ਅੰਤਰਰਾਸ਼ਟਰੀ

UN Secretary General Antonio Guterres  is  being received  by Foreign Minister Shah Mehmood Qureshi  at Foreign office, Islamabad on February 16, 2020.

ਯੂਐਨ ਦੇ ਮੁੱਖ ਸਕੱਤਰ ਐਂਟੋਨੀਓ ਗੁਟਾਰੇਸ ਜਾਣਗੇ ਕਰਤਾਰਪੁਰ ਸਾਹਿਬ

ਇਸਲਾਮਾਬਾਦ – ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਗੁਟਾਰੇਸ ਆਪਣੇ ਚਾਰ ਦਿਨਾਂ ਦੇ ਦੌਰੇ ਤੇ ਐਤਵਾਰ ਨੂੰ ਪਾਕਿਸਤਾਨ ਪਹੁੰਚੇ। ਇਸ ਦੌਰਾਨ ਉਹ ਅਫ਼ਗਾਨ ਸ਼ਰਨਾਰਥੀਆਂ ਤੇ ਅੰਤਰਰਾਸ਼ਟਰੀ ਸੰਮੇਲਨ ਵਿੱਚ ਭਾਗ ਲੈਣਗੇ। ਗੁਟਾਰੇਸ ਪਾਕਿਸਤਾਨ ਦੇ ਉਚ ਨੇਤਾਵਾਂ ਦੇ ਨਾਲ ਗੱਲਬਾਤ ਵੀ ਕਰਨਗੇ ਅਤੇ … More »

ਅੰਤਰਰਾਸ਼ਟਰੀ | Leave a comment
 

ਗਲਾਸਗੋ ਵਿਖੇ ਸਾਊਥ ਏਸ਼ੀਅਨ ਮਲਟੀਆਰਟਸ ਏਜੰਸੀ ਦੇ ਸਮਾਗਮ ‘ਚ ਵਿਸ਼ਵ ਭਰ ‘ਚੋਂ ਪਹੁੰਚੇ ਕਲਾਕਾਰ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਦੇ ਕੂਪਰ ਇੰਸਟੀਚਿਊਟ ਹਾਲ ਵਿਖੇ ਸਾਊਥ ਏਸ਼ੀਅਨ ਮਲਟੀਆਰਟਸ ਏਜੰਸੀ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ਵ ਭਰ ਵਿੱਚੋਂ ਨਾਚ ਗਰੁੱਪਾਂ ਦੇ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਅਦਾ … More »

ਅੰਤਰਰਾਸ਼ਟਰੀ | Leave a comment
 

ਇੰਗਲੈਂਡ ਤੇ ਸਕਾਟਲੈਂਡ ‘ਚ ਕਹਿਰ ਮਚਾ ਗਿਆ “ਸਦੀ ਦਾ ਤੂਫ਼ਾਨ ਕੀਰਾ“-ਸੜਕੀ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਮੁੱਚੇ ਬਰਤਾਨੀਆ ਨੂੰ ਕੀਰਾ ਨਾਂ ਦੇ ਝੱਖੜ ਨੇ ਝੰਬ ਸੁੱਟਿਆ ਹੈ। ਇੰਗਲੈਂਡ ਤੇ ਸਕਾਟਲੈਂਡ ਵਿੱਚ ਗੜਿਆਂ ਵਾਲੇ ਮੀਂਹ, 97 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਦੀਆਂ ਹਵਾਵਾਂ ਨੇ ਜਿੱਥੇ ਐਤਵਾਰ ਨੂੰ ਆਮ ਜਨ ਜੀਵਨ ਪ੍ਰਭਾਵਿਤ … More »

ਅੰਤਰਰਾਸ਼ਟਰੀ | Leave a comment
 

ਗਲਾਸਗੋ ਦੇ ਪੰਜਾਬੀ ਟੈਕਸੀ ਡਰਾਇਵਰ ‘ਤੇ ਹਮਲਾ ਕਰਨ ਵਾਲੀ ਔਰਤ ਨੂੰ ਅਗਲੇ ਮਹੀਨੇ ਹੋਵੇਗੀ ਸਜ਼ਾ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਦੁਨੀਆਂ ਇੱਕ ਵਿਸ਼ਵ ਪਿੰਡ ਦਾ ਰੂਪ ਧਾਰ ਚੁੱਕੀ ਹੈ ਪਰ ਰੰਗਾਂ ਨਸਲਾਂ ਦੇ ਪਾੜੇ ਸਾਡੇ ਦਿਮਾਗਾਂ ‘ਚੋਂ ਅਜੇ ਵੀ ਨਹੀਂ ਨਿੱਕਲ ਰਹੇ। ਮਾਨਸਿਕ ਬਦਬੋ ਦਾ ਖਮਿਆਜ਼ਾ ਗਲਾਸਗੋ ਦੀ ਨਿਕੋਲ ਓ ਕੌਨਰ ਨਾਂਅ ਦੀ ਇਕ ਔਰਤ ਨੂੰ … More »

ਅੰਤਰਰਾਸ਼ਟਰੀ | Leave a comment
 

ਸਕਾਟਲੈਂਡ ਵਿੱਚ ਖੁੱਲ੍ਹੇ ਅਸਮਾਨ ਹੇਠ ਸੌਣ ਵਾਲਿਆਂ ਦੀਆਂ ਮੌਤਾਂ ਦੀ ਗਿਣਤੀ ਸਮੁੱਚੇ ਇੰਗਲੈਂਡ ਨਾਲੋਂ ਦੁੱਗਣੀ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਦੁਨੀਆਂ ਭਰ ਵਿੱਚ ਸ਼ਾਸ਼ਨ ਤੇ ਪ੍ਰਬੰਧ ਪੱਖੋਂ ਵਿਸ਼ੇਸ਼ ਸਥਾਨ ਰੱਖਣ ਵਾਲੇ ਇੰਗਲੈਂਡ ਦੇ ਮੱਥੇ ‘ਤੇ ਤਰ੍ਹਾਂ ਤਰ੍ਹਾਂ ਦੇ ਮਸਲੇ ਦਾਗ ਬਣਕੇ ਉੱਕਰਦੇ ਜਾ ਰਹੇ ਹਨ। ਇਹਨਾਂ ਵਿੱਚੋਂ ਬੇਹੱਦ ਅਹਿਮ ਹੈ ਬੇਘਰੇ ਲੋਕਾਂ ਦੀ ਦਿਨ ਬ ਦਿਨ … More »

ਅੰਤਰਰਾਸ਼ਟਰੀ | Leave a comment
EQAqnSrWsAIbKSL.resized

ਹਾਊਸ ਸਪੀਕਰ ਨੈਂਸੀ ਪਲੋਸੀ ਨੇ ਪਾੜੀ ਟਰੰਪ ਦੇ ਭਾਸ਼ਣ ਦੀ ਕਾਪੀ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਸਾਂਝੇ ਤੌਰ ਤੇ ‘ਸਟੇਟ ਆਫ਼ ਦਾ ਯੂਨੀਅਨ’ ਭਾਸ਼ਣ ਦਿੱਤਾ॥ ਇਸ ਭਾਸ਼ਣ ਦੇ ਸਮਾਪਤ ਹੋਣ ਦੇ ਤੁਰੰਤ ਬਾਅਦ ਹੀ ਡੈਮੋਕ੍ਰੇਟ ਪਾਰਟੀ ਦੀ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਟਰੰਪ … More »

ਅੰਤਰਰਾਸ਼ਟਰੀ | Leave a comment
 

ਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ “ਪਰਵਿੰਦਰ ਮੂਧਲ“ – ਮਨਦੀਪ ਖੁਰਮੀ ਹਿੰਮਤਪੁਰਾ

ਸੰਗੀਤ ਇੱਕ ਸਾਧਨਾ ਦਾ ਨਾਂ ਹੈ। ਸਾਧਨਾ ਕਰਦਿਆਂ ਮਨ ਵਿੱਚ ਲਾਲਚ ਹੋਵੇ ਤਾਂ ਓਹ ਸਾਧਨਾ ਵੀ ਨਿਹਫ਼ਲ ਹੁੰਦੀ ਹੈ। ਬਹੁਤ ਥੋੜ੍ਹੀਆਂ ਰੂਹਾਂ ਹੁੰਦੀਆਂ ਹਨ ਜੋ ਆਪਣੇ ਮਨ ਦੇ ਆਖੇ ਲੱਗਣ ਨਾਲੋਂ ਮਨ ਦੀਆਂ ਮਨਆਈਆਂ ਨੂੰ ਵੀ ਆਪਣੀ ਮਸਤੀ ਅਨੁਸਾਰ ਢਾਲ … More »

ਅੰਤਰਰਾਸ਼ਟਰੀ | Leave a comment
 

ਇੰਗਲੈਂਡ ਤੋਂ ਵੀ ਵੱਜਿਆ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਭਾਜਪਾ ਨੂੰ ਕਿਰਾਏ ‘ਤੇ ਹਾਲ ਦੇਣ ਖਿਲਾਫ ਤੁਣਕਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਗਦਰੀ ਬਾਬਿਆਂ ਦੇ ਨਾਂਅ ‘ਤੇ ਇਨਕਲਾਬੀ ਲੋਕਾਂ ਦੇ ਖੂਨ ਪਸੀਨੇ ਦੇ ਸਹਿਯੋਗ ਨਾਲ ਹੋਂਦ ਵਿੱਚ ਆਇਆ ਦੇਸ ਭਗਤ ਯਾਦਗਾਰ ਹਾਲ ਜਲੰਧਰ ਨਿਵੇਕਲੀ ਤੇ ਗੈਰ-ਸਿਧਾਂਤਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਦਿਨੀਂ ਯਾਦਗਾਰ ਹਾਲ ਨੂੰ … More »

ਅੰਤਰਰਾਸ਼ਟਰੀ | Leave a comment
20 Jan 2020 KhurmiUK01.resized

ਐਡਿਨਬਰਾ ਸਥਿਤ ਭਾਰਤੀ ਕੌਸਲ ਜਨਰਲ ਹਿਤੇਸ਼ ਰਾਜਪਾਲ ਨੇ ਗਲਾਸਗੋ ਸਿੱਖ ਭਾਈਚਾਰੇ ਨਾਲ ਸੰਵਾਦ ਰਚਾਇਆ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਵਜੋਂ ਪ੍ਰਸਿੱਧ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ। ਸਥਾਨਕ ਸਿਹਤ ਸੇਵਾਵਾਂ ਅਤੇ ਵਲੰਟੀਅਰ ਸਿਹਤ ਕਾਮਿਆਂ ਦੇ ਸਹਿਯੋਗ ਨਾਲ ਵੱਖ ਵੱਖ ਬੀਮਾਰੀਆਂ ਤੋਂ ਬਚਾਅ ਲਈ ਸੰਗਤਾਂ ਨਾਲ … More »

ਅੰਤਰਰਾਸ਼ਟਰੀ | Leave a comment
1384056_10151863156871919_1134305975_n.resized.resized.resized

ਲਾਹੌਰ ਹਾਈਕੋਰਟ ਨੇ ਜਨਰਲ ਮੁਸ਼ਰੱਫ਼ ਦੀ ਮੌਤ ਦੀ ਸਜ਼ਾ ਨੂੰ ਕੀਤਾ ਖਾਰਿਜ਼

ਇਸਲਾਮਾਬਾਦ – ਲਾਹੌਰ ਹਾਈਕੋਰਟ ਨੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੂੰ ਬਹੁਤ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਖਾਰਿਜ਼ ਕਰ ਦਿੱਤਾ ਹੈ।ਉਚ ਅਦਾਲਤ ਨੇ ਜਨਰਲ ਮੁਸ਼ਰੱਫ਼ ਤੇ ਕੀਤੇ ਗਏ ਦੇਸ਼ਧਰੋਹ ਦੇ ਕੇਸ ਦੀ ਸੁਣਵਾਈ … More »

ਅੰਤਰਰਾਸ਼ਟਰੀ | Leave a comment