ਅੰਤਰਰਾਸ਼ਟਰੀ

springfield

ਸਪਰਿੰਗਫੀਲਡ(ਅਮਰੀਕਾ) ਦੇ ਮੇਲੇ ਵਿਚ ਪੰਜਾਬੀ ਸਭਿਆਚਾਰ ਵਿਸ਼ੇਸ਼ ਖਿਚ ਦਾ ਕੇਂਦਰ ਰਿਹਾ

ਸਪਰਿੰਗਫੀਲਡ ਦੇ : ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਔ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਦੇ  ਸਿਟੀ ਹਾਲ ਪਲਾਜ਼ਾ ਵਿਖੇ 17 ਵਾਂ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਰਸਮੀ ਉਦਘਾਟਨ ਦੀ ਰਸਮ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ। ਪੰਜਾਬੀ ਸਭਿਆਚਾਰ ਤੋਂ … More »

ਅੰਤਰਰਾਸ਼ਟਰੀ | Leave a comment
United_States_Capitol_-_west_front.sm

ਅਮਰੀਕੀ ਸੰਸਦ ਦੇ ਨਜ਼ਦੀਕ ਹੋਈ ਗੋਲੀਬਾਰੀ

ਵਾਸ਼ਿੰਗਟਨ- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਇੱਕ ਕਾਰ ਨੂੰ ਪਕੜਨ ਦੇ ਯਤਨਾਂ ਸਦਕਾ ਅਮਰੀਕੀ ਸੰਸਦ ਦੇ ਨਜ਼ਦੀਕ ਹੋਈ ਗੋਲੀਬਾਰੀ ਕਾਰਨ ਹੰਗਾਮਾ ਮਚਿਆ ਹੋਇਆ ਹੈ। ਸਥਾਨਕ ਪੁਲਿਸ ਅਧਿਕਾਰੀ ਅਨੁਸਾਰ ਇਸ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਹੈ। ਇਸ ਘਟਨਾ ਵਿੱਚ … More »

ਅੰਤਰਰਾਸ਼ਟਰੀ | Leave a comment
g3a24521_0.sm

ਅਮਰੀਕਾ ‘ਚ 8 ਲੱਖ ਲੋਕ ‘ਸ਼ਟਡਾਊਨ’ ਕਰਕੇ ਹੋਏ ਬੇਰੁਜ਼ਗਾਰ

ਵਾਸ਼ਿੰਗਟਨ- ਅਮਰੀਕੀ ਸਰਕਾਰ ਗੰਭੀਰ ਸੰਕਟ ਵਿੱਚ ਫਸ ਗਈ ਹੈ। ਰਾਸ਼ਟਰਪਤੀ ਬਰਾਕ ਓਬਾਮਾ ਅਤੇ ਵਿਰੋਧੀ ਧਿਰ ਰੀਪਬਲੀਕਨ ਪਾਰਟੀ ਦੇ ਵਿਚਕਾਰ ਸਹਿਮਤੀ ਨਾਂ ਬਣਨ ਕਰਕੇ ਸੈਨਿਟ ਵਿੱਚ ਅਗਲੇ ਸਾਲ ਦੇ ਬਜਟ ਨੂੰ ਮਨਜੂਰੀ ਨਹੀਂ ਮਿਲੀ। ਇਸ ਕਰਕੇ ਅਮਰੀਕਾ ਵਿੱਚ 17 ਸਾਲ ਬਾਅਦ … More »

ਅੰਤਰਰਾਸ਼ਟਰੀ | 1 Comment
The Prime Minister, Dr. Manmohan Singh addressing the 68th Session of the United Nations General Assembly, in New York on September 28, 2013.

ਪਾਕਿਸਤਾਨ ਹੈ ਅੱਤਵਾਦ ਦਾ ਅੱਡਾ : ਪ੍ਰਧਾਨਮੰਤਰੀ

ਨਿਊਯਾਰਕ-ਪ੍ਰਧਾਨਮੰਤੀ ਮਨਮੋਹਨ ਸਿੰਘ ਨੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਊਹ ਆਪਣੇ ਦੇਸ਼ ਵਿੱਚ ਮੌਜੂਦ ‘ਅੱਤਵਾਦ ਦੀ ਮਸ਼ੀਨਰੀ’ਨੂੰ ਬੰਦ ਕਰੇ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਮੂੰ-ਕਸ਼ਮੀਰ ਭਾਰਤ ਦਾ ਅਨਿਖੜਵਾਂ ਅੰਗ ਹੈ ਅਤੇ ਭਾਰਤ ਦੀ ਅਖੰਡਤਾ ਦੇ … More »

ਅੰਤਰਰਾਸ਼ਟਰੀ | Leave a comment
Megan_Young_crowned_Miss_World_2013_2013-09-28_21-49.sm

ਮੀਗਨ ਯੰਗ ਬਣੀ ਮਿਸ ਵਰਲਡ

ਬਾਲੀ- ਫਿਲੀਪਾਈਨਜ਼ ਦੀ ਮੀਗਨ ਯੰਗ ਮਿਸ ਵਰਲਡ 2013 ਚੁਣੀ ਗਈ ਹੈ। ਫਰਾਂਸ ਦੀ ਮਰੀਨ ਲਾਫਲਿਨ ਦੂਸਰੇ ਅਤੇ ਘਾਨਾ ਦੀ ਕੈਰੇਂਜਰ ਤੀਸਰੇ ਸਥਾਨ ਤੇ ਰਹੀਆਂ। ਭਾਰਤ ਦੀ ਨਵਨੀਤ ਕੌਰ ਢਿਲੋਂ ਆਖਰੀ ਵੀਹ ਸੁੰਦਰੀਆਂ ਵਿੱਚ ਵੀ ਹੀ ਪਹੁੰਚ ਸਕੀ। ਇੰਡੋਨੇਸ਼ੀਆ ਦੇ ਬਾਲੀ … More »

ਅੰਤਰਰਾਸ਼ਟਰੀ | Leave a comment
1974-earthquake.sm_

ਪਾਕਿਸਤਾਨ ‘ਚ ਜਬਰਦਸਤ ਭੂਚਾਲ ਕਾਰਨ ਭਾਰੀ ਜਾਨ-ਮਾਲ ਦਾ ਨੁਕਸਾਨ

ਇਸਲਾਮਾਬਾਦ- ਪਾਕਿਸਤਾਨ ਦੇ ਦੱਖਣੀ-ਪੱਛਮੀ ਇਲਾਕੇ ਵਿੱਚ ਆਏ ਭੂਚਾਲ ਨਾਲ ਭਾਰੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਬਲੋਚਿਸਤਾਨ ਸੂਬੇ ਦੇ ਅਵਾਰਨ ਜਿਲ੍ਹੇ ਵਿੱਚ 7.7 ਦੀ ਰਫ਼ਤਾਰ ਨਾਲ ਆਏ ਭੂਚਾਲ ਕਾਰਨ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ … More »

ਅੰਤਰਰਾਸ਼ਟਰੀ | Leave a comment
 

ਖਾੜਕੂਆਂ ਵਲੋਂ ਜੀ.ਕੇ. ਨੂੰ ਮਿਲੀ ਧਮਕੀ ਤੋਂ ਬਾਅਦ ਇੰਗਲੈਂਡ ਪੁਲਿਸ ਨੇ ਦਿੱਤੀ ਸੁਰੱਖਿਆ

ਨਵੀਂ ਦਿੱਲੀ:- ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੀ ਤਸ਼ਦਤ ਤੋਂ ਪਰੇਸ਼ਾਨ ਹੋ ਕੇ ਬਾਹਰਲੇ ਦੇਸ਼ਾ ਵਿਚ ਵਸਦੇ ਕਟੱਰਵਾਦੀ ਸਿੱਖਾ ਨੂੰ ਧਾਰਮਿਕ, ਸਮਾਜਿਕ ਅਤੇ ਰਾਜਸੀ ਖੇਤਰ ਵਿਚ ਆ ਰਹੀਆਂ ਪਰੇਸ਼ਾਨੀਆ ਨੂੰ ਹਲ ਕਰਨ … More »

ਅੰਤਰਰਾਸ਼ਟਰੀ | Leave a comment
 

ਪੈਰਿਸ ਦੇ ਮਸ਼ਹੂਰ ਮਿਉਜ਼ਮ ਦੀਆਂ ਜਾਅਲੀ ਟਿੱਕਟਾਂ ਬਣਾਕੇ ਵੇਚਦੇ ਦੋ ਚੀਨੀ ਗ੍ਰਿਫਤਾਰ

ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੀ ਪੁਲਿਸ ਨੇ ਦੋ ਚਾਇਨਾ ਮੂਲ ਦੇ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਹੈ।ਜਿਹੜੇ ਮਸ਼ਹੂਰ ਤੇ ਦੁਨੀਆਂ ਦੇ ਦੂਸਰੇ ਵੱਡੇ ਮਿਉਜ਼ਮ ਲੂਵਰ ਦੀਆਂ ਜਾਅਲੀ ਟਿੱਕਟਾਂ ਬਣਾ ਕੇ ਵੇਚਦੇ ਸਨ।ਪੁਲਿਸ ਪਿਛਲੇ ਕਾਫੀ ਸਮੇਂ ਤੋਂ ਜ਼ਾਅਲੀ ਟਿਕਟਾਂ ਬਣਾ ਕੇ … More »

ਅੰਤਰਰਾਸ਼ਟਰੀ | Leave a comment
 

ਵੀਹ ਸਾਲ ਦੇ ਲੜਕੇ ਨੂੰ ਬਲਤਕਾਰ ਦੇ ਦੋਸ਼ ਤਹਿਤ 11 ਸਾਲ ਦੀ ਕੈਦ

ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੇ ਦੇ ਵਿਤਰੀ ਇਲਾਕੇ ਦੀ ਇੱਕ ਅਦਾਲਤ ਨੇ 20 ਸਾਲ ਦੇ ਲੜਕੇ ਨੂੰ ਬਲਤਕਾਰ ਕਰਨ ਦੇ ਜੁਰਮ ਤਹਿਤ 11 ਸਾਲ ਕੈਦ ਦੀ ਸਜਾ ਸੁਣਾਈ ਹੈ।ਇਹ ਘਿਨਾਉਣੀ ਹਰਕਤ ਉਸ ਨੇ ਦਸੰਬਰ 2011 ਵਿੱਚ ਇਥੇ ਦੀ ਲੋਕਲ ਟਰੇਨ … More »

ਅੰਤਰਰਾਸ਼ਟਰੀ | Leave a comment
800px-Marriner_S._Eccles_Federal_Reserve_Board_Building.sm

ਅਮਰੀਕਨ ਫੈਡਰਲ ਬੈਂਕ ਦੀ ਨੀਤੀ ‘ਚ ਅਜੇ ਕੋਈ ਤਬਦੀਲੀ ਨਹੀਂ

ਵਾਸ਼ਿੰਗਟਨ- ਅਮਰੀਕਾ ਦੀ ਫੈਡਰਲ ਰੀਜ਼ਰਵ ਬੈਂਕ ਨੇ ਆਪਣੇ ਆਰਥਿਕ ਉਤਸਾਹਿਤ ਯੋਜਨਾ ਨੂੰ ਪਹਿਲਾਂ ਦੀ ਤਰ੍ਹਾਂ ਹੀ ਬਣਾਏ ਰੱਖਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਕਿਆਸ ਲਗਾਏ ਜਾ ਰਹੇ ਸਨ ਕਿ ਬੈਂਕ ਇਸ ਦੀ ਫਿਰ ਤੋਂ ਸਮੀਖਿਆ ਕਰ ਸਕਦਾ ਹੈ। ਫੈਡਰਲ … More »

ਅੰਤਰਰਾਸ਼ਟਰੀ | Leave a comment