ਅੰਤਰਰਾਸ਼ਟਰੀ

pm_cabinet.sm

ਪਾਕਿਸਤਾਨ ‘ਚ ਆਮ ਚੋਣਾਂ ਜਲਦੀ ਹੋਣ ਦੀ ਸੰਭਾਵਨਾ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਰਾਜਾ ਪਰਵੇਜ਼ ਅਸ਼ਰਫ਼ ਨੇ ਅਧਿਕਾਰੀਆਂ ਨੂੰ ਆਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਰਾਜਾ ਨੇ ਦੇਸ਼ਵਾਸੀਆਂ ਨੂੰ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦਾ ਭਰੋਸਾ ਵੀ ਦਿਵਾਇਆ। ਉਨ੍ਹਾਂ ਨੇ ਕੈਬਨਿਟ ਦੀ ਹਫ਼ਤਾਵਾਰੀ ਬੈਠਕ … More »

ਅੰਤਰਰਾਸ਼ਟਰੀ | Leave a comment
 

ਮਾਣ ਯੋਗ ਕਾਂਗਰਸ ਵੀਮਨ ਲੂਈਸ ਸਲਾਟਰ, ਪੁਲੀਸ ਚੀਫ਼, ਉੱਚ ਅਧਿਕਾਰੀਆਂ ’ਤੇ ਹੋਰ ਧਰਮਾਂ ਦੇ ਮੁਖੀਆਂ ਵਲੋਂ ਰਾਚੈਸਟਰ ਸਿੱਖ ਸੰਗਤ ਨਾਲ ਗਹਿਰੇ ਦੁੱਖ ਦੀ ਸਾਂਝ

ਰਾਚੈਸਟਰ (ਨੀਊ ਯਾਰਕ): ਬੀਤੇ ਐਤਵਾਰ  ਨੂੰ ਰਾਚੈਸਟਰ ਦੀ ਸਮੂਹ ਸਿੱਖ ਸੰਗਤ ਨੇ, ਵਿਨ-ਜੈਫ਼ ਪਲਾਜ਼ੇ ਵਿਚ ਆਰਜ਼ੀ ਤੌਰ ਉਤੇ ਕਿਰਾਏ ਵਾਲੀ ਥਾਂ ਉਤੇ ਵਿਸਕਾਨਸਨ ਗੁਰਦੁਆਰੇ ਵਿਚ 6 ਸਿੱਖ ਸ਼ਰਧਾਲੂਆਂ ਨੂੰ ਸ਼ਹੀਦ ਕੀਤੇ ਜਾਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਵਿਸ਼ੇਸ਼ … More »

ਅੰਤਰਰਾਸ਼ਟਰੀ | Leave a comment
 

ਗੁਰਦੁਆਰਾ ਸਾਹਿਬ ਪਰਥ ਵਿਖੇ ਅਮ੍ਰੀਕਾ ਦੇ ਮਿਰਤਕਾਂ ਪ੍ਰਤੀ ਅਰਦਾਸ

ਪਰਥ (ਹਰਮੰਦਰ ਕੰਗ)- ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਗੁਰਦੁਆਰਾ ਸਾਹਿਬ ਵਿਖੇ, ਐਤਵਾਰੀ ਦੀਵਾਨ ਵਿਚ, ਅਮ੍ਰੀਕਾ ਦੀ ਸਟੇਟ ਵਿਨਕਾਂਨਸਿਨ ਦੇ ਸ਼ਹਿਰ ਓਕ ਕਰੀਕ ਦੇ ਗੁਰਦੁਆਰਾ ਸਾਹਿਬ ਵਿਖੇ, ਇਕ ਸਿਰ ਫਿਰੇ ਸਾਬਕ ਫੌਜੀ ਦੇ ਅਚਾਨਕ ਹਮਲੇ ਦੌਰਾਨ, ਗੋਲ਼ੀਆਂ ਦਾ ਸ਼ਿਕਾਰ ਹੋ … More »

ਅੰਤਰਰਾਸ਼ਟਰੀ | Leave a comment
OLYMPUS DIGITAL CAMERA

ਡੇਟਨ ਵਿਖੇ ਵਖ ਵਖ ਧਰਮਾਂ ਵਲੋਂ ਓਕ ਕ੍ਰੀਕ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ

ਡੇਟਨ ,(ਡਾ. ਚਰਨਜੀਤ ਸਿੰਘ ਗੁਮਟਾਲਾ) – ਅਮਰੀਕਾ ਦੇ ਪ੍ਰਸਿੱਧ ਸ਼ਹਿਰ ਡੇਟਨ(ਓਹਾਇਹੋ) ਦੇ ਸਮਿਟ ਕ੍ਰਿਸਚਿਅਨ ਚਰਚ ਦੇ ਵਿਹੜੇ ਵਿਖੇ ਵਖ ਵਖ ਧਰਮਾਂ ਵਲੋਂ ਓਕ ਕ੍ਰੀਕ ਦੇ ਗੁਰਦੁਆਰਾ ਸਾਹਿਬ ਵਿਖੇ 5 ਅਗਸਤ ਨੂੰ ਇਕ ਸਿਰਫਿਰੇ ਅਮਰੀਕੀ ਹੱਥੋਂ ਮਾਰੇ ਗਏ  6 ਸ਼ਰਧਾਲੂਆਂ ਦੀ … More »

ਅੰਤਰਰਾਸ਼ਟਰੀ | Leave a comment
PRESIDENT ASIF ALI ZARDARI EXCHANGING VIEWS WITH PRESIDENT HAMID KARZAI DURING THEIR MEETING ON THE SIDELINES OF 12TH SCO SUMMIT HELD AT BEIJING ON 06 JUNE 2012.

ਜਰਦਾਰੀ ਨੇ ਪਾਕਿਸਤਾਨ ‘ਚ ਹਿੰਦੂਆਂ ਦੀ ਸੁਰੱਖਿਆ ਲਈ ਬਣਾਈ ਕਮੇਟੀ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਸਿੰਧ ਸੂਬੇ ਵਿੱਚ ਹਿੰਦੂਆਂ ਦੇ ਸੁਰੱਖਿਅਤ ਨਾਂ ਹੋਣ ਸਬੰਧੀ ਲਗੀਆਂ ਖਬਰਾਂ ਆਊਣ ਤੋਂ ਬਾਅਦ ਸਾਂਸਦਾਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਇਹ ਕਮੇਟੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਹਿੰਦੂ … More »

ਅੰਤਰਰਾਸ਼ਟਰੀ | Leave a comment
99199.sm

ਈਰਾਨ ‘ਚ ਭੂਚਾਲ, 220 ਲੋਕਾਂ ਦੀ ਮੌਤ ਅਤੇ 1500 ਜਖਮੀ

ਤਹਿਰਾਨ- ਈਰਾਨ ਦੇ ਪੱਛਮੀ ਉਤਰੀ ਹਿੱਸੇ ਵਿੱਚ ਸ਼ਨਿਚਰਵਾਰ ਨੂੰ ਆਏ ਇੱਕ ਤੋਂ ਬਾਅਦ ਇੱਕ ਭੂਚਾਲ ਨੇ ਇਸ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਭੂਚਾਲ ਨਾਲ ਘੱਟ ਤੋਂ ਘੱਟ 220 ਲੋਕ ਮਾਰੇ ਗਏ ਹਨ ਅਤੇ 1500 ਦੇ ਕਰੀਬ ਜਖਮੀ … More »

ਅੰਤਰਰਾਸ਼ਟਰੀ | Leave a comment
800px-Paul_Ryan_by_Gage_Skidmore_2.sm

ਪਾਲ ਰਿਆਨ ਹੋਣਗੇ ਰੀਪਬਲੀਕਨ ਪਾਰਟੀ ਦੇ ਉਪ ਰਾਸ਼ਟਰਪਤੀ ਉਮੀਦਵਾਰ

ਵਾਸ਼ਿੰਗਟਨ- ਅਮਰੀਕਾ ਵਿੱਚ ਨਵੰਬਰ ‘ਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਨੇ ਸ਼ਨਿਚਰਵਾਰ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਪਾਲ ਰਿਆਨ ਦੇ ਨਾਂ ਦਾ ਐਲਾਨ ਕੀਤਾ ਹੈ। ਪਾਲ ਪ੍ਰਤੀਨਿਧੀ ਸੱਭਾ ਵਿੱਚ ਬਜਟ ਕਮੇਟੀ … More »

ਅੰਤਰਰਾਸ਼ਟਰੀ | Leave a comment
Parkash_Singh_Badal.sm

ਅਮਰੀਕੀ ਅਦਲਤ ਨੇ ਬਾਦਲ ਨੂੰ ਕੀਤੇ ਸੰਮਨ ਜਾਰੀ

ਸ਼ਿਕਾਗੋ- ਮਿਲਵਾਕੀ  ਵਿੱਚ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਅਮਰੀਕੀ ਅਦਾਲਤ ਵੱਲੋਂ ਸੰਮਨ ਜਾਰੀ ਕੀਤੇ ਗਏ ਹਨ। ਅਮਰੀਕਾ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਬਾਦਲ ਸਰਕਾਰ ਤੇ ਇਸ ਗੱਲ ਦਾ ਗਿੱਲਾ ਹੈ … More »

ਅੰਤਰਰਾਸ਼ਟਰੀ | Leave a comment
673883main_PIA15986-43_800-600

ਰੋਵਰ ਨੇ ਮੰਗਲ ਗ੍ਰਹਿ ਤੋਂ ਨਾਸਾ ਨੂੰ ਭੇਜੀਆਂ ਫੋਟੋ

ਵਾਸ਼ਿੰਗਟਨ- ਨਾਸਾ ਦਾ ਕਿਊਰਿਓਸਟੀ ਰੋਵਰ ਸੋਮਵਾਰ ਨੂੰ ਮੰਗਲ ਦੀ ਸਤਾ ਤੇ ਸਹੀ ਸਲਾਮਤ ਪਹੁੰਚ ਗਿਆ ਹੈ। ਹੁਣ ਤੱਕ ਦਾ ਇਹ ਸੱਭ  ਤੋਂ ਵੱਡਾ ਰੋਵਰ ਦੋ ਸਾਲ ਤੱਕ ਮੰਗਲ ਦੀ ਧਰਤੀ ਤੇ ਜੀਵਨ ਦੇ ਲੱਛਣਾਂ ਦੀ ਭਾਲ ਕਰੇਗਾ। ਇਸ ਰੋਵਰ ਤੇ … More »

ਅੰਤਰਰਾਸ਼ਟਰੀ | Leave a comment
ਵੇਡ ਮਾਈਕਲ ਪੇਜ

ਸਾਬਕਾ ਫੌਜੀ ਅਫ਼ਸਰ ਹੀ ਨਿਕਲਿਆ ਓਕ-ਕਰੀਕ ਗੁਰਦੁਆਰੇ ‘ਚ ਸਿੱਖਾਂ ਦਾ ਹੱਤਿਆਰਾ

ਵਾਸ਼ਿੰਗਟਨ- ਅਮਰੀਕਾ ਦੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਓਕ ਕਰੀਕ ਗੁਰਦੁਆਰੇ ਵਿੱਚ 6 ਬੇਕਸੂਰ ਸਿੱਖਾਂ ਦਾ ਹੱਤਿਆਰਾ ਇੱਕ ਸਾਬਕਾ ਆਰਮੀ ਆਫੀਸਰ ਸੀ। ਪੇਂਟਾਗਨ ਦਾ ਕਹਿਣਾ ਹੈ ਕਿ ਉਹ ਇੱਕ ਮਨੋਵਿਗਿਆਨਕ ਅਪਰੇਸ਼ਨ ਸਪੈਸ਼ਲਿਸਟ ਸੀ। 1998 ਵਿੱਚ 6 ਸਾਲ ਦੀ ਨੌਕਰੀ … More »

ਅੰਤਰਰਾਸ਼ਟਰੀ | Leave a comment