ਪੰਜਾਬ
ਰੇਤੇ ਦੀ ਕੀਮਤ ਵਿੱਚ ਕਟੌਤੀ ਇੱਕ ਘਨੌਣਾ ਮਜ਼ਾਕ – ਛੋਟੇਪੁਰ
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਹਾਲ ਹੀ ਵਿਚ ਰੇਤੇ ਦੀਆਂ ਕੀਮਤਾਂ ਅੱਧ ਨਾਲੋਂ ਵੱਧ ਘਟਾਉਣ ਦਾ ਫੈਸਲਾ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਇੱਕ ਬਹੁਤ ਹੀ ਘਨੌਣਾ ਮਜ਼ਾਕ ਹੈ, ਕਿਉਂ … More
ਅੰਮ੍ਰਿਤਸਰ ਹਵਾਈ ਅੱਡੇ ਤੋਂ ਈ- ਵੀਜਾ ਦੀ ਸਹੂਲਤ ਦਿੱਤੀ ਜਾਵੇ:ਗੁਮਟਾਲਾ
ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸ੍ਰੀ ਮਤੀ ਸੁਸ਼ਮਾ ਸਵਰਾਜ ,ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਤੇ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੱਖ-ਵੱਖ ਪੱਤਰ ਲਿਖ ਕੇ ਮੰਗ … More
ਪੀ.ਪੀ.ਸੀ.ਬੀ. ਦੀਆਂ ਰੇਡਾਂ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਵੇਗੀ – ਆਪ
ਆਮ ਆਦਮੀ ਪਾਰਟੀ ਲੁਧਿਆਣਾ ਨੇ ਅੱਜ ਪੁੱਛਿਆ ਕਿ ਪੀ.ਪੀ.ਸੀ.ਬੀ ਦੁਆਰਾ ਕੀਤੀਆਂ ਗਈਆਂ ਰੇਡਾਂ ਜਿਸ ਵਿੱਚ ਇੱਕ ਕਾਰਪੋਰੇਟ ਹਾਊਸ ਦੁਆਰਾ ਵੱਡੇ ਪੱਧਰ ਤੇ ਬੁੱਢੇ ਨਾਲੇ ਵਿੱਚ ਜਹਿਰੀਲੇ ਤੱਤ ਛੱਡਣ ਦਾ ਮਾਮਲਾ ਸਾਹਮਣੇ ਆਇਆ ਹੈ, ਉਸ ਵਿੱਚ ਪੰਜਾਬ ਸਰਕਾਰ ਕੀ ਕਦਮ ਚੁੱਕੇਗੀ। … More
ਹਰਿੰਦਰਪਾਲ ਸਿੰਘ ਖਾਲਸਾ ਨੂੰ ਸਰਬ ਸਮੰਤੀ ਨਾਲ ਫਰੀਡਮ ਫਾਇਟਰ ਅਤੇ ਪਰਿਵਾਰ ਭਲਾਈ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ
ਸੰਗਰੂਰ,(ਹਰਿੰਦਰਪਾਲ ਸਿੰਘ ਖਾਲਸਾ) – ਪੰਜਾਬ ਰਾਜ ਦੇ ਜਿਲ੍ਹਿਆਂ ਤੋ ਆਏ ਹੋਏ ਫਰੀਡਮ ਫਾਇਟਰ ਤੇ ਉਨ੍ਹਾਂ ਦੇ ਉਤਰਾਧਿਕਾਰੀਆਂ ਦੇ ਡੈਲੀਗੇਟਾਂ ਦੀ ਇਕਤੱਰਤਾ ਐਡੀਟੋਰਿਯਮ ਹਾਲ ਡੀ.ਸੀ ਕੰਪਲੈਕਸ ਸੰਗਰੂਰ ਵਿਖੇ ਹੋਈ । ਜਿਸ ਵਿੱਚ ਹਰ ਜਿਲ੍ਹੇ ਤੋਂ ਆਏ ਨੁੰਮਾਇਦੇ, ਪ੍ਰਧਾਨ ਅਤੇ ਜਰਨਲ ਸੈਕਟਰੀਆਂ … More
ਸਿਵਲ ਹਸਪਤਾਲ ਲੁਧਿਆਣਾ ਵਿਖੇ ਵਾਪਰੀਆਂ ਦੁਖਦਾਇਕ ਘਟਨਾਵਾਂ ਤੋਂ ਸਰਕਾਰ ਨੇ ਕੋਈ ਸਬਕ ਨਹੀ ਸਿਖਿਆ
ਲੁਧਿਆਣਾ – ਜਾਪਦਾ ਹੈ ਕਿ ਸਿਹਤ ਤੇ ਮਹਿਕਮਾਂ ਸਿਹਤ ਦੇ ਵਜੀਰ ਆਪਣੇ ਐਲਾਨਾਂ ਅਤੇ ਵਾਦਿਆਂ ਨੂੰ ਆਮ ਪੜਤਾਲ ਵਿਚ ਪਾ ਕੇ ਮੁਕਰ ਗਏ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਅਬਾਬ ਗਰੇਵਾਲ ਜੀ ਨੇ ਕਿਹਾ ਕਿ ਸਿਹਤ ਵਜੀਰ ਸੁਰਜੀਤ ਕੁਮਾਰ ਜਿਆਨੀ … More
ਜੋ ਕਸ਼ਮੀਰੀ ਆਗੂ ਹਿੰਦੂਤਵ ਹਕੂਮਤ ਦਾ ਸਾਥ ਦੇ ਰਹੇ ਨੇ, ਉਹ ਕਸ਼ਮੀਰੀਆਂ ਦੇ ਅਸਲ ਦੁਸ਼ਮਣ : ਮਾਨ
ਫ਼ਤਹਿਗੜ੍ਹ ਸਾਹਿਬ – “ਜੋ ਆਗੂ ਕਾਂਗਰਸ, ਬੀਜੇਪੀ ਅਤੇ ਰਵਾਇਤੀ ਅਕਾਲੀ ਆਗੂਆਂ ਦੀ ਤਰ੍ਹਾਂ ਆਪੋ-ਆਪਣੀ ਕੌਮ ਨੂੰ ਪਿੱਠ ਦੇ ਕੇ ਹਿੰਦੂਤਵ ਹੁਕਮਰਾਨਾਂ ਦਾ ਸਾਥ ਦੇ ਰਹੇ ਹਨ, ਉਹ ਹੀ ਅਸਲ ਵਿਚ ਮੁਸਲਿਮ ਕੌਮ ਅਤੇ ਕਸ਼ਮੀਰੀਆਂ ਦੇ ਦੁਸ਼ਮਣ ਹਨ । ਜਿਨ੍ਹਾਂ ਨੂੰ … More
ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਦੇ ਸਿਧਾਂਤ ਤੇ ਗੁਰਮਤਿ ਚੇਤਨਾ ਮਾਰਚ ਕੱਢਿਆ ਗਿਆ
ਅੰਮ੍ਰਿਤਸਰ – ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਵੱਲੋਂ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਦੇ ਸਿਧਾਂਤ ਤੇ ਚੱਲਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਇਕੱਤਰਤਾ ਹਾਲ ਵਿਖੇ ਪ੍ਰਚਾਰਕਾਂ, ਢਾਡੀ … More
ਫੇਸਬੁਕ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਿਰਾਦਰ ਕਰਨ ਵਾਲੇ ਵਿਜੇ ਪ੍ਰਧਾਨ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ : ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ -ਫੇਸਬੁਕ ਉਪਰ ਵਿਜੇ ਪ੍ਰਧਾਨ ਨਾਮਕ ਵਿਅਕਤੀ ਵੱਲੋਂ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਿਰਾਦਰ ਕਰਨ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ … More
ਕਸ਼ਮੀਰ ਦੇ ਆਜ਼ਾਦੀ ਪਸੰਦ ਲੀਡਰਾਂ ਅਤੇ ਹਿੰਦੂਸਤਾਨੀ ਫ਼ੌਜਾਂ ਵੱਲੋ ਸ਼ਹੀਦ ਕੀਤੇ ਨੌਜ਼ਵਾਨਾਂ ਦੇ ਪਰਿਵਾਰਾਂ ਨੂੰ ਮਿਲੇ ਸ. ਮਾਨ
ਫ਼ਤਹਿਗੜ੍ਹ ਸਾਹਿਬ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ 21 ਮੈਂਬਰੀ ਵਫ਼ਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਪ੍ਰੋ. ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ (ਦੋਨੋ ਜਰਨਲ ਸਕੱਤਰ), ਸ. ਹਰਭਜਨ ਸਿੰਘ ਕਸ਼ਮੀਰੀ, ਰਮਿੰਦਰਜੀਤ ਸਿੰਘ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਵਿਦਿਅਕ ਕਾਨਫ਼ਰੰਸ ਕਰਵਾਏਗੀ-ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦੇ ਨਾਲ-ਨਾਲ ਵਿਦਿਆ ਦੇ ਖੇਤਰ ਵਿੱਚ ਅਹਿਮ ਕਾਰਜ ਕਰਦਿਆਂ ਬਹੁਤ ਸਾਰੇ ਸਕੂਲ, ਕਾਲਜ, ਇੰਜੀਨੀਅਰਿੰਗ ਤੇ ਮੈਡੀਕਲ ਕਾਲਜ ਚਲਾ ਰਹੀ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਸਿੱਖੀ ਨੂੰ … More






