ਅੰਤਰਰਾਸ਼ਟਰੀ

Joe_Biden_official_portrait_2013

ਕਸ਼ਮੀਰੀਆਂ ਦੇ ਸਾਰੇ ਅਧਿਕਾਰ ਬਹਾਲ ਹੋਣੇ ਚਾਹੀਦੇ ਹਨ : ਬਾਈਡਨ

ਵਾਸ਼ਿੰਗਟਨ – ਅਮਰੀਕਾ ਦੀ ਡੈਮੋਕਰੇਟ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਜੋ ਬਾਈਡਨ ਨੇ ਕਿਹਾ ਹੈ ਕਿ ਕਸ਼ਮੀਰੀਆਂ ਦੇ ਅਧਿਕਾਰਾਂ ਦੀ ਬਹਾਲੀ ਲਈ ਭਾਰਤ ਸਰਕਾਰ ਨੂੰ ਸਹੀ ਕਦਮ ਉਠਾਉਣੇ ਚਾਹੀਦੇ ਹਨ। ਉਨ੍ਹਾਂ ਨੇ ਭਾਰਤ ਦੇ ਨਾਗਰਿਕਤਾ ਸੁਧਾਰ ਕਾਨੂੰਨ (ਸੀਏਏ) ਤੇ ਚਿੰਤਾ ਜ਼ਾਹਿਰ … More »

ਅੰਤਰਰਾਸ਼ਟਰੀ | Leave a comment
800px-Flag_of_China

ਗਲਵਾਨ ‘ਚ 40 ਚੀਨੀ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਫਰਜ਼ੀ ਅਤੇ ਅਫਵਾਹ : ਚੀਨ

ਬੀਜਿੰਗ-ਚੀਨ ਦੇ ਵਿਦੇਸ਼ ਵਿਭਾਗ ਵਲੋਂ ਉਸ ਦਾਅਵੇ ਨੂੰ ਖਾਰਿਜ਼ ਕਰ ਦਿੱਤਾ ਗਿਆ ਹੈ ਕਿ ਗਲਵਾਨ ਘਾਟੀ ਵਿੱਚ ਪੀਐਲਏ ਦੇ 40 ਜਵਾਨਾਂ ਦੀ ਮੌਤ ਹੋਈ ਹੈ। ਚੀਨੀ ਸੈਨਿਕਾਂ ਦੇ ਮਾਰੇ ਜਾਣ ਦੀ ਰਿਪੋਰਟ ਤੋਂ ਸਪੱਸ਼ਟ ਤੌਰ ਤੇ ਇਨਕਾਰ ਕਰਦੇ ਹੋਏ ਚੀਨ … More »

ਅੰਤਰਰਾਸ਼ਟਰੀ | Leave a comment
mary-trump.resized

ਮੈਰੀ ਕਿਤਾਬ ਪ੍ਰਕਾਸ਼ਿਤ ਕਰਕੇ ਚਾਚੇ ਟਰੰਪ ਦੇ ਖੋਲ੍ਹੇਗੀ ਕਈ ਰਾਜ਼

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਭਤੀਜੀ ਮੈਰੀ ਟਰੰਪ ਇੱਕ ਕਿਤਾਬ ਪ੍ਰਕਾਸ਼ਿਤ ਕਰ ਕੇ ਲੋਕਾਂ ਦੇ ਸਾਹਮਣੇ ਉਨ੍ਹਾਂ ਦੇ ਕਈ ਰਾਜਾਂ ਦਾ ਪਰਦਾ ਫਾਸ਼ ਕਰੇਗੀ। ਸੋਮਵਾਰ ਨੂੰ ‘ਸਾਈਮਨ ਅਤੇ ਸ਼ੂਸਟਰ’ ਪਬਲੀਕੇਸ਼ਨ ਨੇ ਇਹ ਘੋਸ਼ਣਾ ਕੀਤੀ ਹੈ ਕਿ ਮੈਰੀ … More »

ਅੰਤਰਰਾਸ਼ਟਰੀ | Leave a comment
 

ਸਾਊਥਾਲ ਦੀ ਹੈਵਲੌਕ ਰੋਡ ਦਾ ਨਾਂ ਜਲਦੀ ਹੀ ਹੋਵੇਗਾ “ਗੁਰੂ ਨਾਨਕ ਰੋਡ“

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਿੱਖ ਭਾਈਚਾਰਾ ਜਿੱਥੇ ਵੀ ਗਿਆ ਹੈ, ਨਾ ਤਾਂ ਉਸ ਨੇ ਗੁਰੂਆਂ ਦੀ ਕਿਰਤ ਕਰਨ ਦੀ ਮੱਤ ਨੂੰ ਵਿਸਾਰਿਆ ਹੈ ਅਤੇ ਨਾ ਹੀ ਵੰਡ ਛਕਣ ਤੇ ਨਾਮ ਨੂੰ। ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਦੇ ਕੰਮਾਂ ਨੂੰ … More »

ਅੰਤਰਰਾਸ਼ਟਰੀ | Leave a comment
 

ਲੰਡਨ ਅੰਡਰਗਰਾਊਡ ‘ਚ ਦੂਜੇ ਵਿਸ਼ਵ ਯੁੱਧ ਵੇਲੇ ਚੱਲ ਰਹੀ ਸੀ ਲੜਾਕੂ ਜਹਾਜ਼ਾਂ ਦੀ ਫੈਕਟਰੀ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਦੂਜੇ ਵਿਸ਼ਵ ਯੁੱਧ ਵੇਲੇ ਲੰਡਨ ਦੀ ਜ਼ਮੀਨਦੋਜ਼ ਰੇਲਵੇ ਦੀ ਸਰਕਲ ਲਾਈਨ ਨੂੰ ਲੜਾਕੂ ਜਹਾਜ਼ਾਂ ਨਾਲ ਸੰਬੰਧਤ ਸਮੱਗਰੀ ਬਣਾਉਣ ਲਈ ਕਾਰਖਾਨੇ ਵਜੋਂ ਵਰਤਿਆ ਗਿਆ ਸੀ। ਇਹ ਫੈਕਟਰੀ ਪੰਜ ਮੀਲ ਲੰਬੀ ਅਤੇ 13 ਫੁੱਟ ਚੌੜੀ ਸੀ। ਇਸ … More »

ਅੰਤਰਰਾਸ਼ਟਰੀ | Leave a comment
 

ਭਾਰਤ ਦੀਆਂ ਹੰਕਾਰ ਭਰੀਆਂ ਨੀਤੀਆਂ ਉਸ ਦੇ ਗਵਾਂਢੀਆਂ ਲਈ ਖ਼ਤਰੇ ਦੀ ਘੰਟੀ

ਇਸਲਾਮਾਬਾਦ – ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਆਪਣੇ ਬਿਆਨ ਵਿੱਚ ਇਹ ਕਿਹਾ ਕਿ ਭਾਤ ਦੀਆਂ ਹੰਕਾਰ ਨਾਲ ਭਰੀਆਂ ਵਿਸਥਾਰਵਾਦੀ ਨੀਤੀਆਂ ਉਸ ਦੇ ਗਵਾਂਢੀਆਂ ਲਈ ਖ਼ਤਰਾ ਬਣ ਰਹੀਆਂ ਹਨ। ਖਾਨ ਨੇ ਕਿਹਾ ਕਿ ਭਾਰਤ ਸਰਕਾਰ ਨਾ ਕੇਵਲ ਘੱਟ ਗਿਣਤੀਆਂ … More »

ਅੰਤਰਰਾਸ਼ਟਰੀ | Leave a comment
who-hq-ryan.resized.resized

ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਆਵੇਗੀ : ਵਿਸ਼ਵ ਸਿਹਤ ਸੰਗਠਨ

ਨਿਊਯਾਰਕ – ਵਿਸ਼ਵ ਸਿਹਤ ਸੰਗਠਨ ਨੇ ਉਨ੍ਹਾਂ ਦੇਸ਼ਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਿਹੜੇ ਦੇਸ਼ਾਂ ਵਿੱਚ ਕੋਰੋਨਾ ਸੰਕਰਮਣ ਦੇ ਕੇਸ ਘੱਟ ਹੋ ਰਹੇ ਹਨ, ਉਥੇ ਇਸ ਵਾਇਰਸ ਦੇ ਮਾਮਲੇ ਅਚਾਨਕ ਵੱਧ ਵੀ ਸਕਦੇ ਹਨ। ਇਸ ਲਈ ਉਨ੍ਹਾਂ ਦੇਸ਼ਾਂ … More »

ਅੰਤਰਰਾਸ਼ਟਰੀ | Leave a comment
10999001_895356923860621_1476205755074160349_o.resized

ਚੀਨ ਦੀ ਸੈਨਾ ਮੁਸ਼ਕਿਲ ਹਾਲਾਤ ਨੂੰ ਵੇਖਦੇ ਹੋਏ ਯੁੱਧ ਦੀਆਂ ਤਿਆਰੀਆਂ ਤੇਜ਼ ਕਰੇ : ਸ਼ੀ ਜਿਨਪਿੰਗ

ਬੀਜਿੰਗ – ਚੀਨੀ ਰਾਸ਼ਟਰਪਤੀ ਜਿਨਪਿੰਗ ਨੇ ਸੈਨਾ ਨੂੰ ਕਿਹਾ ਕਿ ਸੱਭ ਤੋਂ ਮੁਸ਼ਕਿਲ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਟਰੇਨਿੰਗ ਅਤੇ ਜੰਗ ਦੀਆਂ ਤਿਆਰੀਆਂ ਨੂੰ ਤੇਜ਼ ਕਰੇ ਅਤੇ ਸੱਭ ਤੋਂ ਕਠਿਨ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਦੀ ਸੁਰੱਖਿਆ … More »

ਅੰਤਰਰਾਸ਼ਟਰੀ | Leave a comment
1280px-1122-WAS-The_White_House.resized

ਕੋਰੋਨਾ ‘ਚ ਮਰਨ ਵਾਲਿਆਂ ਦੀ ਯਾਦ ਵਿੱਚ 3 ਦਿਨਾਂ ਤੱਕ ਅੱਧਾ ਝੁਕਿਆ ਰਹੇਗਾ ਅਮਰੀਕੀ ਝੰਡਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਦੇਸ਼ ਦਿੱਤਾ ਹੈ ਕਿ ਕੋਵਿਡ-19 ਦੀ ਮਹਾਂਮਾਰੀ ਨਾਲ ਜਾਨਾਂ ਗੁਵਾਉਣ ਵਾਲੇ ਅਮਰੀਕੀ ਲੋਕਾਂ ਦੇ ਸਨਮਾਨ ਵਿੱਚ ਅਗਲੇ ਤਿੰਨ ਦਿਨਾਂ ਤੱਕ ਅਮਰੀਕੀ ਝੰਡਾ ਅੱਧਾ ਝੁਕਿਆ ਰਹੇਗਾ। ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ … More »

ਅੰਤਰਰਾਸ਼ਟਰੀ | Leave a comment
BhaiJogaSinghBhaiDalewalBhaiChaheru-300x155-1(1).resized

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਜਿੰਮੇਵਾਰ ਸਿੱਖ ਆਗੂਆਂ ਨੂੰ ” ਪਹਿਲਾਂ ਤੋਲੋ ਫਿਰ ਬੋਲੋ ” ਦੀ ਨਸੀਹਤ

ਲੰਡਨ- ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ  ਵਲੋਂ  ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਤਿੱਖੀ ਅਲੋਚਨਾ ਕਰਦਿਆਂ ਜਿੰਮੇਵਾਰ ਸਿੱਖ ਆਗੂਆਂ ਨੂੰ … More »

ਅੰਤਰਰਾਸ਼ਟਰੀ | Leave a comment