ਅੰਤਰਰਾਸ਼ਟਰੀ

Prime Minister Muhammad Nawaz Sharif addresses the graduation ceremony of 137 G.D (P), 83 Engineering, 93 Air Defence, 18 A &SD, 06 Navigation and 02 Logistics courses at PAF Academy Risalpur on 11th April, 2017.

ਸਾਡੀ ਸੈਨਾ ਯੁੱਧ ਲਈ ਤਿਆਰ ਹੈ : ਪੀਐਮ ਸ਼ਰੀਫ਼

 ਨਵੀਂ ਦਿੱਲੀ – ਭਾਰਤ ਦੇ ਸਾਬਕਾ ਨੇਵੀ ਅਫ਼ਸਰ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਵਿੱਚ ਜਾਸੂਸੀ ਦੇ ਆਰੋਪ ਵਿੱਚ ਉਥੋਂ ਦੇ ਮਿਲਟਰੀ ਟਰੀਬਿਊਨਲ ਕੋਰਟ ਵੱਲੋਂ ਸੁਣਾਈ ਗਈ ਮੌਤ ਦੀ ਸਜ਼ਾ ਦੇ ਬਾਅਦ ਦੋਵਾਂ ਦੇਸ਼ਾਂ ਵਿੱਚ ਖਟਾਸ ਵੱਧਦੀ ਹੀ ਜਾ ਰਹੀ ਹੈ। ਪਾਕਿਸਤਾਨ … More »

ਅੰਤਰਰਾਸ਼ਟਰੀ | Leave a comment
C8z7SIzVwAEnsOs.resized

ਅਮਰੀਕਾ ਨੇ ਸੀਰੀਆ ਦੇ ਏਅਰ ਬੇਸ ਤੇ ਦਾਗੀਆਂ 60 ਮਿਸਾਈਲਾਂ

ਵਾਸ਼ਿੰਗਟਨ – ਸੀਰੀਆ ਦੇ ਮੁੱਦੇ ਤੇ ਰੂਸ ਅਤੇ ਅਮਰੀਕਾ ਆਹਮਣੇ – ਸਾਹਮਣੇ ਆ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਬਹੁਤ ਵੱਡਾ ਰਣਨੀਤਕ ਫੈਂਸਲਾ ਲੈਂਦੇ ਹੋਏ ਸ਼ੁਕਰਵਾਰ ਸਵੇਰੇ ਸੀਰੀਆ ਸਰਕਾਰ ਦੇ ਕੰਟਰੋਲ ਵਾਲੇ ਸੈਨਿਕ ਹਵਾਈ ਬੇਸ ਤੇ ਕਰੂਜ਼ … More »

ਅੰਤਰਰਾਸ਼ਟਰੀ | Leave a comment
16174753_10158517450380725_87513729581056003_n.resized

ਟਰੰਪ ਦੇ ਨਵੇਂ ਹੈਲਥ ਕੇਅਰ ਬਿੱਲ ਨੂੰ ਲਗਾ ਵੱਡਾ ਝੱਟਕਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਟਰੰਪ ਦੁਆਰਾ ਪ੍ਰਤੀਨਿਧੀ ਸਭਾ ਵਿੱਚ ਓਬਾਮਾ ਕੇਅਰ ਦੇ ਸਥਾਨ ਤੇ ਨਵਾਂ ਹੈਲਥ ਕੇਅਰ ਬਿੱਲ ਪਾਸ ਕਰਵਾਉਣ ਦੇ ਯਤਨਾਂ ਨੂੰ ਵੱਡਾ ਝੱਟਕਾ ਲਗਾ ਹੈ। ਅਮਰੀਕਾ ਦੇ ਹਾਊਸ ਆਫ਼ ਰੀਪ੍ਰਜੈਂਟਿਵ ਦੇ ਸਪੀਕਰ ਪਾਲ ਰੇਅਨ ਅਨੁਸਾਰ ਜਦੋਂ ਇਹ ਸਪੱਸ਼ਟ … More »

ਅੰਤਰਰਾਸ਼ਟਰੀ | Leave a comment
pre_pminspectingchinapradecon.resized

ਪਾਕਿ ਰੀਪਬਲਿਕ ਡੇ ‘ਚ ਪਹਿਲੀ ਵਾਰ ਸ਼ਾਮਿਲ ਹੋਈ ਚੀਨ ‘ਤੇ ਸਾਊਦੀ ਅਰਬ ਦੀ ਸੈਨਾ

ਇਸਲਾਮਾਬਾਦ- ਪਾਕਿਸਤਾਨ ਦੀ ਰੀਪਬਲਿਕ ਪਰੇਡ ਵਿੱਚ ਪਹਿਲੀ ਵਾਰ ਚੀਨ ਦੀ ਲਿਬਰੇਸ਼ਨ ਆਰਮੀ ਅਤੇ ਸਾਊਦੀ ਅਰਬ ਦੀ ਸੈਨਾ ਨੇ ਭਾਗ ਲਿਆ। ਇਸ ਖਾਸ ਮੌਕੇ ਤੇ ਪਾਕਿਸਤਾਨੀ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਕਿਹਾ, “ਪਾਕਿਸਤਾਨੀ ਕਸ਼ਮੀਰ ਸਮੇਤ ਸਾਰੇ ਮੁੱਦਿਆਂ ਤੇ ਭਾਰਤ ਨਾਲ ਗੱਲਬਾਤ ਕਰਨ … More »

ਅੰਤਰਰਾਸ਼ਟਰੀ | Leave a comment
Federal_Bureau_of_Investigation.svg.resized

ਐਫਬੀਆਈ ਨੇ ਪਹਿਲੀ ਵਾਰ ਕਿਹਾ ਕਿ ਯੂਐਸ ਚੋਣਾਂ ‘ਚ ਰੂਸ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ

ਵਾਸ਼ਿੰਗਟਨ – ਐਫਬੀਆਈ ਦੇ ਡਾਇਰੈਕਟਰ ਜੇਮਸ ਕੋਮੀ ਨੇ ਪਹਿਲੀ ਵਾਰ ਕਿਹਾ ਹੈ ਕਿ ਨਵੰਬਰ 2016 ਵਿੱਚ ਹੋਈ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਇਸ ਚੋਣ ਵਿੱਚ ਪੂਤਿਨ ਨੇ  … More »

ਅੰਤਰਰਾਸ਼ਟਰੀ | Leave a comment
Li_Keqiang,_Chinese_and_foreign_press_conference.resized

ਤਾਇਵਾਨ ਅਤੇ ਹਾਂਗਕਾਂਗ ਨੂੰ ਆਜ਼ਾਦੀ ਨਹੀਂ ਮਿਲੇਗੀ : ਲੀ ਕੇਕਿਆਂਗ

ਬੀਜਿੰਗ – ਚੀਨ ਦੇ ਪ੍ਰਧਾਨਮੰਤਰੀ ਲੀ ਕੇਕਿਆਂਗ ਨੇ ਹਾਂਗਕਾਂਗ ਅਤੇ ਤਾਇਵਾਨ ਦੀ ਆਜ਼ਾਦੀ ਦੀ ਮੰਗ ਨੂੰ ਸਿਰੇ ਤੋਂ ਖਾਰਿਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਚੀਨ ਦੀ ਸੰਸਦ ਵਿੱਚ ਕਿਹਾ ਕਿ ਆਜ਼ਾਦੀ ਦਾ ਅੰਦੋਲਨ ਉਸਦੇ ਅੰਤਿਮ ਨਤੀਜੇ ਤੱਕ ਨਹੀਂ ਪਹੁੰਚੇਗਾ। ਚੀਨ … More »

ਅੰਤਰਰਾਸ਼ਟਰੀ | Leave a comment
thumb.php.resized

ਭਾਰਤ-ਪਾਕਿ ਦਰਮਿਆਨ ਕਾਇਮ ਹੋਣ ਬੇਹਤਰ ਸਬੰਧ : ਨਵਾਜ਼ ਸ਼ਰੀਫ਼

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲਿਆਂ ਬਾਰੇ ਕਿਹਾ ਕਿ ਇਹ  ਪਾਕਿਸਤਾਨ ਦੀ ਉਨਤੀ ਤੋਂ ਘਬਰਾਏ ਲੋਕਾਂ ਦਾ ਕੰਮ ਹੈ। ਉਨ੍ਹਾਂ ਨੇ ਭਾਰਤ ਵੱਲ ਵੀ ਦੋਸਤੀ ਦਾ ਹੱਥ ਵਧਾਉਂਦੇ ਹੋਏ ਕਿਹਾ ਕਿ ਇਸਲਾਮਾਬਾਦ … More »

ਅੰਤਰਰਾਸ਼ਟਰੀ | Leave a comment
16300368_1205841546170243_7212277630424821256_o.resized

ਵਾਈਟ ਹਾਊਸ ਨੇ CNN ਸਮੇਤ ਕਈ ਅਖ਼ਬਾਰਾਂ ਨੂੰ ਮੀਡੀਆ ਬਰੀਫਿੰਗ ਤੋਂ ਰੋਕਿਆ

ਵਾਸ਼ਿੰਗਟਨ – ਅਮਰੀਕਾ ਦੇ ਪ੍ਰਮੁੱਖ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ਨੂੰ ਲਗਾਤਾਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਮੀਡੀਆ ਅਤੇ ਟਰੰਪ ਦੇ ਦਰਮਿਆਨ ਖਾਈ ਹੋਰ ਵੀ ਡੂੰਘੀ ਹੁੰਦੀ ਜਾ ਰਹੀ ਹੈ। ਵਾਈਟ ਹਾਊਸ ਨੇ ਦੇਸ਼ ਦੇ … More »

ਅੰਤਰਰਾਸ਼ਟਰੀ | Leave a comment
Lee_Jae-yong_in_2016.resized

ਸੈਮਸੰਗ ਦੇ ਚੀਫ਼ ਲੀ ਨੂੰ ਸੌਣਾ ਪੈ ਰਿਹਾ ਹੈ ਜੇਲ੍ਹ ਦੇ ਫਰਸ਼ ‘ਤੇ

ਸਿਓਲ – ਦੁਨੀਆਂਭਰ ਵਿੱਚ ਆਪਣੀ ਧਾਂਕ ਜਮਾਉਣ ਵਾਲੇ ਸੈਮਸੰਗ ਗਰੁੱਪ ਦੇ ਚੀਫ਼ ਜੇ.ਵਾਈ.ਲੀ ਨੂੰ ਜੇਲ੍ਹ ਵਿੱਚ ਫਰਸ਼ ਤੇ ਸੌਣਾ ਪੈ ਰਿਹਾ ਹੈ। ਚਾਰ ਮਿਲੀਅਨ ਡਾਲਰ ਦੇ ਆਲੀਸ਼ਾਨ ਬੰਗਲੇ ਵਿੱਚ ਰਹਿਣ ਵਾਲੇ ਦੁਨੀਆਂ ਦੀ ਪ੍ਰਸਿੱਧ ਸਮਾਰਟਫ਼ੋਨ ਕੰਪਨੀ ਸੈਮਸੰਗ ਦੇ ਚੀਫ਼ ਲੀ … More »

ਅੰਤਰਰਾਸ਼ਟਰੀ | Leave a comment
16174753_10158517450380725_87513729581056003_n.resized

ਅਸੀਂ ਚੀਨ ਨਾਲ ਸੁਖਾਵੇਂ ਸਬੰਧ ਚਾਹੁੰਦੇ ਹਾਂ : ਰਾਸ਼ਟਰਪਤੀ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਸਬੰਧੀ ਆਪਣੀ ਨੀਤੀ ਵਿੱਚ ਬਦਲਾਅ ਕਰਦੇ ਹੋਏ ‘ਵੰਨ ਚਾਈਨਾ’ ਨੀਤੀ ਦਾ ਸਮੱਰਥਨ ਕਰਨ ਦੀ ਗੱਲ ਕੀਤੀ ਹੈ। ਟਰੰਪ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਦਰਮਿਆਨ ਫੋਨ ਤੇ ਹੋਈ ਗੱਲਬਾਤ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ … More »

ਅੰਤਰਰਾਸ਼ਟਰੀ | Leave a comment