ਅੰਤਰਰਾਸ਼ਟਰੀ
ਡਾ. ਵਰਿਆਮ ਸਿੰਘ ਸੰਧੂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਇਤਿਹਾਸਕ ਭਾਸ਼ਨ
(ਸ਼ਤਾਬਦੀ ਕਮੇਟੀ-ਟਰਾਂਟੋ) ਟਰਾਂਟੋ ਅਤੇ ਆਸ ਪਾਸ ਦੀਆਂ ਅਗਾਂਹਵਧੂ ਜਥੇਬੰਦੀਆਂ ਅਤੇ ਕਾਰਕੁੰਨਾਂ ਵਲੋਂ ਸਾਝੇ ਤੌਰ ਤੇ ਬਣਾਈ ਗਈ ਗ਼ਦਰ ਸ਼ਤਾਬਦੀ ਕਮੇਟੀ ਵਲੋਂ 2013 ‘ਚ ਗ਼ਦਰ ਪਾਰਟੀ ਦੀ 100ਵੀਂ ਵਰੇਗੰਢ ਮਨਾਉਣ ਲਈ ਤਿਆਰੀਆਂ ਡੂੰਘੇ ਉਤਸ਼ਾਹ ਨਾਲ ਸ਼ੁਰੂ ਹਨ। ਗ਼ਦਰ ਸ਼ਤਾਬਦੀ ਕਮੇਟੀ ਵਲੋਂ … More
ਚਾਰ ਸਾਲ ਦਾ ਬੱਚਾ ਨਹਿਰ ਵਿੱਚੋਂ ਪੰਜ ਦਿੱਨ ਬਾਅਦ ਮਿਲਿਆ
ਪੈਰਿਸ, (ਸੰਧੂ) – ਇਸ ਸ਼ਹਿਰ ਦੇ ਵਿਚਕਾਰ ਚੱਲ ਰਹੇ ਸੇਨ ਦਰਿਆ ਦੇ ਵਿੱਚ ਪਿਛਲੇ ਸ਼ੁਕਰਵਾਰ ਨੂੰ ਜਿਹੜਾ ਚਾਰ ਸਾਲ ਦਾ ਬੱਚਾ ਅਚਨਚੇਤ ਡਿੱਗ ਪਿਆ ਸੀ।ਉਸ ਦਾ ਮ੍ਰਿਤਕ ਸਰੀਰ ਪੰਜ ਦਿੱਨ ਬਾਅਦ ਮਿਲਿਆ ਹੈ।ਬੱਚੇ ਦੇ ਮਾਂ ਬਾਪ ਦੇ ਦੱਸਣ ਮੁਤਾਬਕ ਇਹ … More
ਫਰਾਂਸ ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਹੋਰ ਵਾਧਾ
ਪੈਰਿਸ, (ਸੰਧੂ) – ਇਥੇ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਕਮੀ ਆਉਣ ਦੀ ਬਜਾਏ ਹਰ ਸਾਲ ਵਾਧਾ ਹੋ ਰਿਹਾ ਹੈ। ਇਸ ਸਾਲ ਦੇ ਮਾਰਚ ਮਹੀਨੇ ਵਿੱਚ 4300 ਲੋਕੀ ਹੋਰ ਬੇਰੁਜ਼ਗਾਰ ਹੋਏ ਹਨ।ਜਨਵਰੀ 2010 ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ 2 ਕਰੋੜ 6 … More
ਨਾਰਵੀਜੀਅਨ ਲੋਕਾਂਂ ਦੇ ਇੱਕ ਵਫਦ ਨੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਅਤੇ ਸਿੱਖ ਧਰਮ ਬਾਰੇ ਜਾਣਿਆ
ਲੀਅਰ,(ਰੁਪਿੰਦਰ ਢਿੱਲੋ ਮੋਗਾ) – ਦੁਨੀਆ ਭਰ ਚ ਕੀਵੀਨਸ ਨਾਮ ਨਾਲ ਮਸ਼ਹੂਰ ਸੰਸਥਾ ਜੋ ਕਿ ਗਰੀਬ ਬੱਚੇ ਅਤੇ ਲੋੜਵੰਦਾਂ ਲਈ ਰੱਬ ਦਾ ਰੂਪ ਬਣੀ ਹੋਈ ਹੈ ਅਤੇ ਜਿਸ ਦੇ ਤਕਰੀਬਨ ਛੇ ਲੱਖ ਤੋਂ ਵੱਧ ਮੈਬਰ ਹਨ ਦੀ ਨਾਰਵੇ ਬ੍ਰਾਂਚ ਦੇ ਕਰੀਬ … More
ਸੀਰੀਆ ‘ਚ ਹੋਏ ਕਤਲੇਆਮ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ
ਹਊਲਾ-ਸੰਯੁਕਤ ਰਾਸ਼ਟਰ, ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਸੀਰੀਆ ਦੇ ਹਾਊਲਾ ਸ਼ਹਿਰ ਵਿੱਚ ਸੈਨਾ ਵੱਲੋਂ ਕੀਤੇ ਗਏ ਹਮਲੇ ਵਿੱਚ 100 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਸੀਰੀਆ ਸਰਕਾਰ ਨੇ ਇਸ ਘਟਨਾ ਵਿੱਚ ਸ਼ਾਮਿਲ ਹੋਣ ਤੋਂ … More
ਬੇਨਜ਼ੀਰ ਦੀ ਹੱਤਿਆ ਲਈ ਮੁਸ਼ਰੱਫ਼ ਜਿੰਮੇਵਾਰ- ਬਿਲਾਵੱਲ
ਨਿਊਯਾਰਕ-ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਅਤੇ ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਬਿਲਾਵੱਲ ਭੁੱਟੋ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਤੇ ਇਹ ਅਰੋਪ ਲਗਾਇਆ ਹੈ ਕਿ ਉਸ ਦੀ ਮਾਂ ਦੀ ਮੌਤ ਲਈ ਉਹ ਜਿੰਮੇਵਾਰ ਹੈ। ਬਿਲਾਵੱਲ ਭੁੱਟੋ ਨੇ … More
ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮੱਦਦ ਵਿੱਚ ਕੀਤੀ ਕਟੌਤੀ
ਵਾਸ਼ਿੰਗਟਨ- ਅਮਰੀਕਾ ਦੀ ਸੈਨਿਟ ਦੀ ਇੱਕ ਅਹਿਮ ਕਮੇਟੀ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਵਿੱਚ 3 ਕਰੋੜ 30 ਲੱਖ ਡਾਲਰ ਦੀ ਕਟੌਤੀ ਕਰ ਦਿੱਤੀ ਹੈ। ਇਹ ਕਟੌਤੀ ਡਾ: ਅਫ਼ਰੀਦੀ ਨੂੰ ਸਜ਼ਾ ਸੁਣਾਏ ਜਾਣ ਕਰਕੇ ਕੀਤੀ ਗਈ ਹੈ। ਪਾਕਿਸਤਾਨ … More
ਬਿਟ੍ਰਿਸ਼ ਏਅਰਵੇਜ ਵੱਲੋ ਲੰਡਨ ‘ਚ ਕਰਵਾਏ ਗਏ ਚੈਰਿਟੀ ਬਾਈਕ ਰਾਈਡ ਸ਼ੋਅ ‘ਚ ਸ੍ਰੀ ਨਰੇਸ਼ਪਾਲ ਨੇ ਵੀ ਹਿੱਸਾ ਲਿਆ
ਓਸਲੋ,(ਰੁਪਿੰਦਰ ਢਿੱਲੋ ਮੋਗਾ)- ਫਿਨਲੈਡ ਵਸਦੇ ਉੱਘੇ ਬਿਜਨੇਸਮੈਨ ਅਤੇ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਦੇ ਸਰਗਰਮ ਕਾਰੁੰਕਨ ਸ਼੍ਰੀ ਨਰੇਸ਼ਪਾਲ(ਬੁੱਘੀ ਪੁਰੇ ਮੋਗਾ ਵਾਲੇ) ਪਿੱਛਲੇ ਦਿਨੀ ਚੈਰਿਟੀ ਬਾਈਕ ਰਾਈਡ ਸ਼ੋਅ ਚ ਹਿੱਸਾ ਲੈਣ ਲਈ ਲੰਡਨ ਗਏ।ਬਿਟ੍ਰਿਸ ਏਅਰਵੇਜ,ਮਨੀ ਗਿੱਲ ਮਾਰਕੋਸ ਆਟੋ ਵਾਲੇ,ਇੰਲਟਰੈਨੋ(ਫਿਨਲੈਡ) ਵੱਲੋ ਸਪਾਂਸਰ ਇਸ … More
ਅਮਰੀਕੀ ਪ੍ਰਤੀਨਿਧੀ ਸੱਭਾ ਨੇ 643 ਮਿਲੀਅਨ ਡਾਲਰ ਦੇ ਰੱਖਿਆ ਬਿੱਲ ਨੂੰ ਦਿੱਤੀ ਮਨਜੂਰੀ
ਵਾਸ਼ਿੰਗਟਨ-ਵਾਈਟ ਹਾਊਸ ਦੁਆਰਾ ਦਿੱਤੀ ਗਈ ਧਮਕੀ ਦੀ ਪਰਵਾਹ ਨਾਂ ਕਰਦੇ ਹੋਏ ਅਮਰੀਕੀ ਸੰਸਦ ਦੀ ਪ੍ਰਤੀਨਿਧੀ ਸੱਭਾ ਨੇ ਸਾਲ 2013 ਦੇ ਲਈ 643 ਅਰਬ ਡਾਲਰ ਦੇ ਰੱਖਿਆ ਬਿੱਲ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਵਿੱਚ ਪਾਕਿਸਤਾਨ ਨੂੰ ਆਰਥਿਕ ਸਹਾਇਤਾ ਤੇ ਕੁਝ … More
ਨਾਰਵੇ ਚ ਨੈਸ਼ਨਲ ਡੇਅ ਧੂਮ ਧਾਮ ਨਾਲ ਮਨਾਇਆ ਗਿਆ
ਓਸਲੋ-ਰੁਪਿੰਦਰ ਢਿੱਲੋ ਮੋਗਾ – ਨਾਰਵੇ ਦੇ ਇਤਿਹਾਸ ਵਿੱਚ 17 ਮਈ ਦੇ ਦਿਨ ਦਾ ਇੱਕ ਖਾਸ ਮਹਤੱਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆ ਦੇ 112 ਵਿਅਕਤੀਆ ਨੇ ਦੱਸਖਤ ਕੀਤੇ ਅਤੇ ਨਾਰਵੇ … More








