ਅੰਤਰਰਾਸ਼ਟਰੀ

1920px-Cassini_Saturn_Orbit_Insertion.resized

ਨਾਸਾ ਦੇ ਪੁਲਾੜ ਯਾਨ ਨੇ ਸੌਰਮੰਡਲ ‘ਚ ਧੂੜ ਦਾ ਪਤਾ ਲਗਾਇਆ

ਵਸ਼ਿੰਗਟਨ- ਨਾਸਾ ਦੇ ਕੈਸਿਨੀ ਪੁਲਾੜ ਯਾਨ ਨੇ ਪਹਿਲੀ ਵਾਰ ਸੌਰਮੰਡਲ ਵਿੱਚ ਆਉਣ ਵਾਲੇ ਧੂੜ ਦੇ ਕਣਾਂ ਦਾ ਪਤਾ ਲਗਾਇਆ ਹੈ। ਇਹ ਯਾਨ ਸ਼ਨੀ ਗ੍ਰਹਿ ਦੇ ਘੇਰੇ ਵਿੱਚ ਚੱਕਰ ਲਗਾ ਰਿਹਾ ਹੈ। ਨਾਸਾ ਦੇ ਵਿਗਿਆਨੀਆਂ ਨੇ ਇਸ ਨੂੰ ਆਪਣੀ ਵੱਡੀ ਉਪਲੱਭਦੀ … More »

ਅੰਤਰਰਾਸ਼ਟਰੀ | Leave a comment
masood-azhar_650x400_41452761465.resized

ਮਸੂਦ ਅਜ਼ਹਰ ਤੇ ਚੀਨ ਦੇ ‘ਗੁਪਤ ਵੀਟੋ’ ਤੇ ਭਾਰਤ ਨੇ ਉਠਾਏ ਸਵਾਲ

ਨਿਊਯਾਰਕ – ਚੀਨ ਵੱਲੋਂ ਸੰਯੁਕਤ ਰਾਸ਼ਟਰ ਸੰਘ ਵਿੱਚ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਤੇ ਬੈਨ ਲਗਾਉਣ ਦੇ ਪ੍ਰਸਤਾਵ ਤੇ ਵੀਟੋ ਕੀਤੇ ਜਾਣ ਦੀ ਭਾਰਤ ਨੇ ਸਖਤ ਆਲੋਚਨਾ ਕੀਤੀ ਹੈ। ਸੁਰੱਖਿਆ ਪ੍ਰੀਸ਼ਦ ਵਿੱਚ ਚੀਨ ਨੇ ਆਪਣੀ ਸਫਾਈ ਪੇਸ਼ ਕਰਦੇ ਹੋਏ ਕਿਹਾ … More »

ਅੰਤਰਰਾਸ਼ਟਰੀ | Leave a comment
proxy.resized

ਪਾਕਿਸਤਾਨ ‘ਚ ਭੂਚਾਲ ਦੇ ਜਬਰਦਸਤ ਝਟਕੇ, 2 ਲੋਕਾਂ ਦੀ ਮੌਤ

ਇਸਲਾਮਾਬਾਦ – ਹਿੰਦੂਕੁਸ਼ ਦੇ ਪਹਾੜੀ ਖੇਤਰ ਵਿੱਚ ਅਫ਼ਗਾਨਿਸਤਾਨ-ਤਜਾਕਿਸਤਾਨ ਸਰਹੱਦ ਤੇ ਅਤੇ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਐਤਵਾਰ ਨੂੰ ਭੂਚਾਲ ਦੇ ਜਬਰਦਸਤ ਝਟਕੇ ਆਏ। ਰੀਐਕਟਰ ਸਕੇਲ ਤੇ ਇਸ ਦੀ ਸਪੀਡ 6.8 ਮਾਪੀ ਗਈ ਅਤੇ ਇਸ ਦਾ ਪ੍ਰਭਾਵ 10 ਤੋਂ 15 ਸਕਿੰਟ … More »

ਅੰਤਰਰਾਸ਼ਟਰੀ | Leave a comment
 

ਕੈਨੇਡਾ ਦਾ ਕੋਈ ਵੀ ਸਿੱਖ ਬਾਦਲ ਵਲੋਂ ਕੀਤੀਆਂ ਨਿਯੁਕਤੀਆਂ ਨੂੰ ਪ੍ਰਵਾਨ ਨਾ ਕਰੇ

ਬਰੈਂਪਟਨ – ਘੁੱਗ ਵੱਸਦੇ ਵਿਦੇਸ਼ੀ ਸਿੱਖ ਭਾਈਚਾਰੇ ਵਿੱਚ ਲਾਬੂੰ ਲਾਉਣ ਲਈ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਇੱਕ ਵਾਰ ਫੇਰ ਵਿਦੇਸ਼ਾਂ ਵਿੱਚ ਐਨ ਆਰ ਆਈ ਵਿੰਗ ਬਣਾਉਣ ਦਾ ਐਲਾਨ ਕੀਤਾ ਹੈ। ਇਸ ਐਲਾਨ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ … More »

ਅੰਤਰਰਾਸ਼ਟਰੀ | Leave a comment
United_States_Capitol_building_under_renovation_November_2014_photo_D_Ramey_Logan.resized

ਯੂਐਸ ਕੈਪੀਟਲ ਦੇ ਅਹਾਤੇ ‘ਚ ਗੋਲੀਬਾਰੀ, ਹਮਲਾਵਰ ਗ੍ਰਿਫ਼ਤਾਰ

ਵਾਸ਼ਿੰਗਟਨ – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਯੂਐਸ ਕੈਪੀਟਲ ਦੇ ਅਹਾਤੇ ਵਿੱਚ ਫਾਇਰਿੰਗ ਹੋਈ। ਵਾਈਟ ਹਾਊਸ ਅਤੇ ਸੰਸਦ ਭਵਨ ਨੂੰ ਸੁਰੱਖਿਆ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ। ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਏਐਫਪੀ … More »

ਅੰਤਰਰਾਸ਼ਟਰੀ | Leave a comment
12920402_1378569368835653_7581969163299787844_n.resized

ਲਾਹੌਰ ਦੀ ਪਾਰਕ ‘ਚ ਹੋਏ ਬਲਾਸਟ ਵਿੱਚ 70 ਲੋਕਾਂ ਦੀ ਮੌਤ, 300 ਤੋਂ ਵੱਧ ਜਖਮੀ

ਲਾਹੌਰ- ਪਾਕਿਸਤਾਨੀ ਪੰਜਾਬ ਦੇ ਲਾਹੌਰ ਸਥਿਤ ਗੁਲਸ਼ਨ-ਏ-ਪਾਰਕ ਵਿੱਚ ਈਸਟਰ ਦਾ ਉਤਸਵ ਮਨਾਏ ਜਾਣ ਦੌਰਾਨ ਇੱਕ ਆਤਮਘਾਤੀ ਹਮਲਾਵਰ ਨੇ ਬੰਬ ਬਲਾਸਟ ਕਰ ਦਿੱਤਾ, ਜਿਸ ਨਾਲ ਔਰਤਾਂ ਅਤੇ ਬੱਚਿਆਂ ਸਮੇਤ 70 ਲੋਕ ਮਾਰੇ ਗਏ ਅਤੇ 300 ਤੋਂ ਵੱਧ ਜਖਮੀ ਹੋ ਗਏ। ਹਮਲਾਵਰ … More »

ਅੰਤਰਰਾਸ਼ਟਰੀ | Leave a comment
eife belg.resized

ਫਰਾਂਸ ਨੇ ਆਈਫਲ ਟਾਵਰ ਤੇ ਬੈਲਜ਼ੀਅਮ ਲੋਕਾਂ ਦੇ ਦੁੱਖ ‘ਚ ਸ਼ਰੀਕ ਹੋਣ ਵਜੋਂ ਆਪਣੇ ਤਿਰੰਗੇ ਝੰਡੇ ਦੇ ਰੰਗਾਂ ਦੀਆਂ ਲਾਈਟਾਂ ਜਗਾਉਣ ਦਾ ਨਿਰਣਾ ਕੀਤਾ

ਫਰਾਂਸ, (ਸੁਖਵੀਰ ਸਿੰਘ ਸੰਧੂ) – ਕੱਲ ਬੈਲਜ਼ੀਅਮ ਦੇ ਸ਼ਹਿਰ ਬਰੱਸਲਜ਼ ਵਿੱਚ ਅੱਤਵਾਦੀਆਂ ਵਲੋਂ ਨਹੱਥਿਆਂ,ਬੇਗੁਨਾਹਾਂ ਲੋਕਾਂ ਦੇ ਖੂਨ ਦਾ ਘਾਣ ਕੀਤਾ ਗਿਆ ਹੈ। ਜਿਥੇ ਖਬਰਾਂ ਮੁਤਾਬਕ 34 ਲੋਕੀ ਮਾਰੇ ਗਏ ਅਤੇ 198 ਲੋਕੀਂ ਫੱਟੜ ਹੋਏ ਹਨ।ਰੱਬ ਦੀ ਕਚਿਹਰੀ ਵਿੱਚ ਇਸ ਦਾ … More »

ਅੰਤਰਰਾਸ਼ਟਰੀ | Leave a comment
CeOp79sXEAEn_jY.jpg:large.resized

ਬਰੁਸੇਲਸ ਧਮਾਕਿਆਂ ਦਾ ਮੁੱਖ ਆਰੋਪੀ ਗ੍ਰਿਫ਼ਤਾਰ

ਬਰੁਸੇਲਸ – ਬੈਲਜੀਅਮ ਵਿੱਚ ਹੋਏ ਬੰਬ ਧਮਾਕਿਆਂ ਦੇ ਸਬੰਧ ਵਿੱਚ ਮੁੱਖ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੈਲਜੀਅਮ ਦੇ ਸਥਾਨਕ ਅਖ਼ਬਾਰਾਂ ਵਿੱਚ ਨਾਜਿਮ ਲਾਚਾਰਾਵੀ ਨਾਮ ਦੇ ਇਸ ਸ਼ੱਕੀ ਦੀ ਗ੍ਰਿਫ਼ਤਾਰੀ ਸਬੰਧੀ ਖ਼ਬਰਾਂ ਛੱਪੀਆਂ ਹਨ। ਬੈਲਜੀਅਮ ਦੀ ਸਪੈਸ਼ਲ ਟੀਮ ਵੱਲੋਂ … More »

ਅੰਤਰਰਾਸ਼ਟਰੀ | Leave a comment
Pervez_Mushrraf2_crop.resized.resized.resized

ਪਰਵੇਜ਼ ਮੁਸ਼ਰੱਫ਼ ਨੇ ਇਲਾਜ ਲਈ ਪਾਕਿਸਤਾਨ ਛੱਡਿਆ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਦੇ ਦੇਸ਼ ਤੋਂ ਬਾਹਰ ਜਾਣ ਤੇ ਲਗੀ ਪਾਬੰਦੀ ਨੂੰ ਉਨ੍ਹਾਂ ਦੇ ਇਲਾਜ ਦੇ ਮੱਦੇਨਜ਼ਰ ਹਟਾ ਦਿੱਤਾ ਗਿਆ ਹੈ। ਜਨਰਲ ਮੁਸ਼ਰੱਫ਼ ਦੇ ਬੁਲਾਰੇ ਮੁਹੰਮਦ ਅਮਜਦ ਨੇ ਦੱਸਿਆ ਕਿ ਉਚ ਅਦਾਲਤ ਦੇ ਆਦੇਸ਼ ਤੋਂ … More »

ਅੰਤਰਰਾਸ਼ਟਰੀ | Leave a comment
fqPBAr5s.resized

ਯੂਐਨ ਦੇ ਪ੍ਰੋਗਰਾਮ ‘ਚ ਦਲਾਈਲਾਮਾ ਦੇ ਭਾਸ਼ਣ ਤੇ ਚੀਨ ਸਖਤ ਨਾਰਾਜ਼

ਜਨੇਵਾ – ਚੀਨ ਨੇ ਦਲਾਈਲਾਮਾ ਨੂੰ ਸੰਯੁਕਤ ਰਾਸ਼ਟਰ ਦੇ ਇੱਕ ਪ੍ਰੋਗਰਾਮ ਵਿੱਚ ਬੁਲਾਏ ਜਾਣ ਤੇ ਸਖਤ ਨਰਾਜ਼ਗੀ ਜਾਹਿਰ ਕੀਤੀ ਹੈ। ਸਵਿਟਜਰਲੈਂਡ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜੇਤੂਆਂ ਦੇ ਇਸ ਪ੍ਰੋਗਰਾਮ ਦਾ ਸੰਚਾਲਨ ਸੰਯੁਕਤ ਰਾਸ਼ਟਰ ਮਾਨਵਅਧਿਕਾਰ ਦੀ ਅਧਿਕਾਰੀ ਕੇਟ ਗਿਲਮੋਰ ਨੇ ਕੀਤਾ। … More »

ਅੰਤਰਰਾਸ਼ਟਰੀ | Leave a comment