ਪੰਜਾਬ

pawan diwan news-1.sm

ਡਾ. ਵੀ.ਐਨ ਤਿਵਾੜੀ ਹਾਲ ਦਾ ਦੀਵਾਨ, ਜਵੱਦੀ ਨੇ ਕੀਤਾ ਉਦਘਾਟਨ

ਲੁਧਿਆਣਾ,(ਪ੍ਰੀਤੀ ਸ਼ਰਮਾ): ਸਰਕਾਰੀ ਹਾਈ ਸਕੂਲ, ਪਿੰਡ ਜਵੱਦੀ ’ਚ ਬਣਾਏ ਗਏ ਡਾ ਵਿਸ਼ਵਨਾਥ ਤਿਵਾੜੀ ਹਾਲ ਦਾ ਮੰਗਲਵਾਰ ਨੂੰ ਜ਼ਿਲ੍ਹਾ ਕਾਂਗਰਸ ਪ੍ਰਧਾਨ ਪਵਨ ਦੀਵਾਨ ਤੇ ਬਲਾਕ ਪ੍ਰਧਾਨ ਸਤਵਿੰਦਰ ਸਿੰਘ ਜਵੱਦੀ ਨੇ ਉਦਘਾਟਨ ਕੀਤਾ। ਹਾਲ ਦੇ ਨਿਰਮਾਣ ਲਈ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ … More »

ਪੰਜਾਬ | Leave a comment
 

ਧਾਰਾ 144 ਅਧੀਨ ਜਗਰਾਂਓ ਪੁਲ ਤੋਂ ਭਾਈਬਾਲਾ ਚੌਂਕ ਤੱਕ ਅਤੇ ਮਿੰਨੀ ਸਕੱਤਰੇਤ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ

ਲੁਧਿਆਣਾ,(ਪ੍ਰੀਤੀ ਸ਼ਰਮਾ) – ਪੁਲਿਸ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਗਿੱਲ ਵੱਲੋਂ ਜਾਬਤਾ ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਜਗਰਾਂਓ ਪੁਲ ਤੋਂ ਭਾਈਬਾਲਾ ਚੌਂਕ ਤੱਕ ਮੁੱਖ ਸੜਕ, ਦਫਤਰ ਪੁਲਿਸ ਕਮਿਸ਼ਨਰੇਟ, ਡੀ.ਸੀ. ਕੰਪਲੈਕਸ ਅਤੇ ਅਦਾਲਤੀ ਕੰਪਲੈਕਸ ਤੇ ਇਹਨਾਂ … More »

ਪੰਜਾਬ | Leave a comment
photo-662.sm

ਹਿੰਡੂਜਾ ਗਰੁੱਪ ਆਫ਼ ਕੰਪਨੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟਰੱਕ ਭੇਟ ਕੀਤਾ ਗਿਆ

ਅੰਮ੍ਰਿਤਸਰ : ਹਿੰਡੁਜਾ ਗਰੁੱਪ ਆਫ਼ ਕੰਪਨੀ ਵੱਲੋਂ ਅਸ਼ੋਕ ਲੇਲੈਂਡ ੧੧੧੨ ਲ਼ਓ ਭੋਸਸ ਮਾਡਲ ਵਾਲਾ ਪਹਿਲਾ ਟਰੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ ਗਿਆ, ਜਿਸ ਦੀਆਂ ਚਾਬੀਆਂ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਵਿਨੋਦ ਕੇ.ਦਾਸਰੀ ਅਤੇ ਸ੍ਰੀ ਰਜੀਵ ਸਹਾਰੀਆ ਹੈੱਡ ਟਰੱਕਸ … More »

ਪੰਜਾਬ | Leave a comment
C.sm

ਅਕਾਲੀ-ਭਾਜਪਾ ਗਠਜੋੜ ਦੀ ਸੁਨਾਮੀ ਮੂਹਰੇ ਵਿਰੋਧੀ ਪਾਰਟੀਆਂ ਦਾ ਟਿਕ ਸਕਣਾ ਨਾ-ਮੁਮਕਿਨ-ਸੁਖਬੀਰ ਸਿੰਘ ਬਾਦਲ

ਲੁਧਿਆਣਾ,(ਪ੍ਰੀਤੀ ਸ਼ਰਮਾ) – ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਦਾਅਵੇ ਨਾਲ ਕਿਹਾ ਹੈ ਕਿ ਪੂਰੇ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਅਤੇ ਲੋਕ ਕਾਂਗਰਸ … More »

ਪੰਜਾਬ | Leave a comment
 

12 ਅਪ੍ਰੈਲ ਨੂੰ ਨੈਸ਼ਨਲ ਲੋਕ ਅਦਾਲਤ ਦਾ ਕੀਤਾ ਜਾਵੇਗਾ ਆਯੋਜਿਨ-ਸ੍ਰੀ ਸਿੰਗਲਾ

ਲੁਧਿਆਣਾ,(ਪ੍ਰੀਤੀ ਸ਼ਰਮਾ) -  ਆਮ ਲੋਕਾਂ ਨੂੰ ਜਲਦੀ ਤੇ ਸੱਸਤਾ ਨਿਆਂ ਪ੍ਰਦਾਨ ਕਰਨ ਲਈ 12 ਅਪ੍ਰੈਲ 2014 ਨੂੰ ਨੈਸ਼ਨਲ ਲੋਕ ਅਦਾਲਤਾਂ ਦਾ ਪੰਜਾਬ ਰਾਜ ਦੀਆਂ ਸਮੂਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਵੱਲੋਂ ਆਯੋਜਿਨ ਕਰਕੇ ਸਾਰੇ ਦੀਵਾਨੀ, ਫੌਜ਼ਦਾਰੀ, ਮਾਲ ਵਿਸੇਕਰਕੇ ਮੋਟਰ ਕਲੇਮ ਅਤੇ … More »

ਪੰਜਾਬ | Leave a comment
 

ਕੇਂਦਰ ਸਰਕਾਰ ਨੇ ਬੁੱਢੇ ਨਾਲੇ ਦੀ ਸਫਾਈ ਵਾਸਤੇ 37.5 ਕਰੋੜ ਰੁਪਏ ਦਾ ਹੋਰ ਫੰਡ ਜ਼ਾਰੀ ਕੀਤਾ

ਲੁਧਿਆਣਾ,:(ਪ੍ਰੀਤੀ ਸ਼ਰਮਾ) – ਭਾਰਤ ਸਰਕਾਰ ਨੇ ਬੁੱਢਾ ਨਾਲਾ ਪ੍ਰੋਜੈਕਟ ਵਾਸਤੇ 37.50 ਕਰੋੜ ਰੁਪਏ ਦੀ ਹੋਰ ਸਹਾਇਤਾ ਰਾਸ਼ੀ ਜ਼ਾਰੀ ਕੀਤੀ ਹੈ। ਇਹ ਰਾਸ਼ੀ ਪਲਾਨਿੰਗ ਕਮਿਸ਼ਨ ਵੱਲੋਂ ਇਸ ਤੋਂ ਪਹਿਲਾਂ ਜ਼ਾਰੀ ਕੀਤੀ ਗਈ 50 ਕਰੋੜ ਰੁਪਏ ਤੇ ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ … More »

ਪੰਜਾਬ | Leave a comment
ਸੱਭਿਆਚਾਰਕ ਮੇਲੇ ’ਚ ਪੇਸ਼ਕਾਰੀ ਦਿੰਦੇ ਗਾਇਕ ਤੇ ਖੇਡ ਮੁਕਾਬਲਿਆਂ ’ਚ ਭਿੜਦੇ ਹੋਏ ਖਿਡਾਰੀ।(ਫੋਟੋ: ਸੁਨੀਲ ਬਾਂਸਲ)

‘ਚੰਗੇਓ ਮਾੜਾ ਹੋ ਜਾਣਾ ਮਜ਼ਬੂਰੀ ਬਣ ਜਾਂਦੀ…’ ਗੀਤ ਨੇ ਰੰਗ ਬੰਨਿਆ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) : ਪਿੰਡ ਲਖਮੀਰੇਆਣਾ ਵਿਖੇ ਬਾਬਾ ਨੌਗਜਾ ਪੀਰ ਦੀ ਯਾਦ ’ਚ ਪਿੰਡ ਵਾਸੀਆਂ ਅਤੇ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਦੂਸਰਾ ਕਬੱਡੀ ਟੂਰਨਾਮੈਂਟ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਦੌਰਾਨ ਦੂਰ-ਦੂਰਾਡਿਓਂ 32 ਟੀਮਾਂ ਨੇ ਭਾਗ ਲਿਆ। … More »

ਪੰਜਾਬ | Leave a comment
ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕਰਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਨਾਲ ਮਨਜੀਤ ਬਰਕੰਦ, ਰੋਜ਼ੀ ਬਰਕੰਦੀ ਤੇ ਹੋਰ।(ਫੋਟੋ: ਸੁਨੀਲ ਬਾਂਸਲ)

ਕਾਂਗਰਸ-ਪੀਪੀਪੀ ਗਠਜੋੜ ਦਾ ਪੰਜਾਬ ਵਿਚ ਕੋਈ ਸਿਆਸੀ ਭ੍ਯਵਿੱਖ ਨਹੀਂ‑ਸੁਖਬੀਰ ਸਿੰਘ ਬਾਦਲ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) : ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਪੰਜਾਬ ਵਿਚ ਸਿਆਸੀ ਤੌਰ ਪੂਰੀ ਤਰਾਂ ਨਾਲ ਅਪਾਹਜ ਹੋ ਚੁੱਕੀ ਹੈ ਅਤੇ ਪਹਿਲਾਂ ਤੋਂ ਹੀ ਪੰਜਾਬ ਵਿਚੋਂ ਆਪਣਾ ਸਿਆਸੀ ਵਜੂਦ ਗੁਆ … More »

ਪੰਜਾਬ | Leave a comment
ਪੰਜਾਬ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਵੱਖ-ਵੱਖ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਦੇ ਹੋਏ। ਨਾਲ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਨਜ਼ਰ ਆ ਰਹੀਆਂ ਹਨ।

ਤਿੰਨ ਸਕੂਲਾਂ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਸੰਬੰਧੀ ਵਿਕਾਸ ਕਾਰਜਾਂ ਦਾ ਨੀਂਹ ਪੱਥਰ

ਲੁਧਿਆਣਾ,(ਪ੍ਰੀਤੀ ਸ਼ਰਮਾ): ਬੀਤੇ 1 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ ਵੱਲੋਂ ਸ਼ਹਿਰ ਵਿੱਚਲੇ ਜਿਨ੍ਹਾਂ ਚਾਰ ਸਕੂਲਾਂ ਦਾ ਦੌਰਾ ਕਰਕੇ ਬੁਨਿਆਦੀ ਲੋੜਾਂ ਬਾਰੇ ਜਾਇਜ਼ਾ ਲਿਆ ਗਿਆ ਸੀ, ਉਨ੍ਹਾਂ ਸਕੂਲਾਂ ਵਿੱਚ ਉਸਾਰੀ ਅਤੇ ਵਿਕਾਸ ਕਾਰਜ ਸ਼ੁਰੂ ਹੋ ਗਏ ਹਨ। … More »

ਪੰਜਾਬ, ਮੁਖੱ ਖ਼ਬਰਾਂ | Leave a comment
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਰਜਤ ਅਗਰਵਾਲ, ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਵਿਭਾਗ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਡਰੇਨਾਂ ਦੀ ਸਫਾਈ ਅਤੇ ਸਤਲੁਜ਼ ਦਰਿਆ ਦੇ ਨਾਜੁਕ ਸਥਾਨਾਂ ਦੀ ਮੁਰੰਮਤ ਯਕੀਨੀ ਬਣਾਏ-ਡਿਪਟੀ ਕਮਿਸ਼ਨਰ

ਲੁਧਿਆਣਾ,(ਪ੍ਰੀਤੀ ਸ਼ਰਮਾ) – ‘‘ਆਉਣ ਵਾਲੇ ਬਰਸਾਤਾਂ ਦੇ ਮੌਸਮ ਵਿੱਚ ਕਿਸੇ ਵੀ ਤਰ੍ਹਾਂ ਦੀ  ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਜ਼ਿਲ੍ਹੇ ਦੇ ਸਮੂਹ ਅਧਿਕਾਰੀ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਸਰਕਾਰ ਦੇ ਪੈਸੇ … More »

ਪੰਜਾਬ | Leave a comment