ਅੰਤਰਰਾਸ਼ਟਰੀ
ਨਾਰਵੇ ਦੇ ਗੁਰੂ ਘਰਾ ਚ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਚੜਦੀ ਕਲਾ ਲਈ ਅਰਦਾਸਾਂ
ਲੀਅਰ,(ਰੁਪਿੰਦਰ ਢਿੱਲੋ ਮੋਗਾ) – ਸ੍ਰੀ ਅਕਾਲ ਤਖਤ ਤੋ ਜਾਰੀ ਫੁਰਮਾਨ ਨੂੰ ਮੰਨਦੇ ਹੋਏ ਨਾਰਵੇ ਦੇ ਗੁਰੂ ਘਰਾ ਲੀਅਰ ਅਤੇ ੳਸਲੋ ਵਿਖੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਚੜਦੀ ਕਲਾ ਲਈ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਭਾਈ ਸਾਹਿਬ ਦੀ … More
ਪੈਰਿਸ ਦੀ ਸਭ ਤੋਂ ਉਚੀ ਬਿਲਡਿੰਗ ਦੇ ਕੰਮ ਵੀ ਉਚੇ ਨੇ
ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੀ ਸਭ ਤੋਂ ਉਚੀ ਮੋਨਪਰਨਾਸ ਨਾਂ ਦੀ ਬਿਲਡਿੰਗ ਨੂੰ ਵੱਖੋ ਵੱਖ ਰੰਗਾਂ ਦੀਆ ਲਾਈਟਾਂ ਨਾਲ ਸਜ਼ਾਇਆ ਗਿਆ ਹੈ।ਇਸ ਵਿੱਚ ਰੰਗੀਨ ਲਾਈਟਾਂ ਲਾਉਣ ਦਾ ਕੰਮ ਪਿਛਲੇ ਅੱਠ ਮਹੀਨਿਆਂ ਤੋਂ ਚੱਲ ਰਿਹਾ ਸੀ। ਜਿਹੜਾ ਹਾਲੇ ਪਿਛਲੇ ਦਿੱਨੀ … More
ਇੱਕੀ ਪ੍ਰਤੀਸ਼ਤ ਫਰੈਂਚ ਲੋਕੀ ਫਰਾਂਸ ਤੋਂ ਬਾਹਰ ਜਾਕੇ ਸੈਟਲ ਹੋਣ ਦੇ ਚਾਹਵਾਨ।
ਫਰਾਂਸ, (ਸੁਖਵੀਰ ਸਿੰਘ ਸੰਧੂ) – ਅਗਰ ਫਰਾਂਸ ਦੇ ਫਰੈਂਚ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਮੁਤਾਬਕ ਰਹਾਇਸ਼ ਦੀ ਚੋਣ ਕਰਨ ਲਈ ਪੁੱਛਿਆ ਜਾਵੇ ਤਾਂ 21 ਪ੍ਰਤੀਸ਼ਤ ਲੋਕੀ ਵਿਦੇਸ਼ਾਂ ਵਿੱਚ ਜਾਕੇ ਰਹਿਣਾ ਪਸੰਦ ਕਰਦੇ ਹਨ।ਵਿਦੇਸ਼ਾਂ ਵਿੱਚ ਸੈਟਲ ਹੋਣ ਵਾਲੇ ਚਾਹਵਾਨ ਲੋਕਾਂ ਵਿੱਚ … More
ਇਨਵੈਸਟਮੈਂਟ ਕਰਨ ਵਾਲਿਆਂ ਵਿੱਚ ਏਸ਼ੀਅਨ ਲੋਕਾਂ ਦੀ ਪੈਰਿਸ ਵਿੱਚ ਗਿਣਤੀ ਸਭ ਤੋਂ ਜਿਆਦਾ
ਪੈਰਿਸ, (ਸੁਖਵੀਰ ਸਿੰਘ ਸੰਧੂ) – ਇਸ ਵਕਤ ਇਥੇ ਏਸ਼ੀਅਨ ਮੂਲ ਦੇ ਲੋਕਾਂ ਦੀ ਇਨਵੈਸਟਮੈਂਟ ਕਰਨ ਵਾਲਿਆ ਦੀ ਗਿਣਤੀ ਸਭ ਤੋਂ ਜਿਆਦਾ ਹੈ।ਜਿਹਨਾਂ ਵਿੱਚ ਪਹਿਲੇ ਨੰਬਰ ਤੇ ਚੀਨ ਅਤੇ ਭਾਰਤ ਦੇ ਲੋਕਾਂ ਦਾ ਨਾਂ ਆਉਦਾ ਹੈ।ਪੈਰਿਸ ਅਤੇ ਇਸ ਦੇ ਨੇੜਲੇ ਇਲਾਕਿਆਂ … More
ਰਾਸ਼ਟਰਪਤੀ ਨੂੰ ਵਿਦੇਸ਼ੀ ਜੱਜਾਂ ਸਾਹਮਣੇ ਨਹੀਂ ਸੁੱਟਿਆ ਜਾ ਸਕਦਾ-ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ਼ ਸਵਿਸ ਅਧਿਕਾਰੀਆਂ ਨੂੰ ਪੱਤਰ ਨਹੀਂ ਲਿਖਣਗੇ।ਪ੍ਰਧਾਨਮੰਤਰੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਮਾਮਲੇ ਵਿੱਚ … More
ਤੇਰਾਂ ਸਾਲਾਂ ਦੀ ਲੜਕੀ ਨੇ ਮਜਿਸਟਰੇਟ ਦਾ ਬਟੂਆ ਚੋਰੀ ਕਰ ਲਿਆ
ਪੈਰਿਸ, (ਸੰਧੂ ) – ਇਥੋਂ ਦੇ ਹੋਤ ਦਾ ਸੇਨ ਨਾਂ ਦੇ ਇਲਾਕੇ ਵਿੱਚ ਜਦੋਂ ਇੱਕ ਮਜਿਸਟਰੇਟ ਔਰਤ ਦੁਪਿਹਰ ਦਾ ਖਾਣਾ ਖਾਣ ਲਈ ਇੱਕ ਰੈਸਟੋਰੈਂਟ ਵਿੱਚ ਗਈ।ਤਾਂ ਉਥੇ ਇੱਕ ਅਣਪਛਾਤੀ ਤੇਰਾਂ ਸਾਲਾਂ ਦੀ ਲੜਕੀ ਨੇ ਉਸ ਦੇ ਖਾਣੇ ਵਾਲੇ ਮੇਜ਼ ਕੋਲ … More
ਫਰਾਂਸ ਦਾ ਡਿਜ਼ਨੀ ਲੈਂਡ ਅਗਲੇ ਮਹੀਨੇ 20 ਸਾਲਾਂ ਦਾ ਹੋ ਜਾਵੇਗਾ
ਪੈਰਿਸ ,(ਸੁਖਵੀਰ ਸਿੰਘ ਸੰਧੂ)- ਇਥੇ ਦੇ ਸੇਨ ਏ ਮਾਰੀਨ ਇਲਾਕੇ ਵਿੱਚ ਡਿਜ਼ਨੀ ਲੈਂਡ ਪੈਰਿਸ 12 ਅਪ੍ਰੈਲ 2012 ਨੂੰ ਆਪਣੀ ਵੀਹਵੀ ਸਾਲ ਗ੍ਰਹਿ ਮਨ੍ਹਾ ਰਿਹਾ ਹੈ।ਇਸ ਨੂੰ ਫਰਵਰੀ ਮਹੀਨੇ ਵਿੱਚ ਐਰੋ ਡਿਸਨੀ ਨਾਂ ਦੀ ਕੰਪਨੀ ਨੇ 12 ਅਪ੍ਰੈਲ 1992 ਵਿੱਚ ਖੋਲਿਆ … More
ਡਾਕੂਆਂ ਨੇ ਪ੍ਰਫਿਉਮ ਦੇ ਗੋਦਾਮ ਵਿੱਚ ਡਾਕਾ ਮਾਰਿਆ
ਫਰਾਂਸ, (ਸੁਖਵੀਰ ਸਿੰਘ ਸੰਧੂ) -ਇਸ ਦੇ ਟਰੋਸੀ ਸ਼ਹਿਰ ਦੇ ਫੈਕਟਰੀ ਏਰੀਏ ਵਿੱਚ ਹਥਿਆਰ ਬੰਦ ਲੁਟੇਰਿਆਂ ਦੇ ਇੱਕ ਗਰੋਹ ਨੇ ਜਿਹਨਾਂ ਨੇ ਚਿਹਰਿਆਂ ਉਪਰ ਨਕਾਬ ਤੇ ਹੱਥਾਂ ਵਿੱਚ ਦਸਤਾਨੇ ਪਾਏ ਹੋਏ ਸਨ।ਪ੍ਰਫਿਉਮ ਦੇ ਗਡੋਨ ਵਿੱਚ ਡਾਕਾ ਮਾਰਿਆ ਉਹ ਲੇਨਕਮ ਮਾਰਕ ਦੇ … More
ਪ੍ਰਸਿੱਧ ਕੀਰਤਨੀਏ ਭਾਈ ਗੁਰਮੇਜ ਸਿੰਘ ਜੀ ਦਾ ਸਨਮਾਨ
ਆਕਲੈਂਡ,(ਪਰਮਜੀਤ ਸਿੰਘ ਬਾਗੜੀਆ) -ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਦੀ ਸੱਤਵੀਂ ਵਰ੍ਹੇਗੰਢ ਸਬੰਧੀ ਚਲਦੇ ਸਮਾਗਮਾਂ ਮੌਕੇ ਵਿਸ਼ਾਲ ਦੀਵਾਨ ਹਾਲ ਵਿਚ ਕੀਰਤਨ ਅਤੇ ਕਥਾ ਪ੍ਰਵਾਹ ਚੱਲਿਆ। ਲਗਭਗ 50 ਕਿਲੋਮੀਟਰ ਰੇਡੀਅਲ ਏਰੀਏ ਵਿਚ ਵਸਦੇ ਸ਼ਹਿਰ ਆਕਲੈਂਡ ਤੋਂ ਇਲਾਵਾ … More
ਕਾਫ਼ਲੇ ਵੱਲੋਂ ਪੰਜਾਬੀ ਭਾਸ਼ਾ ਬਾਰੇ ਲਿਖਾਈ ਦੇ ਮੁਕਾਬਲੇ ਅਤੇ ਵਿਚਾਰ-ਚਰਚਾ ਹੋਈ
ਮਿਸੀਸਾਗਾ,(ਕੁਲਵਿੰਦਰ ਖਹਿਰਾ)-‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 2012 ਨੂੰ ਸਮਰਪਿਤ ਦੋ ਸਮਾਗਮ ਕੀਤੇ ਗਏ ਜਿਸ ਦੌਰਾਨ 18 ਫ਼ਰਵਰੀ ਨੂੰ ਬੱਚਿਆਂ ਦੇ ਪੰਜਾਬੀ ਲਿਖਾਈ ਮੁਕਾਬਲੇ ਕਰਵਾਏ ਗਏ ਅਤੇ 25 ਫ਼ਰਵਰੀ ਨੂੰ ਪੰਜਾਬੀ ਭਾਸ਼ਾ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ … More







