ਅੰਤਰਰਾਸ਼ਟਰੀ

 

ਬਾਰਾਂ ਸਾਲ ਦਾ ਬੱਚਾ ਪੱਚੀ ਵਾਰੀ ਚੋਰੀ ਕਰਦਾ ਫੜਿਆ ਗਿਆ

ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੇ ਬਹੁਤ ਸਾਰੇ ਸ਼ਹਿਰਾਂ ਅਤੇ ਕਸਬਿਆ ਵਿੱਚ ਰੋਮਾਨੀਆ ਮੂਲ ਦੇ ਗਰੀਬ ਤਬਕੇ ਦੇ ਲੋਕ ਸੜਕਾਂ ਦੇ ਕੰਢਿਆਂ ਤੇ,ਹਾਈਵੇ ਦੇ ਪੁਲਾਂ ਥੱਲੇ ਜਾਂ ਖਾਲੀ ਜਗ੍ਹਾ ਵਿੱਚ ਲੱਕੜ ਦੇ ਖੋਖਿਆਂ ਦੀਆਂ ਝੁੱਗੀਆ ਝੌਪੜੀਆਂ ਬਣਾ ਕੇ ਰਹਿ ਰਹੇ ਹਨ।ਉਹ … More »

ਅੰਤਰਰਾਸ਼ਟਰੀ | Leave a comment
images.sm

ਗਜ਼ਲ ਸਮਰਾਟ ਮੇਹਦੀ ਹਸਨ ਨਹੀਂ ਰਹੇ

ਕਰਾਚੀ- ਗਜ਼ਲਾਂ ਦੇ ਬਾਦਸ਼ਾਹ ਮੇਹਦੀ ਹਸਨ ਨੇ ਬੁੱਧਵਾਰ ਦੁਪਹਿਰ ਨੂੰ ਕਰਾਚੀ ਦੇ ਇੱਕ ਹਸਪਤਾਲ ਵਿੱਚ ਆਪਣੀ ਅੰਤਿਮ ਜੀਵਨ ਯਾਤਰਾ ਪੂਰੀ ਕੀਤੀ। ਉਹ ਪਿੱਛਲੇ 2 ਸਾਲ ਤੋਂ ਬਿਮਾਰੀ ਨਾਲ ਜੂਝ ਰਹੇ ਸਨ। 84 ਸਾਲ ਦੇ ਮੇਹਦੀ ਹਸਨ ਦੀ ਸਿਹਤ ਪਿੱਛਲੇ ਦੋ … More »

ਅੰਤਰਰਾਸ਼ਟਰੀ | Leave a comment
06-12-2012homsexplosion.sm

ਸੀਰੀਆ ‘ਚ ਪੈਦਾ ਹੋਏ ਗ੍ਰਹਿ ਯੁੱਧ ਵਰਗੇ ਹਾਲਾਤ : ਯੂਐਨ

ਹਫ਼ਾ- ਸੰਯੁਕਤ ਰਾਸ਼ਟਰ ਦੇ ਸੀਰੀਆ ਵਿੱਚ ਗਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਸੀਰੀਆ ਦੇ ਹਫ਼ਾ ਸ਼ਹਿਰ ਅੰਦਰ ਦਾਖਿਲ ਹੋਏ ਤਾਂ ਭੀੜ ਨੇ ਉਨ੍ਹਾਂ ਉਪਰ ਪੱਥਰ ਸੁੱਟ ਕੇ ਉਨ੍ਹਾਂ ਨੂੰ ਸ਼ਹਿਰ ਵਿੱਚ ਜਾਣ ਤੋਂ ਰੋਕਿਆ ਗਿਆ। ਵਾਪਸੀ ਸਮੇਂ ਉਨ੍ਹਾਂ … More »

ਅੰਤਰਰਾਸ਼ਟਰੀ | Leave a comment
 

ਗੁਰਦੁਆਰਾ ਆਫ਼ ਰਾਚੈਸਟਰ ਦੀ ਬਜਾਏ ਸਿੱਖ ਸੰਗਤਾਂ ਵਲੋਂ ਵਿਨ ਜੈਫ਼ ਪਲਾਜ਼ੇ ਵਿਚ ਸ਼ਹੀਦੀ ਜੋੜ ਮੇਲਾ

ਰਾਚੈਸਟਰ, (ਨਿਊ ਯਾਰਕ): ਇਥੋਂ ਦੀ ਸਮੁੱਚੀ ਸੰਗਤ ਨੇ ਰਲਵੇਂ ਉਦਮ ਨਾਲ ਬੀਤੇ ਐਤਵਾਰ ਮਿਤੀ 10 ਜੂਨ ਨੂੰ ਸਿੱਖਾਂ ਦੇ ਸਿਰਤਾਜ ਤੇ ਸ਼੍ਰੋਮਣੀ ਸ਼ਹੀਦ, ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਬੜੀ ਧੂਮ ਧਾਮ ਤੇ ਸ਼ਰਧਾ ਨਾਲ … More »

ਅੰਤਰਰਾਸ਼ਟਰੀ | Leave a comment
477px-Official-photo-cameron.sm

ਪ੍ਰਧਾਨਮੰਤਰੀ ਕੈਮਰਨ ਆਪਣੀ ਬੇਟੀ ਨੂੰ ਪੱਬ ਵਿੱਚ ਹੀ ਭੁੱਲ ਆਏ

ਲੰਡਨ- ਬ੍ਰਿਟਿਸ਼ ਪ੍ਰਧਾਨਮੰਤਰੀ ਡੇਵਿਡ ਕੈਮਰਨ ਆਪਣੇ ਪਰੀਵਾਰ ਅਤੇ ਦੋਸਤਾਂ ਨਾਲ ਦੁਪਹਿਰ ਦਾ ਖਾਣਾ ਖਾਣ ਇੱਕ ਪੱਬ ਵਿੱਚ ਗਏ ਅਤੇ ਲੰਚ ਕਰਨ ਤੋਂ ਬਾਅਦ ਆਪਣੀ 8 ਸਾਲ ਦੀ ਧੀ ਨੂੰ ਗਲਤੀ ਨਾਲ ਪੱਬ ਵਿੱਚ ਹੀ ਛੱਡ ਕੇ ਘਰ ਵਾਪਿਸ ਆ ਗਏ। … More »

ਅੰਤਰਰਾਸ਼ਟਰੀ | Leave a comment
Prime Minister Syed Yusuf Raza Gilani talking to the representatives of print and electronic media in Lahore on June 10, 2012

ਭਾਰਤ-ਪਾਕਿਸਤਾਨ ਦੇ ਰਿਸ਼ਤੇ ਹੁਣ ਤੱਕ ਦੇ ਸੱਭ ਤੋਂ ਵਧੀਆ ਦੌਰ ‘ਚ- ਗਿਲਾਨੀ

ਲਾਹੌਰ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤੇ ਇਸ ਸਮੇਂ ਸੱਭ ਤੋਂ ਵਧੀਆ ਦੌਰ ਵਿੱਚ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਭਾਰਤ ਤੋਂ ਬਿਜਲੀ ਅਤੇ ਗੈਸ ਦਾ ਆਯਾਤ ਕਰਨ ਲਈ ਕੁਝ … More »

ਅੰਤਰਰਾਸ਼ਟਰੀ | Leave a comment
240px-07._Camel_Profile,_near_Silverton,_NSW,_07.07.2007.sm

ਓਬਾਮਾ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ 10 ਊਠ ਇਨਾਮ ‘ਚ ਮਿਲਣਗੇ

ਵਾਸ਼ਿੰਗਟਨ- ਸੋਮਾਲੀਆ ਦੇ ਇੱਕ ਅੱਤਵਾਦੀ ਸੰਗਠਨ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਦੇ ਟਿਕਾਣਿਆਂ ਦੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇ ਤੌਰ ਤੇ ਊਠ ਅਤੇ ਮੁਰਗੇ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਅਲਕਾਇਦਾ ਦੇ … More »

ਅੰਤਰਰਾਸ਼ਟਰੀ | Leave a comment
800px-Institutions_europeennes_IMG_4300.sm

ਸਪੇਨ ਦੇ ਬੈਂਕਾਂ ਨੂੰ ਯੌਰੋਜੋਨ ਤੋਂ ਮਿਲੇਗਾ 100 ਅਰਬ ਯੌਰੋ ਦਾ ਕਰਜ਼

ਮੈਡਰਿਡ-ਸਪੇਨ  ਦੇ ਇੱਕ-ਤਿਹਾਈ ਬੈਂਕ ਪ੍ਰਾਪਰਟੀ ਬਾਜ਼ਾਰ ਦੇ ਤਬਾਹ ਹੋਣ ਨਾਲ ਖਰਾਬ ਕਰਜ਼ੇ ਮਤਲੱਬ ਵਾਪਿਸ ਨਾਂ ਕੀਤੇ ਜਾਣ ਵਾਲੇ ਕਰਜ਼ੇ ਨਾਲ ਜਦੋ-ਜਹਿਦ ਕਰ ਰਹੇ ਹਨ। ਇਸ ਲਈ ਸਪੇਨ ਨੇ ਯੌਰੋਜੋਨ ਕੋਲ ਗੁਹਾਰ ਲਗਾਈ ਹੈ ਕਿ ਆਰਥਿਕ ਸਮਸਿਆਵਾਂ ਵਿੱਚ ਫੱਸੇ ਉਸ ਦੇ … More »

ਅੰਤਰਰਾਸ਼ਟਰੀ | Leave a comment
484px-Iftikhar_Muhammad_Chaudhry.sm

ਪਾਕਿਸਤਾਨ ਦੇ ਚੀਫ਼ ਜਸਟਿਸ ਦੇ ਬੇਟੇ ਤੇ ਲਗੇ ਭ੍ਰਿਸ਼ਟਾਚਾਰ ਦੇ ਆਰੋਪ

ਇਸਲਾਮਾਬਾਦ- ਪਾਕਿਸਤਾਨ ਦੇ ਚੀਫ਼ ਜਸਟਿਸ ਇਫ਼ਤਖਾਰ ਚੌਧਰੀ ਨੇ ਆਪਣੇ ਹੀ ਪੁੱਤਰ ਤੇ ਲਗੇ ਭ੍ਰਿਸ਼ਟਾਚਾਰ ਦੇ ਆਰੋਪਾਂ ਤੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ।ਅਰਸਲਾਨ ਇਫ਼ਤਖਾਰ ਤੇ ਇਹ ਆਰੋਪ ਹੈ ਕਿ ਉਸ ਨੇ ਪਾਕਿਸਤਾਨ ਦੇ ਇੱਕ ਰੀਅਲ ਐਸਟੇਟ ਬਿਜ਼ਨੈਂਸਮੈਨ ਮਲਿਕ ਰਿਆਜ ਹੁਸੈਨ ਦੇ … More »

ਅੰਤਰਰਾਸ਼ਟਰੀ | Leave a comment
Nanaksar Thath New Building Picture.sm

ਬ੍ਰੈਂਮਪਟਨ ਵਿਖੇ ਨਵ-ਨਿਰਮਾਣ ਸਥਾਨ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਇਮਾਰਤ ਦਾ ਉਦਘਾਟਨ

ਕੈਨੇਡਾ ਵਿੱਚ ਫੁੱਲਾਂ ਦੇ ਸ਼ਹਿਰ ਵਜੋ (ਫਲਾਵਰ-ਸਿਟੀ) ਅਤੇ ਪੰਜਾਬੀਆਂ ਦੀ ਬਹੋਤਾਤ ਵਸੋ ਵਾਲਾ ਇਲਾਕਾ  ਬ੍ਰੈਂਮਪਟਨ ਵਿਖੇ  ਪਰਮ -ਪੂਜ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲਿਆਂ ਦੀ ਕਾਰ-ਸੇਵਾ, ਦੇਖ ਰੇਖ ਹੇਠ ਨਵ-ਨਿਰਮਾਣ ਸਥਾਨ ਨਾਨਕਸਰ  ਠਾਠ ਈਸ਼ਰ ਦਰਬਾਰ ਦੀ ਇਮਾਰਤ ਦਾ ਉਦਘਾਟਨ ਤੇਰਾਂ … More »

ਅੰਤਰਰਾਸ਼ਟਰੀ | Leave a comment