ਅੰਤਰਰਾਸ਼ਟਰੀ

10372503_10152668736446919_1898532085737798780_n.resized

ਸੁਪਰੀਮ ਕੋਰਟ ਵੱਲੋਂ ਜਨਰਲ ਮੁਸ਼ਰੱਫ਼ ਨੂੰ ਚੋਣ ਲੜਨ ਦੀ ਮਿਲੀ ਮਨਜੂਰੀ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰੱਫ਼ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਆਮ ਚੋਣ ਲੜਨ ਦੀ ਇਜ਼ਾਜਤ ਦੇ ਦਿੱਤੀ ਹੈ। ਸੁਪਰੀਮ ਕੋਰਟ ਦੇ ਇਸ ਆਦੇਸ਼ ਦੇ ਬਾਅਦ ਹੁਣ ਜਨਰਲ ਮੁਸ਼ਰੱਫ਼ ਪਾਕਿਸਤਾਨ ਵਿੱਚ 25 ਜੁਲਾਈ ਨੂੰ ਹੋਣ ਵਾਲੀਆਂ ਆਮ … More »

ਅੰਤਰਰਾਸ਼ਟਰੀ | Leave a comment
asmani bizli.resized

ਅਸਮਾਨੀ ਬਿਜ਼ਲੀ ਨੇ ਪਿਛਲੀ ਰਾਤ ਆਈਫਲ ਟਾਵਰ ੳੇਪਰ ਤਿੰਨ ਵਾਰ ਹੱਲਾ ਬੋਲਿਆ

ਫਰਾਂਸ,(ਸੁਖਵੀਰ ਸਿੰਘ ਸੰਧੂ) – ਪੈਰਿਸ ‘ਚ ਕੁਝ ਦਿੱਨਾਂ ਤੋਂ ਮੀਹ ਤੇ ਅਸਮਾਨੀ ਬਿਜ਼ਲੀ ਦੀ ਗਰਜ਼ ਨੇ ਕਈ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਪਿਆ ਹੈ। ਹਾਲੇ ਮੰਗਲਵਾਰ ਤੇ ਬੁੱਧਵਾਰ ਦੀ ਰਾਤ ਨੂੰ ਬਿਜ਼ਲੀ ਨੇ ਆਈਫਲ ਟਾਵਰ ਉਪਰ ਤਿੰਨ ਵਾਰ ਹੱਲਾ ਬੋਲਿਆ, ਪਰ … More »

ਅੰਤਰਰਾਸ਼ਟਰੀ | Leave a comment
1280px-1122-WAS-The_White_House.resized

ਅਮਰੀਕਾ ਨੇ ਚੀਨ ਦੀਆਂ ਤਕਨੀਕੀ ਵਸਤੂਆਂ ਤੇ ਲਗਾਇਆ 25% ਟੈਰਿਫ਼

ਵਾਸ਼ਿੰਗਟਨ –ਅਮਰੀਕਾ 50 ਅਰਬ ਡਾਲਰ ਦੇ ਮੁੱਲ ਦੀਆਂ ਚੀਨ ਵੱਲੋਂ ਆਯਾਤ ਕੀਤੀਆਂ ਗਈਆਂ ਤਕਨੀਕੀ ਵਸਤੂਆਂ ਤੇ 25% ਟੈਰਿਫ਼ ਲਗਾਵੇਗਾ। ਕਾਰੋਬਾਰੀ ਰਿਸ਼ਤਿਆਂ ਵਿੱਚ ਤਣਾਅ ਸਮਾਪਤ ਕਰਨ ਦੇ ਲਈ ਦੋਵਾਂ ਦੇਸ਼ਾਂ ਦਰਮਿਆਨ ਸਮਝੌਤਾ ਹੋਣ ਅਤੇ ਇੱਕ ਦੂਸਰੇ ਦੇ ਖਿਲਾਫ਼ ਟਰੇਡ ਵਾਰ ਨਾ … More »

ਅੰਤਰਰਾਸ਼ਟਰੀ | Leave a comment
Mike_Pompeo_official_CIA_portrait.resized

ਈਰਾਨ ਤੇ ਹੋਰ ਵੀ ਸਖਤ ਪ੍ਰਤੀਬੰਧ ਲਗਾਏ ਜਾ ਸਕਦੇ ਹਨ : ਮਾਈਕ ਪੋਪਿਓ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪਿਓ ਨੇ ਕਿਹਾ ਕਿ ਜੇ ਈਰਾਨ ਨੇ ਆਪਣੀ ਵਿਦੇਸ਼ੀ ਅਤੇ ਘਰੇਲੂ ਨੀਤੀ ਵਿੱਚ ਕੋਈ ਬਦਲਾਅ ਨਾ ਕੀਤੇ ਤਾਂ ਉਸ ਤੇ ਇਤਿਹਾਸ ਦੇ ਹੁਣ ਤੱਕ ਦੇ ਸੱਭ ਤੋਂ ਵੱਡੇ ਪ੍ਰਤੀਬੰਦ ਲਗਾਏ ਜਾ ਸਕਦੇ ਹਨ। … More »

ਅੰਤਰਰਾਸ਼ਟਰੀ | Leave a comment
20 newzealand 2.resized

ਨਿਊਜ਼ੀਲੈਂਡ ਦੇ ਰੇਡੀਉ ਵਿਰਸਾ ਤੇ ਨੇਕੀ ਖ਼ਿਲਾਫ਼ ਸਿਖ ਸੰਗਤਾਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ

ਆਕਲੈਂਡ / ਅੰਮ੍ਰਿਤਸਰ : ਨਿਊਜ਼ੀਲੈਂਡ ਦੀਆਂ ਸਿਖ ਸੰਗਤਾਂ ਨੇ ਇਕ ਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸਿੱਖ ਧਰਮ ਪ੍ਰਤੀ ਕੂੜ ਅਤੇ ਗੁਮਰਾਹਕੁਨ ਪ੍ਰਚਾਰ ਕਰਨ ਵਾਲੇ ਰੇਡੀਉ ਵਿਰਸਾ 107 ਐਫ ਐਮ ਵਿਰੁੱਧ ਸ਼ਾਂਤਮਈ ਪਰ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਅਤੇ ਰੇਡੀਉ ਵਿਰਸਾ ਬੰਦ ਕਰਾਉਣ … More »

ਅੰਤਰਰਾਸ਼ਟਰੀ | Leave a comment
32955235_1817277734985304_146166292657733632_n.resized.resized

ਵਿਆਹ ਬੰਧਨ ਵਿੱਚ ਬਝੇ ਪ੍ਰਿੰਸ ਹੈਰੀ ‘ਤੇ ਮੇਘਨ ਮਰਕਿਲ

ਲੰਡਨ – ਸ਼ਾਹੀ ਪਰਿਵਾਰ ਦੇ ਪ੍ਰਿੰਸ ਹੈਰੀ ਅਤੇ ਅਭਿਨੇਤਰੀ ਮੇਘਨ ਮਰਕਿਲ ਸ਼ਚਿਰਵਾਰ ਨੂੰ ਵਿਆਹ ਦੇ ਪਵਿੱਤਰ ਬੰਧਨ ਵਿੱਚ ਬਝੇ। ਇਸ ਵਿਆਹ ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਵਿੰਡਸਰ ਕੈਸਲ ਦੇ ਸੇਂਟ ਜਾਰਜ ਚਰਚ ਵਿੱਚ ਹੋਏ ਸ਼ਾਦੀ ਸਮਾਗਮ ਵਿੱਚ … More »

ਅੰਤਰਰਾਸ਼ਟਰੀ | Leave a comment
main.resized

ਨਾਰਵੇ ਚ 204 ਵਾਂ ਨੈਸ਼ਨਲ ਡੇ 17 ਮਈ ਬੜੀ ਧੂਮਧਾਮ ਨਾਲ ਮਨਾਇਆ ਗਿਆ

ਓਸਲੋ ਨਾਰਵੇ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਇਤਿਹਾਸ  ਵਿੱਚ 17 ਮਈ  ਦੇ ਦਿਨ ਦਾ ਇੱਕ ਖਾਸ ਮਹੱਤਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿ਼ਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆਂ ਦੇ 112 ਵਿਅਕਤੀਆਂ ਨੇ ਦੱਸਖਤ ਕੀਤੇ … More »

ਅੰਤਰਰਾਸ਼ਟਰੀ | Leave a comment
Dragons help Army test capabilities

ਸਾਊਥ ਕੋਰੀਆ ਤੋਂ ਸੈਨਿਕਾਂ ਦੀ ਸੰਖਿਆ ਘੱਟ ਕਰੇਗਾ ਅਮਰੀਕਾ

ਵਾਸ਼ਿੰਗਟਨ –  ਉਤਰ ਕੋਰੀਆ ਅਤੇ ਦੱਖਣ ਕੋਰੀਆ ਦਰਮਿਆਨ ਸੁਧਰ ਰਹੇ ਸਬੰਧਾਂ ਨੂੰ ਵੇਖਦੇ ਹੋਏ, ਅਮਰੀਕਾ ਨੇ  ਸਾਊਥ ਕੋਰੀਆ ਤੋਂ ਆਪਣੇ ਸੈਨਿਕਾਂ ਦੀ ਸੰਖਿਆ ਘੱਟ ਕਰਨ ਦਾ ਇੱਕ ਮਹੱਤਵਪੂਰਣ ਫੈਂਸਲਾ ਕੀਤਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਪੇਂਟਾਗਨ ਨੂੰ ਇਸ ਸਬੰਧੀ ਆਦੇਸ਼ … More »

ਅੰਤਰਰਾਸ਼ਟਰੀ | Leave a comment
DSC_1328.resized

ਪੰਜਾਬੀ ਲੇਖਕ ਅਨਮੋਲ ਕੌਰ ਅਤੇ ਪੱਤਰਕਾਰ ਹਰਕੀਰਤ ਸਿੰਘ ਦਾ ਰੂਬਰੂ ਕਰਵਾਇਆ

ਸਰੀ – ਜਾਰਜ ਮੈਕੀ ਲਾਇਬਰੇਰੀ ਡੈਲਟਾ ਵਿਖੇ ਪੰਜਾਬੀ ਲੇਖਕ ਅਨਮੋਲ ਕੌਰ ਅਤੇ ਪੰਜਾਬ ਗਾਰਡੀਅਨ ਦੇ ਐਡੀਟਰ ਹਰਕੀਰਤ ਸਿੰਘ ਕੁਲਾਰ ਦਾ ਰੂਬਰੂ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਚ ਮੋਹਨ ਗਿੱਲ ਨੇ ਸਭ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਅਨਮੋਲ ਕੌਰ ਦੀ … More »

ਅੰਤਰਰਾਸ਼ਟਰੀ | Leave a comment
DARK_CLOUDS_OF_FACTORY_SMOKE_OBSCURE_CLARK_AVENUE_BRIDGE_-_NARA_-_550179.resized

ਦੁਨੀਆਂ ਦੇ 15 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਭਾਰਤ ਦੇ 14 ਸ਼ਹਿਰ ਸ਼ਾਮਿਲ

ਨਵੀਂ ਦਿੱਲੀ – ਮੋਦੀ ਦੀ ਸਵੱਸ਼ ਭਾਰਤ ਦੀ ਮੁਹਿੰਮ ਵੀ ਉਸ ਸਮੇਂ ਇੱਕ ਜੁਮਲਾ ਬਣ ਕੇ ਰਹਿ ਗਈ, ਜਦੋਂ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਦੁਨੀਆਂ ਦੇ 15 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਇੱਕਲੇ ਭਾਰਤ ਦੇ ਹੀ 14 … More »

ਅੰਤਰਰਾਸ਼ਟਰੀ | Leave a comment