ਅੰਤਰਰਾਸ਼ਟਰੀ
ਟਰੰਪ ਨੇ 4 ਡੈਮੋਕਰੇਟ ਮਹਿਲਾ ਸਾਂਸਦਾਂ ਤੇ ਨਸਲੀ ਟਿਪਣੀ ਕੀਤੀ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਡੈਮੋਕ੍ਰੇਟ ਪਾਰਟੀ ਦੀਆਂ ਚਾਰ ਮਹਿਲਾ ਸੰਸਦ ਮੈਂਬਰਾਂ ਤੇ ਨਸਲੀ ਟਿਪਣੀ ਕਰਦੇ ਹੋਏ ਕਿਹਾ ਕਿ ਉਹ ਜਿਸ ਦੇਸ਼ ਤੋਂ ਆਈਆਂ ਹਨ,ਉਨ੍ਹਾਂ ਨੂੰ ਉਸ ਦੇਸ਼ ਵਾਪਿਸ ਪਰਤ ਜਾਣਾ ਚਾਹੀਦਾ ਹੈ। ਟਰੰਪ ਦੇ ਇਸ ਬਿਆਨ ਦੀ … More
ਇੰਗਲੈਂਡ ‘ਚ ਹੋ ਰਹੇ ਵਿਸ਼ਵ ਸੰਗੀਤ ਮੇਲੇ ‘ਚ ਪੰਜਾਬ ਦੇ ਗੱਭਰੂ ਪਾਉਣਗੇ ਲੁੱਡੀਆਂ ਧਮਾਲਾਂ
ਲੰਡਨ, (ਮਨਦੀਪ ਖੁਰਮੀ) – ਲੈਂਗੋਲਨ ਇੰਟਰਨੈਸ਼ਨਲ ਸੰਗੀਤ ਮੇਲੇ ਵਿੱਚ ਪੰਜਾਬ ਦੇ ਲੋਕ ਨਾਚ ਦਾ ਪ੍ਰਦਰਸ਼ਨ ਕਰਨ ਲਈ ਰੀਅਲ ਫੋਕ ਕਲਚਰਲ ਇੰਟ: ਅਕੈਡਮੀ ਲੁਧਿਆਣਾ ਦੀ 26 ਮੈਂਬਰੀ ਟੀਮ ਇੰਗਲੈਂਡ ਪਹੁੰਚ ਚੁੱਕੀ ਹੈ। ਇੱਕ ਜੁਲਾਈ ਤੋਂ 7 ਜੁਲਾਈ ਤੱਕ ਹੋਣ ਜਾ ਰਹੇ … More
ਜੇਲ੍ਹ ‘ਚੋਂ ਬਾਹਰ ਆਉਣ ਲਈ ਸ਼ਰੀਫ਼ ਨੇ ਦੋ ਮਿੱਤਰ ਦੇਸ਼ਾਂ ਤੋ ਮੱਦਦ ਦੀ ਗੁਹਾਰ – ਇਮਰਾਨ ਖਾਨ
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਦੋ ਮਿੱਤਰ ਦੇਸ਼ਾਂ ਤੋਂ ਮੱਦਦ ਮੰਗ ਕੇ ਆਪਣੀ ਰਿਹਾਈ ਕਰਵਾਉਣ ਦੇ ਯਤਨ ਕੀਤੇ ਹਨ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਨਾਵਾਂ ਦਾ ਜਿਕਰ … More
ਕਤਰ ਨੇ ਪਾਕਿਸਤਾਨ ਨੂੰ ਦਿੱਤੀ ਤਿੰਨ ਅਰਬ ਡਾਲਰ ਦੀ ਆਰਥਿਕ ਮੱਦਦ
ਇਸਲਾਮਾਬਾਦ- ਆਰਥਿਕ ਮੰਦਹਾਲੀ ਦੇ ਦੌਰ ਵਿੱਚ ਸੰਘਰਸ਼ ਕਰ ਰਹੇ ਪਾਕਿਸਤਾਨ ਦੀ ਸਹਾਇਤਾ ਕਰਨ ਲਈ ਹੁਣ ਕਤਰ ਸਾਹਮਣੇ ਆਇਆ ਹੈ। ਪਾਕਿਸਤਾਨ ਨੂੰ ਇਸ ਖਾੜੀ ਦੇਸ਼ ਵੱਲੋਂ ਤਿੰਨ ਅਰਬ ਡਾਲਰ (21 ਹਜ਼ਾਰ ਕਰੋੜ ਰੁਪੈ) ਦਾ ਬੇਲਆਊਟ ਮਿਲਣਾ ਤੈਅ ਹੋ ਗਿਆ ਹੈ। ਕਤਰ … More
ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਅਗਲੇ 8 ਸਾਲਾਂ ‘ਚ ਚੀਨ ਨਾਲੋਂ ਵੱਧ ਹੋਵੇਗੀ ਭਾਰਤ ਦੀ ਆਬਾਦੀ
ਨਿਊਯਾਰਕ – ਚੀਨ ਇਸ ਸਮੇਂ ਜਨਸੰਖਿਆ ਦੇ ਮਾਮਲੇ ਵਿੱਚ ਦੁਨੀਆਂਭਰ ਦੇ ਦੇਸ਼ਾਂ ਵਿੱਚੋਂ ਪਹਿਲੇ ਸਥਾਨ ਤੇ ਹੈ ਅਤੇ ਭਾਰਤ ਦੂਸਰੇ ਸਥਾਨ ਤੇ ਹੈ। ਚੀਨ ਨੇ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ ਪਰ ਭਾਰਤ ਵਿੱਚ … More
ਜਰਦਾਰੀ ਜਾਅਲੀ ਬੈਂਕ ਅਕਾਊਂਟ ਰਾਹੀਂ ਪੈਸਾ ਬਾਹਰ ਭੇਜਣ ਦੇ ਆਰੋਪ ‘ਚ ਗ੍ਰਿਫ਼ਤਾਰ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੂੰ ਐਨਏਬੀ ਨੇ ਜਾਅਲੀ ਅਕਾਊਂਟ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਰਦਾਰੀ ਨੇ ਇਸ ਗ੍ਰਿਫ਼ਤਾਰੀ ਤੋਂ ਬਚਣ ਦੇ ਲਈ ਇਸਲਾਮਾਬਾਦ ਹਾਈਕੋਰਟ ਵਿੱਚ ਅਗਾਊਂ ਜਮਾਨਤ ਦੀ ਅਪੀਲ ਕੀਤੀ ਸੀ ਪਰ ਕੋਰਟ ਨੇ ਇਸ … More
ਨਿਊਯਾਰਕ ‘ਚ ਸਿੱਖ ਭਾਈਚਾਰੇ ਨੇ ਗੁਰੂ ਨਾਨਕ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ
ਨਿਊਯਾਰਕ ਵਿਚ ਲੌਂਗ ਆਈਲੈਂਡ ਦੇ 100 ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਗੁਰੂ ਨਾਨਕ ਡੌਕੂਮੈਂਟਰੀਦੀ ਹਮਾਇਤ ਵਿਚ ਹਿੱਸਾ ਲਿਆ ਅਤੇ ਇਸ ਪ੍ਰੋਜੈਕਟ ਦੀ ਸਹਾਇਤਾ ਲਈ 65,000 ਡਾਲਰ ਇਕੱਠੇਕੀਤੇ। ਨੈਸ਼ਨਲ ਸਿੱਖ ਕੈਂਪੇਨ ਗੁਰੂ ਨਾਨਕ ਦੇਵ ਜੀ ਤੇ ਇਕ ਘੰਟੇ ਦੀ ਡਾਕੂਮੈਂਟਰੀ ਫ਼ਿਲਮ … More
ਵਾਰੇਨ ਬਫੇਟ ਦੇ ਨਾਲ ਲੰਚ ਕਰਨ ਲਈ ਦਿੱਤੇ 4.57 ਮਿਲੀਅਨ ਡਾਲਰ
ਨਵੀਂ ਦਿਲੀ – ਅਮਰੀਕਾ ਦੇ ਪ੍ਰਸਿੱਧ ਬਿਜ਼ਨਸਮੈਨ ਅਤੇ ਦੁਨੀਆਂ ਦੇ ਤੀਸਰੇ ਸੱਭ ਤੋਂ ਅਮੀਰ ਵਿਅਕਤੀ ਵਾਰੇਨ ਬਫੇਟ ਦੇ ਨਾਲ ਲੰਚ ਕਰਨ ਦੇ ਲਈ ਇੱਕ ਅਗਿਆਤ ਪਰਸਨ ਨੇ 4.57 ਮਿਲੀਅਨ ਡਾਲਰ ਦੀ ਬੋਲੀ ਲਗਾਈ ਹੈ। ਇਹ ਪੈਸਾ ਇੱਕ ਚੈਰਿਟੀ ਸੰਸਥਾ ਨੂੰ … More
ਚੀਨ ਨੇ ਵੀ ਅਮਰੀਕੀ ਵਸਤੂਆਂ ਤੇ ਵਧਾਇਆ ਟੈਰਿਫ਼
ਬੀਜਿੰਗ – ਅਮਰੀਕਾ ਅਤੇ ਚੀਨ ਦੇ ਦਰਮਿਆਨ ਵਪਾਰਿਕ ਮੱਤਭੇਦਾਂ ਦੇ ਚੱਲਦੇ ਆਪਸੀ ਸਬੰਧ ਹੋਰ ਵੀ ਤਣਾਪੂਰਵਕ ਬਣਦੇ ਜਾ ਰਹੇ ਹਨ। ਅਮਰੀਕਾ ਵੱਲੋਂ ਚੀਨ ਦੀਆਂ ਵਸਤੂਆਂ ਤੇ ਹਾਲ ਹੀ ਵਿੱਚ ਫਿਰ ਤੋਂ ਟੈਰਿਫ਼ ਲਗਾਏ ਜਾਣ ਤੋਂ ਬਾਅਦ ਚੀਨ ਨੇ ਵੀ ਇਸ … More
ਆਰਥਿਕ ਅੱਤਵਾਦ ਅਤੇ ਕਤਲੇਆਮ ਦਾ ਡਰ ਈਰਾਨ ਨੂੰ ਸਮਾਪਤ ਨਹੀਂ ਕਰ ਸਕੇਗਾ : ਜ਼ਰੀਫ
ਤਹਿਰਾਨ – ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਦਿੱਤੀ ਗਈ ਚਿਤਾਵਨੀ ਦਾ ਜਵਾਬ ਦਿੰਦੇ ਹੋਏ ਈਰਾਨ ਨੇ ਕਿਹਾ ਕਿ ਆਰਥਿਕ ਅਤੱਵਾਦ ਅਤੇ ਕਤਲੇਆਮ ਦਾ ਉਨ੍ਹਾਂ ਦਾ ਤੰਜ ਈਰਾਨ ਨੂੰ ਸਮਾਪਤ ਨਹੀਂ ਕਰ ਪਾਵੇਗਾ। ਇਸ ਲਈ ਸਾਨੂੰ ਧਮਕੀਆਂ ਨਾ ਦਿੱਤੀਆਂ ਜਾਣ। ਵਰਨਣਯੋਗ ਹੈ … More










