨੂੰ ਚੁਣੋਤੀ ਦੇਣ ਵਾਲੀ ਸਿਰਸੇ ਵਾਲੇ ਸਾਧ ਦੀ ਮੁੱਖ ਭੂਮਿਕਾ ਵਾਲੀ ਫਿਲਮ “ਰੱਬ ਦਾ ਦੂਤ” ਇਥੋ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਵਾਲੀ ਅਤੇ ਸਿੱਖ ਕੌਮ ਦੇ ਹਿਰਦਿਆ ਨੂੰ ਠੇਸ ਪਹੁੰਚਾਉਣ ਵਾਲੀ ਹੈ । … More »

ਪੰਜਾਬ | Leave a comment
p s o c(1).resized

ਸਾਂਝ ਕੇਂਦਰ ਥਾਣਾ ਕੈਨਾਲ ਕਲੋਨੀ ਵਲੋ ਟ੍ਰੇਫਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ

ਬਠਿੰਡਾ – ਮਾਨਯੋਗ ਸ੍ਰੀ ਐਸ ਕੇ ਸ਼ਰਮਾ ਆਈ ਪੀ ਐਸ ਐਚ ਆਰ ਡੀ ਅਤੇ ਸੀ ਪੀ ਪੰਜਾਬ ਚੰਡੀਗੜ ਅਤੇ ਸ੍ਰੀ ਅਨੀਤਾ ਪੁੰਜ ਆਈ ਪੀ ਐਸ ਪੀ ਐਚ ਆਰ ਡੀ ਅਤੇ ਸੀ ਪੀ ਪੰਜਾਬ ਚੰਡੀਗੜ ਜੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਅਤੇ … More »

ਪੰਜਾਬ | Leave a comment
 

ਗਡਵਾਸੂ ਇੰਪਲਾਈਜ਼ ਫੈਡਰੇਸ਼ਨ ਨੂੰ ਮੁਲਾਜ਼ਮਾਂ ਵੱਲੋਂ ਭਰਵਾਂ ਹੁੰਗਾਰਾ

ਲੁਧਿਆਣਾ: ਗੁਰੂ ਅੰਗਦ ਦੇਵ ਵੈਟਰਨਰੀ  ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਾਨ ਟੀਚਿੰਗ ਮੁਲਾਜ਼ਮਾਂ ਦੀ ਯੂਨੀਅਨ ਦੀਆਂ ਚੋਣਾਂ 27 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਦੋ ਗਰੁੱਪਾਂ ਵਿੱਚ ਸਿੱਧਾ ਮੁਕਾਬਲਾ ਹੋ ਰਿਹਾ ਹੈ।  ਇੰਪਲਾਈਜ਼ ਫੈਡਰੇਸ਼ਨ ਗਡਵਾਸੂ  ਵੱਲੋਂ  ਈਮਾਨਦਾਰ, … More »

ਪੰਜਾਬ | Leave a comment
 

ਇੰਦਰਾ ਗਾਂਧੀ ਵਰਗੀ ਸਿੱਖ ਕੌਮ ਦੀ ਕਾਤਲ ਦੇ ਨਾਮ ‘ਤੇ ਐਵਾਰਡ ਦੇਣੇ ਹੁਣ ਤੱਕ ਦੇ ਸਾਰੇ ਜ਼ਾਲਮਾਂ ਨੂੰ ਪ੍ਰਵਾਨਗੀ ਦੇਣ ਦੇ ਤੁੱਲ ਅਮਲ : ਮਾਨ

ਫ਼ਤਹਿਗੜ੍ਹ ਸਾਹਿਬ – “ਪੰਡਤ ਨਹਿਰੂ ਨੇ ਹੈਦਰਾਬਾਦ, ਕਸ਼ਮੀਰ ਅਤੇ ਗੋਆ ਉਤੇ ਕਬਜੇ ਕਰਕੇ, ਸਿੱਖਾਂ ਨੂੰ ਪਾਕਿਸਤਾਨ ਪੰਜਾਬ ਵਿਚੋਂ ਉਜਾੜਿਆ ਅਤੇ ਵੰਡ ਸਮੇਂ ਅਨੇਕਾ ਹੀ ਬੇਕਸੂਰ ਜਾਨਾਂ ਨੂੰ ਆਪਣੀ ਜਿ਼ੰਦਗੀ ਤੋ ਹੱਥ ਧੋਣੇ ਪਏ । ਇਸੇ ਤਰ੍ਹਾਂ ਨਹਿਰੂ ਦੀ ਧੀ ਮਰਹੂਮ … More »

ਪੰਜਾਬ | Leave a comment
DSCN6745 a.resized

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ‘ਬਿਜ਼ਨਸ ਮੈਨੇਜਮੈਂਟ’ ਮੈਗਜ਼ੀਨ ਦੀ ਸ਼ੁਰੂਆਤ

ਤਲਵੰਡੀ ਸਾਬੋ : ਆਪਣੀਆਂ ਪ੍ਰਾਪਤੀਆਂ ਵਿਚ ਇਕ ਹੋਰ ਸ਼ਾਨਦਾਰ ਅਧਿਆਏ ਜੋੜਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਛਿਮਾਹੀ ਮੈਗਜ਼ੀਨ ‘ਬਿਜਨੈੱਸ ਮੈਨੇਜਮੈਂਟ’ ਦੀ ਸ਼ੁਰੂਆਤ ਕੀਤੀ ਗਈ। ਜਿਸ ਦੇ ਪਹਿਲੇ ਅੰਕ ਵਿਚ ਪ੍ਰਬੰਧਕੀ ਵਿਸ਼ਿਆਂ ਨਾਲ ਸੰਬੰਧਤ ਰਿਸਰਚ ਆਰਟੀਕਲ ਅੰਕਿਤ ਹਨ। ਬਿਜਨੈੱਸ ਮੈਨੇਜਮੈਂਟ … More »

ਪੰਜਾਬ | Leave a comment
20141119_122443.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰੈਸਟੋਰੈਂਟ ‘ਸਾਲਟ ਐਂਡ ਪੈਪਰ’ ਦਾ ਸ਼ੁਭ ਮਹੂਰਤ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਕਾਲਜ ਆੱਫ਼ ਕਾਮਰਸ ਐਂਡ ਮੈਨੇਜਮੈਂਟ ਦੇ ਹੋਟਲ ਮੈਨੇਜਮੈਂਟ ਡਿਪਾਰਟਮੈਂਟ ਵੱਲੋਂ ਰੈਸਟੋਰੈਂਟ ‘ਸਾਲਟ ਐਂਡ ਪੈਪਰ’ ਦੀ ਸਥਾਪਨਾ ਕੀਤੀ ਗਈ । ਵਿਦਿਆਰਥੀਆਂ ਵੱਲੋਂ ਚਲਾਏ ਜਾ ਰਹੇ ਇਸ ਰੈਸਟੋਰੈਂਟ ਦਾ ਸ਼ੁਭ ਮਹੂਰਤ ਯੂਨੀਵਰਸਿਟੀ ਦੇ ਰਜਿਸਟਰਾਰ … More »

ਪੰਜਾਬ | Leave a comment
 

ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 7 ਜਨਵਰੀ ਨੂੰ ਮਨਾਇਆ ਜਾਵੇ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਏ ਫੈਸਲੇ ਅਨੁਸਾਰ ਸਮੁੱਚਾ ਸੰਸਾਰ ੭ ਜਨਵਰੀ ੨੦੧੫ (੨੩ ਪੋਹ) ਨੂੰ … More »

ਪੰਜਾਬ | Leave a comment
 

1990 ਵਿਚ ਦੀ ਮੋਗਾ ਕਾਨਫਰੰਸ ਵਿਚ ਬਾਦਲ ਦਲ ਨੇ “ਕੌਮੀ ਏਜੰਡੇ ਅਤੇ ਪਹਿਚਾਣ” ਦਾ ਭੋਗ ਪਾ ਕੇ ਪੰਜਾਬੀ ਪਾਰਟੀ ਬਣਾਉਣ ਦੀ ਵੱਡੀ ਗੁਸਤਾਖੀ ਕੀਤੀ ਸੀ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਜਮਾਤ ਆਪਣੇ ਕੌਮੀ ਏਜੰਡੇ ਅਤੇ ਸਿੱਖ ਕੌਮ ਦੀ ਵੱਖਰੀ ਅਤੇ ਅਣਖੀਲੀ ਪਹਿਚਾਣ ਨੂੰ ਅਲਵਿਦਾ ਕਹਿਕੇ ਲੰਮਾ ਸਮਾਂ ਕਤਈ ਨਹੀਂ ਚੱਲ ਸਕਦੀ ।ਜੇਕਰ ਇੰਝ ਕਹਿ ਲਿਆ ਜਾਵੇ ਕਿ ਕੌਮੀ ਏਜੰਡੇ ਅਤੇ ਵੱਖਰੀ ਅਣਖ਼ੀਲੀ … More »

ਪੰਜਾਬ | Leave a comment
DSC_6907.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਖੂਨਦਾਨ ਕੈਂਪ ਆਯੋਜਿਤ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਸੰਸਥਾ ਦੇ ਇਸ ਅੱਠਵੇਂ ਖੂਨਦਾਨ ਕੈਂਪ ਦਾ ਉਦਘਾਟਨ ਸ੍ਰ. ਜੀਤਮਹਿੰਦਰ ਸਿੰਘ ਸਿੱਧੂ, ਐੱਮ. ਐੱਲ. ਏ. ਹਲਕਾ ਤਲਵੰਡੀ ਸਾਬੋ ਨੇ ਆਪਣੇ ਕਰ ਕਮਲਾਂ ਨਾਲ ਵਿਦਿਆਰਥੀਆਂ ਨੂੰ ਅਸ਼ੀਰਵਾਦ … More »

ਪੰਜਾਬ | Leave a comment