ਪੰਜਾਬ

 

ਮੁਤੱਸਵੀ ਜਮਾਤ ਬੀ ਜੇ ਪੀ ਦੇ ਆਗੂ ਰਜਿੰਦਰ ਭੰਡਾਰੀ ਦੇ ਬਿਆਨ ਉਪਰੰਤ ਸਿੱਖ ਕੌਮ ਨੂੰ ਵੀ ਸੋਚਣਾ ਪਵੇਗਾ

ਫਤਿਹਗੜ੍ਹ ਸਾਹਿਬ :- “ਬੀ ਜੇ ਪੀ ਜਮਾਤ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਸ਼੍ਰੀ ਰਜਿੰਦਰ ਭੰਡਾਰੀ ਵੱਲੋ ਇਹ ਕਹਿਣਾ ਕਿ ਉਹ ਸਿਰਸੇ ਵਾਲੇ ਸਾਧ ਦੀਆਂ ਵੋਟਾਂ ਲੈਣ ਲਈ ਉਸਦੇ ਨਾਲ ਗੱਲ ਵੀ ਕਰਨਗੇ ਅਤੇ ਉਸਦੇ ਡੇਰੇ ਤੇ ਵੀ ਜਾਣਗੇ, ਦੀ ਗੱਲ … More »

ਪੰਜਾਬ | Leave a comment
 

ਹਿੰਦ ਦੇ ਅੰਨ੍ਹੇ, ਬੋਲੇ ਅਤੇ ਗੂੰਗੇ ਕਾਨੂੰਨ ਨੇ ਰਣਜੀਤ ਸਿੰਘ ਗਿੱਲ ਨੂੰ ਫਿਰ ਤੋਂ ਬੰਦੀ ਬਣਾ ਕੇ ਵੱਡਾ ਵਿਤਕਰਾ ਕੀਤਾ

ਫਤਿਹਗੜ੍ਹ ਸਾਹਿਬ :- ਜੇਕਰ ਹਿੰਦ ਕਾਨੂੰਨ ਦੀ ਨਜ਼ਰ ਵਿੱਚ ਸਿੱਖ ਨੌਜਵਾਨ ਰਣਜੀਤ ਸਿੰਘ ਗਿੱਲ ਉਰਫ ਕੁੱਕੀ ਦੋਸ਼ੀ ਹੈ ਉਸਨੇ ਤਾਂ ਪਹਿਲੇ ਹੀ 17 ਸਾਲ ਦੀ ਲੰਮੀ ਕੈਦ ਕੱਟ ਕੇ ਆਪਣੀ ਸਜ਼੍ਹਾ ਪੂਰੀ ਕਰ ਲਈ ਹੈ। ਜਦੋਂ ਕਿ ਹਿੰਦੋਸਤਾਨੀ ਕਾਨੂੰਨ ਵੱਧ … More »

ਪੰਜਾਬ | Leave a comment
 

ਧਰਮ ਪ੍ਰਚਾਰ ਲਹਿਰ ਦਾ ਮੁਖ ਨਿਸ਼ਾਨਾ ਪੰਥ ਦੀ ਹਰ ਮੈਦਾਨੇ ਫਤਹਿ

ਭਗਤਾ ਭਾਈ ,ਬਠਿੰਡਾ :- ਮਾਲਵੇ ‘ਚ ਪਤਿਤ ਪੁਣੇ ਅਤੇ ਨਸ਼ਿਆ ਨੂੰ ਠੱਲ ਪਾਉਣ ਲਈ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਦਾ ਮੁਖ ਨਿਸ਼ਾਨਾ ਸਿੱਖ ਪੰਥ ਦੀ ਹਰ ਮੈਦਾਨੇ ਫਤਿਹ ਅਤੇ ਪੰਥ ਵਿਰੋਧੀਆਂ ਨੂੰ ਭਾਂਜ ਦੇਣਾ ਹੈ। … More »

ਪੰਜਾਬ | Leave a comment
 

ਮਰਜੀਵੜੇ ਭੇਜਣ ਦੇ ਐਲਾਨ ਬਾਅਦ ਬਾਦਲ ਧੜਾ ਕੁੜਿੱਕੀ ‘ਚ

ਅੰਮ੍ਰਿਤਸਰ-ਡੇਰਾ ਸੱਚਾ ਸੌਦਾ ਦੇ ਡੇਰਾ ਪ੍ਰੇਮੀਆਂ ਦੀ ਹਫਤਾਵਾਰੀ ਨਾਮ ਚਰਚਾ ਨੂੰ ਰੋਕਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਲੋਂ 22 ਮਾਰਚ ਤੋਂ ਸ਼ਹੀਦੀ ਜਥੇ ( ਮਰਜੀਵੜੇ ) ਭੇਜਣ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ … More »

ਪੰਜਾਬ | Leave a comment
 

ਤਿਵਾੜੀ ਦੇ ਹੱਕ ‘ਚ ਕਿਲ੍ਹਾ ਰਾਏਪੁਰ ਦੇ ਪਿੰਡਾਂ ‘ਚ ਚੋਣ ਜਲਸੇ ਅਕਾਲੀ ਦਲ ‘ਚ ਸ਼ਾਮਿਲ ਹੋਣ ਵਾਲਿਆਂ ਤੋਂ ਕਾਂਗਰਸ ਨੂੰ ਕੋਈ ਫਰਕ ਨਹੀਂ

ਡੇਹਲੋਂ (ਅੰਮ੍ਰਿਤਪਾਲ ਸਿੰਘ ਕੈਲੇ) – ਲੋਕ ਸਭਾ ਸੀਟ ਲੁਧਿਆਣਾ ਤੋਂ ਕਾਂਗਰਸ ਪਾਰਟੀ ਨੇ ਭਾਵੇਂ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਪਰ ਪਾਰਟੀ ਦੇ ਪੱਕੇ ਮੰਨੇ ਜਾ ਰਹੇ ਉਮੀਦਵਾਰ ਸ਼੍ਰੀ. ਮੁਨੀਸ਼ ਤਿਵਾੜੀ ਵੱਲੋਂ ਚੋਣ ਪ੍ਰਚਾਰ ਸਿਖਰਾਂ ਤੇ ਪੁੱਜ ਗਿਆ ਹੈ, ਹਲਕਾ … More »

ਪੰਜਾਬ | Leave a comment
 

ਅਸੈਂਬਲੀ ਜਾਂ ਪਾਰਲੀਮੈਂਟ ਵਿੱਚ ਮਤੇ ਪਾਉਣ ਨਾਲ ਸਿੱਖ ਕੌਮ ਦੀ ਭਾਵਨਾ ਦੀ ਪੂਰਤੀ ਨਹੀਂ ਹੁੰਦੀ

ਫਤਿਹਗੜ੍ਹ ਸਾਹਿਬ – ਜਲੰਧਰ ਵਿੱਚ ਕਰਵਾਏ ਗਏ ਸੈਮੀਨਾਰ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ, ਭਾਈ ਮੋਹਕਮ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ‘ਬਲਿਊ ਸਟਾਰ’ ਵਿਰੁੱਧ ਮਤੇ ਪਾਉਣ ਅਤੇ ਪੰਜਾਬ ਵਿਧਾਨ ਸਭਾ ਤੇ ਹਿੰਦ ਦੀ ਪਾਰਲੀਮੈਂਟ ਵਿੱਚ ਮੁਆਫੀ ਮੰਗਣ ਦੀ ਕੀਤੀ ਜਾ … More »

ਪੰਜਾਬ | Leave a comment
 

‘ਬਾਦਲ ਦਾ ਪੰਜਾਬ’ ਅਖਬਾਰਾਂ, ਮੀਡੀਏ ਅਤੇ ਹਵਾ ਵਿੱਚ ਉਡਾਰੀਆਂ ਮਾਰ ਰਿਹੈ

ਫਤਿਹਗੜ੍ਹ ਸਾਹਿਬ :- ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ “ਸੁਪਨਿਆਂ ਵਾਲਾ ਪੰਜਾਬ” ਰੋਜ਼ਾਨਾ ਹੀ ਅਖਬਾਰਾਂ ਵਿੱਚ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਦੇ ਪਹੀਆ ਨਾਲ ਭੱਜਿਆ ਫਿਰ ਰਿਹੈ ਅਤੇ ਮੀਡੀਏ ਤੇ ਹਵਾ ਵਿੱਚ ਇੰਨੀਆਂ ਉਚੀਆਂ ਉਡਾਰੀਆਂ ਮਾਰ ਰਿਹਾ ਜਿੱਥੇ ਪੰਜਾਬੀਆਂ … More »

ਪੰਜਾਬ | Leave a comment
 

ਪੰਥ ਰਤਨ ਟੌਹੜਾ ਵਲੋਂ ਦਰਸਾਏ ਰਸਤੇ ਉਪਰ ਚੱਲਣ ਦੀ ਲੋੜ

ਅੰਮ੍ਰਿਤਸਰ: – ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਨਕ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 5ਵੀਂ ਬਰਸੀ ਮਨਾਈ ਗਈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ … More »

ਪੰਜਾਬ | Leave a comment
 

ਚੋਣ ਕਮਿਸ਼ਨ, ਅਪਰਾਧੀ ਤੇ ਗੈਰ-ਇਖਲਾਕੀ ਪਿਛੋਕੜ ਵਾਲੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕਰਨ ‘ਤੇ ਰੋਕ ਲਾਵੇ

ਫਤਿਹਗੜ੍ਹ ਸਾਹਿਬ :-  “ਕਿਸੇ ਵੀ ਸ਼ਹਿਰ, ਪਿੰਡ, ਸੂਬੇ ਜਾਂ ਮੁਲਕ ਦੇ ਰਾਜ ਪ੍ਰਬੰਧ ਵਿੱਚ ਅੱਛੇ ਨਤੀਜੇ ਆਉਣ ਦੀ ਉਮੀਦ ਉਦੋਂ ਹੀ ਕੀਤੀ ਜਾ ਸਕਦੀ ਹੈ, ਜਦੋਂ ਉੱਥੋ ਦੇ ਰਾਜ ਪ੍ਰਬੰਧ ਵਿੱਚ ਸਮਾਜ ਅਤੇ ਮਨੁੱਖਤਾ ਦੀ ਸੇਵਾ ਕਰਨ ਵਾਲੀਆਂ ਸੰਜੀਦਾ ਸੋਚ … More »

ਪੰਜਾਬ | Leave a comment
 

ਸੇਵਾ ਅਤੇ ਵਾਤਾਵਰਨ ਚੇਤਨਾ ਦਾ ਅਮਰ ਪ੍ਰਤੀਕ ਸਨ ਭਗਤ ਪੂਰਨ ਸਿੰਘ ਪਿੰਗਲਵਾੜਾ-ਡਾ: ਕੰਗ

ਲੁਧਿਆਣਾ: – ਕੈਨੇਡਾ ਦੇ ਸ਼ਹਿਰ ਟੋਰਾਂਟੋ ਵਸਦੇ ਪੰਜਾਬੀ ਫਿਲਮਸਾਜ਼ ਅਤੇ ਫਿਲਮ ਨਿਰਦੇਸ਼ਕ ਜੋਗਿੰਦਰ ਕਲਸੀ ਵੱਲੋਂ ਨਿਰਦੇਸ਼ਤ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਬਾਰੇ ਦਸਤਾਵੇਜੀ ਫਿਲਮ ‘ਏ ਸੈਲਫਲੈਸ ਲਾਈਫ਼’ (ਇੱਕ ਨਿਸ਼ਕਾਮ ਜ਼ਿੰਦਗੀ) ਨੂੰ ਲੋਕ ਅਰਪਣ ਕਰਨ ਮੌਕੇ ਵਿਚਾਰ ਵਟਾਂਦਰਾ ਕਰਦਿਆਂ … More »

ਪੰਜਾਬ | Leave a comment