ਅੰਤਰਰਾਸ਼ਟਰੀ

62655405_3636708246371569_1078142125368934400_n.resized.resized

ਅਮਰੀਕਾ ਤੇ ਦਬਾਅ ਪਾਉਣ ਲਈ ਪਾਕਿ ਨੇ ਛੱਡਿਆ ਅਫ਼ਗਾਨ ਸ਼ਾਂਤੀ ਦਾ ਤੀਰ

ਇਸਲਾਮਾਬਾਦ – ਪਾਕਿਸਤਾਨ ਨੇ ਕਸ਼ਮੀਰ ਮੁੱਦੇ ਤੇ ਅਮਰੀਕਾ ਦਾ ਧਿਆਨ ਖਿੱਚਣ ਲਈ ਆਪਣੇ ਅਫ਼ਗਾਨਿਸਤਾਨ ਕਾਰਡ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਕਿ ਅਸੀਂ ਆਪਣੀ ਸੈਨਾ ਨੂੰ ਅਫ਼ਗਾਨਿਸਤਾਨ ਸੀਮਾ ਤੋਂ ਹਟਾ ਕੇ ਕਸ਼ਮੀਰ ਦੀ ਸਰਹੱਦ ਤੇ ਤੈਨਾਤ … More »

ਅੰਤਰਰਾਸ਼ਟਰੀ | Leave a comment
 

ਸਿੱਖ ਐਸੋਸੀਏਸ਼ਨ ਦੇ ਸੀਨੀਅਰ ਗਰੁਪ ਦੀ ਪਿਕਨਿਕ

ਸਿਡਨੀ — ਸਿੱਖ ਐਸੋਸੀਏਸ਼ਨ ਦੇ ਸੀਨੀਅਰ ਗਰੁਪ ਨੂੰ, ਗੁਰਦੁਆਰਾ ਗਲੈਨਵੁੱਡ ਪ੍ਰਬੰਧਕ ਕਮੇਟੀ (ਏ.ਐਸ.ਏ.) ਦੇ ਸਹਿਯੋਗ ਅਤੇ ਸਹਾਇਤਾ ਨਾਲ, ਔਬਰਨ ਬੋਟੈਨੀਕਲ ਗਾਰਡਨ ਵਿੱਚ ਲਿਜਾਇਆ ਗਿਆ। ਸਾਰੇ ਹੀ ਸੀਨੀਅਰ ਸੱਜਣਾਂ ਨੇ ਇਸ ਯਾਤਰਾ ਦਾ ਭਰਪੂਰ ਆਨੰਦ ਮਾਣਿਆ। ਗੁਰਦੁਆਰਾ ਸਾਹਿਬ ਸਿੱਖ ਸੈਂਟਰ ਪਾਰਕਲੀ … More »

ਅੰਤਰਰਾਸ਼ਟਰੀ | Leave a comment
67718992_2308225702558563_3809277778394611712_o.resized

ਭਾਰਤ ਨੇ ਬਹੁਤ ਖਤਰਨਾਕ ਖੇਡ ਖੇਡੀ ਹੈ : ਵਿਦੇਸ਼ਮੰਤਰੀ ਕੁਰੈਸ਼ੀ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ਮੰਤਰੀ ਮੁਹੰਮਦ ਕੁਰੈਸ਼ੀ ਨੇ ਧਾਰਾ 370 ਦੇ ਸਮਾਪਤ ਕੀਤੇ ਜਾਣ ਤੇ ਕਿਹਾ, ‘ ਭਾਰਤ ਨੇ ਬਹੁਤ ਖਤਰਨਾਕ ਖੇਡ ਖੇਡੀ ਹੈ। ਇਸ ਦਾ ਪੂਰੇ ਇਲਾਕੇ ਤੇ ਬਹੁਤ ਹੀ ਭਿਆਨਕ ਪ੍ਰਭਾਵ ਪਵੇਗਾ। ਪ੍ਰਧਾਨਮੰਤਰੀ ਇਮਰਾਨ ਖਾਨ ਪੂਰੇ ਮਸਲੇ ਨੂੰ … More »

ਅੰਤਰਰਾਸ਼ਟਰੀ | Leave a comment
16195852_10158545850155725_1027660176558730258_n.resized

ਟਰੰਪ ਨੇ ਫਿਰ ਤੋਂ ਲਗਾਈ ਚੀਨੀ ਸਾਮਾਨ ਤੇ ਟੈਰਿਫ਼

ਵਾਸ਼ਿੰਗਟਨ – ਅਮਰੀਕਾ ਅਤੇ ਚੀਨ ਦੇ ਦਰਮਿਆਨ ਵਪਾਰ ਯੁੱਧ ਹੋਰ ਵੀ ਤੇਜ਼ ਹੋ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਚੀਨ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ਤੇ ਨਵੇਂ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲੀ ਸਿਤੰਬਰ … More »

ਅੰਤਰਰਾਸ਼ਟਰੀ | Leave a comment
31 July 2019 KhurmiUK 01.resized

ਸਕਾਟਲੈਂਡ ਵਿੱਚ ਪ੍ਰਵਾਸੀ ਭਾਰਤੀ ਦਿਵਸ ਨਾਮ ਹੇਠ ਭਾਰਤੀ ਦੂਤਘਰ ਵੱਲੋਂ ਸਮਾਗਮ ਦਾ ਆਯੋਜਨ

ਲੰਡਨ, (ਮਨਦੀਪ ਖੁਰਮੀ) – ਸਕਾਟਲੈਂਡ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਜੇ ਆਪਣੀ ਕਰਮਭੂਮੀ ਦੀ ਬਿਹਤਰੀ ਲਈ ਕਾਰਜ ਕੀਤੇ ਹਨ ਤਾਂ ਉਹਨਾਂ ਜਨਮਭੂਮੀ ਦੀ ਆਰਥਿਕਤਾ ਨੂੰ ਵੀ ਹਮੇਸ਼ਾ ਵੱਡਾ ਹੁਲਾਰਾ ਦਿੱਤਾ ਹੈ। ਸਕਾਟਲੈਂਡ ਵਸਦੇ ਭਾਰਤੀ ਨਾਗਰਿਕਾਂ ਨੂੰ ਭਾਰਤ ਸਰਕਾਰ … More »

ਅੰਤਰਰਾਸ਼ਟਰੀ | Leave a comment
23795210_1651963614826621_3098416535452557899_n.resized

ਸਾਬਕਾ ਰਾਸ਼ਟਰਪਤੀ ਜਰਦਾਰੀ ਜੇਲ੍ਹ ‘ਚ ਨਹੀਂ ਕਰ ਰਹੇ ਏਸੀ ਦੀ ਵਰਤੋਂ : ਬਿਲਾਵਲ ਭੁੱਟੋ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਪਿਤਾ ਏਸੀ ਦਾ ਇਸਤੇਮਾਲ ਨਹੀਂਕਰ ਰਹੇ। ਬਿਲਾਵਲ ਨੇ ਇਹ ਸ਼ਬਦ ਉਸ ਸਮੇਂ ਕਹੇ ਜਦੋਂ ਉਹ … More »

ਅੰਤਰਰਾਸ਼ਟਰੀ | Leave a comment
28911775001_6064932420001_6064925031001-vs.resized

ਅਮਰੀਕਾ ‘ਚ ਗਾਰਲਿਕ ਫੈਸਟੀਵਲ ਦੌਰਾਨ ਹੋਈ ਫਾਇਰਿੰਗ ‘ਚ ਕਈ ਲੋਕ ਮਾਰੇ ਗਏ

ਗਿਲਰਾਏ – ਕੈਲੇਫੋਰਨੀਆਂ ਦੇ ਸ਼ਹਿਰ ਗਿਲਰਾਏ ਵਿੱਚ ਇੱਕ ਫੂਡ ਫੈਸਟੀਵਲ ਦੇ ਦੌਰਾਨ ਹੋਈ ਫਾਇਰਿੰਗ ਵਿੱਚ ਕੁਝ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਗਿਲਰਾਏ ਵਿੱਚ ਹਰ ਸਾਲ ਬਹੁਤ ਵੱਡਾ ਗਾਰਲਿਕ ਫੂਡ ਫੈਸਟੀਵਲ ਲਗਦਾ ਹੈ। ਇਸ ਮੇਲੇ ਵਿੱਚ ਤਕਰੀਬਨ ਹਰ ਖਾਣ … More »

ਅੰਤਰਰਾਸ਼ਟਰੀ | Leave a comment
188647_195149197186684_1181475_n.resized

ਟਰੰਪ ਪੈਂਟਾਗਨ ਫੰਡ ਦੀ ਵਰਤੋਂ ਕੰਧ ਬਣਾਉਣ ਲਈ ਕਰ ਸਕਦੇ ਹਨ : ਸੁਪਰੀਮ ਕੋਰਟ

ਵਾਸ਼ਿੰਗਟਨ – ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ ਹੱਕ ਵਿੱਚ ਫੈਂਸਲਾ ਦਿੱਤਾ ਹੈ। ਕੋਰਟ ਦੇ ਫੈਂਸਲੇ ਅਨੁਸਾਰ ਹੁਣ ਟਰੰਪ ਸਰਕਾਰ ਪੇਂਟਾਗਨ ਫੰਡ ਦੇ ਅਰਬਾਂ ਡਾਲਰ ਦਾ ਇਸਤੇਮਾਲ ਮੈਕਸੀਕੋ ਦੀ ਸਰਹੱਦ ਤੇ ਦੀਵਾਰ ਬਣਾਉਣ ਲਈ ਕੀਤਾ ਜਾ ਸਕਦਾ ਹੈ। … More »

ਅੰਤਰਰਾਸ਼ਟਰੀ | Leave a comment
67233734_2430668446993102_3903830130501353472_n.resized

ਸਾਕਾ ਵੱਲੋਂ ਕਰਵਾਈ ਗਈ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਚੱਲਕੇ ਸਾਊਥਾਲ ਪਾਰਕ ਵਿੱਖੇ ਸਮਾਪਤ ਹੋਈ

ਬਰਮਿੰਘਮ – ਸਾਕਾ (ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ) ਵੱਲੋਂ ਕਰਵਾਈ ਗਈ 130 ਮੀਲ ਲੰਬੀ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਚੱਲਕੇ ਅੱਜ ਸਾਊਥਾਲ ਪਾਰਕ ਵਿੱਖੇ ਸਮਾਪਤ ਹੋਈ। ਲਗਭਗ ਸੌ ਕੁ ਸਾਈਕਲ ਚਾਲਕਾਂ ਨੇ 28 ਜੁਲਾਈ ਨੂੰ ਸਵੇਰੇ ਅੱਠ ਵਜੇ ਬਰਮਿੰਘਮ ਦੇ … More »

ਅੰਤਰਰਾਸ਼ਟਰੀ | Leave a comment
light house.resized

ਸਮੁੰਦਰੀ ਬੇੜਿਆਂ ਨੂੰ ਕਨਾਰਾ ਵਿਖਾਉਣ ਵਾਲਾ ਰੋਸ਼ਨੀ ਘਰ (ਲਾਈਟ ਹਾਊਸ)

ਫਰਾਂਸ, (ਸੁਖਵੀਰ ਸਿੰਘ ਸੰਧੂ) – ਸਮੁੰਦਰੀ ਜਹਾਜਾਂ ਨੂੰ ਧਰਤੀ ਦੇ ਕੰਢਿਆਂ ਦੀ ਦਿਸ਼ਾ ਦੱਸਣ ਵਾਲੀ ਲਾਈਟ ਜਿਸ ਨੂੰ ਲਾਈਟ ਹਾਊਸ ਭਾਵ ਰੋਸ਼ਨੀ ਘਰ ਵੀ ਕਿਹਾ ਜਾਦਾਂ ਹੈ।ਇਸ ਤਰ੍ਹਾਂ ਦਾ ਹੀ ਇੱਕ  ਰੋਸ਼ਨੀ ਘਰ ਫਰਾਂਸ ਦੀ ਜੀਰੋਂਦ ਸਟੇਟ ਦੇ ਪਿੰਡ ਰੋਈਓ … More »

ਅੰਤਰਰਾਸ਼ਟਰੀ | Leave a comment