ਪੰਜਾਬ

 

ਪਾਕਿਸਤਾਨ ’ਚ ਵੱਸਦੇ ਸਿੱਖਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਭਾਰਤ ਸਰਕਾਰ ਤੁਰੰਤ ਦਖ਼ਲ ਦੇਵੇ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ : – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਿਸ਼ਾਵਰ (ਪਾਕਿਸਤਾਨ) ’ਚ ਵੱਸਦੇ ਸਿੱਖਾਂ ਤੋਂ ਜ਼ਜ਼ੀਏ ਦੀ ਰਕਮ ਨਾ ਮਿਲਣ ’ਤੇ ਤਾਲਿਬਾਨ ਵਲੋਂ 11 ਸਿੱਖਾਂ ਦੇ ਘਰ ਢਾਹ ਦਿੱਤੇ ਜਾਣ ਦੀ ਅਤਿ ਘਿਨਾਉਣੀ ਕਾਰਵਾਈ ਦੀ ਜ਼ੋਰਦਾਰ … More »

ਪੰਜਾਬ | Leave a comment
 

ਲੁਧਿਆਣੇ ਨੂੰ ਸੁਪਨਿਆਂ ਦਾ ਸ਼ਹਿਰ ਬਨਾਉਣ ਲਈ ਤਿਆਰ ਹਨ ਗਾਲਿਬ

ਲੁਧਿਆਣਾ  :- ਲੁਧਿਆਣਾ ਪਾਰਲੀਮਾਨੀ ਸੀਟ ਤੋਂ ਅਕਾਲੀ ਭਾਜਪਾ ਉਮੀਦਵਾਰ ਗੁਰਚਰਣ ਸਿੰਘ ਗਾਲਿਬ ਮਾਨਚੈਸਟਰ ਆਫ਼ ਇੰਡੀਆ ਅਰਥਾਤ ਲੁਧਿਆਣਾ ਨੂੰ ਸੁਪਨਿਆਂ ਦਾ ਸ਼ਹਿਰ ਬਨਾਉਣ  ਲਈ ਤਿਆਰ ਹਨ, ਅਜਿਹਾ ਕਿਹਾ ਸੀਨੀਅਰ ਅਕਾਲੀ ਨੇਕਾ ਦਵਿੰਦਰ ਸਿੰਘ ਘੁੰਮਣ ਨੇ ਜੋ ਬੀਤੀ ਰਾਤ ਹੈਬੋਵਾਲ ਵਿਖੇ ਸ਼੍ਰੋਮਣੀ … More »

ਪੰਜਾਬ | Leave a comment
 

ਜਥੇ: ਅਵਤਾਰ ਸਿੰਘ ਵਲੋਂ ਟੱਚ ਸਕਰੀਨ ਪ੍ਰਣਾਲੀ ਦਾ ਉਦਘਾਟਨ

ਅੰਮ੍ਰਿਤਸਰ : – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪ੍ਰਬੰਧ ਅਧੀਨ ਇਤਿਹਾਸਕ ਗੁਰਧਾਮਾਂ ਦੇ ਸਚਾਰੂ ਪ੍ਰਬੰਧ ਦੇ ਨਾਲ-ਨਾਲ ਵਿੱਦਿਆ ਦੇ ਖੇਤਰ ’ਚ ਵੀ ਅਹਿਮ ਪੈੜਾ ਸਥਾਪਤ ਕੀਤੀਆਂ ਹਨ  ਅਤੇ ਅਜੋਕੇ ਟੈਕਨਾਲੋਜੀ ਦੇ ਯੁੱਗ ’ਚ ਸਮੇਂ ਦੇ ਹਾਣੀ ਬਣਦਿਆਂ ਸੱਚਖੰਡ ਸ੍ਰੀ … More »

ਪੰਜਾਬ | Leave a comment
 

ਹਰਸਿਮਰਤ ਬਾਦਲ ਤੇ 13 ਦੇ 13 ਪਾਰਟੀ ਉਮੀਦਵਾਰਾਂ ਦੀ ਜਿਤ ਯਕੀਨੀ – ਮਜੀਠੀਆ

ਤਲਵੰਡੀ ਸਾਬੋ  – ਸ੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਜ ਲੋਕ ਸਭਾ ਹਲਕਾ ਬਠਿੰਡਾ ਲਈ ਅਕਾਲੀ ਭਾਜਪਾ ਉਮੀਦਵਾਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਦਰਜਨਾਂ ਪਿੰਡਾਂ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ … More »

ਪੰਜਾਬ | Leave a comment
 

ਗਾਲਿਬ ਦੀ ਨੂੰਹ ਵੱਲੋਂ ਵਾਰਡਾਂ ਦਾ ਦੌਰਾ

ਲੁਧਿਆਣਾ :-  ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਨੂੰਹ ਪਰਮਵੀਰ ਕੌਰ ਗਾਲਿਬ ਨੇ ਯਕੀਨੀ ਜਿੱਤ ਲਈ ਵਾਰਡ ਨੰ. 45 ਅਤੇ 46 ਦਾ ਤੂਫ਼ਾਨੀ ਦੌਰਾ ਕਰਕੇ  ਵੋਟਰਾਂ ਪਾਸੋਂ ਸਹਿਯੋਗ ਮੰਗਿਆ। ਸ਼੍ਰੀਮਤੀ ਪਰਮਵੀਰ … More »

ਪੰਜਾਬ | Leave a comment
 

ਫ਼ੀਲਡ ਗੰਜ ’ਚ ਗਾਲਿਬ ਦੇ ਹੱਕ ’ਚ ਡੋਰ ਟੂ ਡੋਰ ਚੋਣ ਮੁਹਿੰਮ

ਲੁਧਿਆਣਾ  : – ਸ਼੍ਰੋਮਣੀ ਅਕਾਲੀ ਦਲ ਜ਼ਿਲਾ ਇਕਾਈ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਮਦਾਨ ਦੀ ਅਗਵਾਈ ਵਿੱਚ ਸਥਾਨਕ ਫ਼ੀਲਡ ਗੰਜ ਵਾਰਡ ਨੰ.39 ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ … More »

ਪੰਜਾਬ | Leave a comment
 

ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾਂ ਸਬੰਧੀ ਜਥੇਦਾਰ ਅਵਤਾਰ ਸਿੰਘ ਨੇ ਸਿੱਖ ਜਗਤ ਤੋਂ ਖਿਮਾ ਜਾਚਨਾ ਕੀਤੀ

ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਆਪਣੀ ਵੱਡੀ ਭੈਣ ਬੀਬੀ ਰਾਮ ਕੌਰ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੇ ਨਮਿਤ ਲੁਧਿਆਣੇ ਵਿਖੇ ਅਖੰਡ ਪਾਠ ਪ੍ਰਾਰੰਭ ਕਰਾਉਣ ਉਪਰੰਤ ਤੁਰੰਤ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪੁੱਜੇ ਅਤੇ ਬੀਤੇ … More »

ਪੰਜਾਬ | Leave a comment
 

ਗਾਲਿਬ ਦੀ ਇਤਿਹਾਸਿਕ ਜਿੱਤ ਵਿੱਚ ਭਾਜਪਾ ਅਹਿਮ ਭੂਮਿਕਾ ਨਿਭਾਏਗੀ

ਲੁਧਿਆਣਾ  : – ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਸ਼ਕਤੀ ਕੁਮਾਰ ਸ਼ਰਮਾ ਅਤੇ ਐਸ.ਐਸ.ਬੋਰਡ ਦੇ ਸਾਬਕਾ ਮੈਂਬਰ ਅਸ਼ੋਕ ਲੂੰਬਾ ਨੂੰ ਕਿਹਾ ਹੈ ਕਿ ਕੇਂਦਰ ਵਿੱਚ ਯੂ.ਪੀ.ਏ. ਦੀ ਸਰਕਾਰ ਚੰਦ ਦਿਨਾਂ ਦੀ ਹੀ ਮਹਿਮਾਨ ਹੈ ਅਤੇ ਉਸ ਨੂੰ ਇਹ … More »

ਪੰਜਾਬ | Leave a comment
 

ਬਾਦਲ 30 ਨੂੰ ਲੁਧਿਆਣਾ ਦੇ ਤੂਫ਼ਾਨੀ ਦੌਰੇ ਤੇ

ਲੁਧਿਆਣਾ :- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਚੋਣ ਪ੍ਰਚਾਰ ਮੁਹਿੰਮ ਦੇ ਤਹਿਤ 30 ਅਪ੍ਰੈਲ ਨੂੰ ਪਿੰਡ ਜੋਧਾਂ ਅਤੇ ਸ਼ਹਿਰੀ ਹਲਕੇ ਨਾਲ ਸਬੰਧਤ ਵੱਖ ਵੱਖ ਇਲਾਕਿਆਂ ਦਾ … More »

ਪੰਜਾਬ | Leave a comment
 

ਪੂਰਵਾਂਚਲ ਵਾਸੀ ਇਨ੍ਹਾਂ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਉਣਗੇ

ਲੁਧਿਆਣਾ  :-ਪੂਰਵਾਂਚਲ ਵਾਸੀਆਂ ਵਿਚ ਕਾਂਗਰਸ ਦੇ ਵਿਰੁੱਧ ਭਾਰੀ ਰੋਹ ਹੈ ਤੇ ਇਨ੍ਹਾਂ ਚੋਣਾਂ ਵਿਚ ਇਥੋਂ ਦੇ ਵਾਸੀ ਕਾਂਗਰਸ ਨੂੰ ਸਬਕ ਸਿਖਾ ਦੇਣਗੇ। ਇਹ ਸ਼ਬਦ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਪਟਨਾ ਸਾਹਿਬ ਨਿਵਾਸੀ ਸ੍ਰੀ ਸ਼ੰਭੂ ਕੁਮਾਰ ਸਿੰਘ ਨੇ … More »

ਪੰਜਾਬ | Leave a comment