ਅੰਤਰਰਾਸ਼ਟਰੀ
ਸੈਨਿਟ ਨੇ ਈਰਾਨ ਤੇ ਲਗੀਆਂ ਪਾਬੰਦੀਆਂ ‘ਚ ਢਿਲ ਦੇਣ ਸਬੰਧੀ ਓਬਾਮਾ ਦਾ ਪ੍ਰਸਤਾਵ ਠੁਰਾਇਆ
ਵਾਸ਼ਿੰਗਟਨ – ਅਮਰੀਕੀ ਸੈਨਿਟ ਨੇ ਈਰਾਨ ਨਾਲ ਕੀਤੇ ਪਰਮਾਣੂੰ ਸਮਝੌਤੇ ਦੇ ਬਦਲੇ ਉਸ ਤੇ ਲਗੀਆਂ ਪਾਬੰਦੀਆਂ ਵਿੱਚ ਛੋਟ ਦੇਣ ਦੇ ਮਾਮਲੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਪੇਸ਼ ਕੀਤੇ ਗਏ ਇੱਕ ਪ੍ਰਸਤਾਵ ਨੂੰ ਨਾਂਮਨਜ਼ੂਰ ਕਰ ਦਿੱਤਾ ਹੈ। ਰਾਸ਼ਟਰਪਤੀ ਓਬਾਮਾ ਆਪਣੇ ਪ੍ਰਸਤਾਵ … More
ਰੂਸੀ ਮਾਨਵਰਹਿਤ ਸਪੇਸ ਕਰਾਫਟ ਡਿੱਗ ਸਕਦਾ ਹੈ ਧਰਤੀ ‘ਤੇ
ਮਾਸਕੋ – ਰੂਸ ਦਾ ਮਾਨਵਰਹਿਤ ਕਾਰਗੋ ਸਪੇਸਕਰਾਫਟ ਜੋ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਸਪਲਾਈ ਪਹੁੰਚਾਉਣ ਲਈ ਗਿਆ ਸੀ,ਉਹ ਆਪਣੇ ਕੰਮ ਵਿੱਚ ਅਸਫਲ ਹੋ ਗਿਆ ਹੈ। ਇਹ ਸਪੇਸ ਕਰਾਫਟ ਕੰਟਰੋਲ ਤੋਂ ਬਾਹਰ ਹੋ ਕੇ ਧਰਤੀ ਤੇ ਡਿੱਗ ਰਿਹਾ ਹੈ। ਵਿਗਿਆਨਿਕਾਂ ਦਾ … More
ਮਾਰਿਆ ਗਿਆ ਆਈਐਸ ਮੁੱਖੀ ਬਗਦਾਦੀ : ਈਰਾਨੀ ਰੇਡੀਓ
ਤਹਿਰਾਨ – ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਈਰਾਨ ਐਂਡ ਸੀਰੀਆ (ISIS) ਦੇ ਮੁੱਖੀ ਅੱਬੂ ਬਕਰ ਅਲ-ਬਗਦਾਦੀ ਦੇ ਮਾਰੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਈਰਾਨ ਦੇ ਰੇਡੀਓ ਨੇ ਦਾਅਵੇ ਨਾਲ ਕਿਹਾ ਹੈ ਕਿ ਅਲ- ਬਗਦਾਦੀ ਦੀ ਮੌਤ ਹੋ ਗਈ ਹੈ। … More
ਮੂਨ ਨੇ ਨੇਪਾਲ ‘ਚ ਆਈ ਕੁਦਰਤੀ ਆਫ਼ਤ ਤੇ ਦੁੱਖ ਪ੍ਰਗਟਾਇਆ
ਨਿਊਯਾਰਕ- ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਨੇਪਾਲ ਵਿੱਚ ਆਏ ਤਬਾਹਕੁੰਨ ਭੂਚਾਲ ਕਾਰਣ ਭਾਰੀ ਸੰਖਿਆ ਵਿੱਚ ਮਾਰੇ ਗਏ ਲੋਕਾਂ ਅਤੇ ਵੱਡੀ ਪੱਧਰ ਤੇ ਹੋਏ ਮਾਲੀ ਨੁਕਸਾਨ ਤੇ ਦੁੱਖ ਜਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦੁੱਖ ਦੀ … More
ਨੇਪਾਲ ‘ਚ ਆਏ ਭੂਚਾਲ ਨਾਲ 2500 ਲੋਕਾਂ ਦੀ ਮੌਤ
ਕਾਠਮੰਡੂ – ਨੇਪਾਲ ਅਤੇ ਭਾਰਤ ਵਿੱਚ ਸ਼ਨਿਚਰਵਾਰ ਨੂੰ ਆਏ ਵਿਨਾਸ਼ਕਾਰੀ ਭੂਚਾਲ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਨੇਪਾਲ ਦੇ ਗ੍ਰਹਿ ਵਿਭਾਗ ਨੇ 2500 ਲੋਕਾਂ ਦੇ ਮਰਨ ਦੀ ਪੁਸ਼ਟੀ ਕਰ ਦਿੱਤੀ ਹੈ। ਭਾਰਤ ਵਿੱਚ ਵੀ ਭੂਚਾਲ ਨਾਲ 45 ਲੋਕਾਂ … More
ਯਮਨ ‘ਚ ਜਾਰੀ ਸੰਘਰਸ਼ ਗੱਲਬਾਤ ਨਾਲ ਹੀ ਹਲ ਹੋਵੇਗਾ : ਅਬਦੁੱਲਾ
ਦੋਹਾ – ਯਮਨ ਦੇ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਲੇਹ ਨੇ ਕਿਹਾ ਹੈ ਕਿ ਯਮਨ ਵਿੱਚ ਜੋ ਹਿੰਸਾਤਮਕ ਸੰਘਰਸ਼ ਚੱਲ ਰਿਹਾ ਹੈ। ਉਸ ਨੂੰ ਸਮਾਪਤ ਕਰਨ ਲਈ ਰਾਜਨੀਤਕ ਪੱਧਰ ਤੇ ਗੱਲਬਾਤ ਹੋਣੀ ਚਾਹੀਦੀ ਹੈ। ਸੱਭ ਰਾਜਨੀਤਕ ਦਲ ਮਿਲ ਬੈਠ ਕੇ ਹੀ … More
ਜਾਪਾਨ ਨੇ ਬਣਾਈ ਹਵਾ ਤੋਂ ਵੀ ਤੇਜ਼ ਚੱਲਣ ਵਾਲੀ ਟਰੇਨ
ਟੋਕੀਓ – ਜਾਪਾਨ ਨੇ ਦੁਨੀਆਂ ਦੀ ਸੱਭ ਤੋਂ ਵੱਧ ਰਫ਼ਤਾਰ ਨਾਲ ਚੱਲਣ ਵਾਲੀ ਟਰੇਨ ਬਣਾ ਕੇ ਪਿੱਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਾਪਾਨ ਨੇ ਇੱਕ ਅਜਿਹੀ ਮੈਗਨੈਟਿਕ ਟਰੇਨ ਬਣਾਈ ਹੈ ਜੋ ਕਿ 590 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚਲੇਗੀ … More
ਚੀਨੀ ਰਾਸ਼ਟਰਪਤੀ ਨੇ ਪਾਕਿਸਤਾਨ ਨੂੰ ‘ਭਰਾ ਦਾ ਘਰ’ ਦੱਸਿਆ
ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਅੱਜ ਦੋ ਦਿਨ ਲਈ ਪਾਕਿਸਤਾਨ ਦੇ ਦੌਰੇ ਤੇ ਆ ਰਹੇ ਹਨ। ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਨੇ ਮੀਡੀਆ ਨੂੰ ਆਪਣੀ ਇਸ ਯਾਤਰਾ ਸਬੰਧੀ ਲਿਖਿਆ ਇੱਕ ਲੇਖ ਜਾਰੀ ਕੀਤਾ, ਜਿਸ ਵਿੱਚ … More
‘ਅਸੀਂ ਭਾਰਤ ਨੂੰ ਕਸ਼ਮੀਰ ਛੱਡਣ ਲਈ ਮਜ਼ਬੂਰ ਕਰ ਦੇਵਾਂਗੇ’ : ਹਾਫਿਜ਼
ਲਾਹੌਰ – ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੁੱਖ ਨੇਤਾ ਹਾਫਿ਼ਜ਼ ਸਈਅਦ ਕਸ਼ਮੀਰ ਸਬੰਧੀ ਭਾਰਤ ਦੇ ਖਿਲਾਫ਼ ਭੜਕਾਊ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਕਸ਼ਮੀਰ ਦੀ ਆਜਾਦੀ ਦੇ ਲਈ ਜਿਹਾਦ ਕਰਨ ਦੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਹ ਪਾਕਿਸਤਾਨ … More
ਨਾਰਵੇ ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਓਸਲੋ ਸ਼ਹਿਰ
ਓਸਲੋ,(ਰੁਪਿੰਦਰ ਢਿੱਲੋ ਮੋਗਾ) -ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਓਸਲੋ ਦੀ ਪ੍ਰੰਬੱਧਕ ਕਮੇਟੀ ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ ਅਤੇ ਓਸਲੋ ਸ਼ਹਿਰ ਖਾਲਸਾਈ ਰੰਗ ਚ … More










