ਪੰਜਾਬ

 

ਮੈਰਿਜ ਪੈਲਸਾਂ ਨੂੰ ਸਰਕਾਰ ਵੱਲੋਂ ਨੋਟਿਸ ਮਿਲਣ ਤੇ ਬੇਚੈਨੀ

ਲੁਧਿਆਣਾ-  ਪੰਜਾਬ ਵਿੱਚ ਸਰਕਾਰ ਦੁਆਰਾ ਮੈਰਿਜ ਪੈਲਸਾਂ ਅਤੇ ਰੀਜਾਰਟ ਮਾਲਿਕਾਂ ਨੂੰ ਸ਼ਰਤਾਂ ਪੂਰੀਆਂ ਕਰਨ ਲਈ ਮਿਲੇ ਨੋਟਿਸ ਕਰਕੇ ਬੇਚੈਨੀ ਪਾਈ ਜਾ ਰਹੀ ਹੈ। ਇਨ੍ਹਾਂ ਨੋਟਿਸਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਸ਼ਰਤਾਂ ਪੂਰੀਆਂ ਨਾਂ ਕੀਤੀਆਂ ਗਈਆਂ ਤਾਂ ਪੈਲਸਾਂ ਨੂੰ … More »

ਪੰਜਾਬ | Leave a comment
 

ਬਾਬਾ ਫਰੀਦ ਸੋਸਾਇਟੀ ਵੱਲੋਂ ਜਗਦੇਵ ਸਿੰਘ ਜੱਸੋਵਾਲ ਨੂੰ ਭਗਤ ਪੂਰਨ ਸਿੰਘ ਅਵਾਰਡ ਦੇਣ ਦਾ ਫੈਸਲਾ

ਲੁਧਿਆਣਾ -  ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੋਸਾਇਟੀ ਫਰੀਦਕੋਟ ਵੱਲੋਂ ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ  ਸ. ਜਗਦੇਵ ਸਿੰਘ ਜੱਸੋਵਾਲ ਨੂੰ ਇਸ ਵਰ੍ਹੇ ਦਾ ਭਗਤ ਪੂਰਨ ਸਿੰਘ ਅਵਾਰਡ ਦੇਣ ਦਾ ਫੇਸਲੇ … More »

ਪੰਜਾਬ | Leave a comment
768px-Golden-Temple-Jan-07.sm

ਸ੍ਰੀ ਹਰਿਮੰਦਰ ਸਾਹਿਬ ਵਿੱਚ ਸੂਰਜੀ ਸ਼ਕਤੀ ਨਾਲ ਤਿਆਰ ਹੋਵੇਗਾ ਲੰਗਰ

ਅੰਮ੍ਰਿਤਸਰ- ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁਣ ਸੰਗਤ ਲਈ ਲੰਗਰ ਸੂਰਜੀ ਊਰਜਾ ਨਾਲ ਤਿਆਰ ਹੋਵੇਗਾ। ਮੁੰਬਈ ਦੇ ਐਂਪਰ ਗਰੁੱਪ ਵੱਲੋਂ ਇਸ ਪ੍ਰੋਜੈਕਟ ਤੇ ਇੱਕ ਕਰੋੜ ਪੰਜਾਹ ਲੱਖ ਰੁਪੈ ਖਰਚ ਕੀਤੇ ਜਾ ਰਹੇ ਹਨ।ਇਸ ਪ੍ਰੋਜੈਕਟ ਦੀ ਮੱਦਦ ਨਾਲ ਲੰਗਰ ਘਰ ਵਿੱਚ ਲੰਗਰ … More »

ਪੰਜਾਬ | Leave a comment
 

ਕਰੀਮਪੁਰੀ ਨੇ ਰਾਜ ਸਭਾ ਮੈਂਬਰ ਬਣਨ ਦਾ ਮੁੱਲ ਮੋੜਿਆ-ਜੰਡਾਲੀ

ਲੁਧਿਆਣਾ, (ਗੁਰਪ੍ਰੀਤ ਮਹਿਦੂਦਾਂ)- ਦਲਿਤ ਸਮਾਜ ਵਿੱਚੋਂ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਵਿੱਚ ਚੁਣ ਕੇ ਗਏ ਦਲਿਤ ਆਗੂਆ ਬਾਰੇ ਡਾ: ਭੀਮ ਰਾਓ ਅੰਬੇਡਕਰ ਸਾਹਿਬ ਨੇ ਕਿਹਾ ਸੀ ਕਿ ਇਨ੍ਹਾਂ ਦਾ ਮੂੰਹ ਇਨ੍ਹਾਂ ਥਾਵਾਂ ਅੰਦਰ ਸਿਰਫ਼ ਓਬਾਸੀ ਲੈਣ ਲਈ ਖੁੱਲਦਾ ਹੈ … More »

ਪੰਜਾਬ | Leave a comment
 

ਜਥੇਦਾਰ ਅਵਤਾਰ ਸਿੰਘ ਵੱਲੋਂ ‘ਲੇਹ-ਲਦਾਖ ਦੇ ਗੁਰਧਾਮਾਂ’ ਦੀ ਸਥਿਤੀ ਬਾਰੇ ਜਾਇਜਾ ਲੈਣ ਲਈ ਤਿੰਨ ਮੈਂਬਰੀ ਕਮੇਟੀ ਗਠਿਤ

ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੇਹ ਲਦਾਖ ਦੇ ਗੁਰਦੁਆਰਾ ‘ਪੱਥਰ ਸਾਹਿਬ’ ਤੇ ਗੁਰਦੁਆਰਾ ‘ਦਾਤਣ ਸਾਹਿਬ’ ਜੋ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹਨ ਦੀ ਮੁਕੰਮਲ ਸਾਂਭ-ਸੰਭਾਲ ਤੇ ਗੁਰਦੁਆਰਾ ਸਾਹਿਬਾਨ ਦੀ ਇਮਾਰਤੀ ਸਥਿਤੀ … More »

ਪੰਜਾਬ | Leave a comment
captain_amarinder_singh.sm

ਕੈਪਟਨ ਨੇ ਪੰਜਾਬ ਤੋਂ ਬਾਹਰ ਕੇਸ ਦੀ ਸੁਣਵਾਈ ਦੀ ਮੰਗ ਕੀਤੀ

ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਇੰਮਪਰੂਵਮੈਂਟ ਟਰੱਸਟ ਦਾ ਕੇਸ ਜੋ ਕਿ ਮੋਹਾਲੀ ਦੀ ਅਦਾਲਤ ਵਿੱਚ ਵਿਚਾਰਧੀਨ ਹੈ, ਉਸ ਦੀ ਸੁਣਵਾਈ ਪੰਜਾਬ ਤੋਂ ਬਾਹਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੰਜਾਬ ਹਾਈਕੋਰਟ … More »

ਪੰਜਾਬ | Leave a comment
 

ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਸਮਾਗਮ ਤੇ ਪਹੁੰਚੀਆਂ ਸੰਗਤਾਂ ਦਾ ਹਵਾਰਾ ਅਤੇ ਬੰਦੀ ਸਿੰਘਾਂ ਵੱਲੋਂ ਧੰਨਵਾਦ

ਸਿੰਘ ਪੁੱਤ ਦਸ਼ਮੇਸ਼ ਦੇ ਛੈਲ ਬਾਂਕੇ ਟੁੱਟ ਜਾਣਗੇ ਕਦੇ ਵੀ ਝੁੱਕਣੇ ਨਹੀਂ ਦਾਣਾ ਪਾਣੀ ਬੇਸ਼ੱਕ ਪੰਜਾਬ ਚੋਂ ਮੁੱਕ ਜਾਵੇ ਪਰ ਮਨਸੂਰ ਪੰਜਾਬ ਚੋਂ ਮੁੱਕਣੇ ਨਹੀਂ ਅੱਜ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣੇ ਮਹਿਬੂਬ ਦੋਸਤ ਸ਼ਹੀਦ … More »

ਪੰਜਾਬ | Leave a comment
Parkash_Singh_Badal.sm

ਬਾਦਲ ਨੇ ਅਮਰੀਕੀ ਕੋਰਟ ਤੋਂ ਹੋਰ ਮੋਹਲਤ ਮੰਗੀ

ਵਿਸਕਾਂਸਿਨ – ਅਮਰੀਕਾ ਦੀ ਫੈਡਰਲ ਅਦਾਲਤ ਦੁਆਰਾ ਜਾਰੀ ਕੀਤੇ ਗਏ ਸਮਨਾਂ ਤੇ ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਇਸ ਨੂੰ ਰੱਦ ਕਰਨ ਜਾਂ ਬਚਾਅ ਲਈ 90 ਦਿਨਾਂ ਦਾ ਹੋਰ ਸਮਾਂ ਮੰਗਿਆ ਹੈ। ਵਿਸਕਾਂਸਿਨ ਸਟੇਟ ਦੀ ਇੱਕ ਜਿਲ੍ਹਾ ਅਦਾਲਤ ਨੇ … More »

ਪੰਜਾਬ | Leave a comment
 

ਗੁਜਰਾਤ ਸਰਕਾਰ ਸਿੱਖਾਂ ਨੂੰ ਬਣਦਾ ਮਾਣ ਸਤਿਕਾਰ ਦੇਵੇ- ਜਥੇ:ਅਵਤਾਰ ਸਿੰਘ

ਅੰਮ੍ਰਿਤਸਰ – ਗੁਜਰਾਤ ਦੇ ਜਾਮਨਗਰ ਸਥਿਤ ਈ.ਐਸ.ਐਸ. ਏ.ਆਰ. ਤੇਲ ਸੋਥਕ ਕਾਰਖਾਨੇ ਵਿੱਚ ਕੰਮ ਕਰਦੇ 300 ਦੇ ਕਰੀਬ ਅੰਮ੍ਰਿਤਧਾਰੀ ਸਿੱਖਾਂ ਨੂੰ ਸਿਰੀ ਸਾਹਿਬ ਪਾ ਕੇ ਕਾਰਖਾਨੇ ਅੰਦਰ ਆਉਂਣ ਤੇ ਲਾਈ ਪਾਬੰਦੀ ਦਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਾਮਸਰ ਸਾਹਿਬ ਤੋਂ ਅਲੋਕਿਕ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ:- ਬਾਣੀ ਦੇ ਬੋਹਿਥ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ … More »

ਪੰਜਾਬ | Leave a comment