ਪੰਜਾਬ
ਪੀ ਏ ਯੂ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਅੰਤਰ ਕਾਲਜ ਯੁਵਕ ਮੇਲਾ ਧੂਮ-ਧੜੱਕੇ ਨਾਲ ਸ਼ੁਰੂ
ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਅੰਤਰ–ਕਾਲਜ ਯੁਵਕ ਮੇਲਾ ਅੱਜ ਧੂਮ–ਧੜੱਕੇ ਨਾਲ ਸ਼ੁਰੂ ਹੋਇਆ। ਇਸ ਮੇਲੇ ਦਾ ਆਰੰਭ ਖੇਤੀਬਾੜੀ ਕਾਲਜ, ਹੋਮ ਸਾਇੰਸ ਕਾਲਜ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਅਤੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਵਿਦਿਆਰਥੀਆਂ … More
ਇੱਕ ਜੁਰਮ ਵਿੱਚ ਕਿਸੇ ਨੂੰ ਵੀ ਦੋ ਵਾਰੀ ਸਜ਼ਾ ਨਹੀਂ ਦਿੱਤੀ ਜਾ ਸਕਦੀ , ਭਾਰਦਵਾਜ਼ ਜੱਜ ਦਾ ਫੈਸਲਾ ਗੈਰ ਕਾਨੂੰਨੀ :- ਮਾਨ
ਫਤਿਹਗੜ੍ਹ ਸਾਹਿਬ - ” ਹਿੰਦ ਕਾਨੂੰਨ ਦੇ ਅਨੂਸਾਰ ਹੀ ਨਹੀਂ ਬਲਕਿ ਵੱਖ ਵੱਖ ਮੁਲਕਾਂ ਦੇ ਅਤੇ ਕੌਮਾਂਤਰੀ ਕਾਨੂੰਨ ਵੀ ਇਸ ਗੱਲ ਨੂੰ ਸਪਸ਼ਟ ਕਰਦੇ ਹਨ ਕਿ ਕਿਸੇ ਇੱਕ ਦੋਸ਼ ਜਾਂ ਜੁਰਮ ਵਿੱਚ ਉਸੇ ਇਨਸਾਨ ਨੂੰ ਦੋ ਵਾਰੀ ਸਜ਼ਾ ਨਹੀਂ ਦਿੱਤੀ … More
ਬਾਣੀ ਤੇ ਬਾਣੇ ਦੇ ਧਾਰਨੀ ਸਨ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ- ਗਿ:ਗੁਰਬਚਨ ਸਿੰਘ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਮਿਲ ਕੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ 229ਵੀਂ ਬਰਸੀ ਗੁਰਦੁਆਰਾ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਘਿਉ ਮੰਡੀ ਚੌਂਕ ਅੰਮ੍ਰਿਤਸਰ ਵਿਖੇ ਮਨਾਈ। ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ … More
ਕੇਂਦਰ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਦਖਲ ਨਾਂ ਦੇਵੇ – ਬਾਦਲ
ਭੂਰਾ ਕੋਨਾ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ।ੳਨ੍ਹਾਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਇਸੇ ਤਰ੍ਹਾਂ ਧਾਰਮਿਕ ਮਾਮਲਿਆਂ ਵਿਚ … More
ਜੱਸੋਵਾਲ ਨੇ 34ਵੇਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ਦਾ ਡੰਕਾ ਵਜਾਇਆ : ਹਰਦਿਆਲ ਸਿੰਘ ਅਮਨ
ਲੁਧਿਆਣਾ-34ਵਾਂ ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲਾ ਕੱਲ ਲੁਧਿਆਣਾ ਦੇ ਆਰਤੀ ਚੌਂਕ ਵਿੱਚ ਪ੍ਰੋ: ਮੋਹਨ ਸਿੰਘ ਬੁੱਤ ਨੂੰ ਪੁਸ਼ਪਾਂਜਲੀ ਭੇਂਟ ਕਰਨ ਉਪਰੰਤ ਆਰੰਭ ਹੋਇਆ । ਇਸ ਮੌਕੇ ਤੇ ਮੇਲੇ ਦੇ ਬਾਨੀ ਜਗਦੇਵ ਸਿੰਘ ਜੱਸੋਵਾਲ ਨੇ ਮੇਲੇ ਦਾ ਡੰਕਾ ਵਜਾਇਆ ਅਤੇ ਕਈ … More
ਮੁਲਕ ਨਿਵਾਸੀ ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਰਾਜ ਪ੍ਰਬੰਧ ਤੋਂ ਦੂਰ ਰੱਖਣ ਦੇ ਅਮਲ ਕਰਨ : ਮਾਨ
ਫਤਹਿਗੜ੍ਹ ਸਾਹਿਬ,- “ਕਾਂਗਰਸ ਜਮਾਤ ਤਾਂ ਰਿਸ਼ਤਵਖੋਰੀ, ਘਪਲਿਆਂ, ਬੇਈਮਾਨੀਆਂ ਆਦਿ ਵਿਚ ਲਿਪਤ ਹੀ ਹੈ, ਲੇਕਿਨ ਬੀਜੇਪੀ ਦੇ ਕੌਮੀ ਪ੍ਰਧਾਨ ਸ੍ਰੀ ਗਡਕਰੀ ਵੱਲੋਂ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗਾਂ ਰਾਹੀ ਕਰੋੜਾਂ-ਅਰਬਾਂ ਰੁਪਿਆਂ ਦੀਆਂ ਜ਼ਾਇਦਾਦਾਂ ਬਣਾਉਣ ਅਤੇ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਦੇ … More
ਸਰਹੱਦੀ ਪਿੰਡ ਦੇ ਖੇਤਾਂ ‘ਚੋਂ ਬਰਾਮਦ ਕੀਤੀ 20 ਕਰੋੜ ਦੀ ਹੈਰੋਇਨ
ਅੰਮ੍ਰਿਤਸਰ- ਸਰਹੱਦੀ ਇਲਾਕੇ ਦੀ ਸੱਬ-ਤਹਿਸੀਲ ਖੇਮਕਰਨ ਦੇ ਪਿੰਡ ਮਹਿੰਦੀਪੁਰ ਦੇ ਖੇਤਾਂ ਵਿੱਚੋਂ ਬੀਐਸਐਫ਼ ਨੇ 20 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਇੱਕ ਪਾਕਿਸਤਾਨ ਵਿੱਚ ਬਣਿਆ ਹੋਇਆ ਪਿਸਟਲ, 12 ਜਿੰਦਾ ਕਾਰਤੂਸ ਅਤੇ ਦੋ ਪਿਸਟਲ ਮੈਗਜੀਨ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ … More
ਪੰਜਾਬ ‘ਚ ਦਸਾਂ ਵਿੱਚੋਂ ਸੱਤ ਨੌਜਵਾਨ ਨਸ਼ਈ-ਰਾਹੁਲ
ਚੰਡੀਗੜ੍ਹ- ਰਾਹੁਲ ਗਾਂਧੀ ਨੇ ਆਪਣੇ ਪੰਜਾਬ ਦੇ ਦੌਰੇ ਦੌਰਾਨ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪੰਜਾਬ ਵਿੱਚੋਂ ਨਸ਼ਿਆਂ ਦੀ ਰੋਕਥਾਮ ਵਿੱਚ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ। ਇੱਥੇ 10 ਵਿੱਚੋਂ 7 ਨੌਜਵਾਨ ਨਸ਼ੇ ਦੀ ਲਪੇਟ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ … More
ਸੀਆਰਾਲਿਓਨ ਪਹੁੰਚਣ ਤੇ ਕਬੱਡੀ ਕੋਚ ਦਿੜਬਾ ਦਾ ਟੀਮ ਵਲੋਂ ਸਨਮਾਨ
ਲੁਧਿਆਣਾ-ਤੀਸਰੇ ਵਿਸ਼ਵ ਕਬੱਡੀ ਕੱਪ ਵਿਚ ਸ਼ਮੂਲੀਅਤ ਨੂੰ ਲੈ ਕੇ ਤਿਆਰੀ ਕਰ ਰਹੀਂ ਅਫਰੀਕਾ ਮਹਾਦੀਪ ਦੇ ਦੇਸ਼ ਸੀਆਰਾਲਿਓਨ ਦੀ ਟੀਮ ਨੂੰ ਕਬੱਡੀ ਦੀ ਟੈਕਨੀਕਲ ਟ੍ਰੇਨਿੰਗ ਦੇਣ ਲਈ ਕਬੱਡੀ ਦੇ ਉਚ ਕੋਟੀ ਦੇ ਕੋਚ ਗੁਰਮੇਲ ਸਿੰਘ ਦਿੜਬਾ ਦਾ ਸੀਆਰਾਲਿਓਨ ਪਹੁੰਚਣ ਤੇ ਕਬੱਡੀ … More
ਧਾਰਮਿਕ ਸਥਾਨਾ ਦੇ ਨੇੜੇ ਬਣੇ ਸ਼ਰਾਬ ਅਤੇ ਕਬਾਬ ਦੇ ਅੱਡਿਆਂ ਖਿਲਾਫ਼ ਪਾਇਆ ਜਾਵੇਗਾ ਹਾਈਕੋਰਟ ਵਿੱਚ ਮਾਮਲਾ
ਲੁਧਿਆਣਾ – ਸਾਡੀ ਜੱਥੇਬੰਦੀ ਕਿਸੇ ਦੇ ਰਾਜਨੀਤਿਕ ਦਬਾਅ ਹੇਠ ਕੰਮ ਨਹੀਂ ਕਰਦੀ ਸਗੋਂ ਸਮਾਜਿਕ ਹਿੱਤਾਂ ਲਈ ਅੱਗੇ ਹੋ ਕੇ ਸੰਘਰਸ਼ ਕਰਦੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਿਵਾ ਜੀ ਨਗਰ ਵਿਖੇ ਫੀਡ ਫਾਊਂਡੇਸ਼ਨ ਦੇ ਕੌਮੀ ਮੀਤ ਪ੍ਰਧਾਨ ਦਿਲਜੀਤ ਸਿੰਘ ਧੁੱਗੜ ਨੇ … More






