ਪੰਜਾਬ

 

ਸਿੱਖ ਕੌਮ ਅਤੇ ਪੰਜਾਬੀ “ਉੱਤਰ ਕਾਟੋ ਮੈ ਚੜਾਂ” ਦੀ ਸਮਾਜ ਮਾਰੂ ਰਵਾਇਤ ਨੂੰ ਖਤਮ ਕਰਨ ਵੱਲ ਤੇਜ਼ੀ ਨਾਲ ਵੱਧ ਰਹੇ ਨੇ

ਫਤਿਹਗੜ੍ਹ ਸਾਹਿਬ :- “ਲੰਮੇ ਸਮੇ ਤੋ ਕਾਂਗਰਸ, ਬੀਜੇਪੀ ਅਤੇ ਕਮਿਊਨਿਸਟ ਆਦਿ ਜਮਾਤਾਂ ਪਾੜੋ ਅਤੇ ਰਾਜ ਕਰੋ ਦੀ ਸੋਚ ਉੱਤੇ ਅਮਲ ਕਰਕੇ ਹਿੰਦ ਵਿੱਚ ਵੱਸਣ ਵਾਲੀਆਂ ਵੱਖ ਵੱਖ ਕੌਮਾਂ, ਧਰਮਾਂ, ਫਿਰਕਿਆਂ ਨੂੰ ਸ਼ਾਜਿਸੀ ਢੰਗ ਰਾਹੀਂ ਜ਼ਜਬਾਤੀ ਮੁੱਦਿਆਂ ਉਤੇ ਲੜਾ ਕੇ ਮਨੁੱਖਤਾ … More »

ਪੰਜਾਬ | Leave a comment
 

ਮੁੱਖ ਮੰਤਰੀ ਵਲੋਂ ਗੁਰਦੁਆਰਾ ਗਿਆਨ ਗੋਦੜੀ ਦੀ ਬਹਾਲੀ ਦਾ ਭਰੋਸਾ- ਜਥੇ. ਅਵਤਾਰ ਸਿੰਘ

ਦੇਹਰਾਦੂਨ-: ਪਾਵਨ ਗੁਰਧਾਮ ਸਿੱਖੀ ਜੀਵਨ ਜਾਂਚ ਸੋਮੇ ਹਨ, ਗੁਰਧਾਮਾਂ ਦੀ ਮਰਯਾਦਾ, ਅਦਬ ਸਤਿਕਾਰ ਤੇ ਸਾਂਭ-ਸੰਭਾਲ ਸਿੱਖਾਂ ਨੂੰ ਜਾਨ ਤੋਂ ਵੀ ਪਿਆਰੀ ਹੈ। ਆਪਣੀ ਵਿਲੱਖਣ ਹੋਂਦ ਹਸਤੀ ਵਾਲੀ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਕਿਸੇ ਵੀ ਪਾਵਨ ਅਸਥਾਨ … More »

ਪੰਜਾਬ | Leave a comment
(ਗੁਰਿੰਦਰਜੀਤ ਸਿੰਘ ਪੀਰਜੈਨ)

‘ਪੰਥ ਰਤਨ’ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਤਵੀਂ ਬਰਸੀ ਰਾਜ ਪੱਧਰ ਤੇ ਪਿੰਡ ਟੌਹੜਾ ਵਿਖੇ ਮਨਾਈ ਗਈ

ਟੌਹੜਾ,(ਗੁਰਿੰਦਰਜੀਤ ਸਿੰਘ ਪੀਰਜੈਨ) – ਪੰਜਾਬ ਦੇ ਮੁੱਖਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਤਵੀਂ ਬਰਸੀ ਦੇ ਸਮਾਗਮ ਦੌਰਾਨ ਇਹ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਬਾਦਲ ਵਿੱਚ ਕਿਸੇ ਵੀ ਉਸ ਪਾਰਟੀ ਦਾ ਸਵਾਗਤ ਹੈ ਜਿਸਦਾ ਉਦੇਸ਼ ਆ … More »

ਪੰਜਾਬ | Leave a comment
 

ਗੁਰੂ ਘਰਾਂ ਦੇ ਪ੍ਰਬੰਧ ਨੂੰ ਕਿਸੇ ਵੀ ਹਕੂਮਤ ਦੇ ਅਧੀਨ ਨਹੀਂ ਕੀਤਾ ਜਾ ਸਕਦੈ – ਮਾਨ

ਫਤਿਹਗੜ੍ਹ ਸਾਹਿਬ :- “ਹਿਮਾਚਲ ਦੇ ਊਨਾ ਜਿਲ੍ਹੇ ਵਿੱਚ ਸਥਿਤ ਗੁਰਦੁਆਰਾ ਮੰਜੀ ਸਾਹਿਬ (ਡੇਰਾ ਬਾਬਾ ਵਡਭਾਗ ਸਿੰਘ) ਨੂੰ ਉਥੋ ਦੇ ਫਿਰਕੂ ਸੋਚ ਦੇ ਮਾਲਿਕ ਕੁਝ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਵੱਲੋ ਸ਼ਾਜਿਸੀ ਢੰਗ ਨਾਲ ਸਰਕਾਰ ਦੇ ਅਧੀਨ ਕਰਨ ਲਈ ਗੋਦਾਂ ਗੂੰਦੀਆਂ ਜਾ ਰਹੀਆਂ … More »

ਪੰਜਾਬ | Leave a comment
 

ਦਸਤਾਰ ਦੀ ਬੇਅਦਬੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਬੀਤੇ ਦਿਨ ਮੋਹਾਲੀ ਵਿਖੇ ਆਪਣੀਆਂ ਮੰਗਾਂ ਲਈ ਇਕੱਤਰਤ ਹੋਏ ਵੈਟਨਰੀ ਫਾਰਮਾਸਿਸਟਾਂ ਦੀਆਂ ਦਸਤਾਰਾਂ ਦੀ ਬੇਅਦਬੀ ਕੀਤੇ ਜਾਣ ਸਬੰਧੀ ਛਪੀਆਂ ਖ਼ਬਰਾਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਦਸਤਾਰ ਸਿੱਖਾਂ ਦੀ … More »

ਪੰਜਾਬ | Leave a comment
 

ਜਲਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮਕਾਜ ਆਨ ਲਾਈਨ ਹੋ ਜਾਵੇਗਾ- ਦਲਮੇਘ ਸਿੰਘ ਖੱਟੜਾ

ਅੰਮ੍ਰਿਤਸਰ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮਕਾਜ ਮੁਕੰਮਲ ਪਾਰਦਰਸ਼ੀ ਅਤੇ ਹਿਸਾਬ-ਕਿਤਾਬ ਦਾ ਕੰਮ ਕੰਪਿਊਟਰਾਈਜ਼ਡ ਹੋ ਜਾਣ ਨਾਲ ਜਿਥੇ ਸ਼੍ਰੋਮਣੀ ਕਮੇਟੀ ਅਜੋਕੇ ਯੁਗ ਦੀ ਹਾਣੀ ਬਣੀ ਹੈ ਉਥੇ ਇਹ ਕਾਰਜ ਹੋਰ ਵੀ ਅਸਾਨ ਹੋਇਆ ਹੈ। ਸੋ ਇਸ ਨੂੰ ਸਮੇਂ ਸਿਰ ਪੂਰੀ … More »

ਪੰਜਾਬ | Leave a comment
 

ਖਾਲਸਾ ਕਾਲਜ ਨੂੰ ਯੂਨੀਵਰਿਸਟੀ ਬਣਾਉਣ ਦਾ ਨਿਰਣਾ ਲੋਕ ਕਰਨਗੇ- ਬਾਦਲ

ਅੰਮ੍ਰਿਤਸਰ- ਪੰਜਾਬ ਦੇ ਮੁੱਖਮਮਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਖਾਲਸਾ ਕਾਲਜ ਨੂੰ ਯੂਨੀਵਰਿਸਟੀ ਬਣਾਉਣ ਦਾ ਫੈਂਸਲਾ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ। ਇਸ ਸਬੰਧੀ ਸਰਕਾਰ ਖਾਲਸਾ ਕਾਲਜ ਦੇ ਉਚ ਅਧਿਕਾਰੀਆਂ ਦੇ ਨਾਲ-ਨਾਲ ਆਮ ਲੋਕਾਂ … More »

ਪੰਜਾਬ | Leave a comment
 

ਸ਼ੰਕਰਾਚਾਰੀਆ ਜਯੇਂਦਰ ਸਰਸਵਤੀ ਪੰਜਾਬ ਆਉਣਗੇ ਰਾਤ ਠਹਿਰਨਗੇ ਲੁਧਿਆਣਾ ਵਿਖੇ

ਲੁਧਿਆਣਾ :- ਕਾਂਚੀ ਕਾਮਕੋਟੀ ਪੀਠ ਦੇ ਸ਼ੰਕਰਾਚਾਰੀਆ ਜਿਯੇਂਦਰ ਸਰਸਵਤੀ ਮਹਾਰਾਜ 28 ਮਾਰਚ ਨੂੰ ਜਲੰਧਰ ਵਿਖੇ ਹੋਣ ਵਾਲੇ ਇਕ ਸਮਾਜਿਕ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਹੋਣਗੇ। ਸ਼ੰਕਰਾਚਾਰੀਆ ਸਮਾਰੋਹ ਦੀ ਪੂਰਬਲੀ ਸ਼ਾਮ ਨੂੰ ਲੁਧਿਆਣਾ ਵਿਖੇ ਰਾਤ ਠਹਿਰਨਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੰਕਰਾਚਾਰੀਆ … More »

ਪੰਜਾਬ | Leave a comment
ਜਥੇ.ਸਰੂਪ ਸਿੰਘ, ਕੁਲਬੀਰ ਸਿੰਘ ਸ਼ਗਨ ਸਕੀਮ ਤਹਿਤ ਲਾਭਪਾਤਰੀਆਂ ਨੂੰ ਚੈ¤ਕ ਦਿੰਦੇ ਹੋਏ।(ਫੋਟੋ: ਸੁਨੀਲ ਬਾਂਸਲ)

ਸਗਨ ਸਕੀਮ ਤਹਿਤ 30 ਲੱਖ ਦੇ ਚੈਕ ਵੰਡੇ

ਸ੍ਰੀ ਮੁਕਤਸਰ ਸਾਹਿਬ (ਸੁਨੀਲ ਬਾਂਸਲ) : ਇਥੋਂ ਦੇ ਬਠਿੰਡਾ ਰੋਡ ਸਥਿਤ ਜ਼ਿਲਾ ਭਲਾਈ ਦਫ਼ਤਰ ਵਿਖੇ ਅੱਜ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਸ਼ਗਨ ਸਕੀਮ ਤਹਿਤ 2009-10 ਸਾਲ ਦੇ ਬਕਾਇਆ ਕੇਸਾਂ ਦੇ ਕਰੀਬ 200 ਪਰਿਵਾਰਾਂ ਨੂੰ 30 ਲੱਖ ਰੁਪਏ ਦੇ ਚੈ¤ਕ … More »

ਪੰਜਾਬ | Leave a comment
 

ਪਾਕਿਸਤਾਨ ਸਰਕਾਰ ਗੁਰਧਾਮਾਂ ਦੀਆਂ ਜਾਇਦਾਦਾਂ ਨੂੰ ਖੁਰਦ-ਬੁਰਦ ਹੋਣ ਤੋਂ ਰੋਕੇ- ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ’ਚ ਲਾਹੌਰ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਚੂਨਾ ਮੰਡੀ ਦੇ ਨਾਲ ਲੱਗਦੇ ਗੁਰਦੁਆਰਾ (ਦੀਵਾਨ ਖਾਨਾ) ਦੀ ਜਗ੍ਹਾ ਪੁਰ ਪਲਾਜ਼ਾ ਬਣਾਏ ਜਾਣ ਸਬੰਧੀ ਛਪੀਆਂ ਖਬਰਾਂ … More »

ਪੰਜਾਬ | Leave a comment