ਅੰਤਰਰਾਸ਼ਟਰੀ

super metro.sm

ਪੈਰਿਸ ਵਿੱਚ ਯੌਰਪ ਦੀ ਸਭ ਤੋਂ ਲੰਬੀ ਸੁਪਰ ਮੈਟਰੋ ਲਾਈਨ ਬਣਨ ਦਾ ਪ੍ਰਜ਼ੈਕਟ ਪਾਸ ਹੋਇਆ

ਫਰਾਂਸ, (ਸੁਖਵੀਰ ਸਿੰਘ ਸੰਧੂ) ਪੈਰਿਸ ਦੇ ਖੇਤਰਫਲ ਨੂੰ ਵਧਾ ਕੇ ਸਮੁੰਦਰ ਦੇ ਕੰਢੇ ਤੱਕ ਲੈ ਜਾਣ ਵਾਰੇ  ਸਾਬਕਾ ਪ੍ਰੈਜ਼ੀਡੈਟ ਨੀਕੋਲਾ ਸਰਕੋਜ਼ੀ ਨੇ ਸਾਲ 2011 ਵਿੱਚ ਜਿਹੜਾ 10 ਇੰਜ਼ੀਨਅਰਾਂ ਦੀ ਟੀਮ ਨਾਲ ਵਿਚਾਰ ਵਟਾਂਦਰਾ ਕੀਤਾ ਸੀ।ਜਿਸ ਵਿੱਚ ਇਹ ਵੀ ਮੱਦ ਸੀ … More »

ਅੰਤਰਰਾਸ਼ਟਰੀ | Leave a comment
 

ਸਿਰਫ਼ ਸੱਜਨ ਕੁਮਾਰ ਹੀ ਨਹੀਂ ਟਾਈਟਲਰ ਨੂੰ ਵੀ ਇੰਞ ਹੀ ਬਰੀ ਕੀਤਾ ਜਾਵੇਗਾ: ਡਾਕਟਰ ਦਿਲਗੀਰ

ਬ੍ਰਿਮਿੰਘਮ, ਇੰਗਲੈਂਡ: ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਮੈਨੂੰ ਇਸ ਨਾਲ ਕੋਈ ਹੈਰਾਨੀ ਨਹੀਂ ਹੋਈ ਕਿ ਅੱਜ ਦਿੱਲੀ ਦੀ ਕੜਕੁੰਮਾ ਅਦਲਤ ਨੇ ਸੱਜਨ ਕੁਮਾਰ ਨੂੰ ਬਰੀ ਕੀਤਾ ਹੈ। ਹੋਰ ਭਾਵੇਂ ਕੋਈ ਭਾਰਤ ਦੀਆਂ ਅਦਾਲਤਾਂ ਕੋਲੋਂ ਘਟ … More »

ਅੰਤਰਰਾਸ਼ਟਰੀ | Leave a comment
391px-Pervez_Musharraf_2004.sm

ਮੁਸ਼ਰੱਫ਼ ਦੇ ਫਾਰਮ ਹਾਊਸ ਦੇ ਪਾਸ ਮਿਲੀ ਵਿਸਫੋਟਕ ਸਮਗਰੀ ਨਾਲ ਭਰੀ ਕਾਰ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਦੇ ਫਾਰਮ ਹਾਊਸ ਦੇ ਨਜ਼ਦੀਕ ਮੰਗਲਵਾਰ ਸ਼ਾਮ ਦੇ ਸਮੇਂ ਵਿਸਫੋਟਕ ਪਦਾਰਥਾਂ ਨਾਲ ਭਰੀ ਹੋਈ ਕਾਰ ਮਿਲਣ ਨਾਲ ਹਲਚਲ ਮੱਚ ਗਈ ਹੈ। ਸੂਚਨਾ ਮਿਲਣ ਤੇ ਬੰਬ ਨਿਰੋਧਕ ਦਸਤਿਆਂ ਨੇ ਇਸ ਧਮਾਕੇਖੇਜ਼ ਸਮਗਰੀ ਨੂੰ … More »

ਅੰਤਰਰਾਸ਼ਟਰੀ | Leave a comment
081013-M-5085G-010

ਟੈਕਸਸ ਦੇ ਫਰਟੀਲਾਈਜ਼ਰ ਪਲਾਂਟ ‘ਚ ਹੋਏ ਧਮਾਕੇ ਨਾਲ 70 ਲੋਕਾਂ ਦੀ ਮੌਤ

ਹਿਊਸਟਨ-ਅਮਰੀਕਾ ਦੀ ਟੈਕਸਸ ਸਟੇਟ ਵਿੱਚ ਸਥਿਤ ਫਰਟੀਲਾਈਜਰ ਪਲਾਂਟ ਵਿੱਚ ਬੁੱਧਵਾਰ ਨੂੰ ਹੋਏ ਵਿਸਫੋਟ ਨੇ ਇੱਕ ਵਾਰ ਫਿਰ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਹੈ।ਇਸ ਧਮਾਕੇ ਵਿੱਚ 70 ਲੋਕ ਮਾਰੇ ਗਏ ਹਨ ਅਤੇ 200 ਦੇ ਕਰੀਬ ਜਖਮੀ ਹੋਏ ਹਨ।ਧਮਾਕੇ ਦੇ ਕਾਰਣਾਂ … More »

ਅੰਤਰਰਾਸ਼ਟਰੀ | Leave a comment
vaisakhi pic.sm

ਭਾਰਤੀ ਜਨਤਾ ਪਾਰਟੀ(ਨਾਰਵੇ ਇਕਾਈ)ਦੇ ਕਰਵਾਏ ਵਿਸਾਖੀ ਪ੍ਰੋਗਰਾਮ ‘ਚ ਬਾਲੀਵੁੱਡ ਸਟਾਰ ਵਿਨੋਦ ਖੰਨੇ ਨੇ ਸ਼ਿਰਕਤ ਕੀਤੀ

ਓਸਲੋ,(ਰੁਪਿੰਦਰ ਢਿੱਲੋ ਮੋਗਾ) -ਭਾਰਤੀ ਜਨਤਾ ਪਾਰਟੀ (ਬੀ ਜੇ ਪੀ ਨਾਰਵੇ ਇਕਾਈ)  ਦੇ ਪ੍ਰਧਾਨ ਮੋਹਨ ਸਿੰਘ ਵਰਮਾ, ਮੀਤ ਪ੍ਰਧਾਨ ਸ੍ਰੀ ਅਨਿਲ ਸ਼ਰਮਾਂ,ਅਸ਼ਵਨੀ  ਸ਼ਰਮਾਂ ਆਦਿ ਲੇਡੀਜ ਵਿੰਗ ਦੇ ਮਮਤਾ ਰਾਣੀ ਸ਼ਰਮਾ,ਪੂਨਮ ਮਹਿੰਦਰੂ, ਅਰੁਨਦੀਪ ਪਲਾਹਾ ਆਦਿ ਵੱਲੋ  ਵਿਸਾਖੀ ਦੇ ਅਵਸਰ ਤੇ ਇੱਕ ਰੰਗਾ … More »

ਅੰਤਰਰਾਸ਼ਟਰੀ | Leave a comment
 

ਹੁਣ ਫੇਰਾਰੀ ਨਾਲ ਗਸ਼ਤ ਕਰੇਗੀ ਦੁਬਈ ਪੁਲੀਸ

ਦੁਬਈ, (ਪਰਮਜੀਤ ਸਿੰਘ ਬਾਗੜੀਆ)- ਦੁਬਈ ਜਿਸਨੂੰ ਪੈਰਸ ਆਫ ਈਸਟ ਕਿਹਾ ਜਾਂਦਾ ਹੈ , ਦੁਨੀਆ ਭਰ ਦੇ ਸੈਲਾਨੀਆਂ ਲਈ ਮਨਪਸੰਦ ਥਾਂ ਹੈ। ਇਹ ਅਰਬ ਨਗਰੀ ਸੈਲਾਨੀਆਂ ਦੇ ਨਾਲ ਨਾਲ ਦੁਨੀਆਂ ਦੇ ਅਮੀਰਾਂ ਅਤੇ ਹੌਲੀਵੁਡ ਅਤੇ ਬਾਲੀਵੁਡ ਦੇ ਸਿਤਾਰਿਆਂ ਨੂੰ ਵੀ ਆਪਣੇ … More »

ਅੰਤਰਰਾਸ਼ਟਰੀ | Leave a comment
old england.sm

ਪੈਰਿਸ ਵਿੱਚ ਖੁਲ੍ਹਿਆ ਦੁਨੀਆਂ ਦਾ ਸੱਭ ਤੋਂ ਵੱਡਾ ਘੜ੍ਹੀਆਂ ਦਾ ਸ਼ੋਅਰੂਮ

ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਦੇ ਅਮੀਰ ਇਲਾਕੇ ਵਿੱਚ ਮਹਿੰਗੇ ਬਰੈਂਡ ਦੀਆਂ ਘੜੀਆਂ ਦਾ ਦੁਨੀਆਂ ਦਾ ਸੱਭ ਤੋਂ ਵੱਡਾ ਸ਼ੋਅਰੂਮ ਖੁਲ ਗਿਆ ਹੈ।ਉਸ ਇਲਾਕੇ ਵਿੱਚ ਪਹਿਲਾਂ ਵੀ ਨਵੇਂ ਨਵੇਂ ਬਰੈਂਡ ਦੇ ਕਪੜੇ, ਬਿਉਟੀ ਲੁਕਸ ਅਤੇ ਜੁੱਤੀਆਂ ਆਦਿ ਦੇ ਗੈਲਰੀ ਲਫਾਇਤ … More »

ਅੰਤਰਰਾਸ਼ਟਰੀ | Leave a comment
516px-Pervez_Mushrraf2_crop.sm

ਮੁਸ਼ਰੱਫ਼ ਚੋਣ ਖੇਤਰ ਤੋਂ ਬਾਹਰ,ਸਾਰੀਆਂ ਨਾਮਜ਼ਦਗੀਆਂ ਰੱਦ

ਇਸਲਾਮਾਬਾਦ- ਇਲੈਕਸ਼ਨ ਟਰੀਬਿਊਨਲ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੂੰ ਕਰਾਰਾ ਝਟਕਾ ਦਿੰਦੇ ਹੋਏ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੇ ਉਮੀਦਵਾਰ ਦੇ ਤੌਰ ਤੇ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਤੇ ਰੋਕ ਲਗਾ ਦਿੱਤੀ ਹੈ। ਟਰੀਬਿਉਨਲ … More »

ਅੰਤਰਰਾਸ਼ਟਰੀ | Leave a comment
DSC00109.sm

ਗੁਰਦੁਆਰਾ ਮੀਰੀ ਪੀਰੀ ਸਾਊਥਾਲ (ਇੰਗਲੈਂਡ) ਵਿਚ ਵਿਸਾਖੀ ਪੁਰਬ ਦੀਆਂ ਰੌਣਕਾਂ: ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਸੇਵਾ ਹੋਈ

ਸਾਊਥਾਲ, ਇੰਗਲੈਂਡ: 13 ਤੇ 14 ਅਪਰੈਲ 2013 ਦੋਵੇਂ ਦਿਨ ਇੰਗਲੈਂਡ ਭਰ ਵਿਚ ਸੰਗਤਾਂ ਨੇ ਵਿਸਾਖੀ ਦਾ ਪੁਰਬ ਭਰਪੂਰ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ। ਸਾਰੇ ਗੁਰਦੁਆਰਿਆਂ ਵਿਚ ਉਚੇਚੇ ਦੀਵਾਨ ਸਜਾਏ ਗਏ ਅਤੇ ਸੰਗਥਾਂ ਹੁਮ ਹੁਮਾ ਕੇ ਵੱਡੀ ਗਿਣਤੀ ਵਿਚ ਪੁੱਜੀਆਂ। ਇੰਗਲੈਂਡ … More »

ਅੰਤਰਰਾਸ਼ਟਰੀ | Leave a comment
 

ਸਿੱਖ ਕਮਿੳਨਿਟੀ ਬੈਨੇਲੁਕਸ ਨੇ ਭੁੱਲਰ ਦੀ ਫਾਂਸੀ ਮਾਮਲੇ ਨੂੰ ਹਾਲੈਂਡ ਦੀ ਸਰਕਾਰ ਨੂੰ ਚਿੱਠੀ ਲਿਖ ਕੇ ਫਾਂਸੀ ਰੋਕਣ ਲਈ ਅਪੀਲ ਕੀਤੀ

ਡੈਨਹਾਗ,(ਹ.ਸ.ਗਿੱਲ਼) – ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਮਾਮਲੇ ਨੂੰ ਹਾਲੈਂਡ ਦੀ  ਸਰਕਾਰ ਨੂੰ ਦਖਲ ਅੰਦਾਜੀ ਲਈ ਅਪੀਲ ਕੀਤੀ  ਹੈ। ਸਿੱਖ ਕਮਿਉਨਿਟੀ ਬੈਨੇਲੁਕਸ ਨੇ ਯੋਰਪ ਭਰ ਦੀਆ ਸਿੱਖ ਸ਼ੰਸਥਾਵਾ ਨੂੰ ਅਪੀਲ ਕੀਤੀ ਹੈ ਕੇ ਉਹ ਆਪਣੀਆ ਸਰਕਾਰਾਂ ਨੂੰ ਇਸ … More »

ਅੰਤਰਰਾਸ਼ਟਰੀ | 1 Comment