ਅੰਤਰਰਾਸ਼ਟਰੀ

colege jupe problem.resized

ਵਿਦਿਆਰਥਣ ਦੇ ਪਾਈ ਹੋਈ ਲੰਬੀ ਕਾਲੀ ਸਕਰਟ ਨੂੰ ਜਦੋਂ ਸਕੂਲ ਵਾਲੇ ਧਾਰਮਿੱਕ ਚ੍ਹਿੰਨ ਸਮਝਗੇ!

ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੇ ਦੇ ਸਕੂਲਾਂ ਕਾਲਜ਼ਾਂ ਵਿੱਚ ਧਾਰਮਿੱਕ ਚ੍ਹਿਨ ਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾਦਾਂ ਹੈ।ਇਸ ਦੀ ਉਦਾਹਰਣ ਉਸ ਵਕਤ ਵੇਖਣ ਨੂੰ ਮਿਲੀ ਜਦੋਂ ਇਥੇ ਦੇ ਸ਼ਾਰਲਵੀਲ ਮੇਜ਼ੀਅਰਸ ਇਲਾਕੇ ਦੇ ਇੱਕ ਕਾਲਜ਼ ਵਿੱਚੋਂ 15 ਸਾਲਾਂ ਦੀ ਇੱਕ … More »

ਅੰਤਰਰਾਸ਼ਟਰੀ | Leave a comment
640px-Official_portrait_of_Barack_Obama.resized.resized

ਸੈਨਿਟ ਨੇ ਈਰਾਨ ਤੇ ਲਗੀਆਂ ਪਾਬੰਦੀਆਂ ‘ਚ ਢਿਲ ਦੇਣ ਸਬੰਧੀ ਓਬਾਮਾ ਦਾ ਪ੍ਰਸਤਾਵ ਠੁਰਾਇਆ

ਵਾਸ਼ਿੰਗਟਨ – ਅਮਰੀਕੀ ਸੈਨਿਟ ਨੇ ਈਰਾਨ ਨਾਲ ਕੀਤੇ ਪਰਮਾਣੂੰ ਸਮਝੌਤੇ ਦੇ ਬਦਲੇ ਉਸ ਤੇ ਲਗੀਆਂ ਪਾਬੰਦੀਆਂ ਵਿੱਚ ਛੋਟ ਦੇਣ ਦੇ ਮਾਮਲੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਪੇਸ਼ ਕੀਤੇ ਗਏ ਇੱਕ ਪ੍ਰਸਤਾਵ ਨੂੰ ਨਾਂਮਨਜ਼ੂਰ ਕਰ ਦਿੱਤਾ ਹੈ। ਰਾਸ਼ਟਰਪਤੀ ਓਬਾਮਾ ਆਪਣੇ ਪ੍ਰਸਤਾਵ … More »

ਅੰਤਰਰਾਸ਼ਟਰੀ | Leave a comment
spacecraft_2107748b.resized

ਰੂਸੀ ਮਾਨਵਰਹਿਤ ਸਪੇਸ ਕਰਾਫਟ ਡਿੱਗ ਸਕਦਾ ਹੈ ਧਰਤੀ ‘ਤੇ

ਮਾਸਕੋ – ਰੂਸ ਦਾ ਮਾਨਵਰਹਿਤ ਕਾਰਗੋ ਸਪੇਸਕਰਾਫਟ ਜੋ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਸਪਲਾਈ ਪਹੁੰਚਾਉਣ ਲਈ ਗਿਆ ਸੀ,ਉਹ ਆਪਣੇ ਕੰਮ ਵਿੱਚ ਅਸਫਲ ਹੋ ਗਿਆ ਹੈ। ਇਹ ਸਪੇਸ ਕਰਾਫਟ ਕੰਟਰੋਲ ਤੋਂ ਬਾਹਰ ਹੋ ਕੇ ਧਰਤੀ ਤੇ ਡਿੱਗ ਰਿਹਾ ਹੈ। ਵਿਗਿਆਨਿਕਾਂ ਦਾ … More »

ਅੰਤਰਰਾਸ਼ਟਰੀ | Leave a comment
Al-Furqān_Media_Abu_Bakr_al-Baghdadi.resized

ਮਾਰਿਆ ਗਿਆ ਆਈਐਸ ਮੁੱਖੀ ਬਗਦਾਦੀ : ਈਰਾਨੀ ਰੇਡੀਓ

ਤਹਿਰਾਨ – ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਈਰਾਨ ਐਂਡ ਸੀਰੀਆ (ISIS) ਦੇ ਮੁੱਖੀ ਅੱਬੂ ਬਕਰ ਅਲ-ਬਗਦਾਦੀ ਦੇ ਮਾਰੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਈਰਾਨ ਦੇ ਰੇਡੀਓ ਨੇ ਦਾਅਵੇ ਨਾਲ ਕਿਹਾ ਹੈ ਕਿ ਅਲ- ਬਗਦਾਦੀ ਦੀ ਮੌਤ ਹੋ ਗਈ ਹੈ। … More »

ਅੰਤਰਰਾਸ਼ਟਰੀ | Leave a comment
617552Ban_Kimoon.resized

ਮੂਨ ਨੇ ਨੇਪਾਲ ‘ਚ ਆਈ ਕੁਦਰਤੀ ਆਫ਼ਤ ਤੇ ਦੁੱਖ ਪ੍ਰਗਟਾਇਆ

ਨਿਊਯਾਰਕ- ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਨੇਪਾਲ ਵਿੱਚ ਆਏ ਤਬਾਹਕੁੰਨ ਭੂਚਾਲ ਕਾਰਣ ਭਾਰੀ ਸੰਖਿਆ ਵਿੱਚ ਮਾਰੇ ਗਏ ਲੋਕਾਂ ਅਤੇ ਵੱਡੀ ਪੱਧਰ ਤੇ ਹੋਏ ਮਾਲੀ ਨੁਕਸਾਨ ਤੇ ਦੁੱਖ ਜਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦੁੱਖ ਦੀ … More »

ਅੰਤਰਰਾਸ਼ਟਰੀ | Leave a comment
Earthquake-damage.resized

ਨੇਪਾਲ ‘ਚ ਆਏ ਭੂਚਾਲ ਨਾਲ 2500 ਲੋਕਾਂ ਦੀ ਮੌਤ

ਕਾਠਮੰਡੂ – ਨੇਪਾਲ ਅਤੇ ਭਾਰਤ ਵਿੱਚ ਸ਼ਨਿਚਰਵਾਰ ਨੂੰ ਆਏ ਵਿਨਾਸ਼ਕਾਰੀ ਭੂਚਾਲ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਨੇਪਾਲ ਦੇ ਗ੍ਰਹਿ ਵਿਭਾਗ ਨੇ 2500 ਲੋਕਾਂ ਦੇ ਮਰਨ ਦੀ ਪੁਸ਼ਟੀ ਕਰ ਦਿੱਤੀ ਹੈ। ਭਾਰਤ ਵਿੱਚ ਵੀ ਭੂਚਾਲ ਨਾਲ 45 ਲੋਕਾਂ … More »

ਅੰਤਰਰਾਸ਼ਟਰੀ | Leave a comment
President_Ali_Abdullah_Saleh.resized.resized

ਯਮਨ ‘ਚ ਜਾਰੀ ਸੰਘਰਸ਼ ਗੱਲਬਾਤ ਨਾਲ ਹੀ ਹਲ ਹੋਵੇਗਾ : ਅਬਦੁੱਲਾ

ਦੋਹਾ – ਯਮਨ ਦੇ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਲੇਹ ਨੇ ਕਿਹਾ ਹੈ ਕਿ ਯਮਨ ਵਿੱਚ ਜੋ ਹਿੰਸਾਤਮਕ ਸੰਘਰਸ਼ ਚੱਲ ਰਿਹਾ ਹੈ। ਉਸ ਨੂੰ ਸਮਾਪਤ ਕਰਨ ਲਈ ਰਾਜਨੀਤਕ ਪੱਧਰ ਤੇ ਗੱਲਬਾਤ ਹੋਣੀ ਚਾਹੀਦੀ ਹੈ। ਸੱਭ ਰਾਜਨੀਤਕ ਦਲ ਮਿਲ ਬੈਠ ਕੇ ਹੀ … More »

ਅੰਤਰਰਾਸ਼ਟਰੀ | Leave a comment
OLYMPUS DIGITAL CAMERA

ਜਾਪਾਨ ਨੇ ਬਣਾਈ ਹਵਾ ਤੋਂ ਵੀ ਤੇਜ਼ ਚੱਲਣ ਵਾਲੀ ਟਰੇਨ

ਟੋਕੀਓ – ਜਾਪਾਨ ਨੇ ਦੁਨੀਆਂ ਦੀ ਸੱਭ ਤੋਂ ਵੱਧ ਰਫ਼ਤਾਰ ਨਾਲ ਚੱਲਣ ਵਾਲੀ ਟਰੇਨ ਬਣਾ ਕੇ ਪਿੱਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਾਪਾਨ ਨੇ ਇੱਕ ਅਜਿਹੀ ਮੈਗਨੈਟਿਕ ਟਰੇਨ ਬਣਾਈ ਹੈ ਜੋ ਕਿ 590 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚਲੇਗੀ … More »

ਅੰਤਰਰਾਸ਼ਟਰੀ | Leave a comment
800px-Xi_Jinping_Sept._19,_2012.resized

ਚੀਨੀ ਰਾਸ਼ਟਰਪਤੀ ਨੇ ਪਾਕਿਸਤਾਨ ਨੂੰ ‘ਭਰਾ ਦਾ ਘਰ’ ਦੱਸਿਆ

ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਅੱਜ ਦੋ ਦਿਨ ਲਈ ਪਾਕਿਸਤਾਨ ਦੇ ਦੌਰੇ ਤੇ ਆ ਰਹੇ ਹਨ। ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਨੇ ਮੀਡੀਆ ਨੂੰ ਆਪਣੀ ਇਸ ਯਾਤਰਾ ਸਬੰਧੀ ਲਿਖਿਆ ਇੱਕ ਲੇਖ ਜਾਰੀ ਕੀਤਾ, ਜਿਸ ਵਿੱਚ … More »

ਅੰਤਰਰਾਸ਼ਟਰੀ | Leave a comment
hafiz-saeed.resized

‘ਅਸੀਂ ਭਾਰਤ ਨੂੰ ਕਸ਼ਮੀਰ ਛੱਡਣ ਲਈ ਮਜ਼ਬੂਰ ਕਰ ਦੇਵਾਂਗੇ’ : ਹਾਫਿਜ਼

ਲਾਹੌਰ – ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੁੱਖ ਨੇਤਾ ਹਾਫਿ਼ਜ਼ ਸਈਅਦ ਕਸ਼ਮੀਰ ਸਬੰਧੀ ਭਾਰਤ ਦੇ ਖਿਲਾਫ਼ ਭੜਕਾਊ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਕਸ਼ਮੀਰ ਦੀ ਆਜਾਦੀ ਦੇ ਲਈ ਜਿਹਾਦ ਕਰਨ ਦੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਹ ਪਾਕਿਸਤਾਨ … More »

ਅੰਤਰਰਾਸ਼ਟਰੀ | Leave a comment