ਅੰਤਰਰਾਸ਼ਟਰੀ
ਭਾਰਤ ਕਦੇ ਵੀ ਕਾਰਗਿਲ ਯੁੱਧ ਨੂੰ ਭੁੱਲ ਨਹੀਂ ਸਕੇਗਾ : ਮੁਸ਼ਰੱਫ਼
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਸੈਨਾ ਪ੍ਰਮੁੱਖ ਰਹੇ ਜਨਰਲ ਪ੍ਰਵੇਜ਼ ਮੁਸ਼ਰੱਫ਼ ਨੇ 1999 ਵਿੱਚ ਭਾਰਤ ਨਾਲ ਹੋਏ ਕਾਰਗਿਲ ਯੁੱਧ ਸਬੰਧੀ ਆਪਣੀ ਪਿੱਠ ਥਪਥਪਾਈ ਹੈ। ਜਨਰਲ ਮੁਸ਼ਰੱਫ਼ ਨੇ ਕਿਹਾ ਕਿ ਭਾਰਤ ਕਦੇ ਵੀ ਤਿੰਨ ਮਹੀਨੇ ਤੱਕ ਚੱਲੇ ਇਸ ਯੁੱਧ … More
ਦੱਖਣੀ ਚੀਨ ਸਾਗਰ ‘ਚ ਚੀਨੀ ਗਤੀਵਿਧੀਆਂ ਨੇ ਵਧਾਈ ਅਮਰੀਕਾ ਦੀ ਚਿੰਤਾ
ਬੀਜਿੰਗ – ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਨੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੀਆਂ ਨਿਰਮਾਣ ਗਤੀਵਿਧੀਆਂ ਅਤੇ ਸਮੁੰਦਰੀ ਭੂਮੀ ਨੂੰ ਗਲਤ ਢੰਗ ਨਾਲ ਆਪਣੇ ਅਧੀਨ ਕਰਨ ਤੇ ਚਿੰਤਾ ਪ੍ਰਗਟ ਕਰਦੇ ਹੋਏ ਇਸ ਖੇਤਰ ਵਿੱਚ ਤਣਾਅ ਘੱਟ ਕਰਨ ਦੀ ਅਪੀਲ … More
ਬਾਪੂ ਸੂਰਤ ਸਿੰਘ ਵਲੋਂ ਵਿੱਢੇ ਸੰਘਰਸ਼ ਅਤੇ ਪੰਥਕ ਜਥੇਬੰਦੀਆਂ ਵਲੋਂ ਲਗਾਏ ਮੋਰਚੇ ਦੀ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਵਲੋਂ ਪੂਰਣ ਹਮਾਇਤ
ਟਰਾਂਟੋ – ਕੈਨੇਡਾ ਦੀਆਂ ਸਮੂਹ ਸਿੱਖ ਜਥੇਬੰਦੀਆਂ ਵਲੋਂ ਬਾਪੂ ਸੂਰਤ ਸਿੰਘ ਵਲੋਂ ਵਿੱਢੇ ਸੰਘਰਸ਼ ਦੀ ਪੂਰਣ ਹਮਾਇਤ ਕੀਤੀ ਜਾਂਦੀ ਹੈ। ਅਤੇ ਪਿੰਡ ਹਸਨਪੁਰ ਵਿਖੇ ਹੋਏ ਪੰਥਕ ਇਕੱਠ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਏ ਮੋਰਚੇ ਦਾ ਵੀ ਪੂਰਣ ਸਮਰਥਨ ਕੀਤਾ … More
ਪਾਕਿਸਤਾਨ ਸਫਾਈ ਦੇ ਮਾਮਲੇ ‘ਚ ਭਾਰਤ ਤੋਂ ਅੱਗੇ
ਨਿਊਯਾਰਕ – ਪਾਕਿਸਤਾਨ ਨੇ ਆਪਣੇ ਨਾਗਰਿਕਾਂ ਦੇ ਲਈ ਪਾਣੀ ਅਤੇ ਸਾਫ਼ ਸੁਥਰਾ ਮਾਹੌਲ ਮੁਹਈਆ ਕਰਵਾਉਣ ਦੇ ਮਾਮਲੇ ਵਿੱਚ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ। ਅਮਰੀਕਾ ਦੇ ਗਲੋਬਲ ਪਬਲਿਕ ਹੈਲਥ ਦੇ ਚੈਪਲ ਹਿਲਸ ਗਿਲਿੰਗ ਸਕੂਲ ਸਥਿਤ ਯੂਨੀਵਰਿਸਟੀ ਆਫ਼ ਨਾਰਥ ਕੈਰੋਲੀਨਾ ਦੇ … More
ਨਵਾਜ਼ ਸ਼ਰੀਫ਼ ਨੂੰ ਮਾਰਨ ਲਈ ਕੀਤਾ ਸੀ ਇਹ ਹਮਲਾ : ਤਾਲਿਬਾਨ
ਇਸਲਾਮਾਬਾਦ – ਪਾਕਿਸਤਾਨ ਵਿੱਚਲੇ ਕਸ਼ਮੀਰ ਦੇ ਗਿਲਗਿਤ ਖੇਤਰ ਵਿੱਚ ਸ਼ੁਕਰਵਾਰ ਨੂੰ ਪਾਕਿਸਤਾਨੀ ਸੈਨਾ ਦਾ ਐਮਆਈ-17 ਹੈਲੀਕਾਪਟਰ ਹਾਦਸੇ ਦਾ ਸਿ਼ਕਾਰ ਹੋ ਗਿਆ ਸੀ। ਇਸ ਹਾਦਸੇ ਵਿੱਚ ਨਾਰਵੇ ਅਤੇ ਫਿਲੀਪੀਨਜ਼ ਦੇ ਰਾਜਦੂਤਾਂ ਦੀ ਮੌਤ ਹੋ ਗਈ। ਦੋਵਾਂ ਦੇਸ਼ਾਂ ਦੇ ਰਾਜਦੂਤਾਂ ਦੇ ਨਾਲ-ਨਾਲ … More
ਬ੍ਰਿਟੇਨ ‘ਚ ਕੈਮਰਨ ਦੀ ਕੰਜਰਵੇਟਿਵ ਪਾਰਟੀ ਨੂੰ ਮਿਲਿਆ ਦੁਬਾਰਾ ਸਪੱਸ਼ਟ ਬਹੁਮੱਤ
ਲੰਡਨ – ਬ੍ਰਿਟੇਨ ਵਿੱਚ ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਵਿੱਚ ਕੈਮਰਨ ਦੀ ਅਗਵਾਈ ਵਾਲੀ ਕੰਜਰਵੇਟਿਵ ਪਾਰਟੀ ਨੇ ਸੰਸਦ ਵਿੱਚ ਦੂਸਰੀ ਵਾਰ ਸਪੱਸ਼ਟ ਬਹੁਮੱਤ ਹਾਸਿਲ ਕਰ ਲਿਆ ਹੈ। ਕੰਜਰਵੇਟਿਵ ਪਾਰਟੀ ਦੀ 1992 ਤੋਂ ਬਾਅਦ ਇਹ ਸੱਭ ਤੋਂ ਵੱਡੀ ਜਿੱਤ ਹੈ। … More
ਦਿੱਲੀ ਕਮੇਟੀ ਜੇਕਰ ਪਾਕਿਸਤਾਨ ਗੁਰਦੁਆਰਿਆਂ ਦੀ ਸੇਵਾ ਚਾਹੁੰਦੀ ਹੈ ਤਾਂ ਪਹਿਲਾਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰੇ : ਗੋਪਾਲ ਸਿੰਘ ਚਾਵਲਾ
ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਗੋਪਾਲ ਸਿੰਘ ਚਾਵਲਾ ਨੇ ਦਸਿਆ ਕੀ ਅੱਜ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਕਮੇਟੀ ਦੇ ਪ੍ਰਧਾਨ, ਮੇੰਬਰ ਸਾਹਿਬਾਨ ਤੇ ਨਾਲ ਓਕਾਬ ਬੋਰਡ ਦੇ … More
ਵਿਦੇਸ਼ ਤੋਂ ਚੰਦਾ ਲੈਣਾ ਕੋਈ ਪਾਪ ਨਹੀਂ ਹੈ : ਕਲਿੰਟਨ
ਵਾਸਿ਼ੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਆਪਣੀ ਚੈਰੀਟੇਬਲ ਫਾਂਊਡੇਸ਼ਨ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਵਿਦੇਸ਼ ਤੋਂ ਚੰਦਾ ਲੈਣਾ ਕੋਈ ਪਾਪ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸਾਂ ਅਮਰੀਕੀ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੀ ਸ਼ਰਤ … More
ਬ੍ਰਿਟੇਨ ਦੇ ਸ਼ਾਹੀ ਪ੍ਰੀਵਾਰ ‘ਚ ਗੂੰਜੀ ਨੰਨੀ ਪਰੀ ਦੀ ਕਿਲਕਾਰੀ
ਲੰਡਨ – ਬ੍ਰਿਟੇਨ ਦੇ ਕਿੰਗਸਟਨ ਪੈਲੇਸ ਵਿੱਚ ਇੱਕ ਵਾਰ ਫਿਰ ਤੋਂ ਕਿਲਕਾਰੀਆਂ ਗੂੰਜੀਆਂ ਹਨ ।ਡਚੇਜ਼ ਆਫ਼ ਕੈਮਬ੍ਰਿਜ ਕੇਟ ਮਿਡਲਟਨ ਨੇ ਇਸ ਵਾਰ ਇੱਕ ਨੰਨੀ ਪਰੀ ਨੂੰ ਜਨਮ ਦਿੱਤਾ ਹੈ। ਸ਼ਾਹੀ ਪਰੀਵਾਰ ਨੇ ਰਸਮੀ ਤੌਰ ਤੇ ਬੱਚੀ ਦੇ ਜਨਮ ਦੀ ਘੋਸ਼ਣਾ … More
ਅੰਤਰਰਾਸ਼ਟਰੀ ਧਾਰਮਿਕ ਕਮਿਸ਼ਨ ਨੇ ਬੀਜੇਪੀ ਸਰਕਾਰ ਦੀ ਕੀਤੀ ਸਖਤ ਆਲੋਚਨਾ
ਵਾਸ਼ਿੰਗਟਨ – ਅਮਰੀਕਾ ਦੇ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ ਨੇ ਭਾਰਤ ਦੀ ਬੀਜੇਪੀ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ‘ਘਰ ਵਾਪਸੀ’ ਅਤੇ ਈਸਾਈਆਂ ਦੇ ਖਿਲਾਫ਼ ਹਿੰਸਾ ਵਰਗੀਆਂ ਗੱਲਾਂ ਅਤੇ ਬੀਜੇਪੀ ਨੇਤਾਵਾਂ ਵੱਲੋਂ ਘੱਟਗਿਣਤੀਆਂ ਤੇ ਇਤਾਜ਼ਯੋਗ ਟਿਪਣੀਆਂ ਨੂੰ ਲੈ ਕੇ ਕਮਿਸ਼ਨ ਨੇ … More









