ਅੰਤਰਰਾਸ਼ਟਰੀ
ਅਕਾਲੀ ਦਲ (ਅ) ਕੈਨੇਡਾ ਵਲੋਂ ਸਤਵਿੰਦਰ ਸਿੰਘ ਭੋਲਾ ਦੇ ਕਤਲ ਦੀ ਨਿਖੇਧੀ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਵਲੋਂ ਭਾਈ ਸਤਵਿੰਦਰ ਸਿੰਘ ਭੋਲਾ ਦੇ ਕਤਲ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਆਈ ਰਿਪੋਰਟ ਅਨੁਸਾਰ ਇਹ ਲੁੱਟਖੋਹ … More
ਪਾਕਿਸਤਾਨੀ ਪੰਜਾਬ ਦੇ ਗ੍ਰਹਿਮੰਤਰੀ ਸ਼ੁਜਾ ਦੀ 10 ਲੋਕਾਂ ਸਮੇਤ ਅੱਤਵਾਦੀ ਹਮਲੇ ‘ਚ ਮੌਤ
ਇਸਲਾਮਾਬਾਦ – ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗ੍ਰਹਿਮੰਤਰੀ ਸਾਬਕਾ ਕਰਨਲ ਸ਼ੁਜਾ ਖਾਨਜਾਦਾ ਦੀ ਆਪਣੇ ਪਾਰਟੀ ਦਫ਼ਤਰ ਵਿੱਚ ਐਤਵਾਰ ਨੂੰ ਹੋਏ ਆਤਮਘਾਤੀ ਹਮਲੇ ਵਿੱਚ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਸ਼ੌਕਤ ਸ਼ਾਹ ਅਤੇ 9 ਹੋਰ ਲੋਕ ਵੀ ਮਾਰੇ ਗਏ ਹਨ। ਅੱਤਵਾਦੀ … More
62 ਸਾਲਾਂ ਦੀ ਔਰਤ ਤੇਜ਼ ਰਫਤਾਰ ਕਾਰ ਚਲਾਉਦੀ ਗ੍ਰਿਫਤਾਰ
ਫਰਾਂਸ, (ਸੁਖਵੀਰ ਸਿੰਘ ਸੰਧੂ) – ਉਮਰ ਭਾਂਵੇ ਕਿਤਨੀ ਵੀ ਹੋਵੇ ਕਦੇ ਕਦੇ ਜੁਆਨੀ ਵਾਲਾ ਜੋਰ ਸਿਰ ਚੜ੍ਹ ਹੀ ਜਾਂਦਾ ਹੈ।ਇਸ ਤਰ੍ਹਾਂ ਹੀ ਫਰਾਂਸ ਦੀ ਹਾਈਵੇ ਸਕਿਉਰਟੀ ਪੁਲਿਸ ਨੇ ਇੱਕ 62 ਸਾਲਾਂ ਦੀ ਔਰਤ ਨੂੰ ਮੋਨਤਰਯਾਰ ਨਾਂ ਇਲਾਕੇ ਵਿੱਚ ਤੇਜ਼ ਰਫਤਾਰ … More
ਫਰਾਂਸ ਦੇ ਸਾਲ 2015 ਦੇ ਜੁਲਾਈ ਮਹੀਨੇ ਵਿੱਚ ਐਕਸੀਡੈਂਟਾਂ ਨਾਲ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ
ਫਰਾਂਸ, (ਸੁਖਵੀਰ ਸਿੰਘ ਸੰਧੂ) – ਭਾਂਵੇਂ ਫਰਾਂਸ ਸਰਕਾਰ ਨੇ ਲੋਕਾਂ ਦੀ ਹਿਫਾਜ਼ਤ ਲਈ ਹਾਈਵੇ ਸਕਿਉਰਟੀ ਅਤੇ ਸੜਕਾਂ ਉਪਰ ਸਪੀਡ ਰਾਡਾਰ ਲਾਉਣ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ।ਪਰ ਇਹ ਸਭ ਕੁਝ ਕਰਨ ਦੇ ਬਾਵਯੂਦ ਵੀ ਜੁਲਾਈ 2015 ਵਿੱਚ ਐਕਸੀਡੈਟਾਂ ਰਾਹੀ ਮੌਤਾਂ … More
ਚੀਨ ‘ਚ ਵਿਸਫੋਟ ਨਾਲ 50 ਦੀ ਮੌਤ ਅਤੇ 700 ਤੋਂ ਵੱਧ ਜਖਮੀ
ਸ਼ੰਘਈ – ਪੂਰਬੀ ਚੀਨ ਦੇ ਤਿਆਨਜਿਨ ਸ਼ਹਿਰ ਦੇ ਉਦਯੋਗਿਕ ਖੇਤਰ ਵਿੱਚ ਦੋ ਭਾਰੀ ਵਿਸਫੋਟ ਹੋਣ ਨਾਲ 50 ਲੋਕਾਂ ਦੀ ਮੌਤ ਹੋ ਗਈ ਅਤੇ 700 ਦੇ ਕਰੀਬ ਜਖਮੀ ਹੋ ਗਏ। ਧਮਾਕਾ ਏਨਾ ਜਬਰਦਸਤ ਸੀ ਕਿ ਇਸ ਦੇ ਝਟਕੇ ਕਈ ਕਿਲੋਮੀਟਰ ਦੂਰ … More
ਆਸਕਰ(ਨਾਰਵੇ) ਚ ਆਜਾਦ ਸਪੋਰਟਸ ਕੱਲਬ ਵੱਲੋਂ ਸ਼ਾਨਦਾਰ ਸਮਰ ਮੇਲਾ ਕਰਵਾਇਆ ਗਿਆ
ਆਸਕਰ,(ਰੁਪਿੰਦਰ ਢਿੱਲੋ ਮੋਗਾ)- ਬੀਤੇ ਦਿਨੀ ਪੰਜਾਬੀ ਦੀ ਕਹਾਵਤ ਨੱਚਾ ਮੈਂ ਲੁਧਿਆਣੇ ਤੇ ਧਮਕ ਜਲੰਧਰ ਪੈਂਦੀ ਨੂੰ ਕੁੱਝ ਇਸ ਤਰ੍ਹਾਂ ਨਾਰਵੇ ਦੀਆਂ ਪੰਜਾਬਣਾ ਨੇ ਸੱਚ ਕਰਦਿਆਂ ਇੱਕ ਸ਼ਾਨਦਾਰ ਸਮਰ ਮੇਲਾ ਤੇ ਤੀਆਂ ਨੂੰ ਸਮਰਪਿਤ ਇੱਕਠ ਦਾ ਆਯੋਜਨ ਆਜਾਦ ਸਪੋਰਟਸ ਕਲਚਰਲ ਕੱਲਬ … More
ਜੇ ਰਾਸ਼ਟਰਪਤੀ ਬਣਿਆ ਤਾਂ ਆਈਐਸ ਤੋਂ ਮੁਕਤ ਵਿਸ਼ਵ ਦੀ ਸਿਰਜਣਾ ਕਰਾਂਗਾ : ਜੇਬ ਬੁਸ਼
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਸਰਗਰਮੀਆਂ ਹੁਣ ਤੋਂ ਹੀ ਤੇਜ਼ ਹੋ ਗਈਆਂ ਹਨ। ਰਾਸ਼ਟਰਪਤੀ ਉਮੀਦਵਾਰ ਲਈ ਦਾਅਵੇਦਾਰਾਂ ਨੇ ਹੁਣ ਤੋਂ ਹੀ ਵੋਟਰਾਂ ਦਾ ਮਨ ਪਰਖਣਾ ਸ਼ੁਰੂ ਕਰ ਦਿੱਤਾ ਹੈ। ਰੀਪਬਲੀਕਨ ਪਾਰਟੀ ਵੱਲੋਂ … More
ਖਾਲਿਸਤਾਨ ਦਾ ਸੈਮੀਨਾਰ ਬੰਦ ਕਰਵਾਉਣ ਵਾਲੀ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੀ ਤਾਨਾਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ…ਹੰਸਰਾ
ਬਰੈਂਪਟਨ – ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸਰਹੰਦ ਵਿੱਚ ਕਰਵਾਏ ਜਾਣ ਵਾਲੇ ਸੈਮੀਨਾਰ ਜਿਸ ਵਿੱਚ ਜਮਹੂਰੀਅਤ ਢੰਗ ਨਾਲ ਸਿੱਖ ਕੌਮ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ ਜਾਣੀਆਂ ਸਨ, ਪੁਲੀਸ ਨੇ ਹੁਕਮ ਚਾੜ ਕੇ ਬੰਦ ਕਰਵਾ ਦਿੱਤਾ ਹੈ। ਅਸੀਂ ਇਸ ਘੋਰ … More
ਹਿੰਦ ਮਹਾਂਸਾਗਰ ਤੋਂ ਮਿਲਿਆ ਮਲਬਾ ਐਮ. ਐਚ. 370 ਦਾ ਹੀ ਹੈ
ਕੁਆਲਾਲੰਪਰ – ਹਿੰਦ ਮਹਾਂਸਾਗਰ ਵਿੱਚ ਰਿਊਨਿਅਨ ਦੀਪ ਤੇ ਮਿਲਿਆ ਮਲਬਾ ਪਿੱਛਲੇ 17 ਮਹੀਨਿਆਂ ਤੋਂ ਲਾਪਤਾ ਮਲੇਸ਼ੀਆ ਏਅਰਲਾਈਨਜ਼ ਦੇ ਦੁਰਘਟਨਾ ਦਾ ਸਿ਼ਕਾਰ ਹੋਏ ਜਹਾਜ਼ ਐਮ. ਐਚ. 370 ਦਾ ਹੀ ਹੈ। ਮਲੇਸ਼ੀਆ ਦੇ ਪ੍ਰਧਾਨਮੰਤਰੀ ਨਜੀਬ ਰਜ਼ਾਕ ਨੇ ਕਿਹਾ ਹੈ ਕਿ ਮਾਹਿਰਾਂ ਦੀ … More
ਵੰਗਾਰ ਰੈਲੀ, ਮੋਦੀ ਅਤੇ ਬਾਦਲ ਸਰਕਾਰਾਂ ਲਈ ਵੰਗਾਰ ਬਣੀ
ਟਰਾਂਟੋ :- ਬਾਪੂ ਸੂਰਤ ਸਿੰਘ ਖਾਲਸਾ ਵਲੋਂ ਵਿੱਢੇ ਸੰਘਰਸ਼ ਨੂੰ ਲੈ ਕੇ ਟਰਾਂਟੋ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਵਲੋਂ ਉਨਟਾਰੀਓ ਦੀ ਅਸੰਬਲੀ ਮੂਹਰੇ ਜਬਰਦਸਤ “ਵੰਗਾਰ ਰੈਲੀ” ਕੀਤੀ ਗਈ। ਇਸ ਰੈਲੀ ਵਿੱਚ ਬੱਚੇ ਬਜ਼ੁਰਗਾਂ ਅਤੇ ਨੌਜੁਆਨਾਂ ਨੇ ਵੱਡੀ ਗਿਣਤੀ … More






