ਅੰਤਰਰਾਸ਼ਟਰੀ
ਚੀਨੀ ਬੈਂਡ ਨੇ ਭਾਰਤੀ ਪੀਐਮ ਦਾ ਸਵਾਗਤ “ਗੋਰੇ-ਗੋਰੇ, ਬਾਂਕੇ ਛੋਰੇ’ ਨਾਲ ਕੀਤਾ
ਬੀਜਿੰਗ- ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਚੀਨ ਪਹੁੰਚਣ ਤੇ ਬੀਜਿੰਗ ਸਰਕਾਰ ਅਤੇ ਚੀਨੀ ਜਨਤਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਭਾਰਤੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਜਦੋਂ ਚੀਨ ਦੇ ਪ੍ਰਧਾਨਮੰਤਰੀ ਲੀ ਕਿਆਂਗ ਦੁਆਰਾ ਆਯੋਜਿਤ ਸਨਮਾਨ ਭੋਜਨ ਸਮੇਂ ਪਧਾਰੇ ਤਾਂ ਉਨ੍ਹਾਂ ਦਾ ਸਵਾਗਤ ਬਾਲੀਵੁੱਡ ਗੀਤ … More
ਡਿਕਸੀ ਗੁਰਦੁਆਰੇ ਦੇ ਅਦਾਲਤੀ ਕੇਸ ਦੇ ਹੱਲ ਦੇ ਫੈਸਲੇ ਸਬੰਧੀ “ਸ਼ੁਕਰਾਨਾ ਦਿਵਸ” ਤੇ ਹੁੰਮ ਹੁਮਾਂ ਕੇ ਪੁੱਜੋ
ਮਿਸੀਸਾਗਾ: ਉਨਟਾਰੀਓ ਖਾਲਸਾ ਦਰਬਾਰ ਦੇ ਸਮੁੱਚੇ ਸੇਵਾਦਾਰਾਂ ਵਲੋਂ ਸਾਧ ਸੰਗਤ ਨੁੰ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਸੱਤ ਸਾਲ ਤੋਂ ਚੱਲਦੇ ਆ ਰਹੇ ਅਦਾਲਤੀ ਕੇਸ ਨੂੰ ਹੱਲ ਕਰਨ ਤੇ ਹੋਈ ਸਹਿਮਤੀ ਅਤੇ ਅਦਾਲਤ ਵਲੋਂ ਉਸ ਸਹਿਮਤੀ ਦੀ ਕੀਤੀ ਪੁਸ਼ਟੀ ਲਈ … More
ਉਨਟਾਰੀਓ ਖਾਲਸਾ ਦਰਬਾਰ ਦਾ ਅਦਾਲਤੀ ਕੇਸ ਹੱਲ ਕਰਨ ਦਾ ਫੈਸਲਾ ਹੋਇਆ
ਮਿਸੀਸਾਗਾ: ਗੁਰੂ ਸਾਹਿਬਾਨ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਉਨਟਾਰੀਓ ਖਾਲਸਾ ਦਰਬਾਰ ਦੀ ਸਮੁੱਚੀ ਮੈਂਬਰਸਿ਼ਪ ਅਤੇ ਕੈਨੇਡਾ ਭਰ ਦੀ ਸਮੁੱਚੀ ਸਿੱਖ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੰਨ 2006 ਤੋਂ ਚੱਲਦਾ ਆ ਰਿਹਾ ਡਿਕਸੀ ਗੁਰਦੁਆਰਾ ਸਾਹਿਬ ਦਾ ਅਦਾਲਤੀ ਕੇਸ … More
ਅਮਰੀਕੀ ਫੈਡਰਲ ਸਰਕਾਰ ਦਾ ਕੰਮਕਾਰ ਫਿਰ ਤੋਂ ਸ਼ੁਰੂ
ਵਾਸਿੰਗਟਨ-ਅਮਰੀਕਾ ਵਿੱਚ ਦੇਸ਼ ਨੂੰ ਡੀਫਾਲਟਰ ਹੋਣ ਤੋਂ ਬਚਾਉਣ ਲਈ ਅਤੇ ਸ਼ਟਡਾਉੂਨ ਨੂੰ ਖਤਮ ਕਰਨ ਲਈ ਸੈਨਿਟ ਵਿੱਚ ਦੋਵਾਂ ਧਿਰਾਂ ਦਰਮਿਆਨ ਇੱਕ ਸਮਝੌਤਾ ਹੋ ਗਿਆ ਹੈ। ਹਾਊਸ ਆਫ਼ ਰੀਪ੍ਰਜੈਂਟੈਟਿਵ ਨੇ ਵੀ ਬਜਟ ਤੇ ਹੋਏ ਇਸ ਸਮਝੌਤੇ ਨੂੰ ਪਾਸ ਕਰ ਦਿੱਤਾ ਹੈ। … More
ਸਵਿਸ ਬੈਂਕ ਦੇਣਗੇ ਹੁਣ ਕਾਲੇ ਧੰਨ ਦੀ ਜਾਣਕਾਰੀ
ਜਨੇਵਾ- ਸਵਿਟਜਰਲੈਂਡ ਹੁਣ ਆਪਣੇ ਦੇਸ਼ ਵਿੱਚ ਜਮ੍ਹਾਂ ਕਾਲੇ ਧੰਨ ਸਬੰਧੀ ਜਾਣਕਾਰੀ ਭਾਰਤ ਨਾਲ ਸਾਂਝਾ ਕਰਨ ਲਈ ਰਾਜੀ਼ ਹੋ ਗਿਆ ਹੈ। ਅੰਤਰਰਾਸ਼ਟਰੀ ਦਬਾਅ ਦੇ ਵੱਧਣ ਕਾਰਨ ਉਸ ਨੇ ਮੰਗਲਵਾਰ ਨੂੰ ਟੈਕਸ ਬਾਰੇ ਜਾਣਕਾਰੀ ਸਾਂਝਾ ਕਰਨ ਨਾਲ ਜੁੜੇ ਓਈਸੀਡੀ (ਆਰਗੇਨਾਈਜੇਸ਼ਨ ਫਾਰ ਇਕਨੌਮਿਕ … More
ਸਨੋਡੇਨ ਨੂੰ ਸੈਮ ਐਡਮਸ ਅਵਾਰਡ ਨਾਲ ਨਿਵਾਜਿਆ ਗਿਆ
ਮਾਸਕੋ- ਅਮਰੀਕੀ ਖੁਫੀਆ ਵਿਭਾਗ ਦੀ ਜਾਣਕਾਰੀ ਸਰੇਆਮ ਲੀਕ ਕਰਨ ਵਾਲੇ ਸੀਆਈਏ ਦੇ ਸਾਬਕਾ ਕਰਮਚਾਰੀ ਸਨੋਡੇਨ ਨੂੰ ਸੈਮ ਐਡਮਸ ਅਵਾਰਡ ਨਾਲ ਨਿਵਾਜਿਆ ਗਿਆ ਹੈ। ਜਦੋਂ ਅਮਰੀਕਾ ਦੇ ਡਰ ਕਾਰਨ ਦੁਨੀਆਂ ਦਾ ਕੋਈ ਵੀ ਦੇਸ਼ ਉਸ ਨੂੰ ਰਾਜਨੀਤਕ ਸ਼ਰਣ ਦੇਣ ਤੋਂ ਕਤਰਾ … More
ਮੁਸ਼ਰੱਫ਼ ਨੂੰ ਮਿਲੇਗਾ ਹੁਣ ਨਜ਼ਰਬੰਦੀ ਤੋਂ ਛੁਟਕਾਰਾ
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੂੰ ਸੁਪਰੀਮ ਕੋਰਟ ਨੇ ਬਲੋਚ ਨੇਤਾ ਨਵਾਬ ਬੁਗਤੀ ਦੀ ਹੱਤਿਆ ਦੇ ਮਾਮਲੇ ਵਿੱਚ ਰਾਹਤ ਦਿੱਤੀ ਹੈ। ਕੋਰਟ ਨੇ ਉਨ੍ਹਾਂ ਨੂੰ 10-10 ਲੱਖ ਦੇ ਬਾਂਡ ਭਰਨ ਤੇ ਜਮਾਨਤ ਦੇ ਦਿੱਤੀ ਹੈ। ਮੁਸ਼ਰੱਫ ਦੇ ਵਕੀਲਾਂ … More
ਵਾਲਮਾਰਟ ਨੇ ਤੋੜੇ ਭਾਰਤੀ ਨਾਲੋਂ ਕਾਰੋਬਾਰੀ ਰਿਸ਼ਤੇ
ਨਵੀਂ ਦਿੱਲੀ- ਵਾਲਮਾਰਟ ਅਤੇ ਭਾਰਤੀ ਇੰਟਰਪ੍ਰਾਈਜਸ ਵਿੱਚਕਾਰ ਰੀਟੇਲ ਕਾਰੋਬਾਰ ਦਾ ਰਿਸ਼ਤਾ ਸਮਾਪਤ ਹੋ ਗਿਆ ਹੈ। ਦੋਵਾਂ ਕੰਪਨੀਆਂ ਨੇ 6 ਸਾਲ ਬਾਅਦ ਵੱਖ-ਵੱਖ ਕਾਰੋਬਾਰ ਕਰਨ ਦਾ ਫੈਸਲਾ ਕੀਤਾ ਹੈ।ਦੋਵਾਂ ਦਾ 50-50 ਫੀਸਦੀ ਹਿੱਸਾ ਸੀ। ਆਪਸੀ ਕਰਾਰ ਟੁੱਟਣ ਤੋਂ ਬਾਅਦ ਹੁਣ ਇਹ … More
ਸ਼ਾਨਦਾਰ ਤੇ ਪ੍ਰਤੀਨਿਧ ਹਾਜਰੀ ਵਿਚ ਨਾਮਵਰ ਤੇ ਸਿੱਖ ਵਿਦਵਾਨ ਗੁਰਦੀਪ ਸਿੰਘ ਦੀਆਂ 3 ਪੁਸਤਕਾਂ ਲੋਕ ਅਰਪਣ
ਸਰੀ,(ਜਗਜੀਤ ਸਿੰਘ ਤੱਖਰ):ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਵੱਲੋਂ ਪੰਜਾਬੀ ਅਦਬੀ ਸੰਗਤ ਲਿਟਰੇਟੀ ਸੁਸਾਇਟੀ ਦੇ ਸਹਿਯੋਗ ਨਾਲ ਨਿਊਟਨ ਪਬਲਿਕ ਲਾਇਬਰੇਰੀ ਸਰੀ ਵਿਖੇ ਇਕ ਸ਼ਾਨਦਾਰ ਤੇ ਭਰਵੇਂ ਸਮਾਗਮ ਵਿਚ ਨਾਮਵਰ ਵਿਦਵਾਨ ਤੇ ਚਿੰਤਕ ਸ. ਗੁਰਦੀਪ ਸਿੰਘ ਲੈਫ ਕਰਨਲ (ਸੇਵਾ ਮੁਕਤ) ਦੀਆਂ ਪੁਸਤਕਾਂ ਦਾ … More
ਸਪਰਿੰਗਫੀਲਡ(ਅਮਰੀਕਾ) ਦੇ ਮੇਲੇ ਵਿਚ ਪੰਜਾਬੀ ਸਭਿਆਚਾਰ ਵਿਸ਼ੇਸ਼ ਖਿਚ ਦਾ ਕੇਂਦਰ ਰਿਹਾ
ਸਪਰਿੰਗਫੀਲਡ ਦੇ : ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਔ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿਖੇ 17 ਵਾਂ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਰਸਮੀ ਉਦਘਾਟਨ ਦੀ ਰਸਮ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ। ਪੰਜਾਬੀ ਸਭਿਆਚਾਰ ਤੋਂ … More










