ਪੰਜਾਬ
ਪੰਜਾਬ ਦੀ ਸਹੀ ਤਰੱਕੀ ਲਈ ਠੋਸ ਨੀਤੀਆਂ ਤੇ ਕੇਂਦਰ ਨਾਲ ਸੰਘਰਸ਼ ਲਾਜ਼ਮੀ : ਪੰਚ ਪਰਧਾਨੀ
ਲੁਧਿਆਣਾ – ਪੰਜਾਬ ਦੀ ਸਹੀ ਰੂਪ ਵਿਚ ਤਰੱਕੀ ਲਈ ਜਿੱਥੇ ਡੰਗ-ਟਪਾਊ ਨੀਤੀਆਂ ਨੂੰ ਛੱਡ ਕੇ ਠੋਸ ਨੀਤੀਆਂ ਅਪਣਾਉਣੀਆਂ ਪੈਣਗੀਆਂ ਉੱਥੇ ਅਨੰਦਪੁਰ ਸਾਹਿਬ ਦੇ ਮਤੇ ਦੀ ਤਰਜ਼ ਉੱਤੇ ਸਿਰਜੇ ਜਾਣ ਵਾਲੇ ਆਰਥਿਕ ਪਰਬੰਧ ਨੂੰ ਲਾਗੂ ਕਰਾਉਂਣ ਲਈ ਕੇਂਦਰ ਨਾਲ ਅਮਲੀ ਪੱਧਰ … More
ਜਵਾਹਰ ਨਗਰ ਵੈਲਫੇਅਰ ਸੁਸਾਇਟੀ ਦਾ ਵਫਦ ਗਾਬੜੀਆ ਤੇ ਮੇਅਰ ਨੂੰ ਮਿਲਿਆ
ਲੁਧਿਆਣਾ – ਮਹਾਂਨਗਰੀ ਦੀ ਸੰਘਣੀ ਅਬਾਦੀ ਵਾਲੇ ਜਵਾਹਰ ਨਗਰ ਅਤੇ ਬੱਸ ਸਟੈਂਡ ਵਿਚਾਲੇ ਆਰ-ਪਾਰ ਕਰਨ ਲਈ ਕੋਈ ਰਸਤਾ ਨਾ ਹੋਣ ਤੋਂ ਖਫ਼ਾ ਜਵਾਹਰ ਨਗਰ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਅੱਜ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਮੇਅਰ ਹਾਕਮ ਸਿੰਘ ਗਿਆਸਪੁਰਾ … More
‘ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ’
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ‘ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ’ ਕਹਾਵਤ ਅਨੁਸਾਰ ਕਾਂਗਰਸੀ ਨੇਤਾ ਅਤੇ ਲੋਕਲ ਆਗੂ ਹੁਣ ਕਿੱਧਰੇ ਨਜ਼ਰ ਨਹੀਂ ਆ ਰਹੇ। ਆਮ ਲੋਕਾਂ ਵਿਚ ਇਹ ਸਵਾਲ ਚਰਚਾ ਦਾ ਵਿਸ਼ਾ ਹੈ ਕਿ … More
ਸ੍ਰੀ ਹਰਿਮੰਦਰ ਸਾਹਿਬ ਨੂੰ ਦਾਨ ‘ਚ ਦਿੱਤੀ ਜਗ੍ਹਾ ਪ੍ਰਤੀ ਸ.ਲਖਬੀਰ ਸਿੰਘ ਤੇ ਸ.ਨਰਿੰਦਰ ਸਿੰਘ ਨੇ ਆਪਣਾ ਕੇਸ ਵਾਪਸ ਲਿਆ
ਅੰਮ੍ਰਿਤਸਰ: – ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਚੌਂਕ ਪਰਾਗਦਾਸ ਨੇੜੇ ਗੁਰਦੁਆਰਾ ਬਾਬਾ ਬਸੰਤ ਸਿੰਘ ਦੀ ਵਸਨੀਕ ਬੀਬੀ ਅਵਤਾਰ ਕੌਰ ਤੇ ਬੀਬੀ ਗੁਰਸ਼ਰਨ ਕੌਰ ਵੱਲੋਂ ਆਪਣੀ ਮਲਕੀਅਤੀ 500 ਗਜ ਜਗ੍ਹਾ ਦਾਨ … More
ਤੰਬਾਕੂ-ਜਰਦੇ ‘ਤੇ ਪਾਬੰਦੀ ਸਬੰਧੀ ਫੈਸਲਾ ਦੇਰ ਨਾਲ ਪੁੱਟਿਆ ਸਹੀ ਕਦਮ : ਭਾਈ ਬੜਾਪਿੰਡ
ਲੁਧਿਆਣਾ,(ਸਿੱਖ ਸਿਆਸਤ)-ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰਧਾਨ ਭਾਈ ਕੁਲਵੀਰ ਸਿੰਘ ਬੜਾਪਿੰਡ ਨੇ ਪੰਜਾਬ ਸਰਕਾਰ ਵਲੋਂ ਤੰਬਾਕੂ-ਜਰਦੇ ‘ਤੇ ਪਾਬੰਦੀ ਸਬੰਧੀ ਲਏ ਫੈਸਲੇ ਨੂੰ ਦੇਰ ਨਾਲ ਪੁੱਟਿਆ ਸਹੀ ਕਦਮ ਕਿਹਾ ਹੈ ਅਤੇ ਉਹਨਾਂ ਕਿਹਾ ਕਿ ਤੰਬਾਕੂ ਪਦਾਰਥਾਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਵੀ ਰਾਜਨੀਤੀ ਅਤੇ ਪਤਿੱਤਪੁਣੇ ਤੋਂ ਦੂਰ ਰਹਿਣ ਲਈ ਹਦਾਇਤ ਕੀਤੀ ਜਾਵੇ – ਹਰਦਿਆਲ ਸਿੰਘ ਅਮਨ
ਲੁਧਿਆਣਾ – ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਪਤਿੱਤਪੁਣੇ ਵੱਲ ਜਾਣ ਤੇ ਲਏ ਗੰਭੀਰ ਨੋਟਸ ਤੇ ਖੁਸ਼ੀ ਪਰਗਟ ਕਰਦਿਆਂ ਸਾਈਂ ਮੀਆਂ ਮੀਰ ਫਾਂਊਡੇਸ਼ਨ ਦੇ ਚੇਅਰਮੈਨ ਸ. … More
ਪੀ ਏ ਯੂ ਦੇ ਕਿਸਾਨ ਮੇਲਿਆਂ ਵਿੱਚ ਫ਼ਸਲੀ ਉਤਪਾਦਨ ਮੁਕਾਬਲੇ ਵੀ ਹੋਣਗੇ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ 21-22 ਸਤੰਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਕਿਸਾਨ ਮੇਲੇ ਮੌਕੇ ਵੱਖ-ਵੱਖ ਫ਼ਸਲਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਨ੍ਹਾਂ ਫ਼ਸਲਾਂ ਵਿੱਚ ਭਿੰਡੀ, ਕਰੇਲਾ, ਮਿਰਚਾਂ, ਰਾਮ ਤੋਰੀ, ਮੂਲੀ, ਰਵਾਂ, ਘੀਆ ਕੱਦੂ, ਹਲਵਾ ਕੱਦੂ, ਬੈਂਗਣ ਅਤੇ ਹੋਰ … More
ਜਿਸ ਲੜਕੀ ਦੇ ਪੇਕੇ ਮਜ਼ਬੂਤ ਹੁੰਦੇ ਹਨ, ਉਹ ਲੜਕੀ ਹੀ ਸਹੁਰੇ ਘਰ ਇੱਜ਼ਤ-ਮਾਣ ਨਾਲ ਵੱਸਦੀ ਹੈ : ਮਾਨ
ਫਤਹਿਗੜ੍ਹ ਸਾਹਿਬ -“ਜਿਸ ਲੜਕੀ ਦੇ ਪੇਕੇ ਇਖ਼ਲਾਕੀ, ਸਮਾਜਿਕ, ਮਾਲੀ ਅਤੇ ਸੱਭਿਆਚਾਰਕ ਤੌਰ ਤੇ ਮਜ਼ਬੂਤ ਹੁੰਦੇ ਹਨ, ਉਹ ਲੜਕੀ ਹੀ ਸਹੁਰੇ ਘਰ ਵਿਚ ਸਥਾਈ ਤੌਰ ਤੇ ਇੱਜ਼ਤ-ਮਾਣ ਨਾਲ ਵੱਸਦੀ ਹੈ, ਵਰਨਾ ਉਸ ਨੂੰ ਆਪਣੀ ਅੱਣਖ਼, ਸਵੈਮਾਨ ਨੂੰ ਖ਼ਤਮ ਕਰਕੇ ਗੁਲਾਮਾਂ ਦੀ … More
ਸ. ਦਲਮੇਘ ਸਿੰਘ ਨੇ ਜੰਮੂ ਕਸ਼ਮੀਰ ਦੇ ਸਿੱਖਾਂ ਬਾਰੇ ਰਿਪੋਰਟ ਜਥੇ. ਅਵਤਾਰ ਸਿੰਘ ਨੂੰ ਸੌਂਪੀ
ਅੰਮ੍ਰਿਤਸਰ :- ਜੰਮੂ ਕਸ਼ਮੀਰ ਅੰਦਰ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਸੰਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਇੱਕ ਵਿਸ਼ਥਾਰਤ ਰਿਪੋਰਟ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਹੈ। ਸ. ਦਲਮੇਘ ਸਿੰਘ ਜੋ … More
ਧਾਰਮਿਕ ਪ੍ਰੀਖਿਆ ਦੇਣ ਲਈ ਅਰਜੀਆਂ 30 ਸਤੰਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ- ਸਤਬੀਰ ਸਿੰਘ
ਅੰਮ੍ਰਿਤਸਰ:-ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਅਤੇ ਸਰਕਾਰੀ / ਗੈਰ ਸਰਕਾਰੀ ਸਕੂਲਾਂ / ਕਾਲਜਾਂ ਵਿਖੇ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਦੁਨਿਆਂਵੀ ਵਿਦਿਆ ਦੇ ਨਾਲ-ਨਾਲ ਧਾਰਮਿਕ … More

