ਪੰਜਾਬ

 

ਬਿਨਾਂ ਕਾਰਨ 971 ਯਾਤਰੂਆਂ ਨੂੰ ਵੀਜ਼ਾ ਨਾ ਦੇਣਾ ਮੰਦਭਾਗਾ – ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ:- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਵੱਡੇ … More »

ਪੰਜਾਬ | Leave a comment
 

ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਮੁੱਖ ਗ੍ਰੰਥੀ ਵਜੋਂ ਸੇਵਾ ਸੰਭਾਲੀ

ਅੰਮ੍ਰਿਤਸਰ:- ਸਿੰਘ ਸਾਹਿਬ ਗਿਆਨੀ ਮੱਲ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਅੱਜ ਵਿਦੇਸ਼ ਤੋਂ ਪਰਤਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਮੁੱਖ ਗ੍ਰੰਥੀ ਵਜੋਂ ਸੇਵਾ ਸੰਭਾਲੀ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਧੀਕ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ … More »

ਪੰਜਾਬ | Leave a comment
 

ਕਸਾਬ ਨੂੰ ਚੁੱਪ-ਚਪੀਤੇ ਫ਼ਾਂਸੀ ਦੇਣਾ ਕੋਈ ਬਹਾਦਰੀ ਨਹੀ, ਬਲਕਿ ਹੁਕਮਰਾਨਾਂ ਦੀ “ਵੱਡੀ ਕਾਇਰਤਾਂ” : ਮਾਨ

ਫਤਹਿਗੜ੍ਹ ਸਾਹਿਬ – “ਜਦੋਂ ਦੁਨੀਆਂ ਦੇ ਕੁੱਲ ਮੁਲਕਾਂ ਦੀ ਬਹੁ-ਗਿਣਤੀ 110 ਮੁਲਕਾਂ ਨੇ ਫ਼ਾਂਸੀ ਵਰਗੀ ਅਣਮਨੁੱਖੀ ਸਜ਼ਾਂ ਨੂੰ ਖ਼ਤਮ ਕਰਨ ਦਾ ਫੈਸਲਾਂ ਕਰਕੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੀਆਂ ਕੌਮਾਂ, ਧਰਮਾਂ, ਫਿਰਕਿਆਂ ਅਤੇ ਮਨੁੱਖਤਾ ਨੂੰ ਸੁਭ ਸੰਦੇਸ ਦਿੱਤਾ ਹੋਵੇ, ਉਸ ਦਿਨ … More »

ਪੰਜਾਬ | Leave a comment
arora.sm

ਵੇਰਕਾ ਮਿਲਕ ਪਲਾਂਟ ਵਲੋਂ ਦੁੱਧ ਡੀਲਰਾਂ ਨਾਲ ਕੀਤੀ ਜਾ ਰਹੀ ਧਕੇਸ਼ਾਹੀ ਕਾਰਨ ਵੇਰਕਾ ਡੀਲਰਾਂ ਵਿਚ ਭਾਰੀ ਨਿਰਾਸ਼ਾ

ਲੁਧਿਆਣਾ – ਵੇਰਕਾ ਮਿਲਕ ਪਲਾਂਟ ਲੁਧਿਆਣਾ ਵਲੋਂ ਪਿਛਲੇ ਕਈ  ਦਿਨਾ ਤੋਂ ਆਪਣੇ ਹੀ ਦੁੱਧ  ਡੀਲਰਾਂ ਨਾਲ ਕੀਤੀ ਜਾ ਰਹੀ ਧਕੇਸ਼ਾਹੀ ਕਾਰਨ ਵੇਰਕਾ ਡੀਲਰਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ । ਆਲਮ ਇਹ  ਹੈ ਕਿ ਵੇਰਕਾ ਪਲਾਂਟ ਦੇ ਅਫਸਰ ਜਿਨਾ … More »

ਪੰਜਾਬ | Leave a comment
Rally ph.sm

ਰਾਮਗੜ੍ਹ ਸਕੂਲ ਨੇ ਨਸ਼ਿਆਂ ਵਿਰੁੱਧ ਪ੍ਰਭਾਵਸ਼ਾਲੀ ਰੈਲੀ ਕੱਢੀ

ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ)- ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਰਾਹੀਂ ਨਸ਼ਿਆਂ ਵਿਰੁੱਧ ਆਰੰਭੀ ਸੂਬਾ ਪੱਧਰੀ ਮੁੰਹਿੰਮ ਦੀ ਲੜੀ ਵਿਚ ਸਥਾਨਕ ਸਰਕਾਰੀ ਕੰਨਿਆ ਹਾਈ ਸਕੂਲ ਸਮਰਾਲਾ ਰੋਡ ਰਾਮਗੜ੍ਹ ਵਲੋਂ ਨਸ਼ਿਆਂ ਵਿਰੁੱਧ ਪਿੰਡ ਵਿਚ ਭਰਵੀਂ ਰੈਲੀ ਕੱਢੀ ਗਈ। ਜਿਲ੍ਹਾ ਸਿੱਖਿਆ ਅਫਸਰ ਲੁਧਿਆਣਾ … More »

ਪੰਜਾਬ | Leave a comment
Bhai-Daljit-Singh.sm

ਰੱਦ ਹੋਏ ਟਾਡਾ ਕਾਨੂੰਨ ਤਹਿਤ ਬਿੱਟੂ ਸਮੇਤ 12 ਸਿੱਖਾਂ ਨੂੰ 10-10 ਸਾਲ ਦੀ ਸਜ਼ਾ

ਚੰਡੀਗੜ੍ਹ, (ਐਡਵੋਕੇਟ ਜਸਪਾਲ ਸਿੰਘ ਮੰਝਪੁਰ) – ਇਕ ਲੰਮੀ ਉਡੀਕ ਤੋਂ ਬਾਦ ਅੱਜ 20 ਨਵੰਬਰ 2012 ਨੂੰ ਲੁਧਿਆਣਾ ਦੀ ਟਾਡਾ ਕੋਰਟ ਦੇ ਜੱਜ ਸੁਨੀਲ ਕੁਮਾਰ ਅਰੋੜਾ ਨੇ 12 ਫਰਵਰੀ 1987 ਵਿਚ ਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ ਵਿਚ ਮਾਰੇ ਗਏ ਡਾਕੇ ਦੇ … More »

ਪੰਜਾਬ | Leave a comment
Nov.20-3.sm

ਸਫ਼ਲ ਬਾਗਬਾਨ ਸਰਦਾਰਨੀ ਕਰਮਜੀਤ ਕੌਰ ਦਾਨੇਵਾਲੀਆ ਨੂੰ ਕੌਮੀ ਸਨਮਾਨ ਮਿਲਿਆ

ਲੁਧਿਆਣਾ:- ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦਾਨੇਵਾਲਾ ਦੀ ਅਗਾਂਹਵਧੂ ਬਾਗਬਾਨ ਅਤੇ ਕਿਨੂੰ ਕੁਈਨ ਵਜੋਂ ਕੌਮੀ ਪ੍ਰਸਿੱਧੀ ਪ੍ਰਾਪਤ ਸਰਦਾਰਨੀ ਕਰਮਜੀਤ ਕੌਰ ਦਾਨੇਵਾਲੀਆ ਨੂੰ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਅਤੇ ਖੇਤੀਬਾੜੀ ਰਾਜ ਮੰਤਰੀ ਡਾ: ਚਰਨ ਦਾਸ ਮਹੰਤ ਨੇ ਅੱਜ ਪੰਜਾਬ ਐਗਰੀਕਲਚਰਲ … More »

ਪੰਜਾਬ | Leave a comment
Nov.20.sm

ਪੰਜਾਬ ਕਣਕ-ਝੋਨਾ ਫ਼ਸਲ ਚੱਕਰ ਤੋਂ ਬਦਲ ਕੇ ਦਾਲਾਂ ਸਬਜ਼ੀਆਂ ਦੀ ਕਾਸ਼ਤ ਵੱਲ ਵਧੇ- ਸ਼ਰਦ ਪਵਾਰ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਅੱਜ ਸ਼ੁਰੂ ਹੋਈ 7ਵੀਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਕੌਮੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਹਰੇ ਇਨਕਲਾਬ ਦੀ ਜਨਮ ਭੂਮੀ ਪੰਜਾਬ ਹੈ ਅਤੇ ਪੰਜਾਬ … More »

ਪੰਜਾਬ | Leave a comment
 

ਦਿੱਲੀ ਗੁਰਦੁਆਰਾ ਰਕਾਬਗੰਜ ਵਿਖੇ ਸਰਨਾ ਅਤੇ ਬਾਦਲ ਦਲੀਆਂ ਵਿਚਕਾਰ ਵਾਪਰੀ ਘਟਨਾ ਕਾਂਗਰਸ ਅਤੇ ਭਾਜਪਾਈਆਂ ਦੀ ਖਿੱਚੋਤਾਣ ਦਾ ਨਤੀਜਾ

ਚੰਡੀਗੜ੍ਹ – “ਬੀਤੇ ਕੁਝ ਦਿਨ ਪਹਿਲੇ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਵਿਖੇ ਸਰਨਾ ਅਤੇ ਬਾਦਲ ਸਮਰੱਥਕਾਂ ਵਿਚਕਾਰ ਹੋਏ ਟਕਰਾਅ ਨੇ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਡੂੰਘੀ ਢਾਅ ਲਗਾਈ ਹੈ । ਇਸ ਵਿਚ ਵੀ ਕੋਈ ਸ਼ੱਕ ਬਾਕੀ ਨਹੀ ਕਿ ਜੇਕਰ ਦਿੱਲੀ … More »

ਪੰਜਾਬ | Leave a comment
 

ਘੱਟ ਗਿਣਤੀ ਕੌਮਾਂ ਅਤੇ ਮਨੁੱਖਤਾ ਦੇ ਦੁਸ਼ਮਣ ਦੀ ਮੌਤ ‘ਤੇ ਸਰਕਾਰੀ ਸਲਾਮੀ ਦੇਣ ਦੇ ਅਮਲ ਹਿੰਦੂਤਵ ਸੋਚ ਵਾਲੇ : ਮਾਨ

ਫਤਹਿਗੜ੍ਹ ਸਾਹਿਬ – “ਬੇਸ਼ੱਕ ਬਾਲ ਠਾਕਰੇ ਵਰਗਾ ਮੁਤੱਸਵੀਂ ਫਿਰਕੂ ਘੱਟ ਗਿਣਤੀ ਕੌਮਾਂ ਅਤੇ ਮਨੁੱਖਤਾ ਦਾ ਵਿਰੋਧੀ ਇਥੋਂ ਆਪਣੀ ਮੌਤੇ ਹੀ ਗਿਆ ਹੈ, ਲੇਕਿਨ ਉਹ ਮੁਸਲਿਮ, ਸਿੱਖ, ਈਸਾਈ, ਬਿਹਾਰੀਆਂ, ਅਸਾਮੀਆ ਦਾ ਦੁਸ਼ਮਣ ਸੀ । ਜਿਸਨੇ ਮਹਾਰਾਸਟਰ ਵਿਚ ਇਨ੍ਹਾਂ ਨੂੰ ਜ਼ਬਰੀ ਦਹਿਸ਼ਤ … More »

ਪੰਜਾਬ | Leave a comment