ਅੰਤਰਰਾਸ਼ਟਰੀ
ਫਲਸਤੀਨੀ ਗਾਜ਼ਾ ਪੱਟੀ ਛੱਡਕੇ ਚਲੇ ਜਾਣ : ਇਸਰਾਈਲ
ਗਾਜ਼ਾ- ਇਸਰਾਈਲੀ ਸੈਨਾ ਨੇ ਗਾਜ਼ਾ ਵਿੱਚ ਫਲਸਤੀਨੀਆਂ ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਨ੍ਹਾਂ ਹਮਲਿਆਂ ਵਿੱਚ ਫਲਸਤੀਨੀ ਖੇਤਰ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 208 ਹੋ ਗਈ ਹੈ। ਇਸਰਾਈਲ ਨੇ ਤੱਟੀ ਇਲਾਕੇ ਵਿੱਚ ਵੱਸਦੇ ਇੱਕ ਲੱਖ ਦੇ ਕਰੀਬ ਫਲਸੀਤੀਨੀਆਂ … More
ਸ. ਰਘਬੀਰ ਸਿੰਘ ਸਮੱਘ ਕਨੇਡਾ ਵਾਲੇ ਹੁਣ ਨਹੀਂ ਰਹੇ
ਕੋਟਕਪੂਰਾ (ਗੁਰਿੰਦਰ ਸਿੰਘ) – ਇਹ ਖ਼ਬਰ ਬੜੇ ਅਫ਼ਸੋਸ ਨਾਲ ਸੁਣੀ ਜਾਵੇਗੀ ਕਿ ਸ. ਰਘਬੀਰ ਸਿੰਘ ਸਮੱਘ ਕਨੇਡਾ ਵਾਲੇ ਹੁਣ ਸਾਡੇ ਵਿਚ ਨਹੀਂ ਰਹੇ। ਸ ਰਘਬੀਰ ਸਿੰਘ ਪਿਛਲੇ 24 ਸਾਲ ਤੋਂ ਕਨੇਡਾ ਤੋਂ ਗੁਰਬਾਣੀ ਟੀ.ਵੀ.ਚੈਨਲ ਚਲਾ ਰਹੇ ਸਨ, ਜਿਸ ਨੂੰ ਕਨੇਡਾ … More
ਇਰਾਕ ‘ਚ ਆਈਐਸਆਈਐਸ ਨੇ ਕੀਤਾ ਨਵੇਂ ਦੇਸ਼ ਦਾ ਐਲਾਨ
ਬਗਦਾਦ- ਇਰਾਕ ਵਿੱਚ ਸੁਰੱਖਿਆ ਬਲਾਂ ਨੂੰ ਪਛਾੜ ਕੇ ਲਗਾਤਾਰ ਅੱਗੇ ਵੱਧ ਰਹੇ ਅੱਤਵਾਦੀ ਸੰਗਠਨ ਦ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ ( ਆਈਐਸਆਈਐਸ) ਨੇ ਇਰਾਕ ਅਤੇ ਸੀਰੀਆ ਦੇ ਕਬਜੇ ਵਾਲੇ ਖੇਤਰ ਨੂੰ ਵੱਖਰਾ ਇਸਲਾਮੀ ਦੇਸ਼ ਐਲਾਨ ਕਰ ਦਿੱਤਾ ਹੈ। ਆਈਐਸਆਈਐਸ … More
ਖੂਨੀ ਸੰਘਰਸ਼ ਦੇ ਚੱਲਦੇ ਇਰਾਕ ਪਹੁੰਚੇ ਜਾਨ ਕੇਰੀ
ਵਾਸ਼ਿੰਗਟਨ- ਅਮਰੀਕਾ ਦੇ ਵਿਦੇਸ਼ਮੰਤਰੀ ਜਾਨ ਕੇਰੀ ਇਰਾਕ ਵਿੱਚ ਚੱਲ ਰਹੇ ਸੰਘਰਸ਼ ਸਬੰਧੀ ਸਲਾਹ ਮਸ਼ਵਰਾ ਕਰਨ ਲਈ ਇਰਾਕ ਪਹੁੰਚ ਗਏ ਹਨ।ਅੱਤਵਾਦੀ ਸੰਗਠਨ ਆਈਐਸਆਈਐਸ ਨੇ ਇਰਾਕ ਦੇ ਕਈ ਵੱਡੇ ਕਸਬਿਆਂ ਤੇ ਕਬਜ਼ਾ ਕਰ ਲਿਆ ਹੈ। ਤੇਲ ਅਫ਼ਾਰ ਹਵਾਈ ਅੱਡਾ ਵੀ ਇਸ ਸਮੇਂ … More
ਦਰਾਮਨ ਟੈਕਸੀ ਨਾਰਵੇ ਵੱਲੋਂ ਸੌ ਸਾਲਾ ਸਥਾਪਨਾ ਦਿਵਸ ਮਨਾਇਆ ਗਿਆ
ਦਰਾਮਨ,(ਰੁਪਿੰਦਰ ਢਿੱਲੋ ਮੋਗਾ) – ਜਿੱਥੇ ਕਿ ਫਰਾਂਸ ਵਰਗੇ ਮੁੱਲਕ ਚ ਪਗੜੀ ਮਸਲੇ ਕਰਕੇ ਸਿੱਖਾਂ ਨੂੰ ਕਾਫੀ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਯੌਰਪ ਦੇ ਹੀ ਮੁੱਲਕ ਨਾਰਵੇ ਜੋ ਕਿ ਦੁਨੀਆਂ ਦੇ ਵਿਕਸਿਤ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਇੱਥੇ ਇਨਸਾਨ ਦੀ ਬਰਾਬਰਤਾ … More
ਇਰਾਕੀ ਸੰਘਰਸ਼ ‘ਚ ਫਸੇ ਭਾਰਤੀ ਵਰਕਰ
ਨਵੀਂ ਦਿੱਲੀ – ਇਰਾਕ ਵਿੱਚ ਚੱਲ ਰਹੇ ਗ੍ਰਹਿਯੁੱਧ ਕਾਰਣ ਉਥੇ ਰਹਿੰਦੇ ਹਜ਼ਾਰਾਂ ਭਾਰਤੀ ਵੀ ਭੈਅਭੀਤ ਹਨ। ਮੋਸੁਲ ਸ਼ਹਿਰ ਵਿੱਚ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੇ 40 ਭਾਰਤੀ ਵਰਕਰਾਂ ਦੇ ਅਗਵਾ ਕੀਤੇ ਜਾਣ ਦੀ ਖਬਰ ਹੈ। ਇਸ ਵਾਰਦਾਤ ਦੇ ਪਿੱਛੇ ਵਿਦਰੋਹੀ … More
ਅਮਰੀਕਾ ‘ਚ ਧਰਤੀ ਦੇ 640 ਕਿਲੋਮੀਟਰ ਹੇਠਾਂ ਮਿਲਿਆ ਬਹੁਤ ਵੱਡਾ ਜਲਸਰੋਤ
ਵਾਸ਼ਿੰਗਟਨ- ਅਮਰੀਕਾ ਵਿੱਚ ਜਲਸਰੋਤਾਂ ਦੀ ਤਲਾਸ਼ ਕਰਨ ਵਾਲੇ ਵਿਗਿਆਨਿਕਾਂ ਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਨਾਰਥਵੈਸਟਰਨ ਅਤੇ ਯੂਨੀਵਰਿਸਟੀ ਆਫ਼ ਮੈਕਸੀਕੋ ਦੇ ਖੋਜਕਰਤਾਵਾਂ ਨੇ ਧਰਤੀ ਦੇ ਹੇਠਾਂ ਬਹੁਤ ਡੂੰਘਾਈ ਵਿੱਚ ਦੁਨੀਆਂ ਦੇ ਸੱਭ ਤੋਂ ਵੱਡੇ ਜਲਸਰੋਤ ਦੀ ਖੋਜ ਕੀਤੀ ਹੈ। … More
ਅਮਰੀਕਾ ਫੇਰੀ ਦੇ ਦੌਰਾਨ ਜੀ.ਕੇ. ਹੋਏ ਵੱਖ-ਵੱਖ ਪੰਥਕ ਸਮਾਗਮਾਂ ‘ਚ ਸ਼ਾਮਿਲ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਜਥੇਦਾਰ ਸੰਤੋਖ ਸਿੰਘ ਅਤੇ ੳਨ੍ਹਾਂ ਦੇ ਪੁੱਤਰ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪੰਥ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਮਰਿਕਾ ਦੇ ਗੁਰਦੁਆਰਾ ਸਿੱਖ ਕਲਚਰ ਸੋਸਾਈਟੀ … More
ਲਾਸ ਵੇਗਸ ‘ਚ ਹੋਈ ਗੋਲੀਬਾਰੀ ਦੌਰਾਨ 5 ਲੋਕਾਂ ਦੀ ਮੌਤ
ਲਾਸ ਵੇਗਸ – ਅਮਰੀਕਾ ਦੇ ਸ਼ਹਿਰ ਲਾਸ ਵੇਗਸ ਵਿੱਚ ਦੋ ਬੰਦੂਕਧਾਰੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਦੋ ਪੁਲਿਸ ਅਧਿਕਾਰੀਆਂ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੋਵਾਂ ਹਮਲਾਵਰਾਂ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। … More
ਭਾਰਤ ਆ ਕੇ ਮੁਸ਼ਕਿਲ ‘ਚ ਫਸੇ ਸ਼ਰੀਫ਼
ਇਸਲਾਮਾਬਾਦ- ਪਾਕਿਸਤਾਨ ਦੇ ਗੁਜ਼ਰੇ ਜਮਾਨੇ ਦੇ ਪ੍ਰਸਿੱਧ ਕ੍ਰਿਕਟਰ ਅਤੇ ਤਹਿਰੀਕ-ਏ-ਇਨਸਾਫ ਦੇ ਨੇਤਾ ਇਮਰਾਨ ਖਾਨ ਨੇ ਨਵਾਜ਼ ਸ਼ਰੀਫ਼ ਦੇ ਹਾਲ ਹੀ ਵਿੱਚ ਭਾਰਤ ਦੇ ਦੌਰੇ ਦੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਭਾਰਤ ਵਿੱਚ ਪ੍ਰਧਾਨਮੰਤਰੀ ਸ਼ਰੀਫ਼ ਬਨਾਲ ਇੱਕ ਸਕੂਲੀ ਲੜਕੇ ਵਰਗਾ … More










