ਅੰਤਰਰਾਸ਼ਟਰੀ
ਫਰਾਂਸ ਵਿੱਚ ਇੱਕ ਆਦਮੀ ਦੇ ਦੋ ਮੰਜ਼ਲੇ ਘਰ ਵਿੱਚ 300 ਬਿੱਲੀਆਂ
ਪੈਰਿਸ, (ਸੁਖਵੀਰ ਸਿੰਘ ਸੰਧੂ)- ਜਾਨਵਰਾਂ ਨੂੰ ਆਦਮੀ ਕਿਸ ਹੱਦ ਤੱਕ ਪਿਆਰ ਕਰ ਸਕਦਾ ਹੈ। ਇਸ ਦੀ ਉਦਾਹਰਣ ਉਸ ਵਕਤ ਵੇਖਣ ਨੂੰ ਮਿਲੀ ਜਿਹੜਾ ਪੈਰਿਸ ਦੇ ਕੋਲ ਕਰੇਟਾਈਲ ਨਾਂ ਦੇ ਇਲਾਕੇ ਵਿੱਚ ਇੱਕ 65 ਸਾਲ ਦਾ ਕਾਰਲੋ ਓਡੋ ਨਾਂ ਦੇ ਆਦਮੀ … More
ਇਸ ਸਾਲ ਪੈਰਿਸ ਨੂੰ ਵੇਖਣ ਲਈ ਪਿਛਲੇ ਸਾਲ ਨਾਲੋਂ ਵੱਧ ਟੂਰਿਸਟ ਆਏ
ਪੈਰਿਸ, (ਸੁਖਵੀਰ ਸਿੰਘ ਸੰਧੂ) – ਇਹ ਸ਼ਹਿਰ ਟੁਰਿਸਟ ਲੋਕਾਂ ਲਈ ਖਿੱਚ ਦਾ ਕੇਂਦਰ ਹੋਣ ਕਾਰਨ ਇਸ ਦੀ ਖੂਬਸੁਰਤੀ ਨੂੰ ਵੇਖਣ ਲਈ ਹਰ ਸਾਲ ਲੱਖਾਂ ਲੋਕੀ ਵਿਦੇਸ਼ਾਂ ਤੋਂ ਵਹੀਰਾਂ ਘੱਤ ਕੇ ਆਉਦੇ ਹਨ।ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ।ਸਾਲ 2011 … More
ਨਿਊਯਾਰਕ ਵਿੱਚ ਗੋਲੀਬਾਰੀ ਦੌਰਾਨ 2 ਦੀ ਮੌਤ ਅਤੇ 9 ਜਖਮੀ
ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਇਤਿਹਾਸਿਕ ਇਮਪਾਇਰ ਸਟੇਟ ਬਿਲਡਿੰਗ ਦੇ ਸਾਹਮਣੇ ਇੱਕ ਵਿਅਕਤੀ ਵੱਲੋਂ ਗੋਲੀਬਾਰੀ ਕਰਨ ਨਾਲ ਦੋ ਲੋਕ ਮਾਰੇ ਗਏ ਹਨ ਅਤੇ 9 ਲੋਕ ਜਖਮੀ ਹੋਏ ਹਨ। ਹਮਲਾਵਰ ਵੀ ਮਰਨ ਵਾਲਿਆਂ ਵਿੱਚ ਸ਼ਾਮਿਲ ਹੈ। ਸਥਾਨਿਕ ਪੁਲਿਸ ਅਧਿਕਾਰੀਆਂ … More
ਮੈਂ ਚੀਨ ਵਰਗੇ ਧੋਖੇਬਾਜ਼ ਨੂੰ ਚੰਗਾ ਸਬਕ ਸਿਖਾਂਵਾਂਗਾ – ਮਿਟ ਰੋਮਨੀ
ਵਾਸ਼ਿੰਗਟਨ- ਰੀਪਬਲੀਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਨਵੰਬਰ ਵਿੱਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਵੋਟਰਾਂ ਨੂੰ ਰਿਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਚੀਨ … More
ਪਾਕਿਸਤਾਨ ‘ਚ ਆਮ ਚੋਣਾਂ ਜਲਦੀ ਹੋਣ ਦੀ ਸੰਭਾਵਨਾ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਰਾਜਾ ਪਰਵੇਜ਼ ਅਸ਼ਰਫ਼ ਨੇ ਅਧਿਕਾਰੀਆਂ ਨੂੰ ਆਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਰਾਜਾ ਨੇ ਦੇਸ਼ਵਾਸੀਆਂ ਨੂੰ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦਾ ਭਰੋਸਾ ਵੀ ਦਿਵਾਇਆ। ਉਨ੍ਹਾਂ ਨੇ ਕੈਬਨਿਟ ਦੀ ਹਫ਼ਤਾਵਾਰੀ ਬੈਠਕ … More
ਮਾਣ ਯੋਗ ਕਾਂਗਰਸ ਵੀਮਨ ਲੂਈਸ ਸਲਾਟਰ, ਪੁਲੀਸ ਚੀਫ਼, ਉੱਚ ਅਧਿਕਾਰੀਆਂ ’ਤੇ ਹੋਰ ਧਰਮਾਂ ਦੇ ਮੁਖੀਆਂ ਵਲੋਂ ਰਾਚੈਸਟਰ ਸਿੱਖ ਸੰਗਤ ਨਾਲ ਗਹਿਰੇ ਦੁੱਖ ਦੀ ਸਾਂਝ
ਰਾਚੈਸਟਰ (ਨੀਊ ਯਾਰਕ): ਬੀਤੇ ਐਤਵਾਰ ਨੂੰ ਰਾਚੈਸਟਰ ਦੀ ਸਮੂਹ ਸਿੱਖ ਸੰਗਤ ਨੇ, ਵਿਨ-ਜੈਫ਼ ਪਲਾਜ਼ੇ ਵਿਚ ਆਰਜ਼ੀ ਤੌਰ ਉਤੇ ਕਿਰਾਏ ਵਾਲੀ ਥਾਂ ਉਤੇ ਵਿਸਕਾਨਸਨ ਗੁਰਦੁਆਰੇ ਵਿਚ 6 ਸਿੱਖ ਸ਼ਰਧਾਲੂਆਂ ਨੂੰ ਸ਼ਹੀਦ ਕੀਤੇ ਜਾਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਵਿਸ਼ੇਸ਼ … More
ਗੁਰਦੁਆਰਾ ਸਾਹਿਬ ਪਰਥ ਵਿਖੇ ਅਮ੍ਰੀਕਾ ਦੇ ਮਿਰਤਕਾਂ ਪ੍ਰਤੀ ਅਰਦਾਸ
ਪਰਥ (ਹਰਮੰਦਰ ਕੰਗ)- ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਗੁਰਦੁਆਰਾ ਸਾਹਿਬ ਵਿਖੇ, ਐਤਵਾਰੀ ਦੀਵਾਨ ਵਿਚ, ਅਮ੍ਰੀਕਾ ਦੀ ਸਟੇਟ ਵਿਨਕਾਂਨਸਿਨ ਦੇ ਸ਼ਹਿਰ ਓਕ ਕਰੀਕ ਦੇ ਗੁਰਦੁਆਰਾ ਸਾਹਿਬ ਵਿਖੇ, ਇਕ ਸਿਰ ਫਿਰੇ ਸਾਬਕ ਫੌਜੀ ਦੇ ਅਚਾਨਕ ਹਮਲੇ ਦੌਰਾਨ, ਗੋਲ਼ੀਆਂ ਦਾ ਸ਼ਿਕਾਰ ਹੋ … More
ਡੇਟਨ ਵਿਖੇ ਵਖ ਵਖ ਧਰਮਾਂ ਵਲੋਂ ਓਕ ਕ੍ਰੀਕ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ
ਡੇਟਨ ,(ਡਾ. ਚਰਨਜੀਤ ਸਿੰਘ ਗੁਮਟਾਲਾ) – ਅਮਰੀਕਾ ਦੇ ਪ੍ਰਸਿੱਧ ਸ਼ਹਿਰ ਡੇਟਨ(ਓਹਾਇਹੋ) ਦੇ ਸਮਿਟ ਕ੍ਰਿਸਚਿਅਨ ਚਰਚ ਦੇ ਵਿਹੜੇ ਵਿਖੇ ਵਖ ਵਖ ਧਰਮਾਂ ਵਲੋਂ ਓਕ ਕ੍ਰੀਕ ਦੇ ਗੁਰਦੁਆਰਾ ਸਾਹਿਬ ਵਿਖੇ 5 ਅਗਸਤ ਨੂੰ ਇਕ ਸਿਰਫਿਰੇ ਅਮਰੀਕੀ ਹੱਥੋਂ ਮਾਰੇ ਗਏ 6 ਸ਼ਰਧਾਲੂਆਂ ਦੀ … More
ਜਰਦਾਰੀ ਨੇ ਪਾਕਿਸਤਾਨ ‘ਚ ਹਿੰਦੂਆਂ ਦੀ ਸੁਰੱਖਿਆ ਲਈ ਬਣਾਈ ਕਮੇਟੀ
ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਸਿੰਧ ਸੂਬੇ ਵਿੱਚ ਹਿੰਦੂਆਂ ਦੇ ਸੁਰੱਖਿਅਤ ਨਾਂ ਹੋਣ ਸਬੰਧੀ ਲਗੀਆਂ ਖਬਰਾਂ ਆਊਣ ਤੋਂ ਬਾਅਦ ਸਾਂਸਦਾਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਇਹ ਕਮੇਟੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਹਿੰਦੂ … More
ਈਰਾਨ ‘ਚ ਭੂਚਾਲ, 220 ਲੋਕਾਂ ਦੀ ਮੌਤ ਅਤੇ 1500 ਜਖਮੀ
ਤਹਿਰਾਨ- ਈਰਾਨ ਦੇ ਪੱਛਮੀ ਉਤਰੀ ਹਿੱਸੇ ਵਿੱਚ ਸ਼ਨਿਚਰਵਾਰ ਨੂੰ ਆਏ ਇੱਕ ਤੋਂ ਬਾਅਦ ਇੱਕ ਭੂਚਾਲ ਨੇ ਇਸ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਭੂਚਾਲ ਨਾਲ ਘੱਟ ਤੋਂ ਘੱਟ 220 ਲੋਕ ਮਾਰੇ ਗਏ ਹਨ ਅਤੇ 1500 ਦੇ ਕਰੀਬ ਜਖਮੀ … More








