ਪੰਜਾਬ
ਤਾਲਿਬਾਨ ਨੂੰ ਜ਼ਰਦਾਰੀ ਦੇ ਖ਼ਜ਼ਾਨੇ ਤੋਂ 30 ਕਰੋੜ ਡਾਲਰ
ਜਲੰਧਰ- ਜ਼ਰਦਾਰੀ ਦੇ ਖ਼ਜ਼ਾਨੇ ਚੋਂ ਤਾਲਿਬਾਨ ਨੂੰ 30 ਕਰੋੜ ਡਾਲਰ ਪਾਕਿਸਤਾਨੀ ਦਿੱਤੇ ਜਾਣ ਦੀ ਖ਼ਬਰ ਪਾਕਿਸਤਾਨੀ ਮੀਡੀਆ ਵਿਚ ਛਪੀ ਹੈ। ਮੀਡੀਆ ਮੁਤਾਬਕ ਤਾਲਿਬਾਨ ਨੂੰ ਆਈਐਸਆਈ ਦੀ ਹਿਮਾਇਤ ਹਾਸਲ ਹੈ। ਅਮਰੀਕਾ ਤੋਂ ਅਤਿਵਾਦ ਦੇ ਖਿਲਾਫ਼ ਲੜਣ ਦੇ ਨਾਮ ‘ਤੇ ਲਿਆ ਗਿਆ … More
ਡੇਰਾ ਮੁਖੀ ਕੇਸ ਦੀਆਂ ਗਵਾਹੀਆਂ ਸ਼ੁਰੂ
ਅੰਬਾਲਾ-ਕਤਲ ਅਤੇ ਸਾਧਣੀ ਨਾਲ ਦੁਸ਼ਕਰਮ ਕਰਨ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਡੇਰੇ ਦੇ ਸਾਧ ਗੁਰਮੀਤ ਰਾਮ ਰਹੀਮ ਸਿੰਘ ਦੇ ਖਿਲਾਫ਼ ਸ਼ਨਿੱਚਰਵਾਰ ਨੂੰ ਪੁਲਿਸ ਲਾਈਨ ਵਿਖੇ ਵਿਸ਼ੇਸ਼ ਕੋਰਟ ਵਿਚ ਗਵਾਹੀ ਸ਼ੁਰੂ ਹੋ ਗਈ। ਵਿਸ਼ੇਸ਼ ਸੀਬੀਆਈ ਜੱਜ ਏ ਕੇ ਵਰਮਾ ਦੀ … More
ਜਥੇ. ਅਵਤਾਰ ਸਿੰਘ ਵਲੋਂ ਸਾਰੀਆਂ ਸਿੱਖ ਜਥੇਬੰਦੀਆਂ ਦੀ ਸਹਿਮਤੀ ਮਗਰੋ ਹੈੱਡ ਗ੍ਰੰਥੀਆਂ ਦੀਆਂ ਨਿਯੁਕਤੀਆਂ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਵਲੋਂ ਸਾਰੀਆਂ ਸਿੱਖ ਜਥੇਬੰਦੀਆਂ ਦੀ ਸਹਿਮਤੀ ਮਗਰੋ ਭਾਈ ਰਵੇਲ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ, ਭਾਈ ਮਾਨ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) … More
ਸ. ਵਰਿਆਮ ਸਿੰਘ ਦੇ ਸੇਵਾ ਮੁਕਤ ਹੋਣ ’ਤੇ ਸ. ਦਲਮੇਘ ਸਿੰਘ ਖਟੜਾ ਨੂੰ ਧਰਮ ਪ੍ਰਚਾਰ ਕਮੇਟੀ ਦਾ ਐਡੀਸ਼ਨਲ ਚਾਰਜ ਸੌਂਪਿਆ
ਅੰਮ੍ਰਿਤਸਰ- ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਵਰਿਆਮ ਸਿੰਘ, ਗੁਰਦੁਆਰਾ ਇੰਸਪੈਕਟਰ ਸ. ਪ੍ਰੀਤਮ ਸਿੰਘ, ਸ. ਜਸਵੰਤ ਸਿੰਘ ਅਤੇ ਟਾਈਪਿਸਟ ਸ. ਸੰਤੋਖ ਸਿੰਘ ਦੇ ਸਰਵਿਸ 58 ਸਾਲ ਪੂਰੀ ਹੋ ਜਾਣ ’ਤੇ ਅੱਜ ਉਨ੍ਹਾਂ ਨੂੰ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਨਿੱਘੀ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਅਪੀਲ
ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ (ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ) ਭਾਈ ਜਸਪਾਲ ਸਿੰਘ ਨੇ ਸੰਗਤਾਂ ਦੀ ਸ਼ਿਕਾਇਤ ਉਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਆਲਮਪੁਰ (ਹੁਸ਼ਿਆਰਪੁਰ) ਅਤੇ ਇਲਾਕੇ ਦੇ ਹੋਰ ਪਤਵੰਤਿਆਂ ਨਾਲ ਮਿਲ ਕੇ ਜਾਣਕਾਰੀ ਪ੍ਰਾਪਤ ਕੀਤੀ ਕਿ 2 … More
ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨਾ ਬਾਦਲ ਸਰਕਾਰ ਦੀ ਮੁਲਾਜ਼ਮ ਵਿਰੋਧੀ ਸੋਚ ਨੂੰ ਪ੍ਰਗਟਾਉਂਦੀ ਹੈ
ਫਤਿਹਗੜ੍ਹ ਸਾਹਿਬ :- ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਬਾਦਲ ਪਰਿਵਾਰ ਦੇ ਸਮੁੱਚੇ ਮੈਂਬਰਾਂ ਵੱਲੋਂ 2007 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਵਿੱਚ ਪੰਜਾਬੀਆਂ ਤੋਂ ਵੋਟਾਂ ਲੈਣ ਦੀ ਸੋਚ ਹਿੱਤ 60 ਦੇ ਕਰੀਬ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦੇ … More
ਸੁਮੋ ਤੇ ਬਸਾਂ ਵਿਚ ਜਬਰਦਸਤ ਟੱਕਰ, 10 ਦੀ ਮੌਤ 28 ਜਖਮੀ
ਬਰਨਾਲਾ- ਸਥਾਨਕ ਬਾਜਾਖਾਨਾ ਰੋਡ ਤੇ ਬਰਨਾਲਾ ਸਬ ਜੇਲ੍ਹ ਦੇ ਨਜਦੀਕ ਦੋ ਬਸਾਂ , ਸਕੂਟਰ ਅਤੇ ਸੁਮੋ ਵਿਚ ਬੁਰੀ ਤਰ੍ਹਾਂ ਨਾਲ ਟਕਰ ਹੋਣ ਨਾਲ 10 ਲੋਕਾਂ ਦੀ ਮੌਤ ਹੋ ਗਈ ਅਤੇ 28 ਜਖਮੀ ਹੋ ਗਏ। ਮਰਨ ਵਾਲਿਆਂ ਵਿਚ ਇਕ ਔਰਤ ਵੀ … More
ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ ਸਮੇਂ ਕਾਂਗਰਸ ਨੇ ਹਮਲਾਵਰ ਰੁੱਖ ਅਪਣਾਇਆ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਵਿਚ ਸੈਸ਼ਨ ਦੌਰਾਨ ਕਾਫੀ ਹੰਗਾਮਾ ਹੋਇਆ। ਸਦਨ ਵਿਚ ਗਵਰਨਰ ਦਾ ਭਾਸ਼ਣ ਸ਼ੁਰੂ ਹੁੰਦੇ ਹੀ ਕਾਂਗਰਸੀ ਵਿਧਾਇਕਾਂ ਵਲੋਂ ਰੌਲਾਰੱਪਾ ਪਾਇਆ ਗਿਆ। ਖੂਬ ਨਾਅਰੇਬਾਜ਼ੀ ਕੀਤੀ ਗਈ ਅਤੇ ਸਦਨ ਵਿਚੋਂ ਵਾਕਆਊਟ ਕਰ ਗਏ। ਜਿਸ ਸਮੇਂ ਰਾਜਪਾਲ ਐਸ ਐਫ ਰੋਡਰਿਗਸ … More
ਡਾਕਟਰ ਦਿਲਗੀਰ ਦੇ ਵਿਰੁਧ ਕੀਤੇ ਮਤੇ ਦੀ ਨਿੰਦਾ – ਸਗੋਂ ਵਖ-ਵਖ ਜਥੇਬੰਦੀਆਂ ਵੱਲੋਂ ਉਸ ਦਾ ਸਨਮਾਨ ਕੀਤਾ ਜਾਵੇਗਾ
ਚੰਡੀਗੜ੍ਹ – ਵਖ ਵਖ ਜਥੇਬੰਦੀਆਂ ਦੇ ਆਗੂਆਂ ਨੇ ਐਤਵਾਰ 22 ਫ਼ਰਵਰੀ 2009 ਨੂੰ ਗੁਰਦੁਆਰਾ ਸਾਊਥਾਲ ਵਿਖੇ ‘ਸਿੱਖ ਦੀ ਪ੍ਰੀਭਾਸ਼ਾ’ ਸਬੰਧੀ ਹੋਈ ਮੀਟਿੰਗ ਵਿਚ ਇਕ ਅਤਵਾਦੀ ਧੜੇ ਵੱਲੋਂ ਜਬਰਦਸਤੀ ਨਾਮਵਰ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੇ ਵਿਰੁਧ ਮਤਾ ਪਾਸ ਕਰਨ … More
ਸੇਵਾ ਚੰਗੇ ਭਾਗਾਂ ਨਾਲ ਮਿਲਦੀ ਹੈ
ਅੰਮ੍ਰਿਤਸਰ: – ਗੁਰੂ ਸਾਹਿਬਾਨ ਵਲੋਂ ਅਰੰਭੀ ਮਨੁੱਖੀ ਬਰਾਬਰੀ ਤੇ ਸਾਂਝੀਵਾਲਤਾ ਦੀ ਪ੍ਰਤੀਕ ਲੰਗਰ ਦੀ ਸੰਸਥਾ ਦਾ ਸਿੱਖ ਜਗਤ ’ਚ ਵਿਸ਼ੇਸ਼ ਸਥਾਨ ਹੈ। ਇਸ ਸ਼ਾਨਾਂਮੱਤੇ ਪ੍ਰੰਪਰਾ ਅਨੁਸਾਰ ਬਿਨ੍ਹਾ ਕਿਸੇ ਧਰਮ-ਜਾਤ, ਕਿੱਤੇ-ਖਿਤੇ ਤੇ ਰੰਗ-ਨਸਲ ਆਦਿ ਦੇ ਭਿੰਨ-ਭੇਦ ਦੇ ਸਭ ਮਾਈ-ਭਾਈ ਸੰਗਤੀ ਰੂਪ … More
