ਪੰਜਾਬ
ਘੋੜੀਆਂ ਅਤੇ ਊਠਾਂ ਦੇ ਨਾਚ ਵੇਖ ਗਦਗਦ ਹੋਏ ਦਰਸ਼ਕ
ਸ੍ਰੀ ਮੁਕਤਸਰ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)-ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੀ ਕੌਮੀ ਪਸ਼ੂਧਨ ਚੈਂਪੀਅਨਸ਼ਿਪ‑2011 ਦੇ ਅੱਜ ਦੂਜੇ ਦਿਨ ਦੌਰਾਨ ਕ੍ਰਾਸ ਗਾਵਾਂ, ਮੁਹੱਰਾ ਅਤੇ ਨੀਲੀ ਰਾਵੀ ਕੱਟਾ, ਬਕਰਾ ਬੀਟਲ ਨਸਲ, ਭੇਡੂ ਦੇਸ਼ੀ ਬ੍ਰੀਡ, ਦੇਸੀ ਮੁਰਗਾ, ਵਛੇਰਾ ਮਾਰਵਾੜੀ, ਬਤੱਖ, ਘੋੜ ਦੌੜ ਅਤੇ ਘੋੜੀਆਂ … More
ਮਜੀਠੀਆ ਦੂਸ਼ਣਬਾਜੀ ਦੀ ਥਾਂ ਸਿਆਸੀ ਕਦਰਾਂ ਕੀਮਤਾਂ ਦੀ ਪਾਲਣਾ ਕਰੇ- ਪ੍ਰੋਂ ਸਰਚਾਂਦ ਸਿੰਘ
ਚੰਡੀਗੜ੍ਹ – ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਥਾਪੜਾ ਲੈ ਚੁੱਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦੇ ਸਾਬਕਾ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਦੀ ਇਮਾਨਦਾਰੀ ਅਤੇ ਅਕਾਲੀ ਦਲ ਤੇ ਮਜੀਠੀਆ … More
ਕੌਮੀ ਪਸ਼ੂਧਨ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਦੇ ਨਤੀਜੇ
ਮੁਕਤਸਰ,(ਗੁਰਿੰਦਰਜੀਤ ਸਿੰਘ ਪੀਰਜੈਨ)‑ਕੌਮੀ ਪਸ਼ੂ ਧਨ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ। ਗੱਦੀ ਨਸ਼ਲ ਦੇ ਕੁੱਤਿਆਂ ਦੇ ਮੁਕਾਬਲੇ ਵਿਚ ਗੁਰਤੇਜ ਸਿੰਘ ਦਾ ਕੁੱਤਾ ਪਹਿਲੇ ਅਤੇ ਰਵਿੰਦਰ ਸਿੰਘ ਦਾ ਕੁੱਤਾ ਦੂਜੇ ਸਥਾਨ ‘ਤੇ ਰਹੇ। ਜਰਮਨ ਸੈਫਰਡ ਨਸਲ … More
ਸਰਚਾਂਦ ਸਿੰਘ ਦੇ ਜੱਦੀ ਪਿੰਡ ਖਿਆਲਾ ਕਲਾਂ ਦੀ ਪੰਚਾਇਤ ਉਸ ਦੇ ਖ਼ਿਲਾਫ਼ ਨਿੱਤਰੀ
ਅੰਮ੍ਰਿਤਸਰ- ਯੂਥ ਅਕਾਲੀ ਦਲ ਦੇ ਸਾਬਕਾ ਮੀਡੀਆ ਸਲਾਹਕਾਰ ਅਤੇ ਬੀਤੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਪ੍ਰੋ: ਸਰਚਾਂਦ ਸਿੰਘ ਦੇ ਜੱਦੀ ਪਿੰਡ ਖਿਆਲਾ ਕਲਾਂ ਦੇ ਸਰਪੰਚ ਅਤੇ ਪੰਚਾਇਤ ਸਮੇਤ ਹੋਰ ਮੋਹਤਬਰਾਂ ਨੇ ਉਸ ਵਿਰੁੱਧ ਨਿੱਤਰਦਿਆਂ ਕਿਹਾ ਹੈ ਕਿ ਜਿਹੜਾ ਵਿਅਕਤੀ … More
ਕੌਮੀ ਪਸ਼ੂਧਨ ਚੈਂਪੀਅਨਸ਼ਿਪ ਵਿਰਾਸਤੀ ਜਾਹੋਜ਼ਲਾਲ ਨਾਲ ਸ਼ੁਰੂ
ਸ੍ਰੀ ਮੁਕਤਸਰ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-ਹਰ ਸਾਲ ਦੀ ਤਰਾਂ ਮਾਘੀ ਦੇ ਪਵਿੱਤਰ ਤਿਓਹਾਰ ‘ਤੇ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੌਮੀ ਪਸ਼ੂਧਨ ਚੈਂਪੀਅਨਸ਼ਿਪ 2011 ਅੱਜ ਬੜੇ ਸ਼ਾਨੋ ਸੌਕਤ ਅਤੇ ਧੂਮ ਧੱੜਕੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ … More
ਗੈਰ ਇਖ਼ਲਾਕੀ ਵੀ ਸੀ ਨੂੰ ਭਜਾਉਣ ਦੇ ਮਿਸ਼ਨ ‘ਤੇ ਹੋਈ ਫਤਹਿ ਵੱਜੋ ਅੰਮ੍ਰਿਤਸਰ ਦਲ ਨੇ ਲੱਡੂ ਵੰਡੇ
ਸ੍ਰੀ ਗੁਰੂ ਗਰੰਥ ਸਾਹਿਬ ਸਿੱਖ ਯੂਨੀਵਰਸਿਟੀ ਦੇ ਗੈਰ ਇਖ਼ਲਾਕੀ ਵੀ ਸੀ ਨੂੰ ਭਜਾਉਣ ਦੇ ਮਿਸ਼ਨ ‘ਤੇ ਹੋਈ ਫਤਹਿ ਵੱਜੋ ਅੰਮ੍ਰਿਤਸਰ ਦਲ ਨੇ ਲੱਡੂ ਵੰਡੇ : ਬਡਲਾ, ਘੱਲੂਮਾਜਰਾਫਤਹਿਗੜ੍ਹ ਸਾਹਿਬ -: ਸ. ਸਿੰਗਾਰਾਂ ਸਿੰਘ ਬਡਲਾ ਜਿਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ … More
ਮਜੀਠੀਆ ਵਲੋਂ ਕੀਤਾ ਜਾ ਰਿਹਾ ਭੰਡੀ ਪ੍ਰਚਾਰ ਬਿਮਾਰ ਮਾਨਸਿਕਤਾ ਦਾ ਨਤੀਜਾ – ਪ੍ਰੋ: ਸਰਚਾਂਦ ਸਿੰਘ
ਅੰਮ੍ਰਿਤਸਰ- ਹਾਲ ਹੀ ਵਿਚ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਅਤੇ ਯੂਥ ਵਿੰਗ ਦੇ ਸਾਬਕਾ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਸ: ਮਜੀਠੀਆ ਵਲੋਂ … More
ਸਮਰਾਲਾ ਵਿਖੇ ਗਰੀਬ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ
ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ) ਲੁਧਿਆਣਾ- ਚੰਡੀਗੜ੍ਹ ਸੜਕ ‘ਤੇ ਵਸੇ ਸ਼ਹਿਰ ਸਮਰਾਲਾ ਦੀ ਅਨਾਜ ਮੰਡੀ ਵਿਖੇ ਅੱਜ 161 ਗਰੀਬ ਲਕੜੀਆਂ ਦੇ ਸਮੂਹਿਕ ਵਿਆਹ ਸਮਾਗਮ ਵਿਚ ਲਗਭਗ ਦਸ ਹਜਾਰ ਲੋਕਾਂ ਦਾ ਇਕੱਠ ਜੁੜਿਆ। ਇਲਾਕੇ ਦੇ ਨੌਜਵਾਨ ਰਣਜੀਤ ਸਿੰਘ ਜੀਤਾ ਗਹਿਲੇਵਾਲ ਵਲੋਂ ਆਯੋਜਿਤ … More
ਕੌਮੀ ਪਸ਼ੂਧਨ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਦਿੱਤੇ ਜਾਣਗੇ 55 ਲੱਖ ਦੇ ਨਗਦ ਇਨਾਮ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਕੌਮੀ ਪਸ਼ੂ ਧਨ ਚੈਪੀਂਅਨਸ਼ਿਪ 2011 ਜੋ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਚ 17 ਤੋਂ 19 ਦਸੰਬਰ ਤੱਕ ਪਸ਼ੂ ਪਾਲਣ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਪੰਜਾਬ ਵੱਲੋਂ ਕਰਵਾਈ ਜਾ ਰਹੀ ਹੈ ਦੇ … More
ਹੌਲਦਾਰ ਗੁਰਦੇਵ ਸਿੰਘ ਚੰਗੀਆਂ ਸੇਵਾਵਾਂ ਲਈ ਕਈ ਵਾਰ ਹੋਏ ਸਨਮਾਨਿਤ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਪੰਜਾਬ ਪੁਲਿਸ ਦੇ ਹੋਣਹਾਰ ਤੇ ਨੌਜਵਾਨ ਹੌਲਦਾਰ ਗੁਰਦੇਵ ਸਿੰਘ ਨੈਬ ਓ.ਸੀ. ਪਿਛਲੇ 15 ਸਾਲਾਂ ਤੋਂ ਐਸ.ਐਸ.ਪੀ.ਦਫ਼ਤਰ ਵਿਖੇ ਬੜੀ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਹਨ। ਇਨ੍ਹਾਂ ਦੀ ਕੰਮ ਕਰਨ ਦੀ ਲਗਨ ਨੂੰ ਵੇਖਦੇ ਹੋਏ … More








