ਖੇਡਾਂ

M S Dhoni 'Man of The Match'

ਕ੍ਰਿਕਟ: ਭਾਰਤ ਨੇ ਪਹਿਲਾ ਟੈਸਟ ਮੈਚ ਆਸਟ੍ਰੇਲੀਆ ਤੋਂ ਜਿੱਤਿਆ

ਚੇਨਈ: ਭਾਰਤ ਨੇ ਆਸਟ੍ਰੇਲੀਆ ਦੇ ਖਿਲਾਫ਼ ਖੇਡਿਆ ਗਿਆ ਪਹਿਲਾ ਕ੍ਰਿਕਟ ਟੈਸਟ ਮੈਚ 8 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਮੈਚ ਦੀ ਦੂਜੀ ਇਨਿੰਗ ਵਿਚ ਭਾਰਤ ਨੂੰ ਜਿੱਤਣ ਲਈ ਸਿਰਫ਼ 50 ਦੌੜਾਂ ਦੀ ਲੋੜ ਸੀ, ਜੋ ਉਸਨੇ 2 ਵਿਕਟਾਂ ਗੁਆਕੇ ਬਣਾ … More »

ਖੇਡਾਂ | Leave a comment
Novak Djokovic

ਟੈਨਿਸ: ਜੋਕੋਵਿਚ ਨੇ ਆਸਟ੍ਰੇਲੀਅਨ ਓਪਨ ਨੇ ਕੀਤਾ ਕਬਜ਼ਾ

ਸਰਬੀਆ ਦੇ ਨੋਵਾਕ ਜੋਕੋਵਿਚ ਨੇ ਇੰਗਲੈਂਡ ਦੇ ਐਂਡੀ ਮਰੇ ਨੂੰ ਹਰਾਕੇ ਟੈਨਿਸ ਦਾ ਆਸਟ੍ਰੇਲੀਅਨ ਓਪਨ ਖਿਤਾਬ ਜਿੱਤ ਲਿਆ। ਉਸਨੇ ਮਰੇ ਨੂੰ 6-7, 7-6, 6-3, 6-2 ਸੈਟਾਂ ਨਾਲ ਹਰਾਇਆ। ਜੋਕੋਵਿਚ ਨੇ ਲਗਾਤਾਰ ਆਸਟ੍ਰੇਲੀਅਨ ਓਪਨ ਦਾ ਖਿਤਾਬ ਤੀਜੀ ਵਾਰ ਜਿੱਤਿਆ ਲੇਕਨ ਐਂਡੀ … More »

ਖੇਡਾਂ | Leave a comment
'Man of The Match' Ian Bell

ਕ੍ਰਿਕਟ: ਪੰਜਵਾਂ ਇਕ ਰੋਜ਼ਾ ਮੈਚ ਇੰਗਲੈਂਡ ਨੇ ਜਿੱਤਿਆ

ਧਰਮਸ਼ਾਲਾ-ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡਿਆ ਗਿਆ ਸੀਰੀਜ਼ ਦਾ ਪੰਜਵਾਂ ਅਤੇ ਆਖ਼ਰੀ ਇਕ ਰੋਜ਼ਾ ਮੈਚ ਇੰਗਲੈਂਡ ਨੇ 7 ਵਿਕਟਾਂ ਨਾਲ ਜਿੱਤ ਲਿਆ। 5 ਮੈਚਾਂ ਦੀ ਸੀਰੀਜ਼ ਭਾਰਤ ਨੇ 3-2 ਨਾਲ ਜਿੱਤ ਲਈ ਹੈ। ਇਹ ਮੈਚ ਹਾਰਨ ਤੋਂ ਬਾਅਦ ਰੈਂਕਿੰਗ ਵਿਚ ਭਾਰਤ … More »

ਖੇਡਾਂ | Leave a comment
"Man of The Match" Suresh Raina

ਕ੍ਰਿਕਟ: ਭਾਰਤ ਨੇ ਇਕ ਰੋਜ਼ਾ ਸੀਰੀਜ਼ ਜਿੱਤੀ

ਮੋਹਾਲੀ- ਭਾਰਤ ਅਤੇ ਇੰਗਲੈਂਡ ਵਿਚਕਾਰ ਇਥੇ ਖੇਡੇ ਗਏ ਚੌਥੇ ਇਕ ਰੋਜ਼ਾ ਮੈਚ ਵਿਚ ਭਾਰਤ ਨੇ ਇੰਗਲੈਂਡ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸਦੇ ਨਾਲ ਹੀ 5 ਮੈਚਾਂ ਦੀ ਸੀਰੀਜ਼ ਭਾਰਤ ਨੇ 3-1 ਨਾਲ ਜਿੱਤ ਲਈ ਹੈ। ਇਸ … More »

ਖੇਡਾਂ | Leave a comment
'Man of The Match' Virat Kohli

ਕ੍ਰਿਕਟ : ਤੀਜਾ ਵਨ ਡੇਅ ਭਾਰਤ ਨੇ ਜਿੱਤਿਆ

ਰਾਂਚੀ- ਇਥੇ ਖੇਡਿਆ ਗਿਆ ਤੀਜਾ ਵਨ ਡੇਅ ਕ੍ਰਿਕਟ ਮੈਚ ਭਾਰਤ ਨੇ 7 ਵਿਕਟਾਂ ਨਾਲ ਇੰਗਲੈਂਡ ਤੋਂ ਜਿੱਤ ਲਿਆ। ਇਸਦੇ ਨਾਲ ਹੀ ਭਾਰਤੀ ਟੀਮ 5 ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਅੱਗੇ ਹੋ ਗਈ ਹੈ ਅਤੇ ਵਨ ਡੇਅ ਰੈਂਕਿੰਗ ਵਿਚ ਹੁਣ … More »

ਖੇਡਾਂ | Leave a comment
"Man Of The Match" Ravinder Jadeja

ਕ੍ਰਿਕਟ: ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਕੋਚੀ- ਭਾਰਤ ਅਤੇ ਇੰਗਲੈਂਡ ਇਥੇ ਖੇਡੇ ਗਏ ਦੂਜੇ ਵਨ ਡੇਅ ਮੈਚ ਵਿਚ ਭਾਰਤ ਨੇ ਇੰਗਲੈਂਡ ਦੀ ਟੀਮ ਨੂੰ 127 ਦੌੜਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਪੰਜ ਮੈਚਾਂ ਦੀ ਇਹ ਸੀਰੀਜ਼ 1-1 ਨਾਲ ਬਰਾਬਰ ਹੋ ਗਈ। 61 ਦੌੜਾਂ ਬਣਾਉਣ ਤੋਂ … More »

ਖੇਡਾਂ | Leave a comment
'Man of The Match' Mahendra Singh Dhoni

ਭਾਰਤ ਨੇ ਪਾਕਿਸਤਾਨ ਤੋਂ ਮੈਚ ਜਿੱਤਿਆ ਪਰ ਸੀਰੀਜ਼ ਹਾਰੀ

ਨਵੀਂ ਦਿੱਲੀ- ਇਥੋਂ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਖੇਡੇ ਗਏ ਤੀਜੇ ਇਕ ਰੋਜ਼ਾ ਕ੍ਰਿਕਟ ਮੈਚ ਵਿਚ ਭਾਰਤ ਨੇ ਨਾਟਕੀ ਢੰਗ ਨਾਲ ਪਾਕਿਸਤਾਨ ਨੂੰ 10 ਦੌੜਾਂ ਤੋਂ ਜਿੱਤ ਹਾਸਲ ਕਰ ਲਈ, ਪਰੰਤੂ ਇਸਤੋਂ ਪਹਿਲੇ 2 ਮੈਚ ਜਿੱਤਣ ਕਰਕੇ ਪਾਕਿਸਤਾਨ ਨੇ ਸੀਰੀਜ਼ … More »

ਖੇਡਾਂ | Leave a comment
'Man of The Match' Nasir Jamshed

ਪਾਕਿ ਹੱਥੋਂ ਭਾਰਤ ਹਾਰਿਆ ਵਨ ਡੇਅ ਸੀਰੀਜ਼

ਕੋਲਕਤਾ-ਇਥੇ ਖੇਡੇ ਗਏ ਦੂਜੇ ਵਨ ਡੇਅ ਕ੍ਰਿਕਟ ਮੈਚ ਵਿਚ ਪਾਕਿਸਤਾਨ ਦੀ ਟੀਮ ਨੇ ਭਾਰਤੀ ਕ੍ਰਿਕਟ ਟੀਮ ਨੂੰ 85 ਦੌੜਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਜਿੱਤ ਹਾਸਲ ਕਰਨ ਕਰਕੇ ਪਾਕਿਸਤਾਨੀ ਟੀਮ ਨੇ ਇਸ … More »

ਖੇਡਾਂ | Leave a comment
Nasir Jamshed

ਪਹਿਲਾ ਵਨ ਡੇਅ ਪਾਕਿ ਦੀ ਝੋਲੀ

ਚੇਨਈ- ਭਾਰਤ-ਪਾਕਿਸਤਾਨ ਵਿਚਕਾਰ ਇਥੇ ਖੇਡੇ ਗਏ ਵਨ ਡੇਅ ਵਿਚ ਪਾਕਿਸਤਾਨ ਨੇ ਭਾਰਤੀ ਕ੍ਰਿਕਟ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਪਕਿਸਤਾਨ ਦੀ ਟੀਮ ਨੂੰ ਜਿੱਤ ਲਈ 228 ਦੌੜਾਂ ਦਾ ਟੀਚਾ ਦਿੱਤਾ ਸੀ ਜਿਸਨੂੰ ਪਾਕਿਸਤਾਨੀ ਟੀਮ ਨੇ ਚਾਰ … More »

ਖੇਡਾਂ | Leave a comment
"Man of The Match" Yuvraj Singh

ਭਾਰਤ-ਪਾਕਿ ਟੀ-20 ਸੀਰੀਜ਼ ਰਹੀ ਬਰਾਬਰ

ਅਹਿਮਦਾਬਾਦ- ਭਾਰਤ-ਪਾਕਿਸਤਾਨ ਵਿਚਕਾਰ ਖੇਡੇ ਗਏ ਦੂਜੇ ਟੀ-20 ਮੈਚ ਨੂੰ 11 ਦੌੜਾਂ ਨਾਲ ਜਿੱਤ ਕੇ ਭਾਰਤੀ ਟੀਮ ਨੇ ਇਹ ਸੀਰੀਜ਼ ਬਰਾਬਰ ਕਰ ਲਈ। ਇਸਤੋਂ ਪਹਿਲਾਂ ਖੇਡੇ ਗਏ ਮੈਚ ਵਿਚ ਪਾਕਿਸਤਾਨੀ ਟੀਮ ਨੂੰ ਜਿੱਤ ਹਾਸਲ ਹੋਈ ਸੀ। ਪਹਿਲਾਂ ਖੇਡਦਿਆਂ ਹੋਇਆਂ ਭਾਰਤੀ ਟੀਮ … More »

ਖੇਡਾਂ | Leave a comment