ਅੰਤਰਰਾਸ਼ਟਰੀ
ਭਾਰਤ ਯੁੱਧ ਵਰਗਾ ਮਹੌਲ ਬਣਾ ਰਿਹਾ ਹੈ : ਅਜ਼ੀਜ਼
ਇਸਲਾਮਾਬਾਦ- ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਦੋਵਾਂ ਦੇਸ਼ਾਂ ਵਿੱਚ ਚੱਲ ਰਹੇ ਤਣਾਅ ਦੇ ਲਈ ਭਾਰਤ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਭਾਰਤ ਤੇ ਯੁੱਧ ਵਰਗੇ ਹਾਲਾਤ ਪੈਦਾ ਕਰਨ ਦਾ ਆਰੋਪ ਲਗਾਇਆ। ਉਨ੍ਹਾਂ ਨੇ ਇਹ ਵੀ … More
ਐਚਐਸਬੀਸੀ ਬੈਂਕ ‘ਚ ਭਾਰਤੀਆਂ ਦੇ 25,420 ਕਰੋੜ ਰੁਪੈ ਜਮ੍ਹਾਂ
ਨਵੀਂ ਦਿੱਲੀ – ਸਵਿਟਜਰਲੈਂਡ ਦੇ ਐਚਐਸਬੀਸੀ ਬੈਂਕ ਵਿੱਚ ਅਕਾਊਂਟ ਰੱਖਣ ਵਾਲੇ ਦੁਨੀਆਂਭਰ ਦੇ 203 ਦੇਸ਼ਾਂ ਦੇ ਕਰੀਬ ਇੱਕ ਲੱਖ ਖਾਤਾਧਾਰਕਾਂ ਦੇ ਨਾਮ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 1200 ਦੇ ਕਰੀਬ ਭਾਰਤੀ ਵੀ ਹਨ। ਇਨ੍ਹਾਂ ਖਾਤਾਧਾਰਕਾਂ ਦੇ ਇਸ ਲਿਸਟ ਵਿੱਚ 2006-07 … More
ਕੋਲੰਬੀਆ ਦੀ ਸੁੰਦਰੀ ਪਾਲਿਨਾ ਵੇਗਾ ਬਣੀ ਮਿਸ ਯੂਨੀਵਰਸ
ਮਿਆਮੀ – ਮਿਸ ਕੋਲੰਬੀਆ ਪਾਲਿਨਾ ਵੇਗਾ ਨੇ ਮਿਸ ਯੂਨੀਵਰਸ 2014 ਦਾ ਖਿਤਾਬ ਜਿੱਤਿਆ। ਕੋਲੰਬੀਆ ਦੇ ਬਨਾਰਕਿਲ੍ਹਾ ਵਿੱਚ ਰਹਿਣ ਵਾਲੀ 22 ਸਾਲਾ ਬਿਜ਼ਨੈਸ ਸਟੂਡੈਂਟ ਅਤੇ ਮਾਡਲ ਪਾਲਿਨਾ ਨੇ ਅਮਰੀਕਾ ਦੇ ਮਿਆਮੀ ਵਿੱਚ ਆਯੋਜਿਤ ਮਿਸ ਯੂਨੀਵਰਸ ਦੇ ਕੰਪੀਟੀਸ਼ਨ ਵਿੱਚ ਦੁਨੀਆਂਭਰ ਦੀਆਂ 87 … More
ਪਾਕਿ ‘ਚ ਅੱਤਵਾਦੀ ਹਮਲੇ ਕਾਰਣ 80% ਹਿੱਸੇ ਦੀ ਬਿਜਲੀ ਗੁੱਲ
ਇਸਲਾਮਾਬਾਦ – ਪਾਕਿਸਤਾਨ ਵਿੱਚ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ ਐਤਵਾਰ ਦੀ ਸਵੇਰ ਨੂੰ ਨੈਸ਼ਨਲ ਗਰਿਡ ਸਿਸਟਮ ਫੇਲ੍ਹ ਹੋ ਜਾਣ ਨਾਲ ਦੇਸ਼ ਦਾ 80 ਫੀਸਦੀ ਹਿੱਸਾ ਹਨੇਰੇ ਵਿੱਚ ਡੁੱਬ ਗਿਆ। ਪਾਕਿਸਤਾਨ ਪਹਿਲਾਂ ਹੀ ਗੰਭੀਰ ਊਰਜਾ ਸੰਕਟ ਦਾ ਸਾਹਮਣਾ ਕਰ … More
ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ
ਇਹ ਚਰਚਾ ਅਕਸਰ ਹੀ ਛਿੜੀ ਰਹਿੰਦੀ ਹੈ ਕਿ ਪੰਜਾਬੀ ਗਾਇਕੀ ਵਿੱਚ ਮਨ ਨੂੰ ਸਕੂਨ ਘੱਟ ਪਰ ਰੂਹ ਨੂੰ ਪੱਛਣ ਵਾਲੇ ਬੋਲਾਂ ਦਾ ਪਸਾਰਾ ਵਧੇਰੇ ਹੋ ਰਿਹਾ ਹੈ। ਗਾਇਕਾਂ ਦੇ ਹੱਥਾਂ ‘ਚ ਸਾਜ਼ਾਂ ਦੀ ਬਜਾਏ ਹਥਿਆਰ ਆ ਗਏ ਹਨ। ਬੋਲਾਂ ਵਿੱਚੋਂ … More
ਚੀਨ ਦੇ ਸ਼ਿਨਝਿਆਂਗ ਸੂਬੇ ‘ਚ ਬੁਰਕੇ ਤੇ ਲਗਾਈ ਗਈ ਪਾਬੰਦੀ
ਪੇਚਿੰਗ – ਚੀਨ ਦੇ ਮੁਸਲਿਮ ਬਹੁ-ਸੰਖਿਆ ਵਾਲੇ ਸੂਬੇ ਸ਼ਿਨਝਿਆਂਗ ਦੀ ਰਾਜਧਾਨੀ ਵਿੱਚ ਸਰਵਜਨਿਕ ਸਥਾਨਾਂ ਤੇ ਬੁਰਕਾ ਪਹਿਨਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸੂਬੇ ਵਿੱਚ ਵੱਖਵਾਦੀ ਹਿੰਸਾ ਕਾਰਨ ਅਕਸਰ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਸ਼ਿਨਝਿਆਂਗ ਊਈਗੁਰ ਸਵਾਇਤ ਖੇਤਰ ਦੀ ਵਿਧਾਨ … More
ਜਨਰਲ ਮੁਸ਼ਰੱਫ਼ ਤੇ ਹਮਲੇ ਦੇ ਦੋਸ਼ੀ ਚਾਰ ਲੋਕਾਂ ਨੂੰ ਦਿੱਤੀ ਗਈ ਫਾਂਸੀ
ਰਾਵਲਪਿੰਡੀ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਤੇ 2003 ਵਿੱਚ ਹਮਲਾ ਕਰਨ ਵਾਲੇ ਮੁੱਖ ਆਰੋਪੀ ਏਅਰਫੋਰਸ ਦੇ ਇੱਕ ਤਕਨੀਸ਼ਨ ਖਾਲਿਦ ਮਹਿਮੂਦ ਸਮੇਤ ਚਾਰ ਵਿਅਕਤੀਆਂ ਨੂੰ ਆਦਿਆਲਾ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਹੈ। ਜਨਰਲ ਮੁਸ਼ਰੱਫ਼ ਤੇ 14 ਦਸੰਬਰ 2003 ਵਿੱਚ … More
ਮੈਗਜ਼ੀਨ ਦੇ ਆਫਿਸ ਤੇ ਹਮਲੇ ਤੋਂ ਬਾਅਦ ਫਰਾਂਸ ‘ਚ ਹਾਈ ਅਲੱਰਟ
ਪੈਰਿਸ : ਫਰਾਂਸ ਵਿੱਚ ਪਬਲਿਸ਼ ਹੋਣ ਵਾਲੀ ਇੱਕ ‘ਚਾਰਲੀ ਹੇਬਦੋ’ ਮੈਗਜੀਨ ਦੇ ਰਾਜਧਾਨੀ ਪੈਰਿਸ ‘ਚ ਸਥਿਤ ਦਫਤਰ ਤੇ ਕੁਝ ਅਣਪਛਾਤੇ ਹੱਥਿਆਰਬੰਦਾਂ ਨੇ ਗੋਲੀਬਾਰੀ ਕਰਕੇ 12 ਲੋਕਾਂ ਨੂੰ ਮਾਰ ਦਿੱਤਾ ਹੈ ਅਤੇ 7 ਗੰਭੀਰ ਰੂਪ ਵਿੱਚ ਜਖਮੀ ਹੋਏ ਹਨ। ਸਥਾਨਕ ਪੁਲਿਸ … More
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਨਕਾਣਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ
ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ) – ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਨਨਕਾਣਾ ਸਾਹਿਬ ਦੀਆਂ ਸੰਗਤਾਂ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਾਨਕਸਾਹੀ ਕੈਲੰਡਰ ਅਨੁਸਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਦਿਹਾੜੇ ਦੇ … More
ਭਾਰਤ ਨੂੰ ਉਸ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ : ਆਸਿਫ਼
ਇਸਲਾਮਾਬਾਦ- ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੇ ਪਿੱਛਲੇ ਤਿੰਨ ਦਿਨਾਂ ਤੋਂ ਯੁੱਧ ਵਿਰਾਮ ਦਾ ਉਲੰਘਣ ਹੋ ਰਿਹਾ ਹੈ ਅਤੇ ਗੋਲੀਬਾਰੀ ਹੋ ਰਹੀ ਹੈ।ਭਾਰਤ ਇਸ ਸਬੰਧੀ ਸਾਰਾ ਦੋਸ਼ ਪਾਕਿਸਤਾਨ ਨੂੰ ਦੇ ਰਿਹਾ ਹੈ ਅਤੇ ਪਾਕਿਸਤਾਨ ਨੇ ਭਾਰਤ ਨੂੰ ਧਮਕੀ ਦਿੰਦੇ ਹੋਏ … More









