ਪੰਜਾਬ

 

ਸ਼੍ਰੋਮਣੀ ਕਮੇਟੀ ਵੱਲੋਂ 1984 ਦੇ ਦੰਗਿਆਂ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ ‘ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ

ਅੰਮ੍ਰਿਤਸਰ:- ਨਵੰਬਰ 1984 ‘ਚ ਦੇਸ਼ ਦੀ ਰਾਜਧਾਨੀ ਦਿੱਲੀ ਤੇ ਕਈ ਹੋਰ ਸ਼ਹਿਰਾਂ ਵਿੱਚ ਸਮੇਂ ਦੀ ਸਰਕਾਰ ਦੇ ਗੁੰਡਿਆਂ ਵੱਲੋਂ ਸਿੱਖ ਫਿਰਕੇ ਨੂੰ ਨਿਸ਼ਾਨਾਂ ਬਣਾਉਂਦਿਆਂ ਜਿਉਂਦੇ ਜੀਅ ਲੋਕਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਹਜ਼ਾਰਾਂ ਘਰਾਂ ਦੇ ਰੌਸ਼ਨ ਚਿਰਾਗ ਬੁਝਾ ਦਿੱਤੇ … More »

ਪੰਜਾਬ | Leave a comment
 

ਸਾਕਾ ਪੰਜਾ ਸਾਹਿਬ ਦੇ ਸ਼ਹੀਦ ਭਾਈ ਕਰਮ ਸਿੰਘ ਦੇ ਸਪੁੱਤਰ ਭਾਈ ਈਸਰ ਸਿੰਘ ਨੂੰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦਫ਼ਤਰ ਆਉਣ ਤੇ ਸ.ਸਤਿਬੀਰ ਸਿੰਘ ਨੇ ਸਨਮਾਨਿਤ ਕੀਤਾ

ਅੰਮ੍ਰਿਤਸਰ:- 29 ਅਕਤੂਬਰ 1922 ਨੂੰ ਵਾਪਰੇ ਸਾਕਾ ਪੰਜਾ ਸਾਹਿਬ ਦੇ ਨਾਇਕ ਸ਼ਹੀਦ ਭਾਈ ਕਰਮ ਸਿੰਘ ਦੇ ਸਪੁੱਤਰ 95 ਸਾਲਾ ਬਜੁਰਗ ਭਾਈ ਈਸਰ ਸਿੰਘ ਡਲਹੌਜੀ ਨੂੰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਦਫ਼ਤਰ ਆਉਣ ਤੇ ਸ.ਸਤਿਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ … More »

ਪੰਜਾਬ | Leave a comment
 

ਜਰਨਲ ਬਰਾੜ ਵੱਲੋਂ ਲੰਡਨ ਦੇ ਵੱਡੇ ਕੈਸੀਨੋਂ ਵਿਚ ਜੂਆ ਖੇਡਣ ਅਤੇ ਮਹਿੰਗੇ ਹੋਟਲਾਂ ਵਿਚ ਠਹਿਰਣ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ : ਅੰਮ੍ਰਿਤਸਰ ਦਲ

ਫਤਹਿਗੜ੍ਹ ਸਾਹਿਬ,- “ਜਰਨਲ ਕੁਲਦੀਪ ਸਿੰਘ ਬਰਾੜ ਜਿਸ ਨੇ ਬਲਿਊ ਸਟਾਰ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਉਤੇ ਫ਼ੌਜੀ ਹਮਲੇ ਦੀ ਅਗਵਾਈ ਕੀਤੀ ਸੀ, ਉਹ ਅਕਸਰ ਹੀ ਲੰਡਨ ਦੇ ਮਹਿੰਗੇ ਕੈਸੀਨੋਂ “ਸਪੋਰਟਸਮੈਨ” ਜੋ ਕਿ ਔਲਡ ਕਿਊਬਿਕ ਸਟ੍ਰੀਟ ਵਿਖੇ … More »

ਪੰਜਾਬ | Leave a comment
 

ਪ੍ਰਧਾਨ ਮੰਤਰੀ ਨੂੰ ਬਾਦਲ ਦੇ ਪ੍ਰਭਾਵ ਹੇਠ ਆ ਕਿ ਕੰਮ ਕਰਨ ਦੀ ਲੋੜ ਨਹੀ-ਡਾ.ਰਾਣੂੰ

*  ਸਹਿਜਧਾਰੀ ਸਿੱਖਾਂ ਦੇ ਵੋਟ ਅਧੀਕਾਰ ਦਾ ਕੇਸ ਸਰਵ ਉਚ ਅਦਾਲਤ ਵਿੱਚੋਂ ਹਾਰ ਜਾਣ ਦੇ ਡਰੋ ਪਿਉ-ਪੁੱਤ ਹੁਣ ਦਿਲੀ ਗੇੜੇ ਮਾਰ ਰਹੇ ਨੇ। *  ਬਾਦਲ ਸਾਹਿਬ ਇਹ ਭੁਲ ਜਾਣ ਕਿ ਉਹ ਸਹਿਜਧਾਰੀ ਸਿੱਖਾਂ ਦੇ ਵੋਟ ਅਧੀਕਾਰ ਨੂੰ ਪਾਰਲੀਮੈਂਟ ਵਿੱਚੋਂ ਸੋਧ … More »

ਪੰਜਾਬ | Leave a comment
Oct.30.sm

ਪੀ ਏ ਯੂ ਵਿਖੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਲੋਕ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਲੋਕ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ, ਹਰਿਆਣਾ, ਸੀ ਐਸ ਕੇ ਕ੍ਰਿਸ਼ੀ ਵਿਸ਼ਵ ਵਿਦਿਆਲਯ ਪਾਲਮਪੁਰ, ਹਿਮਾਚਲ ਪ੍ਰਦੇਸ਼, ਗੁਰੂ ਅੰਗਦ ਦੇਵ ਵੈਟਰਨਰੀ … More »

ਪੰਜਾਬ | Leave a comment
 

ਦਾਦੂਵਾਲ ਤੇ ਮੰਡ ਨੇ ਕੋਈ ਸੌਦੇਬਾਜ਼ੀ ਨਹੀ ਕੀਤੀ, ਅਸੀਂ ਆਪਣੀ ਕੀਤੀ ਅਰਦਾਸ ਨੂੰ ਪੂਰਨ ਕਰਾਂਗੇ : ਮਾਨ

ਫਤਹਿਗੜ੍ਹ ਸਾਹਿਬ – “ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬਾਦਲ ਅਤੇ ਮਜੀਠੀਆ ਪਰਿਵਾਰਾਂ ਦੇ ਸਿਆਸੀ ਪ੍ਰਭਾਵ ਹੇਠ ਆਕੇ ਹੀ ਵੜੈਚ (ਬਿਆਸ) ਗੁਰੂਘਰ ਨੂੰ ਢਾਹੇ ਜਾਣ ਦੀ ਅਤਿ ਮੰਦਭਾਗੀ ਕਾਰਵਾਈ ਨੂੰ ਇਹ ਕਹਿਕੇ ਕਿ ਇਤਿਹਾਸਿਕ ਗੁਰੂਘਰਾਂ ਨੂੰ ਨਹੀ ਢਾਹਿਆਂ ਜਾ ਸਕਦਾ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦੇ ਖਿਡਾਰੀਆਂ ਨੇ ਦੁਬਈ ਕਬੱਡੀ ਕੱਪ ਵਿੱਚ ਵਿਖਾਏ ਜੌਹਰ

ਅੰਮ੍ਰਿਤਸਰ: ਸੰਯੁਕਤ ਅਰਬ ਅਮੀਰਾਤ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਸ਼ਾਰਜਾਹ ਦੇ ਫੁੱਟਬਾਲ ਗਰਾਊਂਡ ਵਿੱਚ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿਚ 40 ਹਜ਼ਾਰ ਦੇ ਕਰੀਬ ਕਬੱਡੀ ਪ੍ਰੇਮੀਆਂ ਨੇ ਕੜਕਦੀ ਧੁੱਪ ਵਿਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਨਜ਼ਾਰਾ ਮਾਣਿਆ। ਸਾਬਤ ਸੂਰਤ ਖਿਡਾਰੀਆਂ … More »

ਪੰਜਾਬ | Leave a comment
 

ਸ੍ਰੀ ਨਨਕਾਣਾ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦੇਣਾ ਪਾਕਿਸਤਾਨ ਸਰਕਾਰ ਦਾ ਚੰਗਾ ਕਦਮ- ਜਥੇ:ਅਵਤਾਰ ਸਿੰਘ

ਅੰਮ੍ਰਿਤਸਰ:- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਪਾਕਿਸਤਾਨ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਦੇ ਐਲਾਨ ਨੂੰ ਚੰਗਾ ਕਦਮ ਦੱਸਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਨੇ ਸੁੰਦਰ ਦਸਤਾਰ ਸਜਾਉਣ ਦੇ ਜਿਲ੍ਹਾ ਪੱਧਰੀ ਫਾਈਨਲ ਮੁਕਾਬਲੇ ਕਰਵਾਏ

ਅੰਮ੍ਰਿਤਸਰ :- ਸਿੱਖਾਂ ਦੀ ਧਰਮ ਪੱਖੋਂ ਮਜਬੂਤੀ ਤੇ ਖੂਬਸੂਰਤੀ ਨੂੰ ਦ੍ਰਿੜ ਕਰਵਾਉਣ ਦੇ ਇਰਾਦੇ ਤਹਿਤ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਝੇ ਦੇ ਤਿੰਨਾਂ ਜ਼ਿਲ੍ਹਿਆਂ ਸ੍ਰੀ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਵਿਖੇ … More »

ਪੰਜਾਬ | Leave a comment
Jaspal_Bhatti.sm

ਕਮੇਡੀ ਕਿੰਗ ਜਸਪਾਲ ਭੱਟੀ ਦੀ ਸੜਕ ਹਾਦਸੇ ‘ਚ ਮੌਤ

ਨਵੀਂ ਦਿੱਲੀ- ਟੀਵੀ ਅਤੇ ਫਿਲਮਾਂ ਦੁਆਰਾ ਲੋਕਾਂ ਨੂੰ ਹਸਾਉਣ ਵਾਲੇ 57 ਸਾਲਾ ਕਮੇਡੀ ਕਿੰਗ ਜਸਪਾਲ ਸਿੰਘ ਭੱਟੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।ਇੱਕ ਸੜਕ ਦੁਰਘਟਨਾ ਵਿੱਚ ਬੁੱਧਵਾਰ ਦੀ ਸਵੇਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਹ ਬਠਿੰਡੇ ਤੋਂ ਜਲੰਧਰ … More »

ਪੰਜਾਬ | Leave a comment