ਅੰਤਰਰਾਸ਼ਟਰੀ
ਅਮਰੀਕਾ ਦਾ ਦੂਸਰਾ ਏਅਰਕਰਾਫ਼ਟ ਕੈਰੀਅਰ ਯੂਐਸਐਸ ਰੋਨਾਲਡ ਰੀਗਨ ਕੋਰੀਆ ਦੇ ਲਈ ਰਵਾਨਾ
ਨਿਊਯਾਰਕ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਤਰ ਕੋਰੀਆ ਨੂੰ ਸ਼ਾਂਤ ਕਰਨ ਲਈ ਪਿੱਛਲੇ ਮਹੀਨੇ ਏਅਰ ਕਰਾਫਟ ਕੈਰੀਅਰ ‘ਯੂਐਸਐਸ ਕਾਰਲ ਵਿਨਸਨ’ ਨੂੰ ਕੋਰੀਅਨ ਸੀਮਾ ਦੇ ਕੋਲ ਸਮੁੰਦਰ ਵਿੱਚ ਤੈਨਾਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਣ ਅਮਰੀਕੀ ਸੈਨਾ ਨੇ ਏਅਰਕਰਾਫ਼ਟ ਕੈਰੀਅਰ … More
ਅਮਰੀਕਾ ‘ਚ ਕਾਲ ਸੈਂਟਰ ਘੋਟਾਲੇ ਵਿੱਚ ਤੀਸਰੇ ਭਾਰਤੀ ਹਰਸ਼ ਪਟੇਲ ਨੇ ਕਬੂਲ ਕੀਤਾ ਜੁਰਮ
ਵਾਸ਼ਿੰਗਟਨ – ਅਮਰੀਕਾ ਵਿੱਚ ਲੱਖਾਂ ਡਾਲਰਾਂ ਦੇ ਕਾਲ ਸੈਂਟਰ ਘੱਪਲੇ ਵਿੱਚ ਤੀਸਰੇ ਭਾਰਤੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਹਰਸ਼ ਪਟੇਲ ਨਾ ਦੇ ਇਸ ਵਿਅਕਤੀ ਨੂੰ ਇਸੇ ਸਾਲ ਅਗੱਸਤ ਵਿੱਚ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿੱਚ ਪਹਿਲਾਂ ਹੀ ਦੋ … More
ਇਮੈਨਉਲ ਮੈਕਰੋਨ ਹੋਣਗੇ ਫਰਾਂਸ ਦੇ ਨਵੇਂ ਰਾਸ਼ਟਰਪਤੀ
ਪੈਰਿਸ – ਇਮੈਨਉਲ ਮੈਕਰੋਨ ਨੇ ਫਰਾਂਸ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਬਹੁਤ ਭਾਰੀ ਜਿੱਤ ਪ੍ਰਾਪਤ ਕੀਤੀ ਹੈ। 39 ਸਾਲਾ ਮੈਕਰੋਨ ਫਰਾਂਸ ਦੇ ਸੱਭ ਤੋਂ ਨੌਜ਼ਵਾਨ ਰਾਸ਼ਟਰਪਤੀ ਹੋਣਗੇ। ਮੈਕਰੋਨ ਇੱਕ ਸਾਬਕਾ ਬੈਂਕਰ ਹੈ। ਉਨ੍ਹਾਂ ਨੇ ਆਪਣੀ ਵਿਰੋਧੀ ਪੈਨ ਨੂੰ ਬਹੁਤ ਪਿੱਛੇ … More
ਰਾਸ਼ਟਰਪਤੀ ਟਰੰਪ ਦਾ ਨਵਾਂ ਹੈਲਥ ਕੇਅਰ ਬਿੱਲ ਪਾਸ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ‘ਓਬਾਮਾਕੇਅਰ’ ਨੂੰ ਸਮਾਪਤ ਕਰਕੇ ਉਸ ਦੀ ਜਗ੍ਹਾ ਜੋ ਨਵਾਂ ਹੈਲਥ ਕੇਅਰ ਬਿੱਲ ਲਿਆਂਦਾ ਹੈ। ਉਹ ਹਾਊਸ ਆਫ਼ ਰੀਪ੍ਰੇਜੇਂਟੇਟਿਵ ਵਿੱਚ ਪਾਸ ਹੋ ਗਿਆ ਹੈ। ਰਾਸ਼ਟਰਪਤੀ ਟਰੰਪ ਦੇ ਵਾਈਟਹਾਊਸ ਦੇ ਤਿੰਨ ਮਹੀਨੇ ਦੇ ਕਾਰਜਕਾਲ ਵਿੱਚ … More
ਗੈਰ ਕਨੂੰਨੀ ਢੰਗ ਨਾਲ ਲੰਡਨ ਜਾਣ ਵਾਲੀ ਟਰੇਨ ਦੀ ਛੱਤ ‘ਤ ਚੜ੍ਹੇ ਆਦਮੀ ਦੀ ਬਿਜਲੀ ਦੀਆ ਤਾਰਾਂ ਨਾਲ ਛੂਹਣ ਤੇ ਹੋਈ ਮੌਤ
ਪੈਰਿਸ, (ਸੁਖਵੀਰ ਸਿੰਘ ਸੰਧੂ) – ਇੱਥੇ ਦੇ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਗਾਰ ਦੀ ਨੌਰਥ ਉਪਰ ਇੱਕ ਅਣਪਛਾਤੇ ਵਿਦੇਸ਼ੀ ਮੂਲ ਦੇ ਆਦਮੀ ਦੀ ਮੌਤ ਹੋ ਗਈ। ਇਹ ਘਟਨਾ ਕੱਲ ਸਵੇਰੇ ਪੰਜ ਵਜੇ ਵਾਪਰੀ, ਜਦੋਂ ਉਹ ਗੈਰ ਕਨੂੰਨੀ ਢੰਗ ਨਾਲ ਲੰਡਨ ਜਾਣ ਵਾਲੀ … More
ਹਿਲਰੀ ਨੇ ਆਪਣੀ ਹਾਰ ਦੇ ਲਈ FBI ‘ਤੇ ਵਿਕੀਲੀਕਸ ਨੂੰ ਜਿੰਮੇਵਾਰ ਠਹਿਰਾਇਆ
ਨਿਊਯਾਰਕ – ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਪਿੱਛਲੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਹੋਈ ਆਪਣੀ ਹਾਰ ਸਬੰਧੀ ਇੱਕ ਵੱਡਾ ਬਿਆਨ ਦਿੱਤਾ ਹੈ। ਹਿਲਰੀ ਨੇ ਆਰੋਪ ਲਗਾਇਆ ਹੈ ਕਿ ਚੋਣਾਂ ਵਿੱਚ ਹੋਈ ਉਨ੍ਹਾਂ ਦੀ ਹਾਰ ਦੇ ਲਈ ਅਮਰੀਕੀ … More
ਟਰੰਪ ਪ੍ਰਸ਼ਾਸਨ ਨੇ ਕੀਤਾ ਸੱਭ ਤੋਂ ਵੱਡੀ ਟੈਕਸ ਕਟੌਤੀ ਦਾ ਐਲਾਨ
ਵਾਸ਼ਿੰਗਟਨ – ਅਮਰੀਕਾ ਦੇ ਇਤਿਹਾਸ ਵਿੱਚ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਸੱਭ ਤੋਂ ਵੱਡੀ ਟੈਕਸ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਵਿੱਚ ਕਾਰੋਬਾਰ ਅਤੇ ਵਿਅਕਤੀਗਤ ਦੋਵਾਂ ਤਰ੍ਹਾਂ ਦੀ ਹੀ ਟੈਕਸ ਕਟੌਤੀ ਸ਼ਾਮਿਲ ਹੈ ਜੋ ਕਿ ਰਾਸ਼ਟਰਪਤੀ ਟਰੰਪ ਦਾ ਇੱਕ … More
ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਨਾਰਵੇ ਦਾ ਓਸਲੋ ਸ਼ਹਿਰ
ਓਸਲੋ, (ਰੁਪਿੰਦਰ ਢਿੱਲੋ ਮੋਗਾ) -ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਗੁਰੁਦੁਆਰਾ ਓਸਲੋ ਦੀ ਪ੍ਰਬੰਧਕ ਕਮੇਟੀ, ਸਹਿਯੋਗੀ, ਅਤੇ ਸੰਗਤਾਂ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ ਅਤੇ ਓਸਲੋ ਸ਼ਹਿਰ ਖਾਲਸਾਈ ਰੰਗ … More
ਗੁਰੂ ਨਾਨਕ ਮਲਟੀਵਰਸਿਟੀ(ਲੁਧਿਆਣੇ)ਤੋਂ ਗੁਰਮੱਤ ਗਿਆਨ ਪ੍ਰਾਪਤ ਵਿਦਿਆਰਥੀ ਨਾਰਵੇ ‘ਚ ਕਰ ਰਹੇ ਹਨ ਅ੍ਰਮਿੰਤ ਰਸ ਦਾ ਪ੍ਚਾਰ
ਲੀਅਰ, (ਰੁਪਿੰਦਰ ਢਿੱਲੋ ਮੋਗਾ) – ਪੰਥ ਰਤਨ ਭਾਈ ਜਸਬੀਰ ਸਿੰਘ ਜੀ ਖਾਲਸਾ (ਖੰਨੇ ਵਾਲਿਆਂ) ਦਾ ਸੁਪਨਾ ਸੀ ਕਿ ਸਿੱਖੀ ਨਾਲ ਓਤਪੋਤ ਵਿਦਿਆਰਥੀ ਜਿੱਥੇ ਗੁਰਦੁਆਰਿਆਂ ਵਿੱਚ ਕਥਾਵਾਚਕ, ਕੀਰਤਨੀਏ ਅਤੇ ਗੁਰੂ ਘਰ ਦੇ ਵਜ਼ੀਰ ਬਣਨ, ਉਥੇ ਉੱਚ ਵਿਦਿੱਆ ਪ੍ਰਾਪਤ ਕਰਕੇ ਆਈ ਏ … More
ਕਿਸੇ ਵੀ ਸਮੇਂ ਛਿੜ ਸਕਦਾ ਹੈ ਪਰਮਾਣੂੰ ਯੁੱਧ : ਉਤਰ ਕੋਰੀਆ
ਪਿਯੋਂਗਯਾਂਗ – ਉਤਰ ਕੋਰੀਆ ਨੇ ਕਿਹਾ ਕਿ ਉਹ ਆਪਣਾ ਮਿਸਾਈਲ ਟੈਸਟ ਦਾ ਪ੍ਰੋਗਰਾਮ ਲਗਾਤਾਰ ਜਾਰੀ ਰੱਖੇਗਾ। ਉਤਰ ਕੋਰੀਆ ਦੇ ਇੱਕ ਉਚ ਅਧਿਕਾਰੀ ਨੇ ਅਮਰੀਕਾ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਹ ਕੋਰੀਆ ਨੂੰ ਦੁਨੀਆਂ ਦੀ ਸੱਭ ਤੋਂ ਸੰਵੇਦਨਸ਼ੀਲ ਜਗ੍ਹਾ ਬਣਾ … More










