ਪੰਜਾਬ

DSC_0212.resized

ਅੰਮ੍ਰਿਤਸਰ ਜ਼ਿਲ੍ਹੇ ਦੇ ਸਮੁੱਚੇ ਕੰਬੋਜ ਭਾਈਚਾਰੇ ਵੱਲੋਂ ਜੇਤਲੀ ਦੀ ਹਮਾਇਤ ਦਾ ਐਲਾਨ

ਅੰਮ੍ਰਿਤਸਰ – ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਵਕਤ ਵੱਡਾ ਹੁਲਾਰਾ ਮਿਲਿਆ ਜਦੋਂ ਅੰਮ੍ਰਿਤਸਰ ਸ਼ਹਿਰ ਅਤੇ ਜ਼ਿਲ੍ਹੇ ‘ਚ ਭਰਵੀਂ ਆਬਾਦੀ ਵਾਲਾ ਕੰਬੋਜ ਭਾਈਚਾਰਾ ਸਮੁੱਚੇ ਤੌਰ ‘ਤੇ ਸ੍ਰੀ ਜੇਤਲੀ … More »

ਪੰਜਾਬ | Leave a comment
 

ਡਾ. ਸੁਖਦੇਵ ਸਿੰਘ ਸਿਰਸਾ, ਡਾ. ਸੁਰਜੀਤ ਸਿੰਘ ਤੇ ਡਾ. ਅਨੂਪ ਸਿੰਘ ਦੀ ਟੀਮ ਸਾਂਝੇ ਰੂਪ ’ਚ ਅਕਾਡਮੀ ਦੀ 4 ਮਈ ਨੂੰ ਹੋਣ ਵਾਲੀ ਚੋਣ ਦੇ ਚੋਣ ਮੈਦਾਨ ’ਚ

ਲੁਧਿਆਣਾ : ਡਾ. ਅਨੂਪ ਸਿੰਘ ਇਸ ਟੀਮ ਦੇ ਬਿਨਾਂ ਮੁਕਾਬਲਾ ਜਨਰਲ ਸਕੱਤਰ ਚੁਣੇ ਗਏ ਹਨ ਤੇ ਹੁਣ ਚੋਣਾਂ ਵਿਚ ਬਾਕੀ ਟੀਮ ਹੇਠ ਲਿਖੇ ਅਨੁਸਾਰ ਪ੍ਰਤੀਬੱਧ ਹੋ ਕੇ ਚੋਣ ਮੈਦਾਨ ਵਿਚ ਹੈ। ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੀ ਰਾਖੀ, ਮਜ਼ਬੂਤੀ ਤੇ … More »

ਪੰਜਾਬ | Leave a comment
Capt._Amarinder_Singh.resized

ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਲਿਖੀ ਖੁਲ੍ਹੀ ਚਿੱਠੀ

ਅੰਮ੍ਰਿਤਸਰ – ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਬੀਜੇਪੀ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਨੂੰ ਖੁਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਮੋਦੀ ਨੂੰ ਪੰਜਾਬ ਸਬੰਧੀ ਕੁਝ ਸਵਾਲ ਕੀਤੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਇਹ ਸਵਾਲ … More »

ਪੰਜਾਬ | Leave a comment
 

ਕੌਮਾਂਤਰੀ ਜਥੇਬੰਦੀ ਯੂ.ਐਨ.ਓ. ਅਤੇ ਸੁਰੱਖਿਆ ਕੌਸਲ ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆਂ ਦੀ ਹਿਫ਼ਾਜਤ ਲਈ ਪ੍ਰਬੰਧ ਕਰੇ : ਮਾਨ

ਚੰਡੀਗੜ੍ਹ – “ਜਦੋਂ ਬੀਜੇਪੀ ਦੀ ਜਮਾਤ ਦੇ ਆਗੂ ਗਿਰੀਰਾਜ ਸਿੰਘ ਕਹਿ ਰਹੇ ਹਨ ਕਿ ਮੋਦੀ ਨੂੰ ਮਦਦ ਨਾ ਕਰਨ ਵਾਲਿਆ ਨੂੰ ਪਾਕਿਸਤਾਨ ਭੇਜਾਂਗੇ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸ੍ਰੀ ਪ੍ਰਵੀਨ ਤੋਗੜੀਆ ਕਹਿ ਰਹੇ ਹਨ ਕਿ ਹਿੰਦੂ ਬਸਤੀਆਂ ਅਤੇ ਮੁਹੱਲਿਆਂ … More »

ਪੰਜਾਬ | Leave a comment
 

ਬੱਚਿਆਂ ਦੇ ਸਕੂਲ ਬੈਗ ਦਾ ਭਾਰ ਬੱਚਿਆਂ ਦੇ ਭਾਰ ਨਾਲੋਂ ਜਿਆਦਾ

ਕਪੂਰਥਲਾ, ਸਟਾਫ ਰਿਪੋਰਟਰ- ਭਾਵੇਂ  ਸਰਕਾਰ ਨੇ ਸਕੂਲੀ ਬੱਚਿਆਂ ਨੂੰ ਸਿਖਿਆ ਦੀ ਮੂਲਧਾਰਾ ਅਤੇ ਉਨਾਂ ਦੇ ਮਾਨਸਿਕ ਤੇ ਸਰੀਰਕ ਤੌਰ ਤੇ ਰਾਹਤ ਦੇਣ ਲਈ ਹਰ ਸਾਲ ਸਿਖਿਆ ਦੇ ਨਿਯਮਾਂ ਵਿਚ ਫੇਰ ਬਦਲ ਕੀਤਾ ਹੋਵੇ। ਪਰ ਇਸਦਾ ਸਕੂਲੀ ਬੱਚਿਆਂ ਤੇ ਕੋਈ ਚੰਗਾ … More »

ਪੰਜਾਬ | Leave a comment
 

ਧਰਤੀ ਦੇ ਅਧਿਐਨ ਲਈ ਮਾਨਵ ਰਹਿਤ ਵਿਮਾਨ ਵਿਕਸਤ

ਕਪੂਰਥਲਾ – ਹਿਮਾਲਿਆ ਵਰਗੇ ਬਰਫ਼ੀਲੇ ਪਹਾੜੀ ਇਲਾਕਿਆਂ ਵਿਚ ਡੈਟਾ ਇੱਕਠਾ ਕਰਨਾ, ਭਾਵ ਧਰਤੀ ਨੂੰ ਮਾਪਣ ਲਈ ਸਨੋਅ ਅਤੇ ਐਵੀਲੈਂਸ ਸਟੱਡੀ ਇਸਟੈਬਲੂਮੈਂਟ ਚੰਡੀਗੜ੍ਹ ਵਲੋਂ ਇਕ ਸਵੈਚਾਲਕ ਮਾਨਵ ਰਹਿਤ ਵਿਮਾਨ ਬਣਾਇਆ ਗਿਆ ਹੈ,ਇਹ ਵਿਮਾਨ ਉੱਚੇ ਬਰਫ਼ੀਲੇ ਇਲਾਕੇ ਜਿੱਥੇ ਕਿ ਮਨੁੱਖ ਦਾ ਪਹੁੰਚਣਾ … More »

ਪੰਜਾਬ | Leave a comment
shashi-badal-drugs-punjab-mla

ਸਾਬਕਾ ਡੀਜੀਪੀ ਨੇ ਨਸ਼ੇ ਦੇ ਕਾਰੋਬਾਰ ਸਬੰਧੀ ਬਾਦਲ ਤੇ ਲਗਾਏ ਗੰਭੀਰ ਆਰੋਪ

ਚੰਡੀਗੜ੍ਹ – ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਪੰਜਾਬ ਵਿੱਚ ਡਰੱਗ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਚਾਉਣ ਲਈ ਮੁੱਖਮੰਤਰੀ ਬਾਦਲ ਵੱਲੋਂ ਅਪਨਾਏ ਗਏ ਹੱਥਕੰਡਿਆਂ ਦਾ ਖੁਲਾਸਾ ਕਰਕੇ ਸਨਸਨੀ ਫੈਲਾ ਦਿੱਤੀ ਹੈ।ਉਨ੍ਹਾਂ ਨੇ ਕਥਿਤ ਤੌਰ ਤੇ ਡਰੱਗ ਸਮਗਲਿੰਗ ਵਿੱਚ ਸ਼ਾਮਿਲ ਪੰਜਾਬ … More »

ਪੰਜਾਬ | Leave a comment
 

ਮੋਦੀ ਨੂੰ ਮਦਦ ਨਾ ਕਰਨ ਵਾਲਿਆਂ ਨੂੰ ਪਾਕਿਸਤਾਨ ਭੇਜਣ ਦੇ ਬਿਆਨ ਉਤੇ, ਚੋਣ ਕਮਿਸ਼ਨ ਭਾਰਤ ਅਤੇ ਸੁਪਰੀਮ ਕੋਰਟ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਜੇਪੀ ਦੇ ਯੂਪੀ ਤੋਂ ਉਮੀਦਵਾਰ ਸ੍ਰੀ ਗਿਰੀਰਾਜ ਸਿੰਘ ਨਾਮ ਦੇ ਉਮੀਦਵਾਰ ਨੇ ਬੀਤੇ ਦਿਨੀ ਅਤੇ ਅੱਜ ਦੇ ਅਖ਼ਬਾਰਾਂ ਵਿਚ ਮੀਡੀਏ ਨੂੰ ਬਿਆਨ ਨਸਰ ਕਰਕੇ ਜੋ ਇਹ ਕਿਹਾ ਹੈ ਕਿ “ਜੋ ਮੋਦੀ ਨੂੰ ਮਦਦ ਨਹੀਂ ਕਰੇਗਾ, ਉਹਨਾਂ ਨੂੰ … More »

ਪੰਜਾਬ | Leave a comment
IMG_20140411_163251435.resized

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਤਲਵੰਡੀ ਸਾਬੋ – ਬੀਤੇ ਦਿਨੀ ਆਦੇਸ਼ ਇੰਸਟੀਚਿਊਟ ਆੱਫ ਟੈਕਨਾਲੋਜੀ, ਫਰੀਦਕੋਟ ਵਿਖੇ ਇਕ ਤਕਨੀਕੀ ਮੇਲਾ ਆਯੋਜਿਤ ਕਰਵਾਇਆ ਗਿਆ । ਇਸ ਵਿਚ ਪੰਜਾਬ ਭਰ ਦੇ ਤਕਰੀਬਨ 25 ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੇਲੇ ਵਿਚ ਵਿਦਿਆਰਥੀਆਂ ਨੇ ਆਪਣੀ ਤਕਨੀਕੀ … More »

ਪੰਜਾਬ | Leave a comment
11.resized

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਵ-ਨਿਯੁਕਤ ਚਾਰ ਗ੍ਰੰਥੀ ਸਿੰਘ ਸਾਹਿਬਾਨ ਨੇ ਸੇਵਾ ਸੰਭਾਲੀ

ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਵਿਸ਼ੇਸ਼ ਸੇਵਾ ਸੰਭਾਲ ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਨਵ-ਨਿਯੁਕਤ ਗ੍ਰੰਥੀ ਸਿੰਘ ਸਾਹਿਬਾਨ ਨੂੰ ਪੰਥਕ ਮਰਯਾਦਾ ਅਨੁਸਾਰ ਸੇਵਾ ਸੌਂਪੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ … More »

ਪੰਜਾਬ | Leave a comment