ਪੰਜਾਬ

220px-H_E_Shri_Surjit_Singh_Barnala

ਬਰਨਾਲਾ ਨੇ ਸਰਗਰਮ ਰਾਜਨੀਤੀ ‘ਚ ਉਤਰਨ ਦਾ ਕੀਤਾ ਐਲਾਨ

ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਤਾਮਿਲਨਾਡੂ ਦੇ ਸਾਬਕਾ ਗਵਰਨਰ ਸੁਰਜੀਤ ਸਿੰਘ ਬਰਨਾਲਾ ਨੇ ਸਰਗਰਮ ਰਾਜਨੀਤੀ ਵਿੱਚ ਸ਼ਾਮਿਲ ਹੋਣ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਤੇ ਰਜੀਵ-ਲੌਂਗੋਵਾਲ ਸਮਝੌਤੇ ਦੇ ਵਿਰੁੱਧ ਕੰਮ ਕਰਨ ਦੇ ਅਰੋਪ ਲਗਾਉਂਦੇਹੋਏ ਕਿਹਾ … More »

ਪੰਜਾਬ | Leave a comment
04ASR Sarchand

ਰੰਘਰੇਟਿਆਂ ਦਾ ਸਿੱਖ ਇਤਿਹਾਸ ਵਿੱਚ ਅਸਥਾਨ ਬੜਾ ਹੀ ਗੌਰਵਸ਼ਾਲੀ – ਮਜੀਠੀਆ

ਅੰਮ੍ਰਿਤਸਰ – ਅਮਰ ਸ਼ਹੀਦ ਸ਼੍ਰੋਮਣੀ ਜਰਨੈਲ ਬਾਬਾ  ਜੀਵਨ ਸਿੰਘ ਜੀ ਦੇ ਜਨਮ ਦਿਹਾੜੇ  ਨੂੰ ਸਮਰਪਿਤ ਅੱਜ ਪਿੰਡ ਸਿਆਲਕਾ (ਮਜੀਠਾ) ਤੋ ਸ੍ਰੀ ਅਨੰਦਪੁਰ ਸਾਹਿਬ ਲਈ ਜਾਗ੍ਰਿਤੀ ਚੇਤਨਾ ਮਾਰਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਰਵਾਨਾ ਹੋਇਆ। ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਚੈਰੀਟੇਬਲ ਟਰੱਸਟ ਰਜਿ: ਵੱਲੋਂ ਬਲਾਕ ਸੰਮਤੀ  ਤਰਸਿੱਕਾ  ਦੇ ਚੇਅਰਮੈਨ ਡਾ: ਤਰਸੇਮ ਸਿੰਘ ਸਿਆਲਕਾ ਦੇ ਉਪਰਾਲੇ ਸਦਕਾ ਸਜਾਏ … More »

ਪੰਜਾਬ | Leave a comment
 

ਥਾਬਲਾ ਵਿਖੇ ਪਿੰਡ ਨਿਵਾਸੀਆ ਨੇ ਸ. ਇਮਾਨ ਸਿੰਘ ਨੂੰ ਸਿੱਕਿਆ ਨਾਲ ਤੋਲਿਆ

ਫਤਹਿਗੜ੍ਹ ਸਾਹਿਬ: ਗੁਰਦੁਆਰਾ ਚੋਣ ਹਲਕੇ ਬਸ਼ੀ ਪਠਾਣਾਂ ਦੇ ਪਿੰਡ ਥਾਬਲਾ ਵਿਖੇ ਸਮੁੱਚੇ ਪਿੰਡ ਨਿਵਾਸੀਆ ਨੇ ਸ. ਇਮਾਨ ਸਿੰਘ ਮਾਨ ਨੂੰ ਸਿੱਕਿਆ ਨਾਲ ਤੋਲਦੇ ਹੋਏ ਪਿੰਡ ਦੇ ਮਹੋਤਬਰ ਸ. ਅਮਰਜੀਤ ਸਿੰਘ ਕਾਕਾ ਨੇ ਵਿਸ਼ਵਾਸ ਦਿਵਾਇਆ ਕਿ ਸਮੁੱਚਾ ਪਿੰਡ ਸ. ਸਿਮਰਨਜੀਤ ਸਿੰਘ … More »

ਪੰਜਾਬ | Leave a comment
Photo1182

ਟੀ. ਬੀ ਮੁਲਜਾਮ ਹੁਣ ਸਰਕਾਰ ਦੀ ਟਾਲ ਮਟੋਲ ਨੀਤੀ ਤੇ ਵਿਸ਼ਵਾਸ਼ ਨਹੀ ਕਰਨਗੇ–ਗਿੱਲ

ਲੁਧਿਆਣਾ- : ਸਿਹਤ ਵਿਭਾਗ ਵਿੱਚ ਠੇਕੇ ਦੇ ਅਧਾਰ ਤੇ ਕੰਮ ਕਰਦੇ ਸਮੂਹ ਟੀਬੀ ਮੁਲਾਜਮਾਂ ਦੀ ਕਲਮ ਛੋੜ ਹੜਤਾਲ ਅੱਜ ਦੂਸਰੇ ਦਿਨ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਵੱਚ ਸ਼ਾਮਲ ਹੋ ਗਈ ਹੈ । ਸਿਵਲ ਹਸਪਤਾਲ ਦੂਸਰੇ ਦਿਨ ਸਵੇਰ ਤੋ … More »

ਪੰਜਾਬ | Leave a comment
 

ਸੰਤ ਸਮਾਜ ਵਲੋ ਕੌਮੀ ਜਾਇਦਾਦਾਂ ਉਤੇ ਕੀਤੇ ਗਏ ਕਬਜਿਆਂ ਅਤੇ ਨਿੱਜੀ ਟਰੱਸਟਾਂ ਨੂੰ ਖ਼ਤਮ ਕਰਨਾ ਸਾਡਾ ਪਹਿਲਾ ਫ਼ਰਜ ਹੋਵੇਗਾ : ਮਾਨ

ਫਤਹਿਗੜ੍ਹ ਸਾਹਿਬ: “ਇਹ ਅਤਿ ਦੁੱਖ ਅਤੇ ਸ਼ਰਮ ਭਰੀ ਗੱਲ ਹੈ ਕਿ ਸਾਧ ਯੂਨੀਅਨ ਅਤੇ ਸ. ਪ੍ਰਕਾਸ ਸਿੰਘ ਬਾਦਲ ਆਪਸ ਵਿਚ ਘਿਓ-ਖਿਚੜੀ ਹੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੀਆ ਜਮੀਨਾ ਜਾਇਦਾਦਾਂ ਉਤੇ ਕਬਜ਼ੇ ਕਰਨ ਵਿਚ ਲੱਗੇ ਹੋਏ ਹਨ । ਜਦੋ ਕਿ ਗੁਰੂ … More »

ਪੰਜਾਬ | Leave a comment
sgpc-logo

ਐਸਜੀਪੀਸੀ ਚੋਣਾਂ ਤੇ ਰੋਕ ਲਗਾਉਣਾ ਸਰਕਾਰ ਦੀ ਸਿੱਖਾਂ ਖਿਲਾਫ਼ ਸਾਜਿਸ਼ ਹੈ

ਲੁਧਿਆਣਾ- ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਰੋਕ ਲਗਾਉਣ ਨੂੰ ਪੰਜਾਬ ਦੇ ਮੁੱਖਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ  ਸਿੱਖਾਂ ਨਾਲ ਕਾਂਗਰਸ ਦੀ ਸਾਜਿਸ਼ ਕਰਾਰ ਦਿੱਤਾ ਹੈ। ਲੁਧਿਆਣਾ ਦੇ ਸਰਕਟ ਹਾਊਸ ਵਿੱਚ ਪਾਰਟੀ ਦੀ ਕੋਰ ਕਮੇਟੀ ਦੀ ਬੁਲਾਈ ਗਈ ਮੀਟਿੰਗ … More »

ਪੰਜਾਬ | Leave a comment
 

ਪਤਿਤ ਹੋ ਰਹੇ ਬੱਚਿਆਂ ਨੂੰ ਸੰਭਾਲਣ ਦੀ ਲੋੜ- ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ:- ਜਾਗਤ ਜੋਤ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਥਾ-ਕੀਰਤਨ ਦਰਬਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ (ਸੱਚਖੰਡ ਸ੍ਰੀ ਹਰਿਮੰਦਰ ਸਾਹਿਬ) ‘ਚ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਨਾਮਵਰ ਰਾਗੀ ਜਥਿਆਂ ਨੇ ਹਿੱਸਾ ਲਿਆ। ਸ਼ਾਮ … More »

ਪੰਜਾਬ | Leave a comment
 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ

ਅੰਮ੍ਰਿਤਸਰ- ਜਾਗਤ-ਜੋਤ, ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੀਕ ਵਿਸ਼ਾਲ ਨਗਰ ਕੀਰਤਨ ਸਜਾਇਆ … More »

ਪੰਜਾਬ | Leave a comment
814CM-Badal-Family-With-PM

ਸਿੱਖ ਮੈਰਿਜ ਐਕਟ ਤੇ ਬਾਦਲ ਨੇ ਕੇਂਦਰ ਦੀ ਕੀਤੀ ਅਲੋਚਨਾ

ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਨੰਦ ਮੈਰਿਜ ਐਕਟ ਤੇ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੇ ਬਿਆਨ ਨੂੰ ਸਿੱਖ ਵਿਰੋਧੀ ਕਰਾਰ ਦਿਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਦੇ ਇਸ ਵਤੀਰੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ … More »

ਪੰਜਾਬ | Leave a comment
31ASR Vemukat Jatian da Azadi Divas photo 1

ਵਿਮੁਕਤ ਜਾਤੀਆਂ ਭਾਈਚਾਰੇ ਵਲੋਂ ਅਕਾਲੀ ਦਲ ਨੂੰ ਹਰ ਤਰਾਂ ਸਮਰਥਨ ਦੇਣ ਦਾ ਐਲਾਨ

ਅੰਮ੍ਰਿਤਸਰ – ਵਿਮੁਕਤ ਜਾਤੀਆਂ ਵਲੋਂ ਅੱਜ 59 ਵੇਂ ਸੰਪੂਰਨ ਆਜ਼ਾਦੀ ਦਿਵਸ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਥਾਨਿਕ ਗੁਰੂ ਨਾਨਕ ਭਵਨ ਵਿਖੇ ਕੀਤੇ ਗਏ ਆਜ਼ਾਦੀ ਸਮਾਗਮ ਦੌਰਾਨ ਦੇਸ਼ ਦੇ ਕੋਨੇ ਕੋਨੇ ਤੋਂ ਪਹੁੰਚੇ ਵਿਮੁਕਤ ਜਾਤੀਆਂ ਦੇ ਆਗੂਆਂ ਦੀ … More »

ਪੰਜਾਬ | Leave a comment