ਅੰਤਰਰਾਸ਼ਟਰੀ

hero_nclb.sm

ਅਮਰੀਕਾ ਫਿਰ ਆਰਥਿਕ ਵਿਕਾਸ ਦੇ ਰਾਹ ਤੇ- ਓਬਾਮਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਪਿੱਛਲੇ ਕੁਝ ਸਾਲਾਂ ਤੋਂ ਦੇਸ਼ ਮਾੜੀ ਅਰਥ-ਵਿਵਸਥਾ ਚੋਂ ਬਾਹਰ ਨਿਕਲ ਕੇ ਸਹੀ ਦਿਸ਼ਾ ਵਿੱਚ ਵਿਕਾਸ ਦੀਆਂ ਲੀਹਾਂ ਤੇ ਅੱਗੇ ਵੱਧ ਰਿਹਾ ਹੈ। ਵਾਸ਼ਿੰਗਟਨ ਵਿੱਚ ਆਪਣਾ ਚੋਣ ਪਰਚਾਰ ਕਰਦੇ ਹੋਏ ਕਿਹਾ … More »

ਅੰਤਰਰਾਸ਼ਟਰੀ | Leave a comment
Prime Minister Syed Yusuf Raza Gilani called on President Asif Ali Zardari at Aiwan-e-Sadr on January 13, 2012

ਗਿਲਾਨੀ ਦਾ ਬਚਾਅ ਜਰਦਾਰੀ ਨੂੰ ਫਸਾਉਣ ‘ਚ-ਸੁਪਰੀਮਕੋਰਟ

ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਐਨਆਰਓ ਮਸਲੇ ਨੂੰ ਲੈ ਕੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦੇ ਖਿਲਾਫ਼ ਸਖ਼ਤ ਰਵਈਆ ਅਪਨਾਇਆ ਹੈ। ਗਿਲਾਨੀ ਦੇ ਵਿਰੁੱਧ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਕੇਸ ਚਲਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ … More »

ਅੰਤਰਰਾਸ਼ਟਰੀ | Leave a comment
dalbag deth.sm

ਰੋਜ਼ੀ ਰੋਟੀ ਦੀ ਭਾਲ ਵਿੱਚ ਪ੍ਰਦੇਸੀ ਹੋਏ ਦਿਲਬਾਗ ਸਿੰਘ ਦੀ ਪੈਰਿਸ ਵਿੱਚ ਅਚਾਨਕ ਮੌਤ

ਪੈਰਿਸ, ( ਸੰਧੂ ) – ਕੱਲ ਇਸ ਪੱਤਰਕਾਰ ਨੂੰ ਉਦਾਸੀ ਭਰੇ ਚਿਹਰੇ ਵਾਲੇ ਉਹਨਾਂ ਚਾਰ ਲੜਕਿਆਂ ਨੇ ਬੜੇ ਹੀ ਦੁਖੀ ਮਨ ਨਾਲ ਦੱਸਿਆ ਕਿ ਉਹਨਾਂ ਦੇ ਪਿੰਡ ਧਾਲੀਵਾਲ, ਤਹਿਸੀਲ ਨਕੋਦਰ,ਜਿਲ੍ਹਾ ਜਲੰਧਰ ਦਾ ਦਲਬਾਗ ਸਿੰਘ ਸਪੁੱਤਰ ਸ. ਸੁੱਚਾ ਸਿੰਘ  ਇਸ ਦੁਨੀਆ … More »

ਅੰਤਰਰਾਸ਼ਟਰੀ | Leave a comment
chien kbar 1.sm

ਪੈਰਿਸ ਦੇ ਕੁੱਤਿਆਂ ਦੇ ਕਬਰਸਤਾਨ ਵਿੱਚ ਚੋਰਾਂ ਨੇ ਹੀਰਾ ਲੱਭਣ ਲਈ ਇੱਕ ਕੁੱਤੇ ਦੀ ਕਬਰ ਨੂੰ ਪੁੱਟ ਸੁੱਟਿਆ

ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਆਨੀਏ ਇਲਾਕੇ ਵਿੱਚ ਇੱਕ ਜਾਨਵਰਾਂ ਦਾ ਕਬਰਸਤਾਨ ਹੈ। ਜਿਸ ਵਿੱਚ ਬਿੱਲੀਆਂ ,ਖਰਗੋਸ਼, ਪੰਛੀ, ਮੱਛੀਆਂ, ਘੋੜੇ, ਇਥੋਂ ਤੱਕ ਇੱਕ ਬਾਂਦਰ ਦੀ ਕਬਰ ਵੀ ਬਣੀ ਹੋਈ ਹੈ।ਇਸ ਕਬਰਸਤਾਨ ਨੂੰ ਕੁੱਤਿਆਂ ਦੇ ਕਬਰਸਤਾਨ ਦੇ ਨਾਂ ਨਾਲ … More »

ਅੰਤਰਰਾਸ਼ਟਰੀ | Leave a comment
Prime Minister Syed Yusuf Raza Gilani addressing at the Kashmir Solidarity Day in Islamabad on February 5, 2012.

ਪਾਕਿਸਤਾਨ 21 ਸਦੀ ‘ਚ ਹੋਰ ਯੁੱਧ ਨਹੀਂ ਝੱਲ ਸਕਦਾ- ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ਨੂੰ ਗੱਲਬਾਤ ਦੁਆਰਾ ਹੱਲ ਕਰਨਾ ਹੋਵੇਗਾ ਕਿਉਂਕਿ ਪਾਕਿਸਤਾਨ 21ਵੀਂ ਸਦੀ ਵਿੱਚ ਯੁੱਧ ਝਲਣ ਦੇ ਯੋਗ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਪਹਿਲਾਂ ਹੀ ਚਾਰ ਵਾਰ ਜੰਗ ਲੜ … More »

ਅੰਤਰਰਾਸ਼ਟਰੀ | Leave a comment
250px-Mitt_Romney_by_Gage_Skidmore_3.sm

ਰੋਮਨੀ ਨੇ ਫਲੋਰਿਡਾ ਦੀ ਪਰਾਇਮਰੀ ਚੋਣ ਜਿੱਤੀ

ਵਾਸ਼ਿੰਗਟਨ- ਫਲੋਰਿਡਾ ਵਿੱਚ ਮੈਸਾਚਿਊਟਸ ਦੇ ਸਾਬਕਾ ਗਵਰਨਰ ਮਿਟ ਰੋਮਨੀ ਨੇ ਆਣੇ ਵਿਰੋਧੀ ਨਿਊਟ ਗਿੰਗਰਿਚ ਨੂੰ ਹਰਾ ਕੇ ਰੀਪਬਲੀਕਨ ਪਰਾਇਮਰੀ ਚੋਣ ਜਿੱਤ ਲਈ ਹੈ। ਰੋਮਨੀ ਇਹ ਜਿੱਤ ਹਾਸਿਲ ਕਰਨ ਨਾਲ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਓਬਾਮਾ ਨੂੰ ਟੱਕਰ ਦੇਣ … More »

ਅੰਤਰਰਾਸ਼ਟਰੀ | Leave a comment
p012712lj-0424.sm

ਅਮਰੀਕਾ ਵੱਲੋਂ ਕਬਾਇਲੀ ਖੇਤਰ ‘ਚ ਜਾਰੀ ਹਨ ਡਰੋਨ ਹਮਲੇ-ਓਬਾਮਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਹਿਲੀ ਵਾਰ ਇਹ ਮੰਨਿਆ ਹੈ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਡਰੋਨ ਹਮਲੇ ਕੀਤੇ ਜਾ ਰਹੇ ਹਨ। ਪਾਕਿਸਤਾਨ ਕਈ ਵਾਰ ਇਹ ਅਰੋਪ ਲਗਾ ਚੁੱਕਾ ਹੈ ਕਿ ਇਨ੍ਹਾਂ ਡਰੋਨ ਹਮਲਿਆਂ ਵਿੱਚ ਆਮ … More »

ਅੰਤਰਰਾਸ਼ਟਰੀ | Leave a comment
holand.sm.sm

ਫਰਾਂਸ’ਚ ਰੈਜ਼ੀਡੈਂਸ ਕਾਰਡ ਵਾਲੇ ਵਿਦੇਸ਼ੀਆਂ ਨੁੰ ਵੋਟ ਪਾਉਣ ਦਾ ਹੱਕ ਦਿੱਤਾ ਜਾਵੇਗਾ-ਹੋਲੇਂਡ

ਫਰਾਂਸ, ( ਸੰਧੂ ) – ਇਥੇ ਅਪ੍ਰੈਲ ਦੇ ਮਹੀਨੇ ਵਿੱਚ ਹੋ ਰਹੀਆਂ ਰਾਸਟਰਪਤੀ ਦੀਆਂ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੇ ਧੂੰਆਂ ਧਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਜਿਹਨਾਂ ਵਿੱਚ ਵਿਰੋਧੀ ਪਾਰਟੀ ਦੇ ਸੋਸਲਿਸਟ ਲੀਡਰ ਫਰਾਸਉਆਜ਼ ਹੋਲੇਂਡ ਜਿਹੜੇ ਰਾਸ਼ਟਰਪਤੀ ਦੀ ਚੋਣ ਲਈ … More »

ਅੰਤਰਰਾਸ਼ਟਰੀ | Leave a comment
pole-emploi-fava.sm

ਪਿਛਲੇ ਸਾਲ ਫਰਾਂਸ ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਹੈਰਾਨੀ ਜਨਕ ਵਾਧਾ ਹੋਇਆ

ਫਰਾਂਸ, ( ਸੰਧੂ ) – ਦੁਨੀਆਂ ਵਿੱਚ ਆਈ ਮੰਦੀ ਦੀ ਮਾਰ ਨੇ ਫਰਾਂਸ ਵੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ।ਇਸ ਮਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੱਲ ਇਥੋਂ ਦੇ ਲੇਬਰ ਮਨਿਸਟਰ ਨੇ ਇਸ ਗੱਲ … More »

ਅੰਤਰਰਾਸ਼ਟਰੀ | Leave a comment
 

ਵਾਈਨ ਦੀਆਂ ਦਸ ਹਜ਼ਾਰ ਬੋਤਲਾਂ ਚੋਰੀ

ਫਰਾਂਸ, (ਸੰਧੂ ) – ਇਥੇ ਪੈਰਿਸ ਦੇ ਨਾਲ ਲਗਦੇ ਇਲਾਕੇ ਵਾਲ ਦਾ ਮਾਰੀਨ ਦੇ ਗੋਦਾਮ ਵਿੱਚੋਂ ਚੋਰਾਂ ਨੇ ਵਾਈਨ ਦੀਆਂ 10 ਹਜ਼ਾਰ ਬੋਤਲਾਂ ਚੋਰੀ ਕਰ ਲਈਆਂ।ਇਹ ਰੀਜ਼ਰਵ ਗਰੇਂਡ ਟੇਰੋਆਰ ਨਾਂ ਦੀ ਕੰਪਨੀ  ਵਾਈਨ, ਬੀਅਰ ਤੇ ਵਿਸਕੀ ਵਗੈਰਾ ਦਾ ਹੋਲ ਸੇਲ … More »

ਅੰਤਰਰਾਸ਼ਟਰੀ | Leave a comment