ਅੰਤਰਰਾਸ਼ਟਰੀ

12926_526852783994256_1089761760_n.resized

ਉਤਰ ਕੋਰੀਆ ਨੇ ਹਾਈਡਰੋਜਨ ਬੰਬ ਬਣਾਉਣ ਦਾ ਦਾਅਵਾ ਕੀਤਾ

ਸਿਓਲ – ਉਤਰ ਕੋਰੀਆ ਨੇ ਦਾਅਵੇ ਨਾਲ ਕਿਹਾ ਹੈ ਕਿ ਉਸ ਨੇ ਹਾਈਡਰੋਜਨ ਬੰਬ ਬਣਾ ਲਿਆ ਹੈ। ਪਿਯੋਂਗਯਾਂਗ ਸਟੇਟ ਮੀਡੀਏ ਨੇ ਕਿਮ ਜੋਂਗ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਦੇਸ਼ ਦੀ ਮਿਲਟਰੀ ਸਾਈਟ ਦੇ ਦੀ ਵਿਜਿਟ ਦੌਰਾਨ ਕਿਮ … More »

ਅੰਤਰਰਾਸ਼ਟਰੀ | Leave a comment
Putin_with_flag_of_Russia.resized

ਰੂਸ ਯੁੱਧ ‘ਚ ਆਈਐਸ ਦੇ ਖਿਲਾਫ਼ ਪਰਮਾਣੂੰ ਹੱਥਿਆਰਾਂ ਦਾ ਇਸਤੇਮਾਲ ਨਹੀਂ ਰੋਕੇਗਾ

ਰੂਸ – ਰੂਸ ਨੇ ਅੱਤਵਾਦੀ ਸੰਗਠਨ ਆਈਐਸਆਈਐਸ ਦੇ ਖਿਲਾਫ਼ ਪਰਮਾਣੂੰ ਹੱਥਿਆਰਾਂ ਦੇ ਇਸਤੇਮਾਲ ਤੇ ਰੋਕ ਲਗਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ।ਰਾਸ਼ਟਰਪਤੀ ਪੂਤਿਨ ਨੇ ਇੱਕ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ। ਦੇਸ਼ ਦੇ ਰੱਖਿਆ ਮੰਤਰੀ ਦੁਆਰਾ ਕੈਸਪਿਅਨ ਸਾਗਰ ਤੋਂ ਪਹਿਲੀ ਵਾਰ ਪਣਡੁੱਬੀ … More »

ਅੰਤਰਰਾਸ਼ਟਰੀ | Leave a comment
Donald_Trump_by_Gage_Skidmore_3.resized

ਟਰੰਪ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਲੜ ਸਕਦੇ ਹਨ ਚੋਣ

ਵਾਸ਼ਿੰਗਟਨ – ਅਮਰੀਕਾ ਵਿੱਚ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰੀ ਦਾ ਦਾਅਵਾ ਕਰਨ ਵਾਲੇ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਪਾਰਟੀ ਛੱਡ ਸਕਦੇ ਹਨ ਪਰ ਉਮੀਦਵਾਰੀ ਤੋਂ ਪਿੱਛੇ ਨਹੀਂ ਹਟੇਗਾ। ਟਰੰਪ ਅੱਜਕਲ੍ਹ ਮੁਸਲਮਾਨਾਂ ਸਬੰਧੀ ਬਿਆਨ ਦੇਣ ਕਰਕੇ … More »

ਅੰਤਰਰਾਸ਼ਟਰੀ | Leave a comment
London_Underground_Central_Line_at_Bank_station_2005-12-10_01.resized

ਲੰਡਨ ਮੈਟਰੋ ‘ਚ ਚਾਕੂ ਨਾਲ ਹਮਲਾ, ਤਿੰਨ ਜਖਮੀ

ਲੰਡਨ – ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਇੱਕ ਵਿਅਕਤੀ ਨੇ ਤਿੰਨ ਲੋਕਾਂ ਨੂੰ ਚਾਕੂ ਮਾਰ ਕੇ ਜਖਮੀ ਕਰ ਦਿੱਤਾ। ਸਥਾਨਕ ਪੁਲਿਸ ਨੇ ਇਸ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ ਹੈ। ਸ਼ਨਿਚਰਵਾਰ ਸ਼ਾਮ ਨੂੰ ਈਸਟ ਲੰਡਨ ਲੀਟਨਸਟੋਨ ਮੇਟਰੋ ਸਟੇਸ਼ਨ ਤੇ ਇਹ ਘਟਨਾ … More »

ਅੰਤਰਰਾਸ਼ਟਰੀ | Leave a comment
POTUS_ParisClimate_tout.resized

ਅਸੀਂ ਕੈਲੇਫੋਰਨੀਆਂ ‘ਚ ਹੋਈ ਗੋਲੀਬਾਰੀ ਤੋਂ ਡਰਾਂਗੇ ਨਹੀਂ : ਓਬਾਮਾ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਕੈਲੇਫੋਰਨੀਆਂ ਵਿੱਚ ਕੀਤੀ ਗਈ ਗੋਲੀਬਾਰੀ ਤੋਂ ਅਸੀਂ ਡਰਾਂਗੇ ਨਹੀਂ ਅਤੇ ਸੰਘੀ ਜਾਂਚ ਅਧਿਕਾਰੀ ਇਸ ਗੱਲ ਦਾ ਪਤਾ ਲਗਾ ਲੈਣਗੇ ਕਿ ਆਰੋਪੀ ਪਤੀ-ਪਤਨੀ ਦੇ 14 ਲੋਕਾਂ ਦੀ ਹੱਤਿਆ ਕਿਸ ਮਕਸਦ … More »

ਅੰਤਰਰਾਸ਼ਟਰੀ | Leave a comment
proxy.resized

ਕੈਲੇਫੋਰਨੀਆਂ ‘ਚ ਗੋਲੀਬਾਰੀ ਨਾਲ 14 ਲੋਕਾਂ ਦੀ ਮੌਤ

ਲਾਸ ਏਂਜਲਸ – ਕੈਲੇਫੋਰਨੀਆਂ ਦੇ ਸੈਨ ਬਰਨਰਡੀਨੋ ਵਿੱਚ ਇੱਕ ਸੋਸ਼ਲ ਸਰਵਿਸ ਸੈਂਟਰ ਵਿੱਚ ਅੱਜ ਹੋਈ ਗੋਲੀਬਾਰੀ ਦੌਰਾਨ ਘੱਟ ਤੋਂ ਘੱਟ 14 ਲੋਕ ਮਾਰੇ ਗਏ ਹਨ ਅਤੇ 20 ਦੇ ਕਰੀਬ ਜਖਮੀ ਹੋਏ ਹਨ। ਹਮਲਾਵਰਾਂ ਦੀ ਸੰਖਿਆ ਇੱਕ ਤੋਂ ਵੱਧ ਵੀ ਹੋ … More »

ਅੰਤਰਰਾਸ਼ਟਰੀ | Leave a comment
calidemo.resized

ਕੈਲੇਫੋਰਨੀਆਂ ਦੀ ਰਾਜਧਾਨੀ ਵਿਚ ਕੈਪੀਟਲ ਸਟੇਟ ਬਿਲਡਿੰਗ ਸਾਹਮਣੇ ਬਾਦਲ ਸਰਕਾਰ ਦੇ ਜ਼ੁਲਮਾ ਵਿਰੁੱਧ ਭਾਰੀ ਰੋਸ ਮੁਜ਼ਾਹਰਾ

ਸੈਕਰਾਮੈਂਟੋ, (ਬਲਵਿੰਦਰਪਾਲ ਸਿੰਘ ਖਾਲਸਾ) – ਸਮੁੱਚੇ ਕੈਲੇਫੋਰਨੀਆਂ ਵਿਚੋਂ ਪਹੁੰਚੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆ ਵੱਲੋਂ ਸੈਕਰਾਮੈਂਟੋ ਵਿਚ ਸਟੇਟ ਕੈਪੀਟਲ ਬਿਲਡਿੰਗ ਸਾਹਮਣੇ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦਾ ਫੌਰੀ ਕਾਰਨ ਹੈ, ਪੰਜਾਬ ਵਿਚ ਅਕਾਲੀ ਸਰਕਾਰ ਵੱਲੋਂ … More »

ਅੰਤਰਰਾਸ਼ਟਰੀ | Leave a comment
Djenne-locmap2.resized

ਮਾਲੀ ਹੋਟਲ ਹੁਣ ਸੈਨਾ ਦੇ ਕੰਟਰੋਲ ‘ਚ : 27 ਲੋਕਾਂ ਦੀ ਮੌਤ

ਬਮਾਕੋ – ਮਾਲੀ ਸਰਕਾਰ ਅਨੁਸਾਰ ਬਮਾਕੋ ਦੇ ਰੈਡੀਸਨ ਬਲੂ ਹੋਟਲ ਵਿੱਚ ਦਹਿਸ਼ਤਗਰਦਾਂ ਦੁਆਰਾ ਬੰਧਕ ਬਣਾਏ ਗਏ 170 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਵਿੱਚ 20 ਭਾਰਤੀ ਵੀ ਸਨ। ਦੋਵੇਂ ਹਮਲਾਵਰ ਸੁਰੱਖਿਆ ਬਲਾਂ ਦੁਆਰਾ ਮਾਰ ਦਿੱਤੇ ਗਏ ਹਨ। … More »

ਅੰਤਰਰਾਸ਼ਟਰੀ | Leave a comment
pm_ussecyState_hand.resized

ਪਿਸ਼ਾਵਰ ਹਮਲਿਆਂ ਦੇ ਦੋਸ਼ੀ ਦਇਆ ਦੇ ਹੱਕਦਾਰ ਨਹੀਂ : ਪੀਐਮ ਸ਼ਰੀਫ਼

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਪਿਸ਼ਾਵਰ ਵਿੱਚ ਆਰਮੀ ਸਕੂਲ ਵਿੱਚ ਹੋਏ ਅੱਤਵਾਦੀ ਹਮਲਿਆਂ ਦੇ ਦੋਸ਼ੀ ਸਾਰੇ ਚਾਰ ਦਹਿਸ਼ਤਗਰਦਾਂ ਦੇ ਪ੍ਰਤੀ ਕੋਈ ਵੀ ਦਇਆ ਨਹੀਂ ਵਰਤੀ ਜਾਣੀ ਚਾਹੀਦੀ। ਪਾਕਿਸਤਾਨ ਦੇ ਇੱਕ ਅਖ਼ਬਾਰ ਡਾਨ ਨੇ ਰਾਸ਼ਟਰਪਤੀ ਮਮਨੂਨ … More »

ਅੰਤਰਰਾਸ਼ਟਰੀ | Leave a comment
1280px-New_york_times_square-terabass.resized

ਆਈਐਸ ਵੱਲੋਂ ਨਿਊਯਾਰਕ ਦੇ ‘ਟਾਈਮ ਸਕਵਾਇਰ’ ਨੂੰ ਉਡਾਉਣ ਦੀ ਧਮਕੀ

ਨਿਊਯਾਰਕ – ਅਮਰੀਕਾ ਦਾ ਪ੍ਰਸਿੱਧ ‘ਟਾਈਮ ਸਕਵਾਇਰ’ ਵੀ ਹੁਣ ਆਈਐਸ ਦੇ ਨਿਸ਼ਾਨੇ ਤੇ ਆ ਗਿਆ ਹੈ। ਆਈਐਸ ਦੇ ਦਹਿਸ਼ਤਗਰਦਾਂ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਅੱਤਵਾਦੀਆਂ ਵੱਲੋਂ ਜਾਰੀ ਵੀਡੀਓ ਵਿੱਚ ਇੱਕ ਆਤਮਘਾਤੀ ਹਮਲਾਵਰ ਵਿਸਫੋਟਕਾਂ … More »

ਅੰਤਰਰਾਸ਼ਟਰੀ | Leave a comment