ਅੰਤਰਰਾਸ਼ਟਰੀ
ਰੋਮਨੀ ਨੇ ਆਖਰੀ ਡੀਬੇਟ ‘ਚ ਵੀ ਓਬਾਮਾ ਨਾਲੋਂ ਚੰਗਾ ਪ੍ਰਦਰਸ਼ਨ ਕੀਤਾ
ਫਲੋਰਿਡਾ- ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਪਦ ਦੇ ਉਮੀਦਵਾਰ ਰੋਮਨੀ ਵਿੱਚਕਾਰ ਅੱਜ ਸ਼ਾਮ ਦੇ 6 ਵਜੇ ਟੀਵੀ ਤੇ ਤੀਸਰੀ ਬਹਿਸ ਹੋਈ। ਦੋਵਾਂ ਨੇਤਾਵਾਂ ਨੇ ਆਪਣੀਆਂ-ਆਪਣੀਆਂ ਨੀਤੀਆਂ ਸਬੰਧੀ ਜਾਣਕਾਰੀ ਦਿੱਤੀ। ਰੋਮਨੀ ਨੇ ਬਹੁਤ ਹੀ ਸੁਲਝੇ ਹੋਏ ਢੰਗ … More
ਦੁਰਲੱਭ ਕਿਸਮ ਦੇ ਦੋ ਕੱਛੁਕੁੰਮੇ ਮਿਉਜ਼ੀਅਮ ਵਿੱਚੋਂ ਚੋਰੀ
ਪੈਰਿਸ,(ਸੁਖਵੀਰ ਸਿੰਘ ਸੰਧੂ)- ਇਥੋਂ ਦੇ ਹਿਸਟਰੀ ਆਫ ਦੀ ਨੇਚਰ ਮਿਉਜ਼ੀਅਮ ਵਿੱਚੋਂ ਇਸ ਮਹੀਨੇ ਦੀ ਅੱਠ ਤਰੀਕ ਨੂੰ ਦੋ ਦੁਰਲੱਭ ਕਿਸਮ ਦੀ ਨਸਲ ਦੇ ਕੰਛੂਕੁੰਮੇ ਚੋਰੀ ਹੋ ਗਏ ਸਨ।ਜਿਹਨਾਂ ਦੀ ਮਾਰਕੀਟ ਵਿੱਚ ਦਸ ਹਜ਼ਾਰ ਐਰੋ ਦੇ ਕਰੀਬ ਕੀਮਤ ਪਾਈ ਜਾਦੀ ਹੈ।ਕਿਸੇ … More
ਮਿਟ ਰੋਮਨੀ ਇਸ ਵਾਰ ਵੀ ਓਬਾਮਾ ਤੇ ਹਾਵੀ ਰਹੇ
ਨਿਊਯਾਰਕ- ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਦੂਸਰੇ ਰਾਂਊਂਡ ਦੀ ਡੀਬੇਟ ਦੌਰਾਨ ਵੀ ਰੋਮਨੀ ਨੇ ਰਾਸ਼ਟਰਪਤੀ ਓਬਾਮਾ ਨੂੰ ਚੰਗੀ ਤਰ੍ਹਾਂ ਘੇਰੀ ਰੱਖਿਆ। ਰੋਮਨੀ ਨੇ ਵਿਦੇਸ਼ ਨੀਤੀ, ਰੁਜ਼ਗਾਰ ਦੇ ਅਵਸਰਾਂ ਅਤੇ ਗੈਸ ਦੀਆਂ ਉਚੀਆਂ ਕੀਮਤਾਂ ਦੇ ਮੁੱਦਿਆਂ ਤੇ ਓਬਾਮਾ ਦੀ ਚੰਗੀ ਖਿਚਾਈ … More
ਪਾਕਿਸਤਾਨ ,ਚ 154 ਸਾਂਸਦ ਅਤੇ ਵਿਧਾਇਕ ਮੁਅੱਤਲ
ਇਸਲਾਮਾਬਾਦ- ਪਾਕਿਸਤਾਨ ਵਿੱਚ ਸਾਬਕਾ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦੇ ਦੋ ਪੁੱਤਰਾਂ ਅਤੇ ਹੋਮ ਮਨਿਸਟਰ ਰਹਿਮਾਨ ਮਲਿਕ ਸਮੇਤ 154 ਵਿਧਾਇਕਾਂ ਅਤੇ ਸਾਂਸਦਾਂ ਦੀ ਮੈਂਬਰਸ਼ਿਪ ਅਸਥਾਈ ਤੌਰ ਤੇ ਬਰਖਾਸਤ ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਦੇ ਖਿਲਾਫ਼ ਇਸ ਕਰਕੇ ਕਾਰਵਾਈ … More
ਮਲਾਲਾ ਦੀ ਸਲਾਮਤੀ ਲਈ ਦੇਸ਼ਭਰ ‘ਚ ਮੰਗੀਆਂ ਜਾ ਰਹੀਆਂ ਦੁਆਵਾਂ
ਇਸਲਾਮਾਬਾਦ-ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਮਲਾਲਾ ਦੇ ਜਲਦੀ ਠੀਕ ਹੋਣ ਲਈ ਦੇਸ਼ਭਰ ਵਿੱਚ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਸ ਨੂੰ ਹੈਲੀਕਾਪਟਰ ਦੁਆਰਾ ਸੈਨਾ ਦੇ ਸੱਭ … More
ਅਮਰੀਕਨ ਔਰਤਾਂ ਵਾਈਟ ਹਾਊਸ ‘ਚ ਬਦਲਾਅ ਚਾਹੁੰਦੀਆਂ ਹਨ-ਰੋਮਨੀ
ਵਾਸ਼ਿੰਗਟਨ- ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਜਿਵੇਂ ਹੀ ਨਜ਼ਦੀਕ ਆ ਰਹੀਆਂ ਹਨ ਤਿਵੇਂ ਹੀ ਰਾਸ਼ਟਰਪਤੀ ਦੀ ਕੁਰਸੀ ਹੱਥਿਆਉਣ ਲਈ ਡੈਮੋਕਰੇਟ ਅਤੇ ਰੀਪਬਲੀਕਨ ਉਮੀਦਵਾਰ ਸਾਰੇ ਹੱਥਕੰਡੇ ਵਰਤ ਰਹੇ ਹਨ। ਓਬਾਮਾ ਅਤੇ ਰੋਮਨੀ ਦੋਵਾਂ ਵਿੱਚਕਾਰ ਚੋਣ ਜੰਗ ਤੇਜ਼ ਹੋ ਗਈ ਹੈ। ਦੋਵੇਂ ਟਵੀਟਸ … More
87 ਸਾਲਾ ਬਜ਼ੁਰਗ ਔਰਤ 25 ਕਿਲੋ ਕੋਕੀਨ ਦੇ ਅਟੈਚੀ ਸਮੇਤ ਏਅਰਪੋਰਟ ਤੋਂ ਅਰਾਮ ਨਾਲ ਬਾਹਰ ਆ ਗਈ
ਪੈਰਿਸ,(ਸੁਖਵੀਰ ਸਿੰਘ ਸੰਧੂ)- ਇੱਕ 87 ਸਾਲਾਂ ਦੀ ਬਜ਼ੁਰਗ ਔਰਤ ਆਪਣੀ ਧੀ ਨਾਲ ਰੀਪਬਲਿੱਕ ਆਫ ਡੋਮੀਨੀਕ ਦੇਸ਼ ਵਿੱਚ ਛੁਟੀਆਂ ਕੱਟਣ ਲਈ ਗਈ।ਵਾਪਸੀ ਮੌਕੇ ਜਦੋਂ ਉਹ ਫਰਾਂਸ ਦੇ ਅੰਤਰਰਾਸ਼ਟਰੀ ਏਅਰਪੋਰਟ ਚਾਰਲਸ ਦਾ ਗੌਲ ਤੇ ਉਤਰੀ ਤਾਂ ਵਿਰਧ ਸਰੀਰ ਹੋਣ ਕਰਕੇ ਜਹਾਜ਼ ਵਿੱਚੋਂ … More
ਸੰਸਦ ਨੇ ਮੇਰਾ ਕੋਈ ਸਾਥ ਨਹੀਂ ਸੀ ਦਿੱਤਾ – ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੂੰ ਸੁਪਰੀਮ ਕੋਰਟ ਵੱਲੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸੱਤਾ ਖੁਸ ਜਾਣ ਦੇ ਕੁਝ ਮਹੀਨਿਆਂ ਬਾਅਦ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਸਾਡੇ ਦੇਸ਼ ਵਿੱਚ ਬੰਗਲਾ-ਦੇਸ਼ ਮਾਡਲ ਦੀ ਅਣਐਲਾਨੀ … More
ਰੋਮਨੀ ਨੇ ਟੀਵੀ ਬਹਿਸ ‘ਚ ਓਬਾਮੇ ਨੂੰ ਪਛਾੜਿਆ
ਵਾਸ਼ਿੰਗਟਨ- ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਅੱਜ ਟੀਵੀ ਤੇ ਮੌਜੂਦਾ ਰਾਸ਼ਟਰਪਤੀ ਓਬਾਮਾ ਅਤੇ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਦਰਮਿਆਨ ਆਹਮਣੇ ਸਾਹਮਣੇ ਹੋਈ ਬਹਿਸ ਦੌਰਾਨ ਰੋਮਨੀ, ਓਬਾਮਾ ਤੇ ਭਾਰੂ ਰਿਹਾ। ਰੋਮਨੀ ਨੇ ਹੈਲਥ ਕੇਅਰ, ਬੇਰੁਜ਼ਗਾਰੀ, ਸਿੱਖਿਆ, ਇਕਾਨਮੀ, ਟੈਕਸ ਅਤੇ ਸਾਰੇ ਮੁੱਦਿਆਂ … More
ਸਪਰਿੰਗਫੀਲਡ ਦੇ ਸਭਿਆਚਾਰਕ ਮੇਲੇ ਵਿਚ ਸਿੱਖਾਂ ਨੇ ਕੀਤੀ ਸ਼ਾਨੋ ਸ਼ੌਕਤ ਨਾਲ ਸ਼ਿਰਕਤ
ਸਪਰਿੰਗਫੀਲਡ,( ਚਰਨਜੀਤ ਸਿੰਘ ਗੁਮਟਾਲਾ):- ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਔ ਦੇ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿਖੇ 16 ਵਾਂ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਰਸਮੀ ਉਦਘਾਟਨ ਦੀ ਰਸਮ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ। ਇਸੇ ਸਟੇਜ … More









