ਪੰਜਾਬ
ਮੁੱਖ ਮੰਤਰੀ ਪੰਜਾਬ ਜੇ ਚਾਹੇ ਤਾਂ ਇਕ ਪਲ ਵਿਚ ਭਾਈ ਰਾਜੋਆਣਾ, ਜੇਲ੍ਹ ਦੀਆਂ ਸੀਖਾਂ ਵਿਚੋ ਬਾਹਰ ਹੋ ਸਕਦਾ ਹੈ : ਪੰਥਕ ਜਥੇਬੰਦੀਆਂ
ਫਤਹਿਗੜ੍ਹ ਸਾਹਿਬ :- “ਕਿਸੇ ਸੂਬੇ ਦਾ ਮੁੱਖ ਮੰਤਰੀ ਜਾਂ ਮੁਲਕ ਦਾ ਵਜ਼ੀਰੇ ਆਜਿਮ ਸੂਬੇ ਜਾਂ ਮੁਲਕ ਦੇ ਅਮਨ ਚੈਨ ਨੂੰ ਕਾਇਮ ਰੱਖਣ ਅਤੇ ਆਪਣੇ ਸੂਬੇ ਜਾਂ ਮੁਲਕ ਦੇ ਬਸਿੰਦਿਆਂ ਦੀ ਬਹਿਤਰੀ ਲਈ ਅਦਾਲਤਾ ਵੱਲੋ ਸੁਣਾਏ ਗਏ ਫਾਂਸੀ ਦੇ ਹੁਕਮਾ ਨੂੰ … More
ਧਰਮ ਪ੍ਰਚਾਰ ਕਮੇਟੀ ਵੱਲੋਂ ਪੱਤਰ ਵਿਹਾਰ ਕੋਰਸ ਭਾਗ ਪਹਿਲੇ ਤੇ ਦੂਜੇ ਦੇ ਨਤੀਜੇ ਦਾ ਐਲਾਨ
ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਘਰੋਂ ਘਰ ਪਹੁੰਚਾਉਣ ਸੰਬੰਧੀ ਚਲਾਏ ਜਾ ਰਹੇ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ … More
ਰਾਜੋਆਣਾ ਦੀ ਸਜ਼ਾ ਮਾਫ਼ੀ ਲਈ ਰਾਸ਼ਟਰਪਤੀ ਕੋਲ ਪਟੀਸ਼ਨ ਕਰੇਗੀ ਐਸਜੀਪੀਸੀ
ਚੰਡੀਗੜ੍ਹ- ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਫਾਂਸੀ ਦੀ ਸਜ਼ਾ ਮਾਫ਼ ਕਰਵਾਉਣ ਲਈ ਐਸਜੀਪੀਸੀ ਰਾਸ਼ਟਰਪਤੀ ਕੋਲ ਦਇਆ ਦੀ ਪਟੀਸ਼ਨ ਦਾਇਰ ਕਰੇਗੀ। ਐਸਜੀਪੀਸੀ ਨੇ ਇਸ ਸਬੰਧੀ ਅਕਾਲੀ ਦਲ ਬਾਦਲ ਵੱਲੋਂ ਸਮਰਥਣ ਮਿਲਣ ਤੋਂ ਬਾਅਦ ਇਹ ਫੈਸਲਾ ਲਿਆ ਹੈ। ਰਾਜੋਆਣਾ ਨੂੰ 1995 ਵਿੱਚ … More
ਮੋਹਾਲੀ ਵਿੱਚ ਕੀਤਾ ਗਿਆ ਅਰਦਾਸ ਸਮਾਗਮ, ਖਾਲਸਈ ਮਾਰਚ ਅਤੇ ਚੱਕਾ ਜਾਮ
ਮੋਹਾਲੀ- : ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸ਼ਜ਼ਾ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕੀਤੇ ਗਏ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰ ਕੇ ਭਾਈ ਰਾਜੋਆਣਾ ਦੀ ਫਾਂਸੀ ਵਿਰੁੱਧ … More
ਬਾਦਲ ਹਕੂਮਤ ਤੇ ਪੰਜਾਬ ਪੁਲਿਸ ਵੱਲੋ ਤਲਵੰਡੀ ਭਾਈਕੀ ਤੇ ਮੁੱਦਕੀ ਵਿਖੇ ਸਿੱਖਾਂ ਉਤੇ ਤਸ਼ੱਦਦ ਕਰਨਾ ਮੰਦਭਾਗਾ: ਮਾਨ
ਫਤਹਿਗੜ੍ਹ ਸਾਹਿਬ:- “ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮੁੱਦੇ ਨੂੰ ਲੈ ਕੇ ਹਕੂਮਤਾਂ ਵੱਲੋ ਸਿੱਖ ਕੌਮ ਉਤੇ ਸਖ਼ਤਾਈ ਕਰਨ ਦੀਆਂ ਜਿਵੇ ਕਿਆਸਅਰਾਈਆਂ ਹੋ ਰਹੀਆਂ ਸਨ ਕਿ ਬਾਦਲ ਹਕੂਮਤ ਅਤੇ ਉਸ ਵੱਲੋ ਬਣਾਏ ਗਏ ਨਵੇ ਜ਼ਾਬਰ ਡੀ.ਜੀ.ਪੀ ਸੁਮੇਧ ਸੈਣੀ ਵੱਲੋ … More
ਪੰਜਾਬ ਦੇ 6 ਸ਼ਹਿਰ ਹੋਣਗੇ ਝੁੱਗੀ ਫਰੀ
ਚੰਡੀਗੜ੍ਹ- ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਹਾਊਸਿੰਗ ਵਿਭਾਗ ਦੇ ਮੰਤਰੀ ਸੁਖਬੀਰ ਬਾਦਲ ਨੇ ਇੱਕ ਬੈਠਕ ਦੌਰਾਨ ਇਹ ਫੈਸਲਾ ਲਿਆ ਕਿ ਝੁਗੀਆਂ ਵਿੱਚ ਰਹਿਣ ਵਾਲੇ ਲੋਕਾਂ ਲਈ 273 ਕਰੋੜ ਰੁਪੈ ਦੀ ਲਾਗਤ ਨਾਲ 5200 ਘਰਾਂ ਦਾ ਨਿਰਮਾਣ ਕਰਕੇ 6 ਸ਼ਹਿਰਾਂ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਇਨ-ਬਿਨ ਲਾਗੂ ਕਰੇਗੀ- ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ:- ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਦਾਲਤ ਵੱਲੋਂ 31 ਮਾਰਚ ਨੂੰ ਫਾਂਸੀ ਦੀ ਤਾਰੀਕ ਨਿਸ਼ਚਤ ਹੋਣ ਕਰਕੇ ਦੇਸ਼-ਵਿਦੇਸ਼ਾਂ ‘ਚ ਸਮੁੱਚੀ ਸਿੱਖ ਕੌਮ ਵੱਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਦੇ ਮੱਦੇ ਨਜ਼ਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ … More
ਮੱਕੜ ਅਤੇ ਬਾਦਲ ਫਾਂਸੀ ਮਾਮਲੇ ਤੇ ਰਾਸ਼ਟਰਪਤੀ ਨੂੰ ਮਿਲਣ-ਸਿੰਘ ਸਹਿਬਾਨ
ਅੰਮ੍ਰਿਤਸਰ- ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬੱਚਨ ਸਿੰਘ ਜੀ ਨੇ ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਇਹ ਹੁਕਮ ਦਿੱਤਾ ਹੈ ਕਿ ਉਹ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ … More
ਬੇਅੰਤ ਸਿੰਘ ਪਰੀਵਾਰ ਰਾਜੋਆਣਾ ਦੀ ਮਾਫ਼ੀ ਸਬੰਧੀ ਕਰ ਰਿਹਾ ਸਲਾਹ ਮਸ਼ਵਰਾ
ਚੰਡੀਗੜ੍ਹ- ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦਾ ਪਰੀਵਾਰ ਬਲਵੰਤ ਸਿੰਘ ਰਾਜੋਆਣਾ ਨੂੰ ਮਾਫ਼ੀ ਦੇਣ ਬਾਰੇ ਸੋਚ ਵਿਚਾਰ ਕਰ ਰਿਹਾ ਹੈ। ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਸਿੰਘ ਕੋਟਲੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਮਸਲੇ ਤੇ ਅਸੀਂ ਸਾਰਾ ਪਰੀਵਾਰ ਆਪਸ ਵਿੱਚ ਮਿਲ … More
ਹਰਿਆਣੇ ਵਿਚ ਸਵਰਨ ਜਾਤੀਆਂ ਵੱਲੋ ਤਿੰਨ ਰੰਘਰੇਟੇ ਸਿੱਖਾਂ ਦਾ ਕਤਲ ਕਰਨਾ ਅਸਹਿ : ਮਾਨ
ਚੰਡੀਗੜ੍ਹ :- “ਸਾਨੂੰ ਗੁਰੂ ਸਹਿਬਾਨ ਨੇ ਸਪੱਸਟ ਰੂਪ ਵਿਚ ਆਦੇਸ਼ ਦਿੱਤਾ ਹੈ ਕਿ “ਖ਼ਾਲਸਾ ਸੋਈ ਜੋ ਨਿਰਧਨ ਕੋ ਪਾਲੈ । ਖ਼ਾਲਸਾ ਸੋਈ ਜੋ ਦੂਸ਼ਟ ਕੋ ਗਾਲੈ॥” ਇਸ ਲਈ ਸਾਨੂੰ ਗੁਰੂ ਸਹਿਬਾਨ ਦੇ ਹੁਕਮਾਂ ਉਤੇ ਅਮਲ ਕਰਦੇ ਹੋਏ ਮਜਲੂਮਾਂ, ਸਮਾਜ ਦੇ … More







