ਅੰਤਰਰਾਸ਼ਟਰੀ

 

ਪੁਲਿਸ ਨੇ ਇੱਕ ਘਰ ਵਿੱਚ ਛਾਪਾ ਮਾਰਕੇ 10 ਲੱਖ ਐਰੋ ਨਕਦ ਅਤੇ 200 ਕਿਲੋਗ੍ਰਾਮ ਡਰੱਗ ਬਰਾਮਦ ਕੀਤੀ ਹੈ

ਪੈਰਿਸ, (ਸੰਧੂ ) – ਇਥੇ ਨਾਲ ਲਗਦੇ ਸੇਂਦੀਨਜ਼ ਨਾਂ ਦੇ ਇਲਾਕੇ ਵਿੱਚ ਪੁਲਿਸ ਨੇ ਇੱਕ ਸ਼ਪੈਸਲ ਅਪ੍ਰੇਸ਼ਨ ਦੌਰਾਨ ਇੱਕ ਘਰ ਵਿੱਚੋਂ ਦਸ ਲੱਖ ਐਰੋ ਨਕਦ ਅਤੇ 200  ਕਿਲੋਗ੍ਰਾਮ ਡਰੱਗ ਬਰਾਮਦ ਕੀਤੀ ਹੈ।ਇਸ ਮਾਮਲੇ ਦੇ ਸੰਦਰਭ ਵਿੱਚ ਪੁਲਿਸ ਨੇ ਅੱਠ ਜਾਣਿਆਂ … More »

ਅੰਤਰਰਾਸ਼ਟਰੀ | Leave a comment
 

ਤਾਲਾ ਬਦਲਣ ਦਾ ਠੱਗ ਮਿਸਤਰੀ ਔਰਤ ਕੋਲੋ 3000 ਐਰੋ ਲੈ ਗਿਆ

ਫਰਾਂਸ, ( ਸੰਧੂ ) – ਇਥੋਂ ਦੇ ਏਸੋਨ ਨਾਂ ਦੇ ਇਲਾਕੇ ਵਿੱਚ ਜਦੋਂ ਇੱਕ ਔਰਤ ਬਾਹਰ ਸੌਦਾ ਪੱਤਾ ਲੈਣ ਲਈ ਗਈ ਤਾਂ ਵਾਪਸ ਆਕੇ ਉਸ ਨੇ ਘਰ ਦਾ ਦਰਵਾਜ਼ਾ ਖੋਲਣਾ ਚਾਹਿਆ ਤਾਂ ਉਹ ਅੰਦਰੋਂ ਖਰਾਬ ਹੋ ਚੁਕਿਆ ਸੀ। ਕਾਫੀ ਕੋਸ਼ਿਸ … More »

ਅੰਤਰਰਾਸ਼ਟਰੀ | Leave a comment
imgHandler.ashx.sm

ਅਫ਼ਗਾਨਿਸਤਾਨ ‘ਚ ਨੈਟੋ ਸੈਨਿਕ ਨੇ ਗੋਲੀ ਚਲਾ ਕੇ 17 ਲੋਕਾਂ ਦੀ ਕੀਤੀ ਹੱਤਿਆ

ਕੰਧਾਰ- ਅਫ਼ਗਾਨਿਸਤਾਨ ਦੇ ਕੰਧਾਰ ਸੂਬੇ ਵਿੱਚ ਐਤਵਾਰ ਦੀ ਸਵੇਰ ਨੂੰ ਇੱਕ ਅਮਰੀਕੀ ਸੈਨਿਕ ਨੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ 17 ਲੋਕਾਂ ਦੀ ਹੱਤਿਆ ਕਰ ਦਿੱਤੀ। ਅਰੋਪੀ ਸੈਨਿਕ ਨੇ ਇਹ ਵਾਰਦਾਤ ਕਰਕੇ ਆਪਣੇ ਆਪ ਨੂੰ ਅਮਰੀਕੀ … More »

ਅੰਤਰਰਾਸ਼ਟਰੀ | Leave a comment
ec.sm

ਅਮਰੀਕਾ ਦੀ ਅਰਥਵਿਵਸਥਾ ‘ਚ ਹੋ ਰਿਹਾ ਹੈ ਸੁਧਾਰ

ਵਾਸ਼ਿੰਗਟਨ- ਅਮਰੀਕਾ ਦੀ ਅਰਥਵਿਵਸਥਾ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਇਹ ਲਗਾਤਾਰ ਤੀਸਰਾ ਮਹੀਨਾ ਹੈ ਜਦੋਂ ਕਿ ਅਮਰੀਕੀ ਅਰਥਵਿਵਸਥਾ ਵਿੱਚ 2 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਈਆਂ ਹਨ। ਫਰਵਰੀ ਦੇ ਮਹੀਨੇ ਵਿੱਚ ਅਮਰੀਕਾ ਵਿੱਚ 2 ਲੱਖ 27 ਹਜ਼ਾਰ ਨਵੀਆਂ ਨੌਕਰੀਆਂ … More »

ਅੰਤਰਰਾਸ਼ਟਰੀ | Leave a comment
220px-Osama_bin_Laden_portrait.sm

ਧੋਖੇਬਾਜ਼ ਪਤਨੀ ਨੇ ਹੀ ਲਾਦਿਨ ਨੂੰ ਮਰਵਾਇਆ

ਇਸਲਾਮਾਬਾਦ- ਅਲਕਾਇਦਾ ਮੁੱਖੀ ਓਸਾਮਾ ਬਿਨ ਲਾਦਿਨ ਦੀਆਂ ਤਿੰਨਾਂ ਪਤਨੀਆਂ ਦੇ ਆਪਸ ਵਿੱਚ ਸਬੰਧ ਸੁਖਾਵੇਂ ਨਹੀਂ ਸਨ। ਉਹ ਇੱਕ ਦੂਸਰੇ ਨੂੰ ਬਿਲਕੁਲ ਪਸੰਦ ਨਹੀਂ ਸਨ ਕਰਦੀਆਂ। ਇਸ ਆਪਸੀ ਸੌਂਕਣ ਸਾੜੇ ਕਰਕੇ ਹੀ ਉਸ ਦੀ ਇੱਕ ਪਤਨੀ ਨੇ ਲਾਦਿਨ ਨਾਲ ਦਗਾਬਾਜ਼ੀ ਕੀਤੀ। … More »

ਅੰਤਰਰਾਸ਼ਟਰੀ | Leave a comment
avlin 1 sal.sm

ਸ਼ਾਨ ਪੰਜਾਬ ਦੀ ਭੰਗੜੇ ਗਰੁੱਪ ਦੇ ਮੋਢੀ ਵਿੱਕੀ ਸੰਧੂ ਨੇ ਆਪਣੀ ਲੜਕੀ ਦਾ ਜਨਮ ਦਿਨ ਧੂਮ ਧਾਮ ਨਾਲ ਮਨਾਇਆ।

ਪੈਰਿਸ, (ਸੁਖਵੀਰ ਸਿੰਘ ਸੰਧੂ) -ਜਿਥੇ ਪੰਜਾਬ ਵਿੱਚ ਲੜਕੀ ਦੇ ਜੰਮਣ ਤੇ ਕਈ ਘਰਾਂ ਵਿੱਚ ਨਿਰਾਸ਼ਾ ਫੈਲ ਜਾਦੀ ਹੈ। ਇਸ ਦੇ ਉਲਟ ਵਿਦੇਸ਼ਾਂ ਵਿੱਚ ਪੰਜਾਬੀ ਆਪਣੀ ਲੜਕੀ ਦਾ ਜਨਮ ਦਿੱਨ ਸ਼ਾਨੋ ਸ਼ੋਕਤ ਨਾਲ ਮਨਾਉਦੇ ਹਨ।ਜਿਸ ਦੀ ਮਿਸਾਲ ਪਿਛਲੇ ਹਫਤੇ ਪੈਰਿਸ ਦੇ … More »

ਅੰਤਰਰਾਸ਼ਟਰੀ | Leave a comment
Putin_Vladimir-2.sm

ਪੁਤਿਨ ਨੇ ਕੀਤਾ ਆਪਣੀ ਜਿੱਤ ਦਾ ਐਲਾਨ

ਮਾਸਕੋ-ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਵਿਚ ਆਪਣੀ ਜਿੱਤ ਦਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਇਕ ਰੈਲੀ ਦੌਰਾਨ ਕੀਤਾ। ਇਸਤੋਂ ਪਹਿਲਾਂ ਪੁਤਿਨ ਦੋ ਟਰਮਾਂ ਲਈ ਰੂਸ ਦੇ … More »

ਅੰਤਰਰਾਸ਼ਟਰੀ | Leave a comment
 

ਕਾਂਗੋ ਵਿਚ ਧਮਾਕਾ-150 ਮਰੇ

ਬ੍ਰਾਜ਼ਾਵਿਲ- ਮੱਧ ਅਫਰੀਕੀ ਦੇਸ਼ ਕਾਂਗੋ ਦੀ ਰਾਜਧਾਨੀ ਬ੍ਰਾਜ਼ਾਵਿਲ ਦੇ ਇਕ ਫੌਜੀ ਟਿਕਾਣੇ ‘ਤੇ ਹੋਏ ਭਿਆਨਕ ਧਮਾਕੇ ਦੌਰਾਨ ਘਟੋ ਘੱਟ 150 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸਦੀ ਆਵਾਜ਼ਾਂ ਮੀਲਾਂ ਦੂਰ ਤੱਕ ਸੁਣਾਈ ਦਿੱਤੀ … More »

ਅੰਤਰਰਾਸ਼ਟਰੀ | Leave a comment
Putin_Vladimir-2.sm

ਏਗਿਜ਼ਟ ਸਰਵੇਖਣ ਵਿਚ ਪੁਤਿਨ ਅੱਗੇ

ਮਾਸਕੋ-ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਤੋਂ ਬਾਅਦ ਰੂਸ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਲੇਕਨ ਇਸਤੋਂ ਪਹਿਲਾਂ ਹੋਈ ਏਗਿਜ਼ਟ ਪੋਲ ਦੇ ਸਰਵੇਖਣ ਅਨੁਸਾਰ ਰੂਸ ਦੇ ਮੌਜੂਦਾ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੂੰ 60 ਫੀਸਦੀ ਵੋਟਾਂ ਮਿਲਣ ਦਾ ਅੰਦਾਜ਼ਾ ਲਾਇਆ ਗਿਆ ਹੈ। … More »

ਅੰਤਰਰਾਸ਼ਟਰੀ | Leave a comment
barack_Obama.sm

ਓਬਾਮਾ ਦਾ ਬਰਥ ਸਰਟੀਫਿਕੇਟ ਮੁੱਦਾ ਫਿਰ ਵਿਵਾਦਾਂ ‘ਚ

ਏਰੀਜ਼ੋਨਾ-ਇਥੋਂ ਦੇ ਮਾਰੀਕੋਪਾ ਕਾਉਂਟੀ ਦੇ ਸ਼ੇਰਿਫ਼ ਜੋਅ ਅਰਪਾਈਯੋ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਹਸਨ ਓਬਾਮਾ ਦੇ ਜਨਮ ਸਰਟੀਫਿਕੇਟ ਨੂੰ ਫਰਜ਼ੀ ਕਹਿਕੇ ਇਕ ਵਾਰ ਫਿਰ ਵਿਵਾਦ ਪੈਦਾ ਕਰ ਦਿੱਤਾ ਹੈ। ਜੋਅ ਮੁਤਾਬਕ ਜਾਂਚ ਕਰਨ ਵਾਲਿਆਂ ਦੇ ਹੱਥ ਕੁਝ ਸੰਭਾਵਿਤ ਕਾਰਨ ਲੱਗੇ … More »

ਅੰਤਰਰਾਸ਼ਟਰੀ | Leave a comment