ਪੰਜਾਬ

 

ਅੱਜ ਵੀ ਦਿੱਲੀ ਤਖ਼ਤ ਨੂੰ ਸਿੱਖਾਂ ਦੀ ਨਿਆਰੀ ਹੋਂਦ-ਹਸਤੀ ਬਰਦਾਸ਼ਤ ਨਹੀਂ

ਲੁਧਿਆਣਾ, (ਸਿੱਖ ਸਿਆਸਤ)- ਸਿੱਖ ਜੋੜਿਆਂ ਦੇ ਵਿਆਹ ਦਰਜ਼ ਕਰਾਉਂਣ ਲਈ ਅਨੰਦ ਮੈਰਿਜ ਐਕਟ ਵਿਚ ਨਵੀਂ ਮੱਦ ਬਣਾਉਂਣ ਦੇ ਅਮਲ ਨੂੰ ਅਕਾਲੀ ਦਲ ਪੰਚ ਪਰਧਾਨੀ ਸਮਝਦਾ ਹੈ ਕਿ ਇਹ ਅੱਧੀ-ਅਧੂਰੀ ਕਾਰਵਾਈ ਦੇ ਸ਼ੋਰਗੁੱਲ ਵਿਚ ਦਿੱਲੀ ਤਖ਼ਤ ਅਸਲ ਸਿੱਖ ਮੁੱਦਿਆਂ ਤੋਂ ਧਿਆਨ … More »

ਪੰਜਾਬ | Leave a comment
 

ਪੰਜਾਬ ‘ਚ 51,000 ਤੋਂ ਵੱਧ ਬੁਢੇਪਾ ਪੈਨਸ਼ਨ ਲੈਣ ਵਾਲੇ ਨਕਲੀ

ਚੰਡੀਗੜ੍ਹ- ਪੰਜਾਬ ਵਿੱਚ ਨਕਲੀ ਦਰਖਾਸਤਾਂ ਤੇ ਬੁਢੇਪਾ ਪੈਨਸ਼ਨ ਲੇਣ ਵਾਲਿਆਂ ਦੀ ਸੰਖਿਆ 51,620 ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ। ਹਰਿਆਣਾ ਵਿੱਚ ਫਰਜੀ ਬੁਢੇਪਾ ਪੈਨਸ਼ਨ ਲੈਣ ਵਾਲੇ 18,420 ਦੇ ਕਰੀਬ … More »

ਪੰਜਾਬ | Leave a comment
555736_273006179449059_2080624738_n.sm.sm

ਪੰਜਾਬ ‘ਚ ਬਣੇਗਾ ‘ਓਵਰਸੀਜ਼ ਮੈਰਿਜ਼ ਐਕਟ’ : ਸੁਖਬੀਰ ਬਾਦਲ

ਚੰਡੀਗੜ੍ਹ- ਪੰਜਾਬ ਸਰਕਾਰ ਵਿਦੇਸ਼ਾਂ ਵਿੱਚ ਵਿਆਹ ਦੇ ਬਹਾਨੇ ਠੱਗੀ ਰੋਕਣ ਲਈ ‘ਓਵਰਸੀਜ਼ ਮੈਰਿਜ਼ ਐਕਟ’ ਬਣਾ ਰਹੀ ਹੈ। ਇਹ ਐਕਟ ਇਸੇ ਸਾਲ ਅਗੱਸਤ ਤੱਕ ਤਿਆਰ ਹੋ ਜਾਵੇਗਾ। ਇਸ ਐਕਟ ਦੇ ਬਣਨ ਨਾਲ ਵਿਆਹ ਦੇ ਨਾਂ ਤੇ ਠੱਗੀ ਦਾ ਸ਼ਿਕਾਰ ਹੋਣ ਵਾਲੀਆਂ … More »

ਪੰਜਾਬ | Leave a comment
 

ਸ਼ਾਮਲਾਤੀ, ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਉਤੇ ਕਬਜ਼ੇ ਕਰਨ ਵਾਲੇ ਸਿਆਸਤਦਾਨਾਂ ਅਤੇ ਅਫ਼ਸਰਾਂ ਦੀ ਛਾਣਬੀਨ ਲਈ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਹੇਠ ਬਣਿਆ ਟ੍ਰਿਬਿਊਨਲ ਉਸਾਰੂ ਕਦਮ : ਮਾਨ

ਫਤਹਿਗੜ੍ਹ ਸਾਹਿਬ – “ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ਼ ਜਸਟਿਸ ਐਮ.ਐਮ.ਕੁਮਾਰ ਵੱਲੋਂ ਪੰਜਾਬ ਦੇ ਉਹਨਾਂ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਜਿਨ੍ਹਾਂ ਨੇ ਸ਼ਾਮਲਾਤੀ, ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਉਤੇ ਗੈਰ ਕਾਨੂੰਨੀ … More »

ਪੰਜਾਬ | Leave a comment
nnn.sm

ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਵਿਸ਼ਵ ਪਹਿਚਾਣ ਬਨਾਉਣ ਵਿੱਚ ਮੋਹਨ ਸਿੰਘ ਮੇਲੇ ਦੀ ਅਹਿਮ ਭੂਮਿਕਾ – ਡਾ. ਸੁਰਜੀਤ ਪਾਤਰ

ਲੁਧਿਆਣਾ-ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਂਊਡੇਸ਼ਨ ਵੱਲੋਂ ਪਿਛਲੇ ਵਰ੍ਹੇ ਅਯੋਜਤ ਕੀਤੇ ਗਏ 33ਵੇਂ ਅੰਤਰਰਾਸ਼ਟਰੀ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਪੰਜਾਬੀ ਸਭਿਆਚਾਰਕ ਮੇਲੇ ਦਾ ਸੋਵੀਨਰ ਰੀਲੀਜ਼ ਕੀਤਾ ਗਿਆ । ਇਸ ਰੀਲੀਜ਼ ਸਾਮਗਮ ਦੇ ਮੁੱਖ ਮਹਿਮਾਨ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਸੋਵੀਨਰ ਰੀਲੀਜ਼ ਕਰਦਿਆਂ … More »

ਪੰਜਾਬ | Leave a comment
555736_273006179449059_2080624738_n.sm

ਸੁਖਬੀਰ ਬਾਦਲ ਨੇ ਪੈਟਰੌਲ ਤੋਂ ਵੈਟ ਹਟਾਉਣ ਤੋਂ ਕੀਤਾ ਇਨਕਾਰ

ਫਤਿਹਗੜ੍ਹ ਸਾਹਿਬ- ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੇ ਲੋਕਾਂ ਦੀ ਉਮੀਦ ਤੇ ਪਾਣੀ ਫੇਰਦੇ ਹੋਏ ਪੈਟਰੌਲ ਤੋਂ ਵੈਟ ਹਟਾਉਣ ਦੀ ਸੰਭਾਵਨਾ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਪੈਟਰੌਲ ਦੇ ਰੇਟ ਵਧਾ ਕੇ ਸਾਡੇ … More »

ਪੰਜਾਬ | Leave a comment
index.sm

ਵਲਟੋਹਾ ‘ਚ 13 ਵਿੱਚੋਂ 9 ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਨਾਂਮਨਜੂਰ- ਕੈਪਟਨ

ਚੰਡੀਗੜ੍ਹ- ਵਲਟੋਹਾ ਨਗਰ ਪੰਚਾਇਤ ਚੋਣਾਂ ਲਈ 13 ਵਾਰਡਾਂ ਵਿੱਚੋਂ 9 ਵਾਰਡਾਂ ਦੇ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸ਼ਰੇਆਮ ਲੋਕਤੰਤਰ ਦਾ ਘਾਣ ਦਸਿਆ ਹੈ। ਇਸ ਦੇ ਵਿਰੋਧ ਵਿੱਚ ਪਾਰਟੀ ਸੋਮਵਾਰ ਨੂੰ ਅਦਾਲਤ ਵਿੱਚ … More »

ਪੰਜਾਬ | Leave a comment
 

ਸਿਆਸਤ ਭਜਾਓ, ਸਾਹਿਤ ਬਚਾਓ

ਸਿਆਸਤ ਨੇ ਪਹਿਲਾਂ ਹੀ ਪੰਜਾਬੀ ਮਾਂ-ਬੋਲੀ ਦਾ ਬੜਾ ਨੁਕਸਾਨ ਕੀਤਾ ਹੈ। ਹੁਣ ਵੀ ਜੇ ਅਸੀ ਸਾਹਿਤ ਨੂੰ ਹਾਸ਼ੀਏ ਤੇ ਰੱਖ ਕੇ ਸਿਆਸਤ ਦਾ ਸਾਥ ਦਿੰਦੇ ਰਹੇ ਤਾਂ ਪੰਜਾਬੀ ਦੇ ਵਜੂਦ ਨੂੰ ਖਤਰਾ ਬਣਿਆ ਰਹੇਗਾ। ਸਾਹਿਤਕ ਸੰਸਥਾਵਾਂ ਵਿਚੋਂ ਸਿਆਸਤ ਖਤਮ ਕਰਨ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਵੱਲੋਂ ‘ਹੋਂਦ ਚਿਲੜ’ ਕਾਂਡ ਦੀ ਜਾਂਚ ਬਾਰੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਪੱਤਰ

ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਸੂਬੇ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਇੱਕ ਪੱਤਰ ਲਿਖ ਕੇ ‘ਹੋਂਦ ਚਿਲੜ’ ਕਾਂਡ- ਜਿਸ ਵਿੱਚ 32 ਸਿੱਖਾਂ ਨੂੰ ਵਹਿਸ਼ੀਆਨਾ ਢੰਗ ਨਾਲ ਕਤਲ ਕਰ ਦਿੱਤਾ ਗਿਆ ਸੀ … More »

ਪੰਜਾਬ | Leave a comment
IMG-20120520-00355.sm

ਤਾਮਿਲਨਾਡੂ (ਮਦਰਾਸ) ਤੋਂ ਸ੍ਰੀ ਅੰਮ੍ਰਿਤਸਰ ਤੱਕ ਰੇਲ ਸੇਵਾ ਜਲਦ ਚਾਲੂ ਕੀਤੀ ਜਾਵੇ : ਮਾਨ

ਫਤਹਿਗੜ੍ਹ ਸਾਹਿਬ – ਸਿੱਖ ਕੌਮ ਨੂੰ ਆਪਣੇ ਵਿਰਸੇ, ਸਿਧਾਤਾਂ ਅਤੇ ਸਿੱਖ ਗੁਰੂਆਂ ਦੇ ਜੀਵਨ ਤੋਂ ਸੇਧ ਲੈਦਿਆਂ ਜ਼ਬਰ-ਜ਼ੁਲਮ ਦੇ ਖਿਲਾਫ ਅਤੇ ਹੱਕ ਸੱਚ ਲਈ ਲੜਨ ਲੲ ਤਿਆਰ ਰਹਿਣਾ ਪਵੇਗਾਂ । ਬਿਗਾਨੀਆਂ ਹਕੂਮਤਾਂ ਅੱਗੇ ਗੋਡੇ ਟੇਕ ਦੇਣੇ ਸਿੱਖ ਮਜ੍ਹਬ ਦਾ ਅਕੀਦਾ … More »

ਪੰਜਾਬ | Leave a comment