ਅੰਤਰਰਾਸ਼ਟਰੀ
ਅਮਰੀਕੀ ਹਮਲੇ ‘ਚ ਮਾਰੇ ਗਏ ਸੁਲੇਮਾਨੀ ਦੇ ਹੱਕ ਵਿੱਚ ਭਾਰੀ ਸੰਖਿਆ ਵਿੱਚ ਲੋਕ ਸੜਕਾਂ ਤੇ ਉਤਰੇ
ਬਗਦਾਦ – ਇਰਾਕ ਵਿੱਚ ਅਮਰੀਕੀ ਹਵਾਈ ਹਮਲੇ ਵਿੱਚ ਮਾਰੇ ਗਏ ਮੇਜਰ ਜਨਰਲ ਕਾਸਿਮ ਸੁਲੇਮਾਨੀ ਅਤੇ ਇਰਾਕੀ ਮਿਲਸਿ਼ਆ ਨੇਤਾ ਅਬੂ ਮਹਿਦੀ ਅਲ-ਮੁਹਾਂਡਿਸ ਦੇ ਲਈ ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਸੜਕਾਂ ਤੇ ਉਤਰੇ ਹਨ।ਸੁਲੇਮਾਨੀ ਸਮੇਤ ਹੋਰ ਲੋਕਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ … More
ਗਲਾਸਗੋ ਦੇ ਬੇਘਰੇ ਲੋਕਾਂ ਨੇ ਪੰਜਾਬੀ ਕਾਰੋਬਾਰੀ ਦੇ ਰੈਸਟੋਰੈਂਟ ‘ਚ ਮਨਾਈ ਕ੍ਰਿਸਮਿਸ
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਖੁੱਲ੍ਹੇ ਅਸਮਾਨ ਹੇਠ ਸੌਣ ਵਾਲੇ ਬੇਘਰੇ ਲੋਕਾਂ ਲਈ ਇਸ ਵਾਰ ਦੀ ਕ੍ਰਿਸਮਿਸ ਬੇਹੱਦ ਖਾਸ ਹੋ ਨਿੱਬੜੀ। ਕਿਉਂਕਿ ਗਲਾਸਗੋ ਦੇ ਉੱਘੇ ਕਾਰੋਬਾਰੀ ਸੋਹਣ ਸਿੰਘ ਰੰਧਾਵਾ, ਬਿਲਡਿੰਗ ਫਰਮ ਦੇ ਮਾਲਕ ਟੌਮੀ ਈਸਟਨ, … More
ਇੰਗਲੈਂਡ ਅਤੇ ਸਕਾਟਲੈਂਡ ਵਿੱਚ ਕ੍ਰਿਸਮਸ ਮੌਕੇ ਅੱਗਜਨੀ ਦੀਆਂ ਘਟਨਾਵਾਂ ਤੋਂ ਬਚਣ ਦੀ ਤਾਕੀਦ
ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਤਿਉਹਾਰ ਖੁਸ਼ੀਆਂ ਦੇ ਮੁਜੱਸਮੇ ਬਣ ਕੇ ਆਉਂਦੇ ਹਨ। ਸਾਲ ਭਰ ਹੱਡ-ਭੰਨ੍ਹਵੀਂ ਮਿਹਨਤ ਕਰਕੇ ਸਾਲ ਦੇ ਅਖੀਰੀ ਦਿਨਾਂ ‘ਚ ਆਉਂਦਾ ਕ੍ਰਿਸਮਸ ਦਾ ਤਿਉਹਾਰ ਚਾਂਦੀ ਰੰਗੀਆਂ ਟੱਲੀਆਂ ਦੀ ਟੁਣਕਾਰ ਕਰਕੇ ਜਾਣਿਆ ਜਾਂਦਾ ਹੈ। ਪਰ ਸਾਡੀ ਛੋਟੀ ਜਿਹੀ … More
ਜਿਹਨਾਂ ਕੋਲ ਕੁਝ ਨਹੀਂ, ਉਹਨਾਂ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਹੈ-ਰੰਧਾਵਾ
ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ)- ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀਆਂ ਨੇ ਆਪਣੇ ਵੱਡੇ ਵੱਡੇ ਕਾਰੋਬਾਰ ਸਥਾਪਿਤ ਕੀਤੇ ਹਨ ਤਾਂ ਚੰਗੇ ਕਾਰਜਾਂ ਲਈ ਦਿਲ ਵੀ ਛੋਟੇ ਨਹੀਂ ਰੱਖੇ। ਇਨਸਾਨੀਅਤ ਦਾ ਦਾਇਰਾ ਵੱਡਾ ਹੋਣ ਦੀ ਉਦੋਂ ਖੁਸ਼ੀ ਹੁੰਦੀ ਹੈ, ਜਦੋਂ ਅਸੀਂ ਦੂਜੇ ਭਾਈਚਾਰਿਆਂ … More
ਇੰਗਲੈਂਡ ‘ਚ ਸਿਹਤ ਕਾਮਿਆਂ ‘ਤੇ ਪਿਛਲੇ ਪੰਜ ਸਾਲਾਂ ‘ਚ ਹੋਏ 94000 ਹਮਲੇ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਮਨੁੱਖੀ ਸਿਹਤ ਸੇਵਾਵਾਂ ਨਾਲ ਜੁੜੇ ਕਾਮਿਆਂ ਨੂੰ ਅਕਸਰ ਹੀ ਰੱਬ ਦਾ ਦਰਜ਼ਾ ਦਿੱਤਾ ਜਾਂਦਾ ਹੈ। ਜਦੋਂ ਅਸੀਂ ਆਪਣੇ ਹੀ ਸਰੀਰਕ ਜ਼ਖ਼ਮਾਂ ਨੂੰ ਦੇਖਕੇ ਕਚਿਆਣ ਮਹਿਸੂਸ ਕਰਦੇ ਹਾਂ ਤਾਂ ਸਿਹਤ ਕਾਮੇ ਹੀ ਹੁੰਦੇ ਹਨ ਜੋ ਬਿਨਾਂ … More
ਮਾਨਸਿਕ ਤੌਰ ਤੇ ਬਿਮਾਰ ਹੈ ਮੁਸ਼ਰੱਫ਼ ਨੂੰ ਸਜ਼ਾ ਸੁਣਾਉਣ ਵਾਲਾ ਜੱਜ : ਫਰੋਗ ਨਸੀਮ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੂੰ ਵਿਸ਼ੇਸ਼ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਰਕਾਰ ਅਤੇ ਆਰਮੀ ਉਨ੍ਹਾਂ ਦੀ ਸਪੋਰਟ ਵਿੱਚ ਡੱਟ ਕੇ ਖੜੇ ਹੋ ਗਏ ਹਨ। ਪਾਕਿਸਤਾਨੀ ਸੈਨਾ ਨੇ ਇਸ ਦੀ ਜਮਕੇ ਆਲੋਚਨਾ … More
ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਮਿਲਆ ਸੰਪੂਰਨ ਬਹੁਮੱਤ
ਲੰਡਨ – ਬ੍ਰਿਟੇਨ ਦੀਆਂ ਆਮ ਚੋਣਾਂ ਵਿੱਚ ਪ੍ਰਧਾਨਮੰਤਰੀ ਬੋਰਿਸ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਹੋਏ ਬਹੁਮੱਤ ਦੇ ਲਈ ਲੋੜੀਂਦਾ 326 ਦਾ ਅੰਕੜਾ ਪਾਰ ਕਰ ਲਿਆ ਹੈ। 1980 ਦੇ ਦਹਾਕੇ ਵਿੱਚ ਮਾਰਗਰੇਟ ਥੈਚਰ ਦੇ ਦੌਰ ਦੇ ਬਾਅਦ … More
ਵਾਸ਼ਿੰਗਟਨ ਦੇ ਸਿੱਖ ਇੰਡੀਆ ਵਿੱਚ 100 ਪਵਿੱਤਰ ਜੰਗਲ ਲਗਾਉਣਗੇ
ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਪੰਜਾਬ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਈਕੋਸਿੱਖ ਸੰਸਥਾ ਵੱਲੋਂ ਗੁਰੂ ਨਾਨਕ ਪਵਿੱਤਰ ਜੰਗਲ ਲਗਾਉਣ ਦੇ ਕਾਰਜ ਦਾ ਸਮਰਥਨ ਦੇਣ ਦਾ ਕਦਮ ਚੁਕਿਆ। ਈਕੋਸਿੱਖ ਦੇ 7 ਵੇਂ ਗਾਲਾ ਡਿਨਰ ਸਮਾਗਮ ਵਿੱਚ 250 ਤੋਂ ਵੱਧ ਲੋਕ … More
ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਦੋ ਰੋਜ਼ਾ ਸਮਾਗਮਾਂ ਵਿੱਚ ਸਿੱਖੀ ਕੈਂਪ ਤੇ ਸਨਮਾਨ ਸਮਾਰੋਹ ਦਾ ਆਯੋਜਨ
ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਵਜੋਂ ਪ੍ਰਚਾਰਿਤ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਬੱਚਿਆਂ ਨੂੰ ਪੰਜਾਬੀਅਤ ਨਾਲ ਜੋੜੀ ਰੱਖਣ ਲਈ ਗਤੀਵਿਧੀਆਂ ਅਕਸਰ ਹੀ ਹੁੰਦੀਆਂ ਰਹਿੰਦੀਆਂ ਹਨ। ਸਫ਼ਲਤਾ ਪੂਰਵਕ ਨੇਪਰੇ ਚੜ੍ਹੇ ਦੋ ਰੋਜ਼ਾ ਸਮਾਗਮਾਂ … More
ਇੰਡੀਅਨ ਵਰਕਰਜ਼ ਐਸੋ: ਗਲਾਸਗੋ ਇਕਾਈ ਵੱਲੋਂ ਸੇਂਟ ਐਂਡਰਿਊ ਦਿਹਾੜਾ ਰੈਲੀ ‘ਚ ਸ਼ਮੂਲੀਅਤ
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸੇਂਟ ਐਂਡਰਿਊ ਦਾ ਨਾਂਅ ਸਕਾਟਲੈਂਡ ਨਾਲ ਪੱਕੇ ਤੌਰ ‘ਤੇ ਜੁੜਿਆ ਹੋਇਆ ਹੈ। ਸਕਾਟਲੈਂਡ ਦੇ ਝੰਡੇ ਵਿੱਚ ਕਰੌਸ ਦੇ ਨਿਸ਼ਾਨ ਨੂੰ ਵੀ ਸੇਂਟ ਐਂਡਰਿਊ ਦੇ ਨਿਸ਼ਾਨ ਵਜੋਂ ਅੰਕਿਤ ਕੀਤਾ ਗਿਆ ਹੈ। ਇਸ ਦਿਹਾੜੇ ਨੂੰ ਯਾਦਗਾਰੀ ਬਨਾਉਣ … More










