ਅੰਤਰਰਾਸ਼ਟਰੀ
ਦਸ ਟਰੰਪ ਮਿਲ ਕੇ ਵੀ ਈਰਾਨ ਤੋਂ ਉਸਦਾ ਹੱਕ ਨਹੀਂ ਖੌਹ ਸਕਦੇ : ਹਸਨ ਰੂਹਾਨੀ
ਤਹਿਰਾਨ – ਦੁਨੀਆਂਭਰ ਦੇ ਕਈ ਦੇਸ਼ਾਂ ਦੇ ਨਾਲ 2015 ਵਿੱਚ ਈਰਾਨ ਦੇ ਨਾਲ ਕੀਤੇ ਗਏ ਨਿਊਕਲੀਅਰ ਸਮਝੌਤਿਆਂ ਦੇ ਬਚਾਅ ਦਾ ਪੱਖ ਲੈਂਦੇ ਹੋਏ ਈਰਾਨ ਦੇ ਰਾਸ਼ਟਰਪਤੀ ਨੇ ਕਿਹਾ ਕਿ 10 ਡੋਨਲਡ ਟਰੰਪ ਮਿਲ ਕੇ ਵੀ ਇਨ੍ਹਾਂ ਸਮਝੌਤਿਆਂ ਨਾਲ ਈਰਾਨ ਨੂੰ … More
ਜਰਦਾਰੀ ਹੀ ਬੇਨਜ਼ੀਰ ਭੁੱਟੋ ਦੀ ਹੱਤਿਆ ਲਈ ਜਿੰਮੇਵਾਰ ਹੈ : ਮੁਸ਼ਰੱਫ਼
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੇ ਆਸਿਫ ਅਲੀ ਜਰਦਾਰੀ ਨੂੰ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਲਈ ਜਿੰਮੇਵਾਰ ਠਹਿਰਾਇਆ। ਮੁਸ਼ਰੱਫ਼ ਨੇ ਇਹ ਆਰੋਪ ਲਗਾਇਆ ਕਿ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨਮੰਤਰੀ ਦੀ … More
ਮੈਕਸੀਕੋ ‘ਚ ਭੂਚਾਲ ਨਾਲ ਭਾਰੀ ਤਬਾਹੀ, 250 ਲੋਕਾਂ ਦੀ ਮੌਤ
ਮੈਕਸੀਕੋ – ਮੈਕਸੀਕੋ ਸ਼ਹਿਰ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਨਾਲ 250 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬਹੁਤ ਸਾਰੀਆਂ ਇਮਾਰਤਾਂ ਢਹਿਢੇਰੀ ਹੋ ਗਈਆਂ ਹਨ। ਅਮਰੀਕੀ ਮਾਹਿਰਾਂ ਅਨੁਸਾਰ ਇਸ ਭੂਚਾਲ ਦੀ ਤੀਬਰਤਾ 7.1 ਸੀ। ਇਸ ਤੋਂ ਪਹਿਲਾਂ 1985 ਵਿੱਚ … More
ਭਾਰਤ ਦੇ ਮੂਲ ਨਿਵਾਸੀ ਅਤੇ ਅਕਾਲੀ ਦਲ ਅੰਮ੍ਰਿਤਸਰ ਵਿੱਚ ਰਾਜਨੀਤਕ ਸਮਝੌਤਾ
ਨਿਊਯਾਰਕ, (ਪੀ ਡੀ ਬਿਊਰੋ) – ਭਾਰਤ ਦੇ ਮੂਲ ਨਿਵਾਸੀ, ਬਾਬਾ ਭੀਮ ਰਾਓ ਅੰਬੇਦਕਰ ਦੇ ਪੈਰੋਕਾਰ ਬਾਮਸੇਫ ਇੰਟਰਨੈਸ਼ਨਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਰਾਜਨੀਤਕ ਸਮਝੌਤਾ ਹੋ ਗਿਆ ਹੈ ਜਿਸ ਦਾ ਐਲਾਨ ਬਾਮਸੇਫ ਸੰਗਠਨ ਦੇ ਪ੍ਰਧਾਨ ਵਾਮਨ ਮੇਸ਼ਰਾਮ ਨੇ ਨਿਊਯਾਰਕ ਵਿੱਚ … More
ਉਤਰ ਕੋਰੀਆ ਵੱਲੋਂ ਮਿਸਾਈਲ ਦਾਗਣ ਤੇ ਯੂਐਨ ਨੇ ਬੁਲਾਈ ਐਮਰਜੈਂਸੀ ਮੀਟਿੰਗ
ਟੋਕੀਓ - ਉਤਰ ਕੋਰੀਆ ਦੀ ਰਾਜਧਾਨੀ ਪਿਉਂਗਯਾਂਗ ਤੋਂ ਪੂਰਬੀ ਦਿਸ਼ਾ ਵਿੱਚ ਜਾਪਾਨ ਵੱਲ ਮਿਸਾਈਲ ਦਾਗੀ ਗਈ ਹੈ। ਇਸ ਮਿਸਾਈਲ ਦਾ ਪ੍ਰਯੋਗ ਉਤਰ ਕੋਰੀਆ ਵੱਲੋਂ ਉਸ ਸਮੇਂ ਕੀਤਾ ਗਿਆ ਹੈ, ਜਦੋਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਉਤਰ ਕੋਰੀਆ ਦੇ ਮਿਸਾਈਲ … More
ਉਤਰ ਕੋਰੀਆ ‘ਤੇ ਅਮਰੀਕਾ ‘ਚ ਛਿੜ ਸਕਦਾ ਹੈ ਵੱਡਾ ਯੁੱਧ : ਪੂਤਿਨ
ਪੈਰਿਸ – ਰਾਸ਼ਟਰਪਤੀ ਪੂਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਉਤਰ ਕੋਰੀਆ ਅਤੇ ਅਮਰੀਕਾ ਵਿੱਚ ਯੁੱਧ ਛਿੜ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਤਰ ਕੋਰੀਆ ਤੇ ਦਬਾਅ ਵਧਾਉਣ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ। ਭੜਕਾਊ ਬਿਆਨਾਂ, ਸ਼ਰਤਾਂ ਅਤੇ ਹਮਲਾਵਰ ਰੁੱਖ ਅਖਤਿਆਰ … More
ਪੰਜ ਸਿੰਘ ਸਾਹਿਬਾਨਾਂ ਕੋਲ ਪੇਸ਼ ਹੋਕੇ ਸਜਾ ਲਵਾਉਣ ਤੇ ਘਰੇ ਬੈਠਣ ਸਰਕਾਰੀ ਜਥੇਦਾਰ : ਕੋਆਰਡੀਨੇਸ਼ਨ ਕਮੇਟੀ
ਨਿਊਯਾਰਕ – ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਮਸਲਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਹੈ ਕਿ ਡੇਰਾ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ’ਤੇ ਕਬਜ਼ਾ … More
ਉਤਰ ਕੋਰੀਆ ਨੇ ਯੂਐਸ ਤੇ ਬੇਰਹਿਮ ਹਮਲਾ ਕਰਨ ਦੀ ਦਿੱਤੀ ਧਮਕੀ
ਪਿਊਂਗਯਾਂਗ- ਅਮਰੀਕਾ ਅਤੇ ਦੱਖਣੀ ਕੋਰੀਆ ਵੱਲੋਂ ਸੰਯੁਕਤ ਯੁੱਧ ਅਭਿਆਸ ਕਰਨ ਕਰਕੇ ਉਤਰ ਕੋਰੀਆ ਨੇ ਅਮਰੀਕਾ ਤੇ ਬੇਰਹਿਮ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਇਸ ਮਿਲਟਰੀ ਡਰਿਲ ਸਬੰਧੀ ਉਤਰ ਕੋਰੀਆ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਹ ਲਾਪ੍ਰਵਾਹੀ ਵਾਲਾ ਰਵਈਆ … More
ਬਿਲ ਗੇਟਸ ਨੇ ਦਿੱਤਾ ਇਸ ਸਦੀ ਦਾ ਸੱਭ ਤੋਂ ਵੱਡਾ 4.6 ਅਰਬ ਡਾਲਰ ਦਾ ਦਾਨ
ਵਾਸ਼ਿੰਗਟਨ – ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇ 4.6 ਅਰਬ ਡਾਲਰ ਦਾਨ ਕੀਤੇ ਹਨ। ਸਾਲ 2000 ਦੇ ਬਾਅਦ ਤੋਂ ਗੇਟਸ ਵੱਲੋਂ ਦਿੱਤੇ ਗਏ ਦਾਨਾਂ ਵਿੱਚੋਂ ਇਹ ਸੱਭ ਤੋਂ ਵੱਡੀ ਰਕਮ ਹੈ। ਗੇਟਸ ਨੇ ਅਰਬਪਤੀ ਨਿਵੇਸ਼ਕ ਬਫੇਟ ਦੇ … More
ਸ਼ਰੀਫ਼ ਦੀ ਬੇਗਮ ਕੁਲਸੁਮ ਨੂੰ ਪੀਐਮ ਬਣਾਉਣ ਦੀਆਂ ਤਿਆਰੀਆਂ ਸ਼ੁਰੂ
ਲਾਹੌਰ – ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਨਵਾਜ਼ ਸ਼ਰੀਫ਼ ਨੂੰ ਪ੍ਰਧਾਨਮੰਤਰੀ ਦੇ ਅਹੁਦੇ ਦੇ ਆਯੋਗ ਕਰਾਰ ਦਿੱਤੇ ਜਾਣ ਦੇ ਬਾਅਦ ਉਨ੍ਹਾਂ ਦੀ ਬੇਗਮ ਨੂੰ ਇਸ ਅਹੁਦੇ ਤੇ ਬਿਰਾਜਮਾਨ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਨੇ … More










