ਅੰਤਰਰਾਸ਼ਟਰੀ
ਗੁਜਰਾਤ ‘ਤੇ ਕਸ਼ਮੀਰ ਦਾ ‘ਕਸਾਈ’ ਹੈ ਮੋਦੀ, ਉਸ ਤੋਂ ਉਮੀਦ ਨਹੀਂ : ਬਿਲਾਵਲ ਭੁੱਟੋ
ਇਸਲਾਮਾਬਾਦ – ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਅਤੇ ਸਾਬਕਾ ਰਾਸ਼ਟਰਪਤੀ ਜਰਦਾਰੀ ਦੇ ਸਪੁੱਤਰ ਬਿਲਾਵਲ ਭੁੱਟੋ ਨੇ ਐਤਵਾਰ ਨੂੰ ਇੱਕ ਰੈਲੀ ਦੌਰਾਨ ਮੋਦੀ ਨੂੰ ਗੁਜਰਾਤ ਅਤੇ ਕਸ਼ਮੀਰ ਦਾ ਕਸਾਈ ਦੱਸਦੇ ਹੋਏ ਕਿਹਾ ਕਿ ਉਸ ਤੋਂ ਪਾਕਿਸਤਾਨ ਨੂੰ ਕੋਈ ਵੀ ਉਮੀਦ ਨਹੀਂ ਰੱਖਣੀ … More
ਟਰੰਪ ਤੋਂ ਸਮੱਰਥਣ ਵਾਪਿਸ ਲਵੇ ਰੀਪਬਲੀਕਨ ਪਾਰਟੀ : ਓਬਾਮਾ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੀਪਬਲੀਕਨ ਪਾਰਟੀ ਦੇ ਉਚ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਡੋਨਲਡ ਟਰੰਪ ਤੋਂ ਰਸਮੀ ਤੌਰ ਤੇ ਆਪਣਾ ਸਮੱਰਥਣ ਵਾਪਿਸ ਲੈ ਲੈਣ। ਡੋਨਲਡ ਟਰੰਪ ਰੀਪਬਲੀਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਦੇ ਉਮੀਦਵਾਰ ਹਨ। … More
ਰਾਸ਼ਟਰਪਤੀ ਦੀ ਦੂਸਰੀ ਡਿਬੇਟ ‘ਚ ਵੀ ਹਿਲਰੀ ਜੇਤੂ ਕਰਾਰ
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਦੀ ਅੱਜ ਦੂਸਰੀ ਡਿਬੇਟ ਵਿੱਚ ਵੀ ਡੈਮੋਕ੍ਰੇਟ ਉਮੀਦਵਾਰ ਹਿਲਰੀ ਕਲਿੰਟਨ ਰੀਪਬਲੀਕਨ ਉਮੀਦਵਾਰ ਡੋਨਲਡ ਟਰੰਪ ਤੇ ਭਾਰੀ ਰਹੀ। ਅਮਰੀਕੀ ਨਿਊਜ਼ ਚੈਨਲ ਸੀਐਨਐਨ ਅਤੇ ਐਲਏ ਟਾਈਮਜ਼ ਨੇ ਡਿਬੇਟ ਤੋਂ ਬਾਅਦ ਹਿਲਰੀ ਨੂੰ ਜੇਤੂ ਕਰਾਰ ਦਿੱਤਾ। ਇਸ ਡਿਬੇਟ ਵਿੱਚ ਉਥੇ … More
ਸਰਬੱਤ ਖਾਲਸਾ 2016 ਕੌਮ ਨੂੰ ਉਸਾਰੂ ਦਿਸ਼ਾ ਪ੍ਰਦਾਨ ਕਰੇਗਾ…ਹੰਸਰਾ
ਬਰੈਂਪਟਨ (ਕੈਨੇਡਾ) – ਨਵੰਬਰ 2015 ਵਿੱਚ ਚੱਬਾ ਦੀ ਧਰਤੀ ਤੇ ਹੋਏ ਸਰਬੱਤ ਖਾਲਸਾ ਨੇ ਖਾਲਸਾ ਪੰਥ ਦੀ ਇਲਾਹੀ ਸ਼ਕਤੀ ਨੂੰ ਉਘਾੜ ਕੇ ਪੰਥ ਉਪਰ ਕੁੰਡਲੀ ਮਾਰ ਕੇ ਬੈਠੀਆਂ ਬ੍ਰਾਹਮਣਵਾਦੀ ਸ਼ਕਤੀਆਂ ਦੇ ਪੱਛੜੇ ਉਧੇੜ ਕੇ ਰੱਖ ਦਿੱਤੇ ਸਨ। ਇਥੋਂ ਤੱਕ ਕੇ … More
ਕਸ਼ਮੀਰੀਆਂ ਦੀ ਆਜਾਦੀ ਲਈ ਹਰ ਮੁਮਕਿਨ ਕੋਸਿ਼ਸ਼ ਕਰਾਂਗੇ : ਸ਼ਰੀਫ਼
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਬੁੱਧਵਾਰ ਨੂੰ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਕਸ਼ਮੀਰ ਦਾ ਮਸਲਾ ਹਲ ਨਹੀਂ ਹੁੰਦਾ, ਤਦ ਤੱਕ ਪਾਕਿਸਤਾਨ ਅਤੇ ਭਾਰਤ ਦਰਮਿਆਨ ਸਬੰਧ ਸੁਖਾਵੇਂ ਨਹੀਂ ਹੋ ਸਕਦੇ। ਉਨ੍ਹਾਂ ਨੇ ਕਿਹਾ ਕਿ … More
ਪਾਕਿਸਤਾਨੀ ਸੈਨਾ ਠੋਸ ਜਵਾਬ ਦੇਵੇਗੀ : ਮੁਸ਼ਰੱਫ਼
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਆਲ ਪਾਕਿਸਤਾਨ ਮੁਸਲਿਮ ਲੀਗ (ਏਪੀਐਮਐਲ) ਦੇ ਚੇਅਰਮੈਨ ਜਨਰਲ ਮੁਸ਼ਰੱਫ਼ ਨੇ ਕਿਹਾ ਕਿ ਇੰਡੀਆ ਸਿਰਫ਼ ਧਮਕੀਆਂ ਦੇਣ ਦੀ ਖੇਡ ਹੀ ਖੇਡ ਸਕਦਾ ਹੈ ਪਰ ਪਾਕਿਸਤਾਨੀ ਸੈਨਾ ਠੋਸ ਜਵਾਬ ਦੇਵੇਗੀ ਅਤੇ ਇਹ ਪ੍ਰੈਕਟੀਕਲੀ ਹੋਵੇਗਾ। ਉਨ੍ਹਾਂ … More
ਭਾਰਤ-ਪਾਕਿ ਤਣਾਅ ਨੂੰ ਦੂਰ ਕਰਨ ਲਈ ਵਿਚੋਲਾ ਬਣਨ ਲਈ ਤਿਆਰ ਹਾਂ : ਮੂਨ
ਨਿਊਯਾਰਕ – ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਵਿਵਾਦ ਨੂੰ ਹਲ ਕਰਨ ਲਈ ਵਿਚੋਲੇ ਦੀ ਭੂਮਿਕਾ ਨਿਭਾਉਣ ਦਾ ਪ੍ਰਸਤਾਵ ਰੱਖਿਆ ਹੈ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ … More
ਹਿਲਰੀ ਨੇ ਪਹਿਲੀ ਡਿਬੇਟ ‘ਚ ਟਰੰਪ ਨੂੰ ਕੀਤਾ ਡੰਪ
ਵਾਸ਼ਿੰਗਟਨ – ਸਾਬਕਾ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਪਹਿਲੀ ਪ੍ਰੈਜੀਡੈਂਸ਼ਲ ਡਿਬੇਟ ਵਿੱਚ ਹੀ ਰੀਪਬਲੀਕਨ ਉਮੀਦਵਾਰ ਡੋਨਲਡ ਟਰੰਪ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਡੈਮੋਕਰੇਟ ਉਮੀਦਵਾਰ ਕਲਿੰਟਨ ਨੇ ਟੀਵੀ ਤੇ ਬਹਿਸ ਦੌਰਾਨ ਤਾਬੜਤੋੜ ਵਾਰ ਕਰਕੇ ਟਰੰਪ ਨੂੰ ਬਚਾਅ ਮੁਦਰਾ ਵਿੱਚ ਆਉਣ ਤੇ … More
ਅਮਰੀਕਾ ਦੇ ਇੱਕ ਮਾਲ ‘ਚ ਫਾਇਰਿੰਗ ਦੌਰਾਨ ਚਾਰ ਲੋਕਾਂ ਦੀ ਮੌਤ
ਬਰਲਿੰਗਟਨ – ਅਮਰੀਕਾ ਦੀ ਵਾਸ਼ਿੰਗਟਨ ਸਟੇਟ ਦੇ ਬਰਲਿੰਗਟਨ ਸ਼ਹਿਰ ਦੇ ਕੈਸਕੇਡ ਸ਼ਾਪਿੰਗ ਮਾਲ ਵਿੱਚ ਅਗਿਆਤ ਹਮਲਾਵਰ ਵੱਲੋਂ ਫਾਇਰਿੰਗ ਕੀਤੀ ਗਈ ਹੈ। ਸਥਾਨਕ ਪੁਲਿਸ ਵਿਭਾਗ ਨੇ ਚਾਰ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ, ਕੁਝ ਗੰਭੀਰ ਰੂਪ ਵਿੱਚ ਜਖਮੀ ਵੀ … More
ਉੜੀ ਅਟੈਕ ਤੋਂ ਬਾਅਦ ਪਾਕਿ ਆਰਮੀ ਚੀਫ਼ ਨੇ ਉਚ ਅਧਿਕਾਰੀਆਂ ਨਾਲ ਕੀਤੀ ਬੈਠਕ
ਇਸਲਾਮਾਬਾਦ – ਪਾਕਿਸਤਾਨੀ ਸੈਨਾ ਪ੍ਰਮੁੱਖ ਜਨਰਲ ਰਾਹੀਲ ਸ਼ਰੀਫ਼ ਨੇ ਉੜੀ ਵਿੱਚ ਸੈਨਾ ਹੈਡਕਵਾਟਰ ਤੇ ਹੋਏ ਹਮਲੇ ਤੋਂ ਬਾਅਦ ਭਾਰਤ ਦੀ ਪ੍ਰਤੀਕਿਰਿਆ ਨੂੰ ਵੇਖਦੇ ਹੋਏ ਰਾਵਲਪਿੰਡੀ ਸਥਿਤ ਸੈਨਾ ਦੇ ਮੁੱਖ ਆਫਿਸ ਵਿੱਚ ਉਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ … More









