ਪੰਜਾਬ
ਸ. ਗੰਗਾ ਸਿੰਘ ਢਿੱਲੋਂ ਕੌਮਾਂਤਰੀ ਪੱਧਰ ਉਤੇ “ਖਾਲਿਸਤਾਨ” ਦੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਪੈਰਵੀਂ ਕਰਦੇ ਸਨ, ਕੌਮ ਨੂੰ ਅਸਹਿ ਘਾਟਾ ਪਿਆ : ਮਾਨ
ਫ਼ਤਹਿਗੜ੍ਹ ਸਾਹਿਬ – “ਸ. ਗੰਗਾ ਸਿੰਘ ਢਿੱਲੋਂ ਜੋ ਕਿ ਸਾਡੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ ਬਸੀ ਪਠਾਣਾਂ ਦੇ ਨਿਵਾਸੀ ਸਨ । ਜਿਨ੍ਹਾਂ ਦਾ ਮੇਰੇ ਬਾਪੂ ਜੀ ਕਰਨਲ ਸ. ਜੋਗਿੰਦਰ ਸਿੰਘ ਮਾਨ, ਸਾਬਕਾ ਸਪੀਕਰ ਪੰਜਾਬ ਨਾਲ ਆਪਣੇ ਬੱਚਿਆਂ ਵਰਗਾਂ ਵਿਵਹਾਰ ਸੀ … More
ਆਰ.ਐਸ.ਐਸ. ਦੱਸੇ ਕਿ ਜੋ ਅਮਲ ਭਾਰਤ ਵਿਚ ਅਸੱਭਿਅਕ ਅਤੇ ਅਧਰਮੀ ਹਨ, ਉਹ ਅਮਰੀਕਾ ਵਿਚ ਸੱਭਿਅਕ ਤੇ ਧਰਮੀ ਕਿਵੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ – “ਜਿਸ ਨੇ 2000 ਮੁਸਲਮਾਨਾਂ ਦਾ ਕਤਲੇਆਮ ਕੀਤਾ ਹੋਵੇ, 60,000 ਜਿ਼ੰਮੀਦਾਰ ਸਿੱਖ ਪਰਿਵਾਰਾਂ ਨੂੰ ਬੇਜ਼ਮੀਨੀ ਅਤੇ ਬੇਘਰ ਕਰਕੇ ਘੋਰ ਜ਼ਬਰ-ਜੁਲਮ ਕੀਤਾ ਹੋਵੇ, ਉਹ ਕੌਮਾਂਤਰੀ ਪੱਧਰ ਉਤੇ ਜਾਂ ਉਸ ਪਰਮਾਤਮਾਂ ਨੂੰ ਖੁਸ਼ ਕਰਨ ਲਈ ਕਿੰਨ੍ਹੇ ਵੀ ਪਾਖੰਡਬਾਜ਼ੀ ਕਿਉਂ ਨਾ … More
ਗੁਰੂ ਗੋਬਿੰਦ ਸਿੰਘ ਕਾਲਜ ਆੱਫ ਐਜੂਕੇਸ਼ਨ ਵੱਲੋਂ ਦੋ ਰੋਜ਼ਾ ਵਿੱਦਿਅਕ ਟੂਰ ਆਯੋਜਿਤ
ਤਲਵੰਡੀ ਸਾਬੋ – ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ, ਤਲਵੰਡੀ ਸਾਬੋ ਵੱਲੋਂ ਦੋ ਰੋਜ਼ਾ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 160 ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ । ਟੂਰ ਵਾਲੀਆਂ ਤਿੰਨ ਬੱਸਾਂ ਨੂੰ ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ … More
ਗਵਰਨਰ ਜੰਮੂ-ਕਸ਼ਮੀਰ ਨੇ ਜਥੇਦਾਰ ਅਵਤਾਰ ਸਿੰਘ ਨੂੰ ਸਿੱਖਾਂ ਦੀ ਸਹਾਇਤਾ ਲਈ ਭਰੋਸਾ ਦਿੱਤਾ
ਅੰਮ੍ਰਿਤਸਰ – ਜੰਮੂ-ਕਸ਼ਮੀਰ ਵਿੱਚ ਆਏ ਹੜ੍ਹਾਂ ਦੇ ਪਾਣੀ ਕਾਰਨ ਬੇਘਰ ਹੋਏ ਜੰਮੂ-ਕਸ਼ਮੀਰ ਦੇ ਸਿੱਖ ਪ੍ਰੀਵਾਰਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਗਵਰਨਰ ਹਾਊਸ ਸ੍ਰੀਨਗਰ ਵਿਖੇ ਜੰਮੂ-ਕਸ਼ਮੀਰ ਦੇ ਗਵਰਨਰ … More
ਮੋਦੀ ਸਰਕਾਰ ਦੀ ਸਖਤੀ ਨੇ ਸੀਮਾਂ ਪਾਰ ਕਰਦੇ ਨਸਾਂ ਤਸਕਰਾਂ ਨੂੰ ਠੱਲ ਪਾਈ : ਗਰੇਵਾਲ
ਲੁਧਿਆਣਾ – ਭਾਜਪਾ ਨੇ ਜੋ ਵੀ ਵਾਅਦੇ ਲੋਕ ਸਭਾ ਦੀਆਂ ਚੋਣਾ ਦੌਰਾਨ ਦੇਸ਼ ਦੀ ਜਨਤਾ ਨਾਲ ਕੀਤੇ ਸਨ ਉਹਨਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ ਅਤੇ ਦੇਸ਼ ਦੀ ਜਵਾਨੀ ਨੂੰ ਬਚਾਉਣ ਲਈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਦੌਰਾਨ … More
ਭਗਵਤ ਵੱਲੋਂ ਵਾਰ-ਵਾਰ ਪੰਜਾਬ ਦੀਆਂ ਕੀਤੀਆਂ ਜਾ ਰਹੀਆਂ ਗੁਪਤ ਫੇਰੀਆਂ ਦੀ ਮੰਦਭਾਵਨਾ ਤੋਂ ਸਿੱਖ ਕੌਮ ਸੁਚੇਤ ਰਹੇ : ਮਾਨ
ਫ਼ਤਹਿਗੜ੍ਹ ਸਾਹਿਬ – “ਆਰ.ਐਸ.ਐਸ. ਵਰਗੇ ਫਿਰਕੂ ਸੰਗਠਨ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਵਿਚ ਜਜਬ ਕਰਨ ਅਤੇ ਪੱਕੇ ਤੌਰ ਤੇ ਹਿੰਦੂਤਵ ਏਜੰਡਾ ਲਾਗੂ ਕਰਨ ਲਈ ਸਰਗਰਮ ਹਨ ਤਾਂ ਕਿ ਇਥੋਂ ਦੇ ਨਿਵਾਸੀ ਹਿੰਦੀ, ਹਿੰਦੂਸਤਾਨ ਅਤੇ ਹਿੰਦੂਤਵ ਸੋਚ ਦੇ ਪੈਰੋਕਾਰ ਬਣ … More
ਜਥੇਦਾਰ ਅਵਤਾਰ ਸਿੰਘ ਵੱਲੋਂ ਗਰੀਸ ਦੇ ਗੁਰਦੁਆਰਿਆਂ ‘ਤੇ ਹਮਲੇ ਦੀ ਨਿਖੇਧੀ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਰੀਸ ਦੇ ਸ਼ਹਿਰ ਮਾਰਾਥਨ ‘ਚ ਗੁਰਦੁਆਰਾ ਸਾਹਿਬਾਨ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਗੋਲੀਆਂ ਚਲਾਉਣ ਤੇ ਇਮਾਰਤ ਦੀ ਭੰਨਤੋੜ ਕਰਨ ਦੀ ਨਿਖੇਧੀ ਕਰਦਿਆਂ ਗਰੀਸ ਦੀ ਸਰਕਾਰ ਤੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ … More
ਅਜ਼ਾਦੀ ਘੁਲਾਟੀਏ ਆਪਣੀਆਂ ਮੰਗਾਂ ਲਈ ਪਰਿਵਾਰਾਂ ਸਮੇਤ 29 ਸਤੰਬਰ ਨੂੰ ਉਤਰਣਗੇ ਸੜਕਾਂ ਤੇ
ਬਠਿੰਡਾ – ਅਜ਼ਾਦੀ ਸੰਗਰਾਮੀਆਂ ਦੀ ਜਥੇਬੰਦੀ ਫਰੀਡਮ ਫਾਇਟਰਜ਼ ਐਂਡ ਫੈਮਿਲੀਜ਼ ਫੈਲਵੇਅਰ ਸੁਸਾਇਟੀ ਰਜਿ: ਦੀ ਹੰਗਾਮੀ ਮੀਟਿੰਗ ਮਨਜੀਤਇੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 29 ਸਤੰਬਰ ਦਿਨ ਸੋਮਵਾਰ ਨੂੰ ਧਰਨੇ ਦੀ ਰੂਪ ਰੇਖਾ ਉਲੀਕੀ ਗਈ । ਜ਼ਿਕਰਯੋਗ ਹੈ ਕਿ … More
ਸਿੱਖ ਕੌਮ ਨੂੰ ਵੀ ਆਪਣੇ ਆਜ਼ਾਦ ਖਿੱਤੇ ਅਤੇ ਰਾਜ ਪ੍ਰਬੰਧ ਦੀ ਜ਼ਰੂਰਤ ਹੈ : ਮਾਨ
ਫ਼ਤਹਿਗੜ੍ਹ ਸਾਹਿਬ – “ਭਾਰਤ ਵਰਸ਼ ਉਤੇ ਹਿੰਦੂਤਵਾਂ ਦਾ ਰਾਜ ਹੋਣ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਚੀਨੀ ਸਦਰ ਸ੍ਰੀ ਜੀ. ਜਿਨਪਿੰਗ ਨਾਲ ਗੱਲਬਾਤ ਕਰਕੇ ਹਿੰਦੂਆਂ ਦੀ ਲੰਮੇਂ ਸਮੇਂ ਤੋ ਲਟਕਦੀ ਕੈਲਾਸ ਮਾਨਸਰੋਵਰ ਦੀ ਯਾਤਰਾ ਲਈ ਇਕ ਹੋਰ … More
ਗ਼ਦਰ ਲਹਿਰ ਦੇ 100 ਸਾਲਾ ਸਥਾਪਨਾ ਦਿਵਸ ਸੰਬੰਧੀ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਵਿਸ਼ੇਸ਼ ਭਾਸ਼ਣ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰਕ ਅਤੇ ਇਤਿਹਾਸਕ ਵਿਰਸੇ ਤੋਂ ਜਾਣੂ ਕਰਵਾਉਣ ਹਿਤ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਭਾਸ਼ਣ ਲਈ ਡਾ: ਹਰਵਿੰਦਰ ਭੰਡਾਲ, ਸੀਨੀਅਰ … More




