ਪੰਜਾਬ
ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸਮੇਤ ਪੰਜ ਵਿਅਕਤੀਆਂ ਨੂੰ ਡਾਕਟਰ ਆਫ ਸਾਇੰਸ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ
ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਗੋਲਡਨ ਜੁਬਲੀ ਕਨਵੋਕੇਸ਼ਨ ਮੌਕੇ 8 ਦਸੰਬਰ ਨੂੰ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰੀ ਡਾ: ਮਨਮੋਹਨ ਸਿੰਘ, ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣੇ ਵਿਕਾਸ ਪੁਰਸ਼ ਸ: ਪਰਕਾਸ਼ ਸਿੰਘ ਬਾਦਲ, ਹਰੇ ਇਨਕਲਾਬ … More
ਪੰਜਾਬ ਸਰਕਾਰ ਔਰਤਾਂ ਨਾਲ ਛੇੜਛਾੜ ਸਬੰਧੀ ਨਵਾਂ ਕਾਨੂੰਨ ਬਣਾਵੇਗੀ
ਚੰਡੀਗੜ੍ਹ- ਪੰਜਾਬ ਸਰਕਾਰ ਰਾਜ ਵਿੱਚ ਔਰਤਾਂ ਨਾਲ ਛੇੜਛਾੜ ਸਬੰਧੀ ਨਵਾਂ ਕਾਨੂੰਨ ਬਣਾਵੇਗੀ। ਡੀਜੀਪੀ ਸੁਮੇਧ ਸੈਣੀ ਨੇ ਕਿਹਾ ਕਿ ਰਾਜ ਵਿੱਚ ਔਰਤਾਂ ਨਾਲ ਛੇੜਛਾੜ ਦੇ ਮਾਮਲਿਆਂ ਦੀ ਜਾਂਚ ਲਈ ਸਾਰੇ ਜਿਲ੍ਹਿਆਂ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਬਣਾਈਆਂ ਜਾਣਗੀਆਂ।ਅਜਿਹੇ ਮਾਮਲਿਆਂ ਦੀ ਜਿੰਮੇਵਾਰੀ ਡੀਐਸਪੀ … More
ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਵਾਲੇ ਦੋਸੀਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦਿੱਤੀਆਂ ਜਾਣ : ਅੰਮ੍ਰਿਤਸਰ ਦਲ
ਫਤਹਿਗੜ੍ਹ ਸਾਹਿਬ -“ਬਹੁਤ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ ਕਿ ਹਿੰਦੂਤਵ ਹੁਕਮਰਾਨਾਂ ਵੱਲੋਂ ਅੱਜ ਤੋ 20 ਸਾਲ ਪਹਿਲੇ ਅੱਜ ਦੇ ਦਿਨ 6 ਦਸੰਬਰ ਨੂੰ ਮੁਤੱਸਵੀਂ ਜਮਾਤਾਂ ਭਾਜਪਾ ਅਤੇ ਉਸ ਸਮੇਂ ਦੇ ਕਾਂਗਰਸੀ ਹਿੰਦ ਦੇ ਵਜ਼ੀਰ ਆਜ਼ਮ ਸ੍ਰੀ ਨਰਸਿਮਾ ਰਾਓ ਦੀ … More
ਪੰਜਾਬ ‘ਚ ਅਕਾਲੀਆਂ ਦਾ ਜੰਗਲਰਾਜ : ਕੈਪਟਨ
ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂ ਵੱਲੋਂ ਏਐਸਆਈ ਰਵਿੰਦਰ ਸਿੰਘ ਦੀ ਹੱਤਿਆ ਦੀ ਘਟਨਾ ਨੂੰ ਜੰਗਲਰਾਜ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀਆਂ ਦਾ ਗੁੰਡਾਰਾਜ ਹੈ। ਕੈਪਟਨ ਨੇ ਕਿਹਾ ਕਿ ਅਕਾਲੀ ਗੁੰਡੇ ਤੋਂ ਪਰੇਸ਼ਾਨ … More
ਭੂਮੀ ਵਿਗਿਆਨੀਆਂ ਦੀ 77ਵੀਂ ਕੌਮੀ ਕਾਨਫਰੰਸ ਦਾ ਉਦਘਾਟਨ ਵਿੱਤ ਮੰਤਰੀ ਸ: ਢੀਂਡਸਾ ਨੇ ਕੀਤਾ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਭੂਮੀ ਵਿਗਿਆਨੀਆਂ ਦੀ 77ਵੀਂ ਕੌਮੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਜਿਸ ਮੁਲਕ ਵਿੱਚ ਆਜ਼ਾਦੀ ਮੌਕੇ ਆਪਣੇ ਵਾਸੀਆਂ ਦਾ ਢਿੱਡ ਭਰਨ ਲਈ ਪੂਰਾ ਅਨਾਜ … More
ਕਰਨਾਟਕ ਦਾ ਜੰਮਪਲ ਪ੍ਰੋਫੈਸਰ ਰਾਓ ਪੰਜਾਬ ਦੇ ਲੋਕਾਂ ਨੂੰ ਸਾਈਕਲ ਯਾਤਰਾ ਰਾਹੀਂ ਦੇ ਰਿਹੈ ਸੱਭਿਆਚਾਰ ਬਚਾਉਣ ਦੀਆਂ ਦੁਹਾਈਆਂ
ਨਿਹਾਲ ਸਿੰਘ ਵਾਲਾ – (ਮਿੰਟੂ ਖੁਰਮੀ) ਰੇਡੀਓ ਦਿਲ ਆਪਣਾ ਪੰਜਾਬੀ ਦੇ ਹਾਲੈਂਡ ਤੋਂ ਪੇਸ਼ਕਾਰ ਹਰਜੋਤ ਸਿੰਘ ਸੰਧੂ ਅਤੇ ‘ਹਿੰਮਤਪੁਰਾ ਡੌਟ ਕੌਮ’ ਦੇ ਸਾਂਝੇ ਯਤਨਾਂ ਨਾਲ ਅਜੋਕੀ ਹਿੰਸਾ ਭਰਪੂਰ ਅਤੇ ਅਸੱਭਿਅਕ ਗਾਇਕੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਤਿਆਰ ਕੀਤਾ ਪੋਸਟਰ … More
ਪੀ.ਚਿੰਦਬਰਮ ਜਾਂ ਮੋਦੀ ਵਰਗੇ ਸਿੱਖ ਤੇ ਮੁਸਲਿਮ ਕੌਮ ਦੇ ਕਾਤਿਲ, ਹਿੰਦ ਦੇ ਵਜ਼ੀਰ-ਏ-ਆਜ਼ਮ ਨਹੀ ਬਣ ਸਕਦੇ : ਮਾਨ
ਫਤਹਿਗੜ੍ਹ ਸਾਹਿਬ-“ਹਿੰਦੂਤਵ ਹਕੂਮਤਾਂ ਭਾਵੇ ਉਹ ਕਾਂਗਰਸ ਦੀ ਹੋਵੇ ਜਾਂ ਭਾਜਪਾ ਦੀ, ਅਕਸਰ ਹੀ ਇਹ ਜਮਾਤਾਂ ਅਜਿਹੇ ਆਗੂਆਂ ਨੂੰ ਹੀ ਉੱਚ ਅਹੁਦੇ ਤੇ ਮਾਨ ਸਤਿਕਾਰ ਦਿੰਦੀਆਂ ਆ ਰਹੀਆਂ ਹਨ । ਜੋ ਘੱਟ ਗਿਣਤੀ ਸਿੱਖ-ਮੁਸਲਿਮ ਕੌਮਾਂ ਦੀ ਨਸ਼ਲਕੁਸੀ ਕਰੇ ਅਤੇ ਇਨ੍ਹਾਂ ਕੌਮਾਂ … More
ਸੇਹ ਗਰਿੱਡ ਤੋਂ 03 ਤੋਂ 07 ਦਸੰਬਰ ਤੱਕ ਬਿਜਲੀ ਬੰਦ ਰਹੇਗੀ
ਖੰਨਾ – ਪਾਵਰਕਾਮ ਦੇ ਸਰਕਲ ਖੰਨਾ ਦੇ ਐਕਸੀਅਨ ਇੰਜ. ਧੰਨਵੰਤ ਸਿੰਘ ਅਤੇ ਸਬ-ਡਵੀਜ਼ਨ ਭੜੀ ਦੇ ਐਸ. ਡੀ. ਓ. ਇੰਜ. ਬਲਦੇਵ ਸਿੰਘ ਘੁਟੀਂਡ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ-ਡਵੀਜ਼ਨ ਭੜੀ ਅਧੀਨ ਆਉਂਦੇ 132 ਕੇ. ਵੀ ਗਰਿੱਡ ਸੇਹ ਵਿੱਚ ਜ਼ਰੂਰੀ … More
ਡੇਰਾ ਸਿਰਸਾ ਵੱਲੋਂ ਭਾਈ ਗੁਰਦਾਸ ਜੀ ਰਚਿਤ ਪੰਗਤੀ ਨੂੰ ਤਰੋੜ-ਮਰੋੜ ਕੇ ਪੇਸ਼ ਕਰਨਾ ਸਿੱਖ ਭਾਵਨਾਵਾਂ ਦੇ ਉਲਟ
ਅੰਮ੍ਰਿਤਸਰ:- ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਭਾਈ ਗੁਰਦਾਸ ਜੀ ਰਚਿਤ ਪੰਗਤੀ ‘ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’ ਨੂੰ ਵਿਗਾੜ ਕੇ ਆਪਣੇ ਪਹਿਲੇ ਡੇਰਾ ਮੁਖੀ ਸ਼ਾਹ ਮਸਤਾਨਾ ਨਾਲ ਜੋੜਨ ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਜਥੇਦਾਰ ਅਵਤਾਰ ਸਿੰਘ … More
ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਗਿਆਨ ਗੋਦੜੀ ਜਾ ਰਹੀਆਂ ਸਿੱਖ ਸੰਗਤਾਂ ਨੂੰ ਰੋਕਣਾ ਕਾਂਗਰਸ ਦੀ ਤੰਗ ਦਿਲੀ
ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਮਹਾਨ ਪਰਉਪਕਾਰੀ, ਚੌਹਾਂ ਉਦਾਸੀਆਂ ਰਾਹੀਂ ਸੰਸਾਰ ਦੇ ਕੋਨੇ-ਕੋਨੇ ਵਿੱਚ ਜਾ ਕੇ ਜ਼ੁਲਮ, ਅਨਿਆ, ਅਧਰਮ ਤੇ ਚਾਰੇ-ਪਾਸੇ ਫੇਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਤੇ ਵਰਿਮਾਂ-ਭਰਮਾਂ ਵਿੱਚ ਫਸੀ ਮਨੁੱਖਤਾ … More




